Are you looking for best Funny Punjabi quotes? We have 726+ quotes about Funny Punjabi for you. Feel free to download, share, comment and discuss every quotes, wallpaper you like.



Check all wallpapers in Funny Punjabi category.

Sort by

Oldest Status 1 - 50 of 726 Total

ਚਿੱਟੇ ਸੂਟ ਤੇ ਕਾਲਾ ਫੁੱਲ ਕਢਾਈ ਦਾ.. ਜਦੋ ਤੇਰੀ ਯਾਦ ਆਵੇ… DJ ਲਾ ਕੇ ਭੰਗੜਾ ਪਾਈਦਾ.......Read full message

ਪੰਜਾਬ ਹੀ ਇੱਕ ਐਸੀ ਥਾਂ ਆ ਜਿੱਥੇ ਲੋਕ ਲੜਨ ਤੋਂ ਪਹਿਲਾਂ ਕਹਿੰਦੇ ਆ ਤੂੰ ਹੱਥ ਤਾਂ ਲਾਕੇ ਦਖਾ ਲੜਨ ਤੋਂ ਬਾਅਦ ਕਹਿੰਦੇ ਆ ਤੂੰ ਹੱਥ ਕਿੱਦਾਂ ਲਾਇਆ….......Read full message

ਸਾਲੀ ਸਵਾਹ ਤਰੱਕੀ ਕਰਨੀ ਆ ਦੇਸ਼ ਨੇ,. ਅੱਜ ਫੇਰ ਕੋਈ ਬਰਸੀਨ ਚੋਂ ਦਾਤੀ ਚੱਕ ਕੇ ਲੈ ਗ.......Read full message

"ਘਰਵਾਲੀ ਵੀ ਹੱਕ ਜਤਾੳੁਦੀ ਹੈ ਤੇ ਮਾਂ ਵੀ ਹੱਕ ਜਤਾੳੁਦੀ ਹੈ ਵਿਅਾਹ ਦੇ ਬਾਅਦ ਤੇ ਅਾਦਮੀ ਕਸ਼ਮੀਰ 😨 ਬਣ ਜਾਂਦਾ .......Read full message

ਬਚਪਨ ਚ ਸੁਣਦੇ ਹੁੰਦੇ ਸੀ ਡੱਡੂ ਦੇ ਵੱਟਾ ਮਾਰੋ ਤੇ ਗੂੰਗੀ ਵਹੁਟੀ ਮਿਲੋ..ੳੁਦੋ ਕਿੰਨਾ ਡਰਦੇ ਹੁੰਦੇ ਸੀ ਹੁਣ ਤੇ ਕੇਰਾ ਸੋਚੀਦਾ ਕਾਸ਼ ਵੱਟਾ ਮਾਰ ਹੀ ਦਿੱਤਾ ਹੁੰ.......Read full message

VehlE ਯਾਰ ਸਕੂਲੋ ਬਾਹਰ.........Read full message

ਰੱਬਾ ਮੈਨੂੰ ਏਨੀ ਪਿਆਰ ਕਰਨ ਵਾਲੀ ਕੁੜੀ ਮਿਲਾਦੇ ਕਿ ਜੇ Katrina kaif ਵੀ..? ਆ ਕੇ ਮੈਨੂੰ ਪੁੱਛੇ... are You Single...? ਤੇ ਮੈਂ ਨਾਂਹ ਕਰਦਾ..😋 .......Read full message

ਅੱਧੀ ਰਾਤ ਨੂੰ ਰਸੋਈ ‘ਚੋ ਜੇ ਕੁੱਝ ਲੈਣ ਜਾਓ ਤਾਂ..😡 ਭਾਂਡੇ ਇੱਦਾ ਖੜਕਣਗੇ ਜਿੱਦਾ...? ਸਾਲਿਆ ਦੀ ਭੈਣ ਛੇੜ ਦਿੱਤੀ ਹੋਵੇ..😜 .......Read full message

ਸਵਰਗ ਕੀ ਹੁੰਦਾ ਏ ਤਾਂ ਉਹੀ ਬੰਦਾ ਦਸ ਸਕਦਾ…? ਜਿਹੜਾ ਦਸ ਆਲਾ ਨੈੱਟ ਪੈਕ ਵਰਤ ਦਾ ਹੋਵੇ..😜 😝 ਤੇ ਅਚਾਨਕ ਇੱਕ ਦਿਨ ਉਸ ਨੂੰ JIO ਦੀ ਸਿਮ ਮਿਲ ਜੇ.........Read full message

ਜਦੋ ਵੀ ਕਿਸੇ ਖਾਸ ਦੋਸਤ ਦੇ ਵਿਆਹ ਤੋ ਆਈਦਾ ਤਾਂ ਆਉਣ ਸਾਰ..🙁 ਘਰਦਿਆ ਦਾ ਇੱਕੋ ਸਵਾਲ ਹੁੰਦਾ ਕਿ ਦਾਰੂ 🍻 ਤਾਂ ਨੀ ਪੀਤੀ ਸੀ.........Read full message

ਤੇਰੇ ਕਰਕੇ ਮੈ broadband ਲਵਾਇਆ ਤੂੰ ਬਾਹਲਾ ਸੀ ਕਹਿਣ ਲੱਗ ਪਿਆ.. 🙂 ਮੇਰਾ net ‘ਤੇ ਕਰਾ ਕੇ ਹੁਣ ਖਰਚਾ ਤੂੰ offline ਰਹਿਣ ਲੱਗ ਪਿਆ..😕 .......Read full message

ਅੱਜ ਬਾਪੂ ਕਹਿੰਦਾ ਪੁੱਤ ਮੈਨੂ ਤਾਂ ਇਕ ਹੀ ਫਿਕਰ ਆ…….? ਕੀ………………? ਤੇਰੇ ਵਿਆਹ ਵਾਲੇ ਦਿਨ Facebook ਕੌਣ ਚਲਾਉਗਾ….........Read full message

ਦੋ ਗੱਲਾਂ ਹਮੇਸ਼ਾ ਯਾਦ ਰੱਖਣਾ, ਮੁਸ਼ਕਿਲ ਚ ਘਬਰਾਉਣਾ ਨੀ ਤੇ "ਠੰਡ ਚ ਨਹਾਉਣਾ ਨੀ".........Read full message

ਰੱਬਾ ਸਭ ਦਾ ਭਲਾ ਕਰੀਂ, ਪਰ ਸ਼ੁਰੂ ਮੇਰੇ ਤੋਂ ਕਰੀਂ.........Read full message

ਕੁੜੀਆਂ ਦੀ ਇਕ ਖਾਸੀਅਤ ਐ, ਪਤਾ ਭਾਵੇਂ ਕੱਖ ਨਾ ਹੋਵੇ, ਪਰ ਗੱਲ ਪੂਰੇ confidence ਨਾਲ ਕਰਦੀਆਂ ਨੇ.........Read full message

ਗੈਰਾਂ ਨਾਲ ਫ਼ਿਲਮਾਂ ਦੇਖਦੀ ਤੂੰ, ਨਾਲੇ ਕਹਿੰਦੀ ਜਾਨ ਜਾਨ ਕੁੜੇ, ਸਾਰੀ ਉਮਰ ਨਈਓਂ ਭੁੱਲਣਾ ਤੈਨੂੰ, ਯਾਰਾਂ ਨਾਲ ਦੇਖਿਆ ਸ਼ਕਤੀਮਾਨ ਕੁੜੇ..........Read full message

ਜੁੱਤੀ ਉਤਾਰ ਕੇ, ਪੈਰਾਂ ਨੂੰ ਝਾੜ ਕੇ, ਸੀਟ ਉੱਤੇ ਬਹਿ ਜਾ ਬੱਲੀਏ, ਨਵਾਂ ਲੈ ਲਿਆ ਐ ਗੱਡਾ ਤੇਰੇ ਯਾਰ ਨੇ ਨੀ ਪੱਠੇ ਲੈਣ ਚੱਲ ਚੱਲੀਏ........Read full message

ਪੰਜਾਬੀ ਸਾਰੀ ਦੁਨੀਆ ਤੋਂ ਅੱਗੇ ਨੇ, ਸਾਰੀ ਦੁਨੀਆ 3G 4G ਤੇ ਫਿਰਦੀ ਆ, ਪਰ ਸਾਰੇ ਪੰਜਾਬੀ 22G use ਕਰਦੇ ਆ. ਕਿਓਂ ਠੀਕ ਆ 22 G ........Read full message

ਨਾ ਕਿਸੇ ਦੀਆਂ ਯਾਦਾਂ ਕਰਕੇ, ਨਾ ਹੀ ਕਿਸੇ ਫੱਟ ਕਰਕੇ, ਪੰਜਾਬੀ ਤਾਂ ਜਾਗਦੇ ਰਾਤਾਂ ਨੂੰ, ਸਿਰਫ ਬਿਜਲੀ ਦੇ ਕੱਟ ਕਰਕੇ........Read full message

ਕਹਿੰਦੀ ਭਾਂਡੇ ਮਾਂਜਦੀ ਨੂੰ ਯਾਦ ਤੇਰੀ ਆਈ..😢 #VIM_BAR ਮੈਥੋਂ ਚੱਬ 😅 ਹੋ ਗਿਆ.!😅.......Read full message

ਓਹ ਮੌਜ਼ਾਂ ਭੁਲਣੀਆਂ ਨਹੀਂ, ਜੋ ਜੀਓ ਦੇ ਸਿਰ ਤੇ ਕਰੀਆਂ..😝😝.......Read full message

ਇੱਕ ਸ਼ੇਰ ਨੇ #zoo ਵਿਚ ਇੱਕ ਬੰਦਾ ਮਾਰਤਾ, ਦੂਜਾ ਸ਼ੇਰ ਪੁੱਛਦਾ ਕਿਊਂ ਮਾਰਿਆ..? ਪਹਿਲਾ ਸ਼ੇਰ ਕਹਿੰਦਾ :- ਕੀ ਕਰਦਾ ਕਦੋ ਦਾ ਬਕਵਾਸ ਕਰੀ ਜਾ ਰਿਹਾ ਸੀ "ਇੰਨੀ ਵੱਡੀ ਬਿੱਲੀ" 😀😀.......Read full message

ਜਿੰਨੀ ਸੋਹਣੀ ਨਾਗਿਨ ਟੀਵੀ ਤੇ colors channel ਵਾਲੇ ਦਿਖਾਉਂਦੇ ਨੇ, ਉਸ ਹਿਸਾਬ ਨਾਲ ਮੈਨੂੰ ਕੁੜੀ ਨਹੀਂ ਨਾਗਿਨ ਹੀ ਚਾਹੀਦੀ ਹੈ।..😁.......Read full message

💁ਸਹੇਲੀ ਦਾ ਸਿਆਪਾ 👵 ਮੰਮੀ ਦਾ ਥਾਪਾ 👋 ਤੇ ਪੁਲਿਸ 👮 ਦਾ ਛਾਪਾ 🚔 ਪੈ ਜਾਣ ਤਾਂ ਬੰਦਾ 🏃 ਬੌਂਦਲ ਜਾਂਦਾ.........Read full message

ੲਿਕ ਅਮਲੀ ਠੰਡ ਦੇ ਦਿਨਾ ਚ ਮਰ ਜਾਦਾ. ਜਦੋ ਲੱਗੇ ੳੁਸ ਨੂੰ ਜਾਦੀ ਵਾਰ ਦਤ ੲਿਸਨਾਨ ਕਰਵਾੳੁਣ🚿 ਅਮਲੀ 🛀 ੳੁੱਠ ਕੇ ਬੈਠ ਜਾਦਾ ..ਤੇ ਕਹਿਦਾ ..ਸਾਲਿੳੁ ਨਹਾੳੁਣ ਨਾਲ ਤਾ ਪਹਿਲਾ ਮਰਿਅਾ ਸੀ ਤੁਸੀ ਫਿਰ ਨਹਾੲੀ ਜਾਦੇ ਜੇ .😁😁😁 .......Read full message

ਇਕ ਮੋਟਾ ਮੁੰਡਾ ਡਾਕਟਰ ਨੂੰ ਪੁੱਛਦਾ ਹੈ...... . . . ਮੈਂ ਸੁਣਿਆ ਹੈ ਖੇਡਣ ਨਾਲ ਮੋਟਾਪਾ ਘੱਟ ਹੁੰਦਾ ਹੈ ਪਰ ਮੈਨੂੰ ਤਾਂ ਕੋਈ ਫਰਕ ਨਹੀਂ ਪਿਆ. .. . . . ਡਾਕਟਰ :- ਕੀ ਖੇਡਦੇ ਹੋ ? ਮੋਟਾ ਮੁੰਡਾ :- ਚਿੜੀ ਉੱਡ , ਕਾਂ .......Read full message

ਪੱਪੂ ਕਿਸੇ ਦੇ ਘਰ ਅਫਸੋਸ ਕਰਨ ਗਿਅਾ .ਜਾ ਕੇ ਕਹਿਦਾ ਬਹੁਤ ਦੁੱਖ ਹੋੲਿਅਾ ਤੁਹਾਡੇ ਬਾਪੂ ਦੀ ਮੋਤ ਦੀ ਖਬਰ ਸੁਣ ਕੇ... ਵੈਸੇ ਹੋੲਿਅਾ ਕੀ ਸੀ.. ਬਾਪੂ ਦਾ ਮੁੰਡਾ -ਗੋਲੀ ਮਾਰੀ ਸੀ ਸ਼ਰੀਕਾ ੳੁਦੇ ਮੱਥੇ ਵਿੱਚ .. ਪੱਪੂ- ਸੁਕਰ ਅਾ ਰੱਬ ਦਾ ਅੱਖ ਬੱਚ ਗੲੀ 😂😂.......Read full message

ਨੀ ਤੂੰ ਤਾਂ ਕਮਲੀਏ Hmm-Hmm ਕਰਦੀ ਰਹਿ ਗਈ, ਅੱਜ ਇੱਕ ਕੁੜੀ Call ਕਰਕੇ I Love U ਵੀ ਕਹਿ ਗਈ..!.......Read full message

ਲੋਕ ਪਤਾ ਨੀ 4-5 ਘੰਟੇ ਸੌ ਕੇ ਕਿਵੇ Fresh-feel ਕਰ ਲੈਦੇ, ਮੈ 9-10 ਘੰਟੇ ਸੌ ਕੇ ਵੀ ਸਵੇਰੇ ਭੂਤਾਂ ਵਾਂਗੂੰ ਕੰਧਾਂ 'ਚ ਵੱਜਦਾ ਰਹਿਣਾ........Read full message

ਸਾਡੀ ਤਾਂ ਕੋਈ Friend Request ਨੀਂ, Accept ਕਰਦੀ, Propose ਤਾਂ ਬੜੇ ਦੂਰ ਦੀ ਗੱਲ ਆ.. 😂.......Read full message

ਜੇ ਕੋਈ ਯਾਰ-ਯਾਰ ਦੇ ਕੁੱਟ ਪੈਂਦੀ ਦੇਖ ਕੇ ਘਰ ਨੂੰ ਭੱਜ ਜਾਵੇ, ਤਾਂ ਇਹਦਾ ਮਤਲਬ ਇਹ ਨੀ ਕਿ ਉਹ ਡਰਪੋਕ ਆ, ਹੋ ਸਕਦਾ ਉਹ ਘਰੋਂ ਤਲਵਾਰ ਲੈਣ ਗਿਆ ਹੋਵੇ.. 😜.......Read full message

ਹੰਜੂ ਤੇਰੇ ਡਿੱਗਣ ਅੱਖ ਮੇਰੀ ਡੁੱਲੇ, ਸੱਟ ਤੇਰੇ ਵੱਜੇ ਦਰਦ ਮੈਨੂੰ ਹੋਵੇ, ਰੱਬ ਕਰਕੇ ਸਾਡੀ ਦੋਸਤੀ, ੲਿੰਨੀ ਗਹਿਰੀ ਹੋਵੇ, ਜੁੱਤੀਆਂ ਤੇਰੇ ਵੱਜਣ ਗਲਤੀ ਮੇਰੀ ਹੋਵੇ ! .......Read full message

ਜਿਉਂਦੇ ਵੱਸਦੇ ਰਹਿਣ ਜਿਹੜੇ ਉਸੇ ਵੇਲੇ lιĸe ਕਰ ਦਿੰਦੇ ਆ, ਹੱਸਦੇ ਰਹਿਣ ਉਹ ਵੀ ਜਿਹੜੇ ਮੇਰੀ Poѕт ਦੇਖਕੇ ਛੱਡ ਦਿੰਦੇ ਆ.......Read full message

ਨੀਂ ਤੂੰ ਸਮੈਸਟਰ ਵਾਗੂ ਬਦਲ ਗੀ, ਮੈ ਸਪਲੀ ਵਾਗੂ ਅੜਿਆ ਰਿਹਾ ।.......Read full message

ਕਰਮਾਂ ਵਾਲੇ ਨੇ ਓਹ ਲੋਕ ਜਿਹਨਾਂ ਦੇ ਘਰ ਰਿਸ਼ਤੇ ਆਉਦੇ ਨੇ, ਮੇਰੇ ਤਾਂ ਬਸ ਉਲਾਂਭੇ ਹੀ ਆਉਦੇ ਨੇ .......Read full message

ਅੱਜ ਕੱਲ ਦੇ ਨੋਜਵਾਨਾ ਨੂੰ ਰੱਬ ਨਾਲ ਜੋੜਨ ਦਾ ਅਾਸਾਨ ਤਰੀਕਾ.............🙏🙏 ਗੁਰੂਦੁਅਾਂਰੇ ਚ Wi- Fi ਲਗਵਾ ਦੋ.......... ਰਾਤ ਵੀ ਓਥੇ ਰਹਿਣ ਗੇ ........Read full message

ਜਦੋਂ ਤੱਕ ਅਸੀਂ ਮੁੰਡੇ ਆਪਣਾ ਕੈਰੀਅਰ ਬਣਾ ਕੇ ਪੈਰਾਂ ਤੇ ਖੜੇ ਹੁੰਦੇ ਆ, - . ਉਦੋਂ ਤੱਕ ਸਾਡੇ ਨਾਲ ਪੜ੍ਹਨ ਵਾਲੀਆਂ ਕੁੜੀਆਂ ਦੇ ਨਿਆਣੇ ਵੀ . . . . ਆਪਣੇ ਪੈਰਾਂ ਤੇ ਚੱਲਣ ਲੱਗ ਜਾਂਦੇ ਹਨ . . . . . . .😂😂.......Read full message

••ਕਾਹਦਾ ਚੜ੍ਹਿਅਾ 🆒🆒ਸਿਅਾਲ__•• ਤੂੰ ਗੲੀ ਮਿੱਤਰਾ 😎 ਨੂੰ ਮਾਰ__••ਯਾਰ ਠੰਡ ☃☃ ਵਿੱਚ ਮਰੇ•• ਨੀ 💁ਤੂੰ ਭੱਜੀ 🏃🏃ਫਿਰੇ ਬਾਹਰ 😉 .......Read full message

ਯੈਂਕੀ ਤਾਂ ਮੈਂ ਵੀ ਬਥੇਰਾ ਆ ਪਰ ਮੰਮੀ ਕਹਿੰਦੀ ਕੰਜਰਾ, ਇੰਨਾ ਸੋਹਣਾ ਨਾ ਬਣਿਆ ਕਰ ਐਂਵੇ ਕੋਈ ਕੁੜੀ ਮਰ ਜਾਉ.......Read full message

ਰੱਬ ਦੀ ਸੌਂਹ ਮੈਨੂੰ ਮੈਰਿਜ਼ ਦਾ ਕੋਈ ਸ਼ੌਂਕ ਨਹੀਂ ਹੈ, ਉਹ ਤਾਂ ਬਸ ਆਉਣ ਵਾਲੇ ਬੱਚਿਆਂ ਦੀ ਜ਼ਿੱਦ ਆ ਕਿ ਸਾਨੂੰ ਡੈਡੀ ਚਾਹੀ.......Read full message

ਪੈਸਿਆਂ ਨਾਲ ਤਾਂ ਸਿਰਫ ਕਿਤਾਬਾਂ ਹੀ ਖਰੀਦੀਆਂ ਜਾ ਸਕਦੀਆਂ, ਗਿਆਨ ਤਾਂ ਸਿਰਫ ਮੇਰੇ WALLPAPERS ਤੋਂ ਹੀ ਮਿਲੂਗਾ..😜😜😜.......Read full message

ਇੱਕ ਸਕੂਲ ਦੀ ਬਸ ਦੇ ਪਿੱਛੇ ਲਿਖਿਆ ਸੀ.......... . .. . ... . .ਬਾਰ ਬਾਰ ਹਾਰਨ ਵਜਾ ਕੇ ਮੈਂਨੂੰ ਨਾ ਛੇੜੋ. .. . ਮੈਂ ਬੱਚਿਆ ਵਾਲੀ ਹਾ...😀.......Read full message

ਪੰਟਰੋਲ ਪੰਪ ਆਲੇ ਨੂੰ ਮੈ ਕਿਹਾ ਆਹ ਪਾਈ 20 ਦਾ ਤੇਲ ਕਹਿੰਦਾ "ਬਾਈ ਕਿਤੇ ਦੂਰ ਚੱਲਿਆ ਲੱਗਦਾ..." 😂.......Read full message

,"👳ਕਹਿੰਦੀ👸 ਮੈਨੂੰ ਓਥੇ ਡੇਟ ਤੇ ਲੈ ਕੇ ਜਾਓ👫 ਜਿੱਥੇ ਕਦੇ ਕੋਈ ਕਿਸੇ ✋ਨੂੰ ਲੈ ਕੇ ਗਿਆ ਹੋਵੇ,, " ਬਸ ਫ਼ਿਰ ਕੀ💖 ** ** ** #,,"ਮੈ ਲਜਾਕੇ ਮੜੀਆ ਚ ਬਠਾਤੀ😝 ਫ਼ਿਰ ਮਾਰੇ ਚ.......Read full message

ਕੁੜੀ - ਮੇਰੇ ਡੈਡੀ ਨੇ ਮੇਰੇ ਪਾਸ ਹੋਣ ਦੀ ਖੁਸ਼ੀ ਚ 3000 ਦਾ ਸੂਟ ਲੈਕੇ ਦਿੱਤਾ😈 √ 😉ਮੁੰਡਾਂ - ਲੈ ਇਹ ਵੀ ਕੋਈ ਵੱਡੀ ਗੱਲ ਆ √ ਵੇਖਲਾ ਮੈਂ ਪੇਪਰਾਂ ਚੋਂ ਫੇਲ ਹੋਇਆ ਤੇ ਮੈਨੂੰ ਮੇਰੇ ਡੈਡੀ ਜੀ ਨੇ 4 ਲੱਖ ਦਾ ਛੋਟਾ ਹਾਥੀ ਲੈਕੇ ਦਿੱਤਾ😬 √ ਹੁਣ ਸੋਚ ਜੇ ਪਾਸ ਹੋ ਜਾਂਦਾ ਫਿਰ ਕੀ ਲੈਕੇ ਦਿੰਦੇ √ 😂😂😂😁😁😀😁😁😜😝😝😜😜😜😜😜😝.......Read full message

ਸਾਰੇ ਸੁਨਲੋ ਬਾਈ 20 ਦਿਨਾਂ ਵਿੱਚ ਸਾਰੇ ਗਰੁੱਪ ਖਾਲੀ ਕਰਦੋ ਅਸੀਂ ਤੂੜੀ ਪਾਉਣੀ ਆ ਫੇਰ ਨਾ ਕਿਹੋ ਕਿਸੇ ਦੀਆ ਫੋਟੋਆਂ ਜਾ ਵੀਡੀਓ ਤੂੜੀ ਥੱਲੇ ਆ ਗਈਆਂ 😂😂😂😂.......Read full message

ਮੈਂ ਉਹਨੂੰ ਕਿਹਾ . ਅੱਜਕਲ ਆੱਨਲਾਈਨ ਨੀ ਹੁੰਦੀ . . ਕਹਿੰਦੀ ਖੇਤ ਚਲੀ ਜਾਨੀ ਆਂ . ਬੱਲੀਆਂ ਚੁਗਣ....😜😜.......Read full message

ਅਮਲੀ,' ਗੱਡੀ ਤੇ ਜਾ ਰਿਹਾ ਸੀ, ਰਸਤੇ ਵਿੱਚ ਪੁਲਿਸ ਦਾ ਨਾਕਾ ਲੱਗਾ ਹੋਇਆ ਸੀ... : : : : : ਥਾਣੇਦਾਰ ਨੇ ਅਮਲੀ ਨੂੰ ਕਿਹਾ ਹਾਂ ਬਾਈ ਬੈਲਟ ਨੀ ਲਾਈ... : : : : ਅਮਲੀ ਸੋਚ ਕੇ ਕਹਿੰਦਾ, ਮੇਰੇ ਤਾਂ ਪੰਜ਼ਾਮਾ ਪਾਇਆ ਹੋਇਆ ਆ।.......Read full message

ਅੱਜ ਪੱਪੂ ਨੇ ਸਾਇੰਸ ਨੂੰ ਹਿਲਾ ਕੇ ਰੱਖ ਦਿੱਤਾ. .. 😲 ਟੀਚਰ - ਛਿਪਕਲੀ ਕੋਣ ਹੈ ? ਪੱਪੂ - ਛਿਪਕਲੀ ਇਕ ਗਰੀਬ ਮਗਰਮੱਛ ਹੈ____ ਜਿਸਨੂੰ ਬਚਪਨ ਚ BOURNVITA ਨਹੀਂ ਮਿਲਿਆ ਤੇ ਓਹ ਕੁਪੋਸ਼ਣ ਦਾ ਸ਼ਿਕਾਰ ਹੋ ਗਈ____😁😂.......Read full message

ਜੇਕਰ ਤੁਹਾਨੂੰ ਮੇਰਾ ਕੋਈ Status ਜਾ Msg ਬੁਰਾ ਲੱਗੇ.. ਤਾ ਤੁਹਨੂੰ ਪੂਰਾ ਹੱਕ ਹੈ ਕਿ .. ??.. ਤੁਸੀ ਅਾਪਣੇ phone ਨੂੰ ਜੋਰ ਨਾਲ ਕੰਧ ਵਿੱਚ ਮਾਰੋ.. ਕਿਉਕੀ ਤੁਹਾਡੀ ਖੁਸ਼ੀ ਵਿੱਚ ਹੀ ਮੇਰੀ ਖੁਸ਼ੀ ਹੈ..😁😁.......Read full message

1 2 3 4 5 6 7 8 9 10 11 12 13 14 15 Next >

Awesome Funny wallpaper to set as your Whatsapp and Facebook profile