Are you looking for best Good Morning Punjabi quotes? We have 185+ quotes about Good Morning Punjabi for you. Feel free to download, share, comment and discuss every quotes, wallpaper you like.Check all wallpapers in Good Morning Punjabi category.

Sort by

Oldest Status 1 - 50 of 185 Total

ਰਾਤ ਨੇ ਚਾਦਰ ਸਮੇਤ ਦਿੱਤੀ ਹੈ , ਸੂਰਜ ਨੇ ਰੌਸ਼ਨੀ ਬਿਖੇਰ ਦਿੱਤੀ ਹੈ ਸ਼ੁਕਰ ਕਰੋ ਉਸ ਰੱਬ ਦਾ ਜਿੰਨੇ ਤੁਹਾਨੂੰ ਏਨੀ ਸੋਹਣੀ ਸਵੇਰ ਦਿੱਤੀ ਹੈ..!! Good morning .......Read full message

ਪਿਆਰੀ ਜਿਹੀ Sweet ਸਵੇਰ ਚ,ਪਿਆਰੀ ਜਿਹੀ Cool ਹਵਾ ਚ, ਪਿਆਰੇ ਜਿਹੇ ਉਜਾਲੇ ਚ, "ਤੇ ਹਲਕਿਆਂ ਹਲਕਿਆਂ "ਓਂਸ ਦੀਆਂ ਬੰਦਾ ਚ ਤੁਹਾਨੂੰ ਪਿਆਰੀ ਜਿਹੀ..!! Good Morning .......Read full message

ਮੈਂ ਕਿਹਾ ਜੀ ਗੁਡ ਮੋਰਨਿੰਗ ਸੋਹਣੇਓ.......Read full message

ਉਠੋ ਜੀ ਥੋਡੀ Jaan ਗੁਡ ਮੋਰਨਿੰਗ ਕਹਿੰਦੀ ਆ.......Read full message

ਮੈਂ ਕਿਹਾ ਜੀ ਉੱਠ ਜਾਓ ਰੱਬ ਕਰੇ ਤੁਹਾਡਾ ਸਾਰਾ ਦਿਨ ਚੰਗਾ ਰਹੇ..........Read full message

ਰਾਹਤ ਵੀ ਆਪਣਿਆਂ ਨਾਲ ਮਿਲਦੀ ਹੈ ਚਾਹਤ ਵੀ ਆਪਣਿਆਂ ਨਾਲ ਮਿਲਦੀ ਹੈ ਆਪਣਿਆਂ ਤੋਂ ਕਦੇ ਰੁਸ ਨਾ ਜਾਣਾ ਕਿਉਂਕਿ ਮੁਸਕੁਰਾਹਟ ਵੀ ਆਪਣਿਆਂ ਨਾਲ ਮਿਲਦੀ ਹੈ ਗੁਡ ਮੋਰਨਿੰਗ ਜੀ..........Read full message

ਮੈਂ ਕਿਹਾ ਜੀ ਸੁਣਦੇ ਪਾਏ ਹੋ ਤੁਸੀਂ, ਹੁਣ ਤੇ ਪੰਛੀ ਵੀ ਜਾਗ ਪਏ, ਤੁਸੀਂ ਵੀ ਉੱਠ ਜਾਓ... ਤੁਹਾਡਾ ਦਿਨ ਵਧੀਆ ਰਹ.......Read full message

ਸੋਹਣੀ ਸੇਵਰ ਲਈ ਸ਼ੁਭਕਾਮਨਾਵਾਂ ਸਦਾ ਖੁਸ਼ ਰਹੋ ਤੇ ਮੁਸਕੁਰਾਉਂਦੇ ਰਹੋ.. .......Read full message

ਰੱਬ ਕਰੇ ਤੁਹਾਡਾ ਦਿਨ ਸ਼ੁਭ ਹੋਵੇ !! ਤੇ ਤੁਸੀਂ ਫੁੱਲਾਂ ਵਾੰਗ ਖਿੜੇ ਰਹੋ !!! .......Read full message

ਗੁਡ ਵਾਲੀ ਮੋਰਨਿੰਗ ਪੰਜਾਬੀਓ... ਉਠੋ ਸਾਰੇ ਜਾਣੇ ਪਾ ਦਿਓ ਗਾਹ ਫੇਸਬੁੱਕ ਤੇ..😜 .......Read full message

ਬੈਡ 🛏 ਤੋਂ ਉਠਕੇ ਬਾਲਕੋਨੀ ਚ ਜਾਓ 🚶‍ਸਵੇਰੇ-ਸਵੇਰੇ ਦੇਖੋ ਦੂਰ ਹੋ ਗਏ ਹਨੇਰੇ..🌅 ਅਸੀ ਹਾਂ ਤੁਹਾਡੇ 🏦 ਘਰ ਦੇ 🚪 ਗੇਟ ਤੇ ਖੜੇ ਦਿਨ ਚੰਗਾ ਨਿਕਲੋ ਸਾਨੂੰ ਵੇਖ ਕੇ..😜 ਗੁਡ ਮੋਰਨਿੰਗ.........Read full message

ਸੂਰਜ 🌞 ਦੀ ਹੋਈ ਆ Incoming… 🌙 ਚੰਦ ਹੋ ਗਿਆ ਹੈ Outgoing.. ਹਵਾਵਾਂ ਨੂੰ ਨਹੀਂ ਲੱਗਦੀ Roaming.. Very-Very Lovely ਗੁਡ ਮੋਰਨਿੰਗ ਜੀ........Read full message

ਨਵੀ ਸਵੇਰ ਨਵਾਂ ਸਵੇਰਾ 🌞 ਸੂਰਜ ਦੀ 🌩ਕਿਰਨਾਂ ਵਿੱਚ ਹਵਾ ਦਾ ਬਸੇਰਾ..🌫 ਖੁੱਲ੍ਹੇ ਅਸਮਾਨ ਵਿੱਚ 🌞 ਸੂਰਜ ਦਾ ਚਿਹਰਾ ਮੁਬਾਰਕ ਹੋਵੇ ਤੁਹਾਨੂੰ ਇਹ ਖੁਸ਼ਨਸੀਬ ਸਵੇਰ..🌄 ਗੁਡ ਮੋਰਨਿੰਗ..🙂 .......Read full message

ਆਪਣੀਆਂ ਗ਼ਲਤੀਆਂ ਨੂੰ ਸੁਧਰਦੇ ਰਹਿਣਾ ਚਾਹੀਦਾ ਏ, ਕਿਉਂਕਿ ਲੋਗ ਪਹਾੜਾ ਤੋਂ ਨਹੀਂ ਪੱਥਰਾਂ ਤੋਂ ਫਿਸਲਦੇ ਨੇ.. ਗੁਡ ਮੋਰਨਿੰਗ.........Read full message

ਜੇ ਤੇਰੇ ਨਾਲ ਲੜ੍ਹਾਈ ਨਾ ਹੋਵੇ ਤੇ ਮਜਾ ਨਹੀਂ ਆਉਂਦਾ, ਤੂੰ 🙋 ਖਰੀ-ਖੋਟੀ ਸੁਣਈ ਨਾ ਹੋਵੇ ਮਜਾ ਨੀ ਆਉਂਦਾ..😋 ਹੁਣ ਤੇ ਆਦਤ ਪੈਗੀ ਹਰ 🌄 ਸਵੇਰ ਦੀ ਇੱਦਾਂ ਮੈਨੂੰ, 😝 ਤੂੰ ਗੋਡਾ 💃 ਨਾ ਮਾਰੇ ਤੇ ਮਜਾ ਨਹੀਂ ਆਉਂਦਾ..😉 ਗੁਡ ਮੋਰਨਿੰਗ ਜੀ .......Read full message

ਬਾਰਿਸ਼ ਹੋਵੇ ਸਵੇਰ ਨੂੰ ਤਾ ਸਵੇਰ ਨਿਖਰ ਜਾਂਦੀ ਹੈ, ਬੂੰਦਾਂ ਪੈਣ ਤੇਰੇ ਤੇ ਤੂੰ ਵੀ ਨਿਖਰ ਜਾਂਦੀ ਹੈ.. ਚੱਲ ਉੱਠ ਹੁਣ ਨਾਹਲਾ, ਗੁਡ ਮੋਰਨਿੰਗ..😋 😜.......Read full message

ਤੁਹਾਡਾ ਹੁਨਰ ✍️ ਤੁਹਾਨੂੰ ਉਚਾਈਆਂ ਤੇ ਲੈ ਜਾਏਗਾ, ਪਰ ਤੁਹਾਡਾ Character ਤੁਹਾਡੇ ✍️ ਹੁਨਰ ਨੂੰ ਹੋਰ ਚਮਕਾਏਗਾ.. Wishing you a GOOD MORNING.........Read full message

🙏 ਸਤਿ ਸ੍ਰੀ ਅਕਾਲ ਜੀ ਮੇਰੇ ਵਲੋਂ ਤੁਹਾਨੂੰ ਪਿਆਰ ਭਰੀ ਗੁੱਡ ਮੋਰਨਿੰਗ ਜ.......Read full message

ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵੀਚਾਰ.......Read full message

ਗਿਣਤੀ ਦੇ ਸਾਹ ਮਿਲੇ ਨੇ ਤੈਨੂੰ ਹਰ ਸਾਹ ਨਾਲ, ਜਪ ਲੈ ਵਾਹਿਗੁਰੂ, ਗੁਡ ਮੋਰਨਿੰਗ । .......Read full message

ਹਰ ਰੋਜ ਤੈਨੂੰ ਨਵੀ 🌄 ਸਵੇਰ ਮਿਲਦੀ ਹੈ ਤੇ ਸਵੇਰੇ ਉੱਠ ਦੇ ਹੀ ਵਾਹਿਗੁਰੂ ਦਾ ਨਾਮ ਜਾਪਿਆ ਕਰ.........Read full message

ਬੜੀ ਦੁਆਵਾਂ ਨਾਲ ਪਾਇਆ ਤੈਨੂੰ ਬੜੀਆਂ ਚਾਹਤਾ ਨਾਲ ਚਾਹਿਆ ਤੈਨੂੰ, ਹੁਣ ਉੱਠ ਵੀ ਖੜ ਕੰਜਰਾਂ ਸਵੇਰ ਹੋ ਗਈ । ਗੁੱਡ ਮੋਰਨਿੰਗ । .......Read full message

ਸੋਹਣੀ ਸਵੇਰ ਵਿੱਚ ਆਪ ਸਭ ਨੂੰ, ਜੀ ਆਇਆਂ ਨੂੰ । .......Read full message

ਬਿੱਲੋ ਜੀ ਮੇਰੀ ਬਿੱਲੋ ਜੀ, 7 ਵੱਜ ਗਏ ਹੁਣ ਤਾਂ ਹਿਲੋ ਜੀ ।.......Read full message

ਉੱਠ ਕੇ ਸਵੇਰੇ ਨਾਮ ਲਈਏ "ਰੱਬ" ਦਾ, ਦੋਵੇ ਹੱਥ ਜੋੜ ਭਲਾ ਮੰਗੀਏ ਸਭ ਦਾ । .......Read full message

ਤੇਰੀ ਯਾਦ ਨਾਲ ਸ਼ੁਰੂ ਹੁੰਦੀ ਹੈ, ਹਰ ਸਵੇਰ ਫਿਰ ਇਹ ਕਿਵੇਂ ਕਹਿ ਦੇਵਾ ਮੇਰਾ ਦਿਨ ਖਰਾਬ ਹੈ । ਗੁਡ ਮੋਰਨਿੰਗ ਜੀ ! .......Read full message

ਉੱਠ ਕੇ ਦੇਖੋ ਸਵੇਰ ਦਾ ਨਜ਼ਾਰਾ, ਹਵਾ ਵੀ ਹੈ ਠੰਡੀ, ਮੌਸਮ ਵੀ ਹੈ ਪਿਆਰਾ, ਗੁਡ ਮੋਰਨਿੰਗ ਜੀ ! .......Read full message

ਗਰਮ ਚਾਹ ਤੁਹਾਡੇ ਬੈਡ ਤੇ ਹੈ, ਸੂਰਜ ਦੀ ਕਿਰਨ ਤੁਹਾਡੇ ਸਿਰ ਤੇ ਹੈ, ਨਿਊਜ਼ ਪੇਪਰ ਤੁਹਾਡੇ ਗੇਟ ਤੇ ਹੈ, ਹੁਣ ਤੇ ਉੱਠ ਜਾਓ, ਕੋਈ ਤੁਹਾਡੀ SMS ਦੀ Wait ਵਿੱਚ ਹੈ । ਗੁਡ ਮੋਰਨਿੰਗ ! .......Read full message

GOOD MORNING JEEE , ਚਾਹ ਪੀਲੋ..........Read full message

ਸਵੇਰ ਦੇ ਫੁੱਲ ਖਿੜ ਗਏ, ਪੰਛੀ ਆਪਣੇ ਸਫਰ ਲਈ ਉੜ ਗਏ, ਸੂਰਜ ਆਉਂਦੇ ਹੀ ਤਾਰੇ ਛਿਪ ਗਏ, ਕਿ ਤੁਸੀਂ ਵੀ ਮਿੱਠੀ ਨੀਂਦ ਤੋਂ ਉੱਠ ਗਏ । GOOD MORNING .......Read full message

ਸਿਹਤ ਸਭ ਤੋਂ ਵੱਡੀ ਦੌਲਤ ਹੈ, ਸਬਰ ਸਭ ਤੋਂ ਵੱਡਾ ਖਜ਼ਾਨਾ ਹੈ, ਆਤਮ ਵਿਸ਼ਵਾਸ ਸਭ ਤੋਂ ਵੱਡਾ ਮਿੱਤਰ ਹੈ । GOOD MORNING ! .......Read full message

ਜਦੋਂ 5 minute ਦੀ ਮੁਸਕਾਨ ਨਾਲ ਫੋਟੋ ਚੰਗੀ ਆ ਸਕਦੀ ਹੈ, ਤਾਂ ਹਮੇਸ਼ਾ ਮੁਸਕੁਰਾਉਣ ਨਾਲ ਜ਼ਿੰਦਗੀ ਕਿੰਨੀ ਵਧੀਆ ਹੋ ਸਕਦੀ ਹੈ.. Good Morning .......Read full message

ਸਾਰੇ ਸੰਸਾਰ ਦੀਆਂ ਖੁਸ਼ੀਆਂ ਰੱਬ ਤੁਹਾਨੂੰ ਦੇਵੇ, ਇਹਨਾਂ ਸ਼ੁਭਕਾਮਣਾਵਾਂ ਨਾਲ ਸ਼ੁਭ ਸਵੇਰ.........Read full message

ਦੁੱਖ ਨੂੰ ਸੁੱਖ ਵਿਚ ਬਦਲਦੇ ਰਹੋ, ਹੌਲੀ-ਹੌਲੀ ਹੀ ਸਹੀ ਚਲਦੇ ਰਹੋ, ਚੰਗੀ ਸਵੇਰ ਦੀਆਂ ਬਹੁਤ ਸਾਰੀਆਂ ਸ਼ੁਭਕਾਮਨਾਵਾਂ ! .......Read full message

ਦਿਨ ਦੀ ਸ਼ੁਰੂਆਤ ਇਕ ਮਿੱਠੀ ਜਿਹੀ ਮੁਸਕੁਰਾਹਟ ਨਾਲ ਕਰੋ.. GOOD MORNING ...........Read full message

ਬੰਦਾ ਆਪਣੇ ਵਿਚਾਰਾਂ ਤੇ ਸੰਸਕਾਰਾਂ ਨਾਲ ਵੱਡਾ ਬੰਦਾ ਹੈ, ਪੈਸੇ ਤਾਂ ਭਿਖਾਰੀ ਵੀ ਕਮਾ ਲੈਂਦੇ ਹਨ.. GOOD MORNING ........Read full message

ਜਿਸਨੂੰ ਸੁਪਨੇ ਦੇਖਣਾ ਵਧੀਆ ਲੱਗਦਾ ਹੈ, ਉਸ ਨੂੰ ਰਾਤ ਛੋਟੀ ਲੱਗਦੀ ਹੈ, ਜਿਸ ਨੂੰ ਸੁਪਨੇ ਪੂਰੇ ਕਰਨਾ ਵਧੀਆ ਲੱਗਦਾ ਹੈ, ਉਸ ਨੂੰ ਦਿਨ ਛੋਟੇ ਲੱਗਦੇ ਹਨ.. A VERY GOOD MORNING ..........Read full message

ਖੂਬਸੂਰਤੀ ਤਾਂ ਦੇਖਣ ਵਾਲੇ ਦੀਆਂ ਅੱਖਾਂ ਵਿਚ ਹੁੰਦੀ, ਲੋਕੀ ਤਾਂ ਤਾਜ ਮਹਲ ਵਿਚ ਵੀ ਨੁਕਸ ਕੱਦ ਦਿੰਦੇ ਹਨ..!.......Read full message

ਖੁਸ਼ੀਆਂ ਬਟੋਰਦੇ-ਬਟੋਰਦੇ ਉਮਰ ਨਿਕਲ ਗਈ, ਬਾਅਦ 'ਚ ਪਤਾ ਲੱਗਿਆ ਖੁਸ਼ ਤਾਂ ਉਹ ਨੇ ਜੋ ਖੁਸ਼ੀਆਂ ਵੰਡ ਰਹੇ ਸੀ........Read full message

ਨਵਾਂ ਸਵੇਰਾ, ਨਵੀਂ ਕਿਰਨ, ਨਵੀਂ ਉਮੀਦ, ਤੁਹਾਡੀ ਪਿਆਰੀ ਜਿਹੀ ਮੁਸਕੁਰਾਹਟ ਦੇ ਨਾਲ.........Read full message

ਤੁਹਾਡੀ ਨਵੀਂ ਸੇਵਰ ਐਨੀ ਸਿਆਣੀ ਹੋ ਜਾਵੇ, ਦੁੱਖ ਦੀਆਂ ਸਾਰੀ ਗੱਲ ਪੁਰਾਣੀ ਹੋ ਜਾਵੇ, ਦੇ ਜਾਵੇ ਇਨੀਆਂ ਖੁਸ਼ੀਆਂ ਇਹ ਦਿਨ, ਕੀ ਮੁਸਕੁਰਾਹਟ ਵੀ ਤੁਹਾਡੀ ਦੀਵਾਨੀ ਹੋ ਜਾਵੇ..!! A VERY GOOD MORNING.... .......Read full message

ਸ਼ਿਕਾਇਤਾਂ ਤਾਂ ਬਹੁਤ ਨੇ ਤੇਰੇ ਤੋਂ ਐ ਜ਼ਿੰਦਗੀ, ਪਰ ਚੁੱਪ ਇਸ ਲਈ ਹਾਂ, ਕਿਉਂਕਿ ਜੋ ਕੁਝ ਤੂੰ ਦਿੱਤਾ, ਉਹ ਵੀ ਬਹੁਤਿਆਂ ਨੂੰ ਨਸੀਬ ਨਹੀਂ ਹੁੰਦਾ । GOOD MORNING.......Read full message

ਸਵੇਰੇ ਸਵੇਰੇ ਸੂਰਜ ਦਾ ਸਾਥ ਹੋਵੇ, ਗੁਣਗੁਣਾਉਂਦੇ ਪਰਿੰਦਿਆਂ ਦੀ ਆਵਾਜ਼ ਹੋਵੇ, ਹੱਥ ਵਿਚ ਚਾਹ ਦਾ ਕਪ ਤੇ ਯਾਦਾਂ ਵਿਚ ਕੋਈ ਖਾਸ ਹੋਵੇ.. ਕਾਸ਼ ਇਸ ਸ਼ੁਭ ਦਿਨ ਵਿਚ ਹਰ ਖੁਸ਼ੀ ਤੁਹਾਡੇ ਨਾਲ ਹੋਵੇ.. HAVE A NICE DAY ... .......Read full message

ਕੋਈ ਟੁੱਟੇ ਤਾਂ ਬਣਾਉਣਾ ਸਿੱਖੋ, ਕੋਈ ਰੁੱਸੇ ਤਾਂ ਮਨਾਉਣਾ ਸਿੱਖੋ, ਰਿਸ਼ਤੇ ਮਿਲਦੇ ਨੇ ਬੜੇ ਮੁਕੱਦਰਾਂ ਨਾਲ, ਉਸੇ ਖੂਬਸੂਰਤੀ ਨਾਲ ਉਹਨਾਂ ਨੂੰ ਨਿਭਾਉਣਾ ਸਿੱਖੋ.. GOOD MORNING ... .......Read full message

ਚਾਹ ਦੇ ਕੱਪ ਵਿਚ ਅਕਸਰ ਤੇਰੀ ਸ਼ਕਲ ਨਜ਼ਰ ਆਉਂਦੀ ਹੈ, ਐਦਾਂ ਖ਼ੋ ਜਾਂਦੇ ਹਨ ਤੇਰੇ ਖਿਆਲਾਂ ਵਿਚ ਕਿ ਸਾਡੀ ਚਾਹ ਵੀ ਠੰਡੀ ਹੋ ਜਾਂਦੀ ਹੈ । ਤੁਹਾਡਾ ਦਿਨ ਸ਼ੁਭ ਹੋਵੇ !.......Read full message

ਰੱਬਾ ਸਾਡੇ ਵੀ ਤੂੰ ਕਰਮਾਂ ਚ ਲਿਖਦੇ, ਜਿਹੜੀ ਉੱਠ ਕੇ ਸਵੇਰੇ ਆਖੇ, ਗੁੱਡ ਮੌਰਨਿੰਗ ਜੀ !.......Read full message

ਜ਼ਿੰਦਗੀ ਦੀ ਹਰ ਸਵੇਰ ਕੁਝ ਸ਼ਰਤਾਂ ਲੈ ਕੇ ਆਉਂਦੀ ਹੈ, ਅਤੇ ਸ਼ਾਮ ਤਜੁਰਬੇ ਦੇ ਕੇ ਜਾਂਦੀ ਹੈ.. A VERY GOOD MORNING ..........Read full message

ਜਿੱਥੇ ਤੁਹਾਡੀ ਹਿੰਮਤ ਖਤਮ ਹੁੰਦੀ ਹੈ, ਬੱਸ ਓਥੋਂ ਹੀ ਤੁਹਾਡੀ ਹਾਰ ਦੀ ਸ਼ੁਰੂਆਤ ਹੁੰਦੀ ਹੈ, ਆਪਣੇ ਉੱਤੇ ਹਮੇਸ਼ਾ ਵਿਸ਼ਵਾਸ਼ ਰੱਖੋ । Have a Nice Day.......Read full message

ਤੁਹਾਡਾ ਮੂਡ ਖਰਾਬ ਹੋਵੇ ਤਾਂ ਬੁਰੇ ਸ਼ਬਦ ਨਾ ਬੋਲੋ, ਕਿਓੁਂਕਿ ਖਰਾਬ ਮੂਡ ਨੂੰ ਬਦਲਣ ਦੇ ਬਹੁਤ ਮੌਕੇ ਮਿਲ ਜਾਣਗੇ ਪਰ ਖਰਾਬ ਸ਼ਬਦਾਂ ਨੂੰ ਬਦਲਣ ਦਾ ਮੌਕਾ ਨਹੀਂ ਮਿਲਦਾ.. ਹੱਸਦੇ ਰਹੋ ਹਸਾਉਂਦੇ ਰਹੋ ਤੁਹਾਡਾ ਦਿਨ ਸ਼ੁਭ ਹੋਵੇ.. .......Read full message

ਚੁੱਪ ਰਹਿ ਕੇ ਦਾਨ ਕੀਤਾ ਰੂਹ ਨੂੰ ਰਜ਼ਾਉਂਦਾ ਏ ਰੌਲਾ ਪਾ ਅਹਿਸਾਨ ਕੀਤਾ ਫਿੱਟੇ ਮੂੰਹ ਕਹਾਉਂਦਾ ਏ ਚੰਗੀ ਸਵੇਰ ਹੋਵੇ ਜੀ ।.......Read full message

1 2 3 4 Next >

Beautiful Good morning Punjabi wallpaper to set as your Whatsapp and Facebook profile