Are you looking for best Latest Punjabi Status quotes? We have 691+ quotes about Latest Punjabi Status for you. Feel free to download, share, comment and discuss every quotes, wallpaper you like.Check all wallpapers in Latest Punjabi Status category.

Sort by

Oldest Status 1 - 50 of 691 Total

ਮੇਹਨਤ ਨਾਲ ਪੂਰੀ ਪੈਣੀ ਨੀਂ, ਤੇਰੇ ਲਇ ਰੋਟੀ ਰਹਿਣੀ ਨੀਂ,
ਇਹ ਕੰਧ ਗਰੀਬੀ ਢਹਿਣੀ ਨੀਂ, ਜਿੰਨਾਂ ਵੀ ਮਰ ਮਰ ਟੁੱਟੀ ਜਾ,
ਇਹ ਦੁਨੀਆਂ ਹੋਗੀ ਲੁੱਟਣ ਦੇ ਵਿੱਚ, ਤੂੰ ਵੀ ਰਲ ਕੇ ਲੁੱਟੀ ਜਾ..

🙍 ਧੀ ਅਤੇ 👦 ਪੁੱਤ ਵਿੱਚ ਐਨਾ ਕੁ ਫਰਕ ਹੁੰਦਾ ਹੈ ਕਿ ਪੁੱਤ ਬਾਰਵੀ ਕਲਾਸ ਦੇ ✍️ ਰਿਜਲਟ
ਤੋਂ
ਪਹਿਲਾ 📱 ਫੋਨ ਜਾ 🏍 ਬਾਇਕ ਮੰਗਦਾ ਅਤੇ ਧੀ ਅਗੇ 📝 ਪੜਣ ਦੀ ਮਨਜੂਰੀ ਮੰਗਦੀ ਹੈ..

✊ਖਾਵੇ ੲਿਕ ਜਗਾ ਤੋ ਵਾਰ ਵਾਰ ♿ਸੱਟ.. ਉਹ ਬੰਦਾ 💰ਮਜਬੂਰ ਹੁੰਦਾ ਏ.... ਦਿੰਦੇ 😓ਰਹਿਣ ਜਿਹਨੂੰ ਜਖਮ ਆਪਣੇ... ੲਿੱਕ ਦਿਨ ੳੁਹ ਮਸ਼ਹੂਰ ਹੁੰਦਾ ਏ.🏁....

😏 #_Nafrat #ਵੀਂ ਕਰਕੇ ਦੇਖ ਲਵੋ. ✅ ਪਰ ਤੁਹਾਡਾ 👉 #_ਸਰਨਾ 🙋 ਨਈ ❌ ਜਦੋ ਅਸੀਂ. ❤ ਨਿਭਾਈ #_ਦਿਲੋ 😍 ਤੂਸੀਂ. 😜 #_ਜ਼ਰਨਾ. 😌 ਨਈ 💯 😘 .

ਚੰਗਾ ਹੋਇਆ ਵਕਤ ਨਾਲ ਹੀ ਠੋਕਰ ਵੱਜ ਗਈ,
ਚੰਨ ਨੂੰ ਛੂਹਣ ਚੱਲਿਆ ਸੀ ਦਰਿਆ 'ਚ ਦੇਖ ਕੇ..!

ਬੱਸ ਇੱਕੋ ਅਰਦਾਸ ਦਾਤਾ ਲੜ ਲਾ ਕੇ ਤਾਰ ਦੇਂਵੀ,
ਝੁਕਣ ਦੀ ਨਾ ਨੋਬਤ ਆਵੇ, ਬੱਸ ਮੜਕ 'ਚ ਰੱਖ ਕੇ ਹੀ ਮਾਰ ਦੇਵੀ..!

ਗੁੱਸੇ ਵਾਲੇ, ਹੱਸਣ ਵਾਲੇ ਦੋਵੇਂ Expression ਕੈਮ ਨੇ,
ਹੁਣ ਕੱਢਣੇ ਅਾ, ਬੀਬਾ ਜਿਹਨਾਂ ਦੇ ਦਿਲਾਂ ਵਿੱਚ ਵਹਿਮ ਨੇ..!

ਕੀ ਹੋਇਆ..? ਜੇ 'ਉਮਰ ਛੋਟੀ ਆ,
ਰੁਤਬਾ ਵੱਡਿਆ ਨੂੰ ਹੇਠਾ ਲਾਉਣ ਦਾ ਰੱਖਦੇ ਆ !

ਕੁੜੀਅਾਂ ਪੱਟਣ ਦਾ ਕੰਮ ਤੇ ਮੰਢੀਰ ਕਰਦੀ ਅਾ,
ਅਸੀਂ ਤੇ ਦਿਲਾਂ ਨੂੰ ਜਿੱਤਣ ਦੇ ਦਾਅਵੇ ਰੱਖਦੇ ਅਾ ।

ਕਲਮ ਨੂੰ ਅਪਣੀ ਮਾਸ਼ੂਕ ਬਣਾ ਲਿਆ, ਕਾਗਜ ਨੂੰ ਸੀਨੇ ਨਾਲ ਲਾ ਲਿਆ,
ਖੁਦ ਨੂੰ ਸੋਚਾਂ ਵਿੱਚ ਪਾ ਲਿਆ, ਤੇਰਾ ਧੋਖਾ ਮੈਨੂੰ ਸ਼ਾਇਰ ਬਣਾ ਗਿਆ ।

ਉਸ ਗੁਲਾਬ ਤੋਂ ਪੁੱਛੋਂ ਦਰਦ ਕੀ ਹੁੰਦਾ ਹੈ ਸਾਰਿਆਂ ਨੂੰ ਪਿਆਰ ਦਾ ਪੈਗਾਮ ਦਿੰਦਾ ਹੈ ਪਰ ਆਪ ਕੰਡਿਆਂ ਵਿੱਚ ਰਹਿੰਦਾ ਹੈ..🙏

ਉਹਨਾਂ ਨੂੰ ਕਦੇ ਨਾ ਭੁੱਲੋ ਜਿਨ੍ਹਾਂ ਨੇ ਤੁਹਾਡਾ ਸਾਥ ਉਦੋਂ ਦਿੱਤਾ ਜਦੋ ਤੁਹਾਡੇ ਕੋਲ ਕੋਈ ਵੀ ਨਹੀਂ ਸੀ..🙏

ਜਦੋ ਪੰਜ ਸੈਕੰਡ ਦੀ ਮੁਸਕਾਨ ਨਾਲ ਫੋਟੋ ਵਧੀਆ ਆ ਸਕਦੀ ਤੇ ਹਮੇਸ਼ਾ ਮੁਸਕਰਾਨ ਨਾਲ ਜ਼ਿੰਦਗੀ ਵਧੀਆ ਕਿਉ ਨਹੀਂ ਹੋ ਸਕਦੀ ਹੈ..?

ਕੱਟੀ ਪਤੰਗ ਦਾ ਰੁੱਖ ਤਾ ਸੀ ਮੇਰੇ ਘਰ ਵੱਲ ਮਗਰ ਉਹਨੂੰ ਲੁੱਟ ਲਿਆ ਉੱਚੇ ਮਕਾਨ ਵਾਲਿਆਂ ਨੇ..😔

ਝੂਠ ਬੋਲਕੇ ਤੇ ਮੈਂ ਕਾਮਜ਼ਾਬ ਹੋ ਜਾਂਦਾ ਪਰ ਡੋਬ ਦਿੱਤਾ ਮੈਨੂੰ ਸੱਚ ਬੋਲਣ ਦੀ ਆਦਤ ਨੇ..🙏

🔫ਪੰਗੇ ਪੁੰਗੇ ਛੱਡਕੇ ਸ਼ਰੀਫ ਬਣ ਗਏ 🤔 ਦੁਨੀਆ ਦੇ ਦੂਰ ਕਿਹੜਾ ਵਹਿਮ ਕਰੂਗਾ..... ਯਾਰੀਆਂ ਦੇ ਜਦੋਂ ਕਿਤੇ ਹੋਣੇ ਚਰਚੇ ਮਿੱਤਰਾਂ ਦੀ ਗੱਲ ਆਪੇ ⌚ਟਾਈਮ ਕਰੂਗਾ.

ਹਾਲ ਦੀ ਘੜੀ ਤਾ SS ਉੱਤੇ ਗੇੜੇ ਨੇ, ਵੱਡੀ ਗੱਡੀ ਵਾਲੇ ਵੀ ਦਿਨ ਨੇੜੇ ਨੇ... ਤੂੰ ਕਰਦੀ SHOW OF ਡੈਂਡ ਦੀ ਸ਼ਾਹੁਰਤ ਦਾ, ਕੱਢ ਦੇਣੇ ਜਿੰਨੇ ਵੀ ਭੁਲੇਖੇ ਤੇਰੇ ਨੇ... 😎😄😁😏...

ਮੇਰੇ ਨੈਣਾਂ ਦੀ ਪਿਆਸ ਨਹੀ ਮੁਕਣੀ ਤੇਰੀਆ ਯਾਦਾਂ ਦੀ ਹੁੰਦੀ ਬਰਸਾਤ ਨਹੀ ਮੁਕਣੀ ਸਾਹ ਰੁਕ ਜਾਣੇ ਜਿੰਦ ਮੁਕ ਜਾਣੀ ਪਰ ਤੈਨੂੰ ਪਾਉਣ ਦੀ ਆਸ ਨਹੀ ਮੁਕਣੀ...

Simple ਜਿਹਾ ਯਾਰ ਤੇਰਾ, ਸਾਦਾ ਜਿਹਾ ਸੁਭਾਅ ਗੁੱਡੀ ਮੇਰੀ ਦੀ ਡੋਰ ਬਾਬੇ ਹੱਥ, ਆਪੇ ਦਊ ਚੜਾ.....

ਕਹਿੰਦੀ ..... ਹਰ ਰੋਜ ਸਟੇਟਸ ਵੱਖਰਾ ਹੁੰਦਾ ਕਿਥੋ ਲੈ ਆਉਦਾ ਕੱਢ ਕੇ ਤੇਰਾ ਹੀ ਨਾਂ ਸੁਣਨ ਨੂੰ ਮਿਲਦਾ ਜਿਸ ਦਿਨ ਦੀ ਗਈ ਤੈਨੂੰ ਛੱਡ ਕੇ

ਕਿਸੇ ਨੂੰ ਮੂੰਹ ਤੇ ਬੋਲਣ ਦਾ ਮੌਕਾ ਨਈਂ ਦਈ ਦਾ,ਲੋਕ ਪਿੱਠ ਪਿੱਛੇ ਦਾਅ ਲਾ ਜਾਂਦੇ ਨੇ. . ਟਿੱਚਰਾਂ ਕਰਦੇ ੳ ਮਾੜੇ ਦਿਨ ਵੇਖ ਕੇ,ਪਰ ਬਈ ਟਿੱਚਰਾਂ ਸਹਿਣ ਵਾਲਿਆਂ ਦੇ ਵੀ ਦਿਨ ਆ ਜਾਂਦੇ ਨੇਂ

ਸੱਪਾਂ ਨੂੰ ਸਪੇਰਿਆਂ ਨੇ ਇਹ ਕਹਿ ਕੇ ਕੈਦ ਕਰ ਲਿਆ
ਕਿ ਬੰਦੇ ਨੂੰ ਡੱਸਣ ਲਈ ਬੰਦੇ ਹੀ ਬਥੇਰੇ ਨੇ..🙏

ਕਿਸੇ ਦੇ ਦੁੱਖ ਦੇਖ ਕੇ ਭਰ ਜਾਂਦੀਆਂ ਨੇ ਇਹ ਅੱਖਾਂ ਹੰਝੂਆਂ ਨਾਲ,
ਤਾਂ ਹੀ ਅਕਸਰ ਲੋਕ ਮੈਨੂੰ ਪਾਗ਼ਲ ਦਾ ਦਰਜਾ ਦਿੰਦੇ ਨੇ..

ਅਜੇ ਤੇਰੇ ਸਾਰੇ ਸੌਂਕ ਪੁਗਾੲੇ ਨੀ ਜਾਨੇ ਅਜੇ ੳੁਲਜੇ ਪੲੇ ਨੇ ਅਾਪਨੇ ਹੀ ਦਾਨੇ ਬਾਨੇ
ੳੁਂਝ ❤ ਤੈਨੂੰ ਕਰਦਾ ਹਾਂ ਪਿਅਾਰ ਗੋਰੀਏ ਜ਼ਿੰਦਗੀ ਰਹੀ ਤਾਂ ਤੈਨੂੰ ਬੰਗਲੇ ਬਨਾ ਦੳੁ ਅਜੇ ਯਾਰ ਤੇਰਾ ਬੇਰੁਜਗਾਰ ਗੋਰੀਏ...

ਕਈਆਂ ਨੂੰ ਲੱਗਦਾ ਕੇ ਮੈਨੂੰ ਉਹਨਾਂ ਦੀ ਚਲਾਕੀ ਨਜ਼ਰ ਨਹੀਂ ਆਉਂਦੀ,
ਪਰ ਅਕਸਰ ਮੈਂ 😒 ਖ਼ਾਮੋਸ਼ ਰਹਿ ਕੇ ਉਹਨਾਂ ਨੂੰ ਦੇਖਦਾ ਹੈ ਆਪਣੀਆਂ ਨਜ਼ਰਾਂ ਤੋਂ ਗਿਰਦੇ ਹੋਏ.. 😔

ਚੁਕ ਨਾ ਜੇ ਹੋਈਆ ਕਦੀ ਭਾਰ ਤੈਥੋ ਹੌਕਿਆ ਦਾ ਚੁਕ ਮੇਰੀ ਫੋਟੋ ਲਾ ਲਈ ਦਿਲ ਉਤੇ ਸਜ਼ਣਾ ਭਾਵੇ ਸਾਨੂੰ ਦੱਸਦਾ ਤੂੰ ਵੈਰੀਆ ਚੋ ਵੱਡੇ ਵੈਰੀ ,,,ਪਲਾ ਵਿੱਚ ਸਭ ਦੁ੍ੱਖ ਭੁਲ ਜਾਏਗਾ ਸਜ਼ਣਾ

ਜੋ ਦਿਲ ਚ ਹੁੰਦਾ ਉਹ ਕਿਸਮਤ ਵਿੱਚ ਕਦੇ ਨਹੀਂ ਹੁੰਦਾ ਤੇ ਜੋ ਕਿਸਮਤ ਚ ਹੁੰਦਾ ਹੈ ਉਹ ਕਦੇ ਸੋਚਿਆ ਵੀ ਨਹੀਂ ਹੁੰਦਾ..

ਕਿਤੇ ਦੁਨੀਆ ਦੇ ਸਾਰੇ ਰਿਸ਼ਤਿਆਂ ਦੀ ਰਾਖ ਨਾ ਉੱਡੇਮੈਂ ਕੁਝ ਰਿਸ਼ਤੇ ਏਸੇ ਲਈ ਬੇਨਾਮ ਰੱਖੇ ਨੇ,

ਉਹ ਮੇਰੀ ਜਿੰਦਗੀ ਕੀ ਖੂਬਸੂਰਤ ਬਣਾਏਗਾ, ਜਿਸਨੂੰ "Maggie" ਤੇ "Noodles" ਤੱਕ ਨਹੀ ਬਨਾਨੇ ਆਉਦੇ,,

ਵਾਸਤਾ ਨਹੀਂ ਰੱਖਣਾ ਤਾਂ ਨਜ਼ਰ ਕਿਉਂ ਰੱਖਦੇ ਹੋ  ਕਿਸ ਹਾਲ ਚ ਹਾਂ ਜ਼ਿੰਦਾ ਇਹ ਖ਼ਬਰ ਕਿਉਂ ਰੱਖਦੇ ਹੋ..

ਭਾਰੀ ਭਰੀ ਪਈ ਆ ਨੀ ਅੱਗ LIFE ਚ m ni ਤੰ ਹੋਣਾ ਨਹੀੳ fiTT ਸਾਡੀ ਠੱਗ LIFE ਚ 

ਤੇਰੇ ਬਾਰੇ ਸੋਚਉ ਪਹਿਲਾ ਲੜ ਲਾ ਹਲਾਤਾਂ ਨਾਲ, ਚਲਦਿਆ ਅਜੇ ਤਕਦੀਰਾ ਮਾੜੀਆ,, ਪੂਰੇ ਨਉ ਹੁਣੇ ਪਊ ਦੱਬਣਾ ਰੀਜਾ ਅਜੇ ਜੀਤੂ ਦੇ ਸਿਰ ਕਈ ਜਿੰਮੇਵਾਰੀਆਂ, ਮਿਹਨਤ ਨਾਲ ਬਦਲੂ ਲਕੀਰ ਲੇਖਾ,,,, ਸਿਖ ਜਾ ਗੇ ਸੀਨਾ ਸਮੇ ਦੀਆ ਚੋਟਾ ਨਉ,

ਮੁੰਡਾ ਰੱਖਦਾ ਏ ਸ਼ੌਕ ਬੜੇ ਅੱਥਰੇ,, ਐਵੈ ਮਾੜੇ ਮੋਟੇ ਕੰਮ ਨਹੀ ਕਰਦਾ, ਇਕ ਰੱਬ ਨਾ ਵਿਖਾਵੇ ਦਿਨ ਮਾੜੇ,, ਨੀ ਬਾਕੀ ਦੁਨੀਆ ਤੋਂ ਮੈਂ ਨਹੀੳੇੁ ਡਰਦਾ,

ਵੈਲੀਆਂ ਦੀ ਅੱਖ ਐ ਰਾਡਾਰ ਗੋਰੀਏ ਬੜੀ ਦੂਰ ਤੋਂ ਪਿਛਾਣ ਐ ਕਦਾਰ ਗੋਰੀਏ,,ਰਾਹੁ High Profile ਤੇਰਾ ਯਾਰ ਗੋਰੀਏ ਜਿੰਨਾ ਚਿਰ ਵੀ ਜੀਆਉਂਦਾ ਆ,

ਓ ਚਿੱਟਾ ਕੁੜਤਾ ਚਾਦਰਾ ਜਚਦਾ ਆ,ਤੇਰੇ ਲੱਕ ਜਿੰਨਾ ਸਹਿ ਜੇ ਓਹਦੇ ਪੱਟ ਦਾ ਆ,
6 ਫੁਟ ਦਾ ਜਵਾਨ ਪੁੱਟ ਜੱਟ ਦਾ ਆ,ਚੋਬਰ ਅਖਵਾਉਂਦਾ ਆ

ਵੈਲੀਆਂ ਦੀ ਅੱਖ ਐ ਰਾਡਾਰ ਗੋਰੀਏ ਬੜੀ ਦੂਰ ਤੋਂ ਪਿਛਾਣ ਐ ਕਦਾਰ ਗੋਰੀਏ,,ਰਾਹੁ High Profile ਤੇਰਾ ਯਾਰ ਗੋਰੀਏ ਜਿੰਨਾ ਚਿਰ ਵੀ ਜੀਆਉਂਦਾ ਆ,

ਬੇਫਿਕਰੀ ਹੋਕੇ ਲਾ ਯਾਰੀ,,ਜੱਟਾ ਦਾ E ਮੁੰਡਾ ਆਬੇਫਿਕਰੀ ਹੋਕੇ ਲਾ ਯਾਰੀ,,ਜੱਟਾ ਦਾ E ਮੁੰਡਾ ਆ,

ਦਿਲ ਲ ਨਰਮ ਆ ਦਿਮਾਗ ਗਰਮ ਆ,,,ਅਜੇ ਤਾਂ ਪੂਰੀ ਚੜਾਈ ਆ,ਅਗੋਂ Saade ਕਰਮ ਆ,,

ਮੰਨਿਆ ਕੇ ‪‎ਸ਼ੱਕਲਾ‬ ਦੇ ਮਾੜੇ ਬਲੀਏ,,,,  " ਪਰ ‪‎ਮਾਣ‬ " ਜਾ ਨੀ ਕੀਤਾ ਕਦੇ ਸੋਹਣੇ ‪ਦਿਲ‬ ਦਾ

ਨਾ ਏਨਾ ਨਾ ਕਹਿਰ ਕਮਾਈਜਾਗ ਇਸ਼ਕ ਦੀ ਨਾ ਲਾਈ,ਝੋਲੀ ਭਰੀ ਡੋਲ ਫੁੱਲਾਂ ਦੀ ਸ਼ੇਜ ਕੰਡਿਆਂ ਦੀ ਨਾ ਵਿਛਾਈ,

ਮੈ ਇਨਸਾਨ ਆ ,ਕੋਈ ਸ਼ੈਤਾਨ ਨਹੀ, ਏ ਮੇਰਾ ਦਿਲ ਏ ,ਕੋਈ ਮਕਾਨ ਨਹੀ ,ਆਪਣਾ ਬਣ ਕੇ ਰਹਿ ਜਿਨ੍ਹਾਂ ਟਾਇਮ ਮਰਜੀ,, ਕੀਮਤੀ ਏ ਦਿਲ ਸਾਡਾ, ਕੋਈ ਸਰਕਾਰੀ ਜਮੀਨ ਨਹੀ,,,,

ਗਮ ਨਾ ਕਰ ਝੱਲੀਏ,ਇਹ ਤਕਦੀਰ ਬਦਲਦੀ ਰਹਿੰਦੀ ਐਸ਼ੀਸ਼ਾ-ਸ਼ੀਸ਼ਾ ਰਹਿੰਦਾ,,,, ਬਸ ਤਸਵੀਰ ਬਦਲਦੀ ਰਹਿੰਦੀ,,,,

ਠੁਕਰਾਉਣ ਵਾਲੇ ਵੀ ਜਿਉਦੇਂ ਰਹਿਣ,ਸਾਨੂੰ ਚਾਹੁਣ ਵਾਲੇ ਵੀ ਜਿਉਦੇਂ ਰਹਿਣ,  ਰੱਬਾ ਜੋ ਸਾਡੀਆਂ ਹਾਰਾਂ ਤੋਂ ਖੁਸ਼ ਨੇ,   ਸਾਨੂੰ ਹਰਾਉਣ ਵਾਲੇ ਵੀ ਖੁਸ਼ ਰਹਿਣ,,,

ਸੱਚ ਕਿਹਾ Arvind Kejriwal ਨੇ ,,, ਝਾੜੂ ਖੜਾ ਤੇ ਬੰਦਾ ਛੜਾਂ ਘਰ ਚ ਨੀ ਰੱਖੀਂ ਦਾ,,,

ਵਹਿਮ ਪਾਲਿਆ ਲੋਕਾਂ ਨੇ ਪਿਸਟਲ ਤਲਵਾਰਾਂ ਦਾ, ਨੀ ਤੇਰੇ ਖਾਲੀ ਹੱਥਾਂ ਨੇ ਵੀ,,,ਦੁਨੀਆਂ ਲੁੱਟੀ ਹੋਈ ਆ,,,

ਕਮਾਲ ਦੇ ਲੋਕ ਹੁੰਦੇ ਨੇ,,,ਜੋ ਤੁਹਾਡੀ ਆਵਾਜ਼ ਤੋਂ,,ਤੁਹਾਡੀ ਖੁਸ਼ੀ ਤੇ ਗ਼ਮ ਦਾ,,,ਅੰਦਾਜ਼ਾ ਲਗਾ ਲੈਂਦੇ ਨੇ,,

ਗੰਗਾ ਜਲ ਵਾਂਗੂ ਦਿਲ ਮਿੱਤਰਾ ਦਾ ਸਾਫ਼ ਨੀ,,ਦਿਲ ਤੋੜਕੇ ਰਕਾਨੇ ਕਿਤੇ ਕਰਦੀ ਨਾ ਪਾਪ ਨੀ,,,

ਰੱਬ ਨੂੰ ਹੀ ਪਤਾ ਹੁੰਦਾ ਬਾਕੀ ਕੱਲ ਦਾ,ਸੁੱਖ ਨਾਲ ਟਾਇਮ ਅਜੇ ਸਿਰਾ ਚਲਦਾ

ਜਿਹੜੇ Cute ਜੇ ਲੱਗਦੇ ਨਾਰਾਂ ਨੂੰ,,,ਉਹ ਕਿਥੇ ਨਹਉਂਦੇ ਸਿਆਲਾ ਨੂੰ,,,

ਚਿਹਰੇ ਤੇ ਜੋ ਮਰਦੇ ਨੇਉਸਨੂੰ ਮਰਨਾ ਨਹੀਂ,,ਭਟਕਣਾ ਕਹਿੰਦੇ ਨੇ,,

1 2 3 4 5 6 7 8 9 10 11 12 13 14 Next >

Latest Punjabi status list