Are you looking for best Punjabi Idioms and Phrases quotes? We have 12+ quotes about Punjabi Idioms and Phrases for you. Feel free to download, share, comment and discuss every quotes, wallpaper you like.



Check all wallpapers in Punjabi Idioms and Phrases category.

Sort by

Oldest Status 1 - 12 of 12 Total

ਕਹਾਵਤ ਹੈ ਕਿ " ਪੈਸੇ ਬੋਲਦਾ ਹੈ" ਪੈਸੇ ਨੂੰ ਕਦੇ ਬੋਲਦੇ ਤੇ ਨਹੀਂ ਸੁਣਿਆ, ਪਰ ਚੁੱਪ ਕਰਾਉਂਦੇ ਬਹੁਤ ਦੇਖਿਆ ਹੈ..........Read full message

ਨੋਟ ਤੁੜਵਾਇਆ ਤਾਂ ਗਿਆ, ਮੁੰਡਾ ਵਿਆਹਿਆ ਤਾਂ ਗਿਆ.......Read full message

ਕੈਲੰਡਰ ਹਮੇਸ਼ਾ ਤਰੀਕਾਂ ਨੂੰ ਬਦਲਦਾ ਰਹਿੰਦਾ, ਪਰ ਇੱਕ ਦਿਨ ਅਜਿਹੀ ਤਰੀਕ ਵੀ ਆਉਂਦੀ ਆ, ਜੋ ਕੈਲੰਡਰ ਨੂੰ ਬਦਲ ਦਿੰਦੀ ਆ, ਸਬਰ ਰੱਖੋ ਵਕਤ ਸਾਰਿਆਂ ਦਾ ਆਉਂਦਾ ।.......Read full message

ਲੰਘਿਆਂ ਵੇਲਾ ਕਦੇ ਹੱਥ ਨੀ ਆਉਂਦਾ.......Read full message

ਕਦੇ ਵੀ ਕਿਸੇ ਨਾਲ ਐਸਾ ਝਗੜਾ ਨਾ ਕਰੋ, ਕਿ ਝਗੜਾ ਜਿੱਤ ਜਾਵੇ ਤੇ ਰਿਸ਼ਤਾ ਹਾਰ ਜਾਵੇ..! .......Read full message

ਜਿਸਦੇ ਆਉਣ ਤੇ ਮੁਕੱਦਰਾਂ ਦਾ ਸਿਰਾ ਲੱਗ ਜਾਏ, ਕੁੜੀ ਏਸੀ ਤੂੰ ਲਿਖੀ ਵਿੱਚ ਤਕਦੀਰ ਮਾਲਕਾ.........Read full message

ਬੁਰੇ ਉਹ ਵੀ ਨਹੀਂ ਮਾੜੇ ਅਸੀਂ ਵੀ ਨਹੀਂ, ਬੱਸ ਵਿਚਲੇ ਲੋਕਾਂ ਦੀਆਂ ਮਿਹਰਬਾਨੀਆਂ ਮਾਰ ਗਈਆਂ.........Read full message

ਇੱਕ ਚੁੱਪ ਸੌ ਸੁੱਖ .......Read full message

ਮਰੇ ਨੂੰ ਰੋਣ ਨੂੰ ਤਾਂ ਬਥੇਰੇ ਇਕੱਠੇ ਹੋ ਜਾਂਦੇ ਨੇ, ਪਰ ਜਿਓਂਦੇ ਦੀਆਂ ਅੱਖਾਂ ਪੂਝਣ ਵਾਲੇ ਬਹੁਤ ਘੱਟ ਹੁੰਦੇ ਹਨ........Read full message

ਆਰੀ ਨੂੰ ਇੱਕ ਪਾਸੇ ਦੰਦੇ ਜਹਾਨ ਨੂੰ ਦੋਨੇ ਪਾਸੇ.........Read full message

ਪਾਟੇ ਹੋਏ ਕੱਪੜੇ ਨਾ ਵੇਖ਼ੀਏ ਫ਼ਕੀਰਾ ਦੇ,,,, ਏਹ ਨੀ ਪਤਾ ਲੀਖ਼ਿਆ ਕੀ ਵਿੱਚਤਕਦੀਰਾਂ ਦੇ,,, ਰੱਬ ਦੀ ਰਜ਼ਾ ਦਾ ਵਿੱਚਰਾਜ਼ੀ ਰਹਣਾ ਚਾਹੀਦਾ ,,, ਕਿਸੇ ਦੀ ਗਰੀਬੀ ਦਾ ਮਜ਼ਾਕ ਨੀ ਉਡਾਈਦਾ,,,.......Read full message

Awesome Latest Punjabi status to set as your Whatsapp and Facebook profile