Are you looking for best Punjabi Life Quotes quotes? We have 105+ quotes about Punjabi Life Quotes for you. Feel free to download, share, comment and discuss every quotes, wallpaper you like.



Check all wallpapers in Punjabi Life Quotes category.

Sort by

Oldest Status 1 - 50 of 105 Total

ਬੇਵਜਾ ਜੀਣਾ ਸਿੱਖ ਗਿਆ, ਮੈਂ ਜੀਣ ਦੀ ਵਜ੍ਹਾ ਭਾਲਦਾ ਭਾਲਦਾ ...!.......Read full message

ਕੁਝ ਕੁ ਸਪਨੇ ਮੈ ਖੁਦ ਹੀ ਮਾਰ ਲਏ... ਤੇ ਕੁਝ ਜਮਾਨੇ ਨੇ ਪੂਰੇ ਨਹੀਂ ਹੋਣ ਦਿਤੇ।.......Read full message

ਕਦੇ ਸਾਡੀ ਜਿੰਦਗੀ ਵਿਚ ਇੱਕ ਅਜਿਹਾ ਦਿਨ ਵੀ ਆਇਆ ਸੀ, ਜਿਸ ਦਿਨ ਕੋਈ ਸਾਡੇ ਵੱਲ ਵੇਖ ਕੇ ਮੁਸਕੁਰਾਇਆ ਸੀ । .......Read full message

ਇਸ ਚੰਦਰੀ ਜ਼ਿੰਦਗੀ ਵਿਚ ਕਿੰਨੀਆ ਮਜਬੂਰੀਆ ਤੇ ਕਿੰਨੀ ਤੰਗੀ ਦੇਖੀ ਏ,, ਆਪਣੇ ਦਿਲ ਦੀ ਰਾਣੀ ਲਾਲ ਚੂੁੜਾ ਪਾ ਕਿਸੇ ਹੋਰ ਦੇ ਘਰ ਜਾਂਦੀ ਦੇਖੀ ਏ..!! .......Read full message

ਕਿੰਨੇ ਚਾਵਾਂ ਨਾਲ ਦੇਖੇ ਸੁਪਨੇ ਰੀਝਾਂ ਨਾਲ ਸ਼ਿੰਗਾਰੀ ਉਹ ਜ਼ਿੰਦਗੀ ਖਾਸ ਰਹਿ ਗਈ ਵੈਸੇ ਤੇ ਇਦਾਂ ਵੀ ਸੱਜਣਾ ਜੀ ਲੈਣਾ ਏ ਪਰ ਸੱਜਣਾ ਤੇਰੇ ਨਾਲ ਜੀਣ ਦੀ ਉਹ ਆਸ ਰਹਿ ਗਈ..! .......Read full message

ਨੋਟਾਂ 💵 ਜਹੀ ਨਾਂ ਤੋੜ ਹੁੰਦੀ ਸਿੱਕਿਆਂ 💰 ਦੀਆਂ ਭਾਂਨਾ ਚ..!! ਪਰਚੀਆਂ 📝 ਨਹੀੳ ਚਲਦੀਆਂ ਮਿੱਤਰਾ ਜਿੰਦਗੀ ✌ ਦੇ ਇਮਤਿਹਾਨਾਂ .......Read full message

ਬਿਪਤਾਂ ਦੀਆਂ ਘੜੀਆਂ ⏱ ਵੀ ਜ਼ਿੰਦਗੀ ਜਿਹੀਆਂ..!! ਨਾ ਜ਼ਿੰਦਗੀ ਮੁੱਕਣ ਦਾ ਨਾਂ ਲੈਂਦੀ ਨਾ ਘੜੀਆਂ ⏱ ਮੁੱਕਦੀਆਂ ਨ.......Read full message

ਜ਼ਿੰਦਗੀ ਚ ਸਭ ਤੋ ਖਾਸ ਇਨਸਾਨ ਓਹ ਹੁੰਦਾ ਹੈ..👫 ਜੋ ਤੁਹਾਨੂੰ ਉਦੋ ਵੀ ਪਿਆਰ 💏 ਕਰੇ ਜਦੋ ਤੁਸੀਂ ਪਿਆਰ ਦੇ ਕਾਬਿਲ ਵੀ ਨਾ ਹੋਵੋ.........Read full message

ਦੇਖ ਜ਼ਿੰਦਗੀ ਤੂੰ ਸਾਨੂੰ ਰੁਵਾਉਣਾ 😢 ਛੱਡ ਦੇ ਜੇ ਅਸੀਂ ਨਾਰਾਜ ਹੋ ਗਏ ਤਾ ਤੈਨੂੰ ਛੱਡ ਦਵਾਂਗੇ........Read full message

ਮੌਤ ਤੇ ਜ਼ਿੰਦਗੀ ਚ ਬਸ ਏਨਾ ਕੁ ਫਾਸਲਾ, ਜਿਨ੍ਹਾਂ ਤੇਰੇ ਮੇਰੇ ਮੇਲ ਦਾ, ਸਵਾਲ ਬਸ ਬੜਾ ਔਖਾ ਏ.........Read full message

ਹੌਂਸਲਾ ਕਦੇ ਵੀ ਟੁੱਟਣ ਨਾ ਦੇਵੋ ਕਿਉਂਕਿ ਜੀਵਨ 'ਚ ਕੁਝ ਦਿਨ ਬੁਰੇ ਹੋ ਸਕਦੇ ਨੇ, ਜ਼ਿੰਦਗੀ ਬੁਰੀ ਨਹੀਂ ਹੋ ਸਕਦੀ . 😌😌😌😌.......Read full message

ਬੰਦੇ ਦੇ ਅਮਲਾ ਦਾ ਮੁੱਲ ਪੈਦਾ ਹੈ ਜਾਤ-ਪਾਤ ਦਾ ਨਹੀ.......Read full message

ਹਰ ਵਾਰ ਮਿਰਜ਼ੇ ਦੀ ਮੌਤ ਦਾ ਕਾਰਨ ਟੁੱਟੇ ਤੀਰ ਨਹੀ ਹੁੰਦੇ, ਧੋਖੇ ਦੀ ਪੀੜ ਵੀ ਕਈ ਵਾਰ ਕਾਫੀ ਹੁੰਦੀ ਹੈ ਧੜਕਣ ਰੁਕਣ ਨੂੰ... .......Read full message

ਕਿੰਨਾ ਅਜੀਬ ਹੈ ਰੰਗ, ਇਸ ਬੇ ਮੌਸਮੀ ⛈️ ਬਾਰਿਸ਼ ਦਾ, ਅਮੀਰ ☕️ ਕੌਫੀ ਪੀਣ ਦੀ ਸੋਚ ਰਿਹਾ ਤੇ ਕਿਸਾਨ ਜ਼ਹਿਰ..💉.......Read full message

ਕਦਰ 👈 ਕਰਨੀ ਸਿੱਖ ਲਵੋ... ਕਿੳੁਂਕਿ ਨਾਂ ਜਿੰਦਗੀ ਬਾਰ ਬਾਰ ਅਾੳੁਣੀ ਅਾ... ਤੇ ਨਾਂ ਲੋਕ ਬਾਰ ਬਾਰ ਅਾੳੁਣਗੇ...👩‍👩‍👧‍👦 .......Read full message

ਓ "ਰੱਬਾ" ਲਿੱਖ ਦੀ ✍ 🏻 ਤਸੱਲੀ ਨਾਲ ਮਿੱਤਰਾ ਦੇ ਲੇਖ, ਭਾਵੇ ੳੁਮਰਾ ੲੀ ਕਰਦੀ ਤੂੰ ਥੋੜੀਅਾ..😇.......Read full message

ਨਾ ਬਣਾੳ ਕਿਸੇ ਨੂੰ ਆਪਣੇ ਜਿਉਣ ਦੀ ਵਜਹ, ਕਿਉਂਕਿ ਜਿਉਣਾਂ ਪੈਣਾ, ਇਕੱਲੇ ਇਹ ਅਸੂਲ ਹੈ ਜਿੰਦਗੀ ਦਾ...☝️.......Read full message

ਜ਼ਿੰਦਗੀ ਦੇ ਦੁੱਖਾਂ ਨੇ ਮੇਰੇ ਸੌਂਕ ਘੱਟ ਕਰ ਦਿੱਤੇ 😢 , ਪਰ ਲੋਕ ਸਮਝਦੇ ਨੇ ਮੈਂ ਸਮਝਦਾਰ ਹੋ ਗਿਆ..✍.......Read full message

ਅਸੀ ਬੈਠੇ ਹਾਂ ਵਿੱਚ ਪਰਦੇਸਾਂ ਦੇ ਕੀ ਕਰੀੲੇ ਮਜਬੂਰੀ ਸੀ, ਘਰ ਦੀਅਾਂ ਤੰਗੀਅਾਂ ਕੱਟਣ ਲੲੀ ਪੈਸਾ ਵੀ ਬਹੁਤ ਜਰੂਰੀ ਸੀ........Read full message

ਦੋ ਪਲ ਦਾ ਹੈ ਸਾਥ ਪਤਾ ਨਹੀ, ਕਦੋ ਵਿਛੜ ਜਾਣਾ ਰਿਸ਼ਤਿਆਂ ਦਾ, ਕੀ ਪਤਾ ਕਦੋ ਟੁੱਟ ਜਾਣਾ ਪੁੱਛ ਲਿਆ ਕਰੋ ਕਦੇ, ਹਾਲ-ਚਾਲ ਸਾਡੇ ਦਿਲ ਦਾ ਜਿੰਦਗੀ ਦਾ ਕੀ ਪਤਾ ਅਸੀਂ ਕਦੋ ਮੁੱਕ ਜਾਣਾ..!.......Read full message

ਵੇਖ ਲਾਂ ਗੇ ਤੈਨੂੰ ਕੀ ਤੂੰ ਨਵਾਂ ਸਿਖਾਨੀ ਏ, ਚੱਲ ਜ਼ਿੰਦਗੀਏ ਚੱਲ... ਤੂੰ ਕਿੱਥੋ ਤੱਕ ਜਾਨੀ ਏ .......Read full message

ਜ਼ਿੰਦਗੀ ਦੇ ਚਾਰ ਦਿਨ ਹੱਸ ਖੇਡ ਕੱਟ ਲਓ ਪਿਆਰ ਨਾਲ ਦੁਨੀਆਂ ਚੋਂ ਖੱਟਣਾ ਜੋ ਖੱਟ ਲਓ ਲੁੱਟ ਲਓ ਨਜ਼ਾਰਾ ਜੱਗ ਵਾਲੇ ਮੇਲੇ ਦਾ ਪਤਾ ਨਹੀਓ ਹੁੰਦਾ ਆਉਣ ਵਾਲੇ ਵੇਲੇ.......Read full message

ਵੈਸੇ ਤਾਂ ਪਿਆਰ ਜ਼ਿੰਦਗੀ ਹੁੰਦਾ ਏ, ਪਰ ਜੇ ਪਿਆਰ ਹੀ ਅਧੂਰਾ ਰਹਿ ਜਾਵੇ ਤਾਂ, ਜਿੰਦਗੀ ਨਾਲ ਨਫਰਤ ਹੋ ਜਾਂਦੀ ਆ..😢 .......Read full message

ਇਹ ਜਿੰਦਗੀ ਦੇ ਜਜਬੇ ਨੂੰ ਸਲਾਮ ਹੈ ਮੇਰਾ, ਕਿਉਕਿ ਇਹਨੂੰ ਵੀ ਪਤਾ ਕਿ ਇਸ ਦੀ ਮੰਜ਼ਿਲ ਮੌਤ ਹੈ, ਪਰ ਫਿਰ ਵੀ ਦੌੜ ਰਹੀ ਆ..🏃.......Read full message

ਜ਼ਿੰਦਗੀ ਇੱਕ ਤਿੰਨ ਪੇਜ ਦੀ ਕਿਤਾਬ ਹੈ, ਪਹਿਲਾਂ ਤੇ ਅਖੀਰ ਪੇਜ ਰੱਬ ਨੇ ਲਿਖ ਦਿੱਤਾ ਹੈ..🙏 .......Read full message

ਮੇਰੀ ਜ਼ਿੰਦਗੀ ਵਿਚ ਇੱਕ ਵੀ ਦੁੱਖ ਨਾ ਹੁੰਦਾ, ਜੇਕਰ ਤਕਦੀਰ ਲਿਖਣ ਦਾ ਹੱਕ ਮੇਰੀ ਮਾਂ ਨੂੰ ਹੁੰਦਾ ।.......Read full message

ਜਿੰਦਗੀ ਚੋਂ ਦੋ ਚੀਜਾਂ ਕਦੇ ਵੀ ਨਾ ਕਰੋ, ਝੂਠੇ ਇਨਸਾਨ ਨਾਲ ਪ੍ਰੇਮ ਤੇ ਸੱਚੇ ਇਨਸ਼ਾਨ ਨਾਲ ਗੇਮ..🙏 .......Read full message

ਥੌੜਾ ਹੋਲੀ ਚੱਲ ਜ਼ਿੰਦਗੀਏ ਕੁੱਝ ਯਾਰ ਮਨਾਉਂਣੇ ਬਾਕੀ ਆ, ਨਹੀ ਤੇ ਦਰਗਾਹ ਵਿੱਚ ਵੀ ਮਾਫ਼ੀ ਨਹੀਂ ਮਿਲਣੀ.........Read full message

ਹੁਣ ਨਿਕੇ ਨਿਕੇ ਚਾਹ ਨੇ ਮੇਰੇ ਨਿਕੇ ਸੁਪਨੇ ਲੈਦਾਂ ਹਾਂ ਨਿੱਕੀ ਜਿਹੀ ਹੈ ਦੁਨੀਆਂ ਮੇਰੀ ਹੁਣ ਉਸੇ ਵਿੱਚ ਖ਼ੁਸ਼ ਰਹਿੰਦਾਂ ਹਾ.......Read full message

ਜਦ ਜਿੰਦਗੀ ਹੱਸਾਵੇ ਤਾਂ ਸਮਝਣਾ ਕਿ ਚੰਗੇ ਕਰਮਾ ਦਾ ਫਲ ਹੈ, ਤੇ ਜਦ ਜਿੰਦਗੀ ਰੁਲਾਵੇ ਤਾਂ ਸਮਝਣਾ ਕਿ ਚੰਗੇ ਕਰਮ ਕਰਨ ਦਾ ਵਕਤ ਆ ਗਿਆ ਹੈ.............Read full message

ਨਿੰਦਾ ਕਰਨ ਨਾਲ ਦੂਜੇ ਦਾ ਭਾਵੇਂ ਕੁਝ ਨਾ ਵਿਗੜੇ, ਪਰ ਨਿੰਦਕ ਆਪਣਾ ਖੂਨ ਜਰੂਰ ਸਾੜਦਾ ਹੈ.........Read full message

ਕਿਤੇ ਜੁੜ ਜੇ ਸੰਜੋਗ ਤੇਰਾ ਮੇਰਾ ਵੇ ਬਸ ਏਹੀ ਇੱਕੋ ਖੁਆਬ ਚੰਨਾ ਮੇਰਾ ਵੇ ਤੇਰੀ ਬੇਬੇ ਦੀ ਮੈਂ ਨੂੰਹ ਰਾਣੀ ਬਣ ਜਾਂਵਾ ਵੇ ਏਹੀ ਮੇਰਾ ਚਿੱਤ ਕਰਦਾ ਕੋਈ ਖੋਹ ਨਾ ਲਵੇ ਤੈਨੂੰ ਚੰਨਾ ਮੈਥੋਂ, ਵੇ ਰਹਿੰਦਾ ਮੇਰਾ ਦਿਲ ਡਰਦਾ .......Read full message

ਜਿੰਦਗੀ ਜੋ ਵੀ ਦਿੰਦੀ ਹੈ ਓਸਨੂੰ ਖਿੜੇ ਮੱਥੇ ਸਵੀਕਾਰ ਕਰੋ, ਕਿਉਂਕਿ ਜਦੋਂ ਜਿੰਦਗੀ ਕੁਝ ਲੈਣ ਤੇ ਆਉਂਦੀ ਹੈ ਤਾਂ ਸਾਡਾ ਆਖਰੀ ਸਾਹ ਤੱਕ ਵੀ ਲੈ ਜਾਂਦੀ ਹ.......Read full message

ਲੰਮੀ ਦੌੜ ਲਾਈ ਬੈਠੀ ਐ ਜਿੰਦਗੀ ਜਿੱਤ ਹਾਰ ਦਾ ਤਾਂ ਪਤਾ ਨੀ ਬਸ ਅੰਤ ਤੋਂ ਡਰ ਲਗਦਾ.......Read full message

ਦੋ ਪਲ ਦਾ ਹੈ ਸਾਥ ਪਤਾ ਨਹੀ ਕਦੋ ਵਿਛੜ ਜਾਣਾ ਰਿਸ਼ਤਿਆਂ ਦਾ ਕੀ ਪਤਾ ਕਦੋ ਟੁੱਟ ਜਾਣਾ ਪੁੱਛ ਲਿਆ ਕਰੋ ਕਦੇ ਹਾਲ-ਚਾਲ ਸਾਡੇ ਦਿਲ ਦਾ ਜਿੰਦਗੀ ਦਾ ਕੀ ਪਤਾ ਅਸੀਂ ਕਦੋ ਮੁੱਕ ਜ.......Read full message

ਦਰਦਾਂ ਦਾ ਕੋੜਾ ਤੇ ਮਿੱਠਾ ਜਿਹਾ ਨਾਮ ਹੈ ਜ਼ਿੰਦਗੀ, ਪਲ ਪਲ ਡਿੱਗਣਾ ਡਿੱਗ ਕੇ ਫਿਰ ਚੱਲਣਾ ਏਸੇ ਦਾ ਨਾਮ ਹੈ ਜ਼ਿੰਦਗੀ.......Read full message

ਬੇਸ਼ੱਕ ਤੇਰੇ ਬਿਨਾਂ ਜ਼ਿੰਦਗੀ ਕੱਢ ਸਕਦੇ ਹਾਂ, ਪਰ ਜ਼ਿੰਦਗੀ ਜੀ ਨਹੀਂ ਸਕਦੇ.......Read full message

ਜਰੂਰਤ ਤੋਂ ਜ਼ਿਅਾਦਾ ਤੇ ਅੱਜਕੱਲ ਖਰਚੇ ਨੇ, ਤਾਹੀਂਓ ਤੇ ਜ਼ਿੰਦਗੀ ਟੈਨਸ਼ਨਾਂ ਨਾ ਭਰੀ ੲੇ !.......Read full message

ਦੂਜਾ ਮੌਕਾ ਸਿਰਫ ਕਹਾਣੀਆਂ ਹੀ ਦਿੰਦੀਆਂ ਹਨ… ਜਿੰਦਗੀ ਨਹੀਂ.......Read full message

ਸ਼ੋਕੀਨੀ ਵਿੱਚ ਰਹਿੰਦੇ ਆ..ਸਕੀਮਾਂ ਵਿੱਚ ਨਹੀਂ ਰੋਹਬ ਜਿੰਦਗੀ ਚ' ਰੱਖੀ ਦਾ 👍 ਡਰੀਮਾਂ ਵਿੱਚ ਨਹੀਂ .......Read full message

ਰਿਸ਼ਤੇ ਦੀ ਕਦਰ ਵੀ ਪੈਸੇ ਦੀ ਤਰ੍ਹਾਂ ਕਰਨੀ ਚਾਹੀਦੀ ਹੈ ☝ ਦੋਨੋਂ ਕਮਾਉਣੇ ਔਖੇ ਹਨ ਪਰ ਗਵਾਉਣੇ ਬਹੁਤ ਸੌਖੇ ਹਨ.......Read full message

ਜੇ ਕੁਝ ਸਿੱਖਣਾ ਤਾਂ ਅੱਖਾ ਨੂੰ ਪੜਣਾ ਸਿੱਖ, ਸ਼ਬਦਾ ਦੇ ਤਾਂ ਹਜਾਰਾ ਮਤਲਬ ਨਿਕਲਦੇ ਨੇ.......Read full message

ਗਲਤੀਅਾ ਕਰ ਕਰ ਕੇ ਜਿੳੁਂਦਾ ਸਾਰਾ ਸੰਸਾਰ ਦੇਖਿਅਾ ਮੈਂ ਪਰ ਤੇਰੇ ਜਿਹਾ ਦਾਤਾ ਨਾ ਕੋੲੀ ਹੋਰ ਬਖਸ਼ਣਹਾਰ ਦੇਖਿਅਾ ਮੈਂ ...............Read full message

ਸਾਫ਼ ਦਿਲ ਸੀ ਤਾਂ ਧੋਖੇ ਖਾ ਗਏ, ਦਿਲਾਂ ਦੇ ਵਪਾਰੀ ਹੁੰਦੇ ਤਾਂ ਕੁੱਝ ਬਣੇ ਹੁੰਦੇ ।.......Read full message

ਕੀ ਲਿਖਾਂ ਆਪਣੀ ਜ਼ਿੰਦਗੀ ਦੇ ਬਾਰੇ ਮੈਂ, ਓਹ ਲੋਕ ਹੀ ਵਿੱਛੜ ਗਏ ਜੋ ਜ਼ਿੰਦਗੀ ਹੋਇਆ ਕਰਦੇ ਸੀ........Read full message

ਸੱਚੇ ਪਿਆਰ ਦੇ ਅਨੇਕਾਂ ਰੂਪ ਹੁੰਦੇ ਹਨ.......Read full message

ਓਹ ਬਚਪਨ ਵੀ ਕਿਨਾ ਵਧੀਆ ਤੇ ਚੰਗਾ ਸੀ ਜਦੋ ਸ਼ਰੇਆਮ ਰੋਂਦੇ ਸੀ ਹੁਣ ਇਕ ਵੀ ਹੰਝੂ ਨਿਕਲ ਜਾਵੇ ਤਾਂ ਲੋਕ ਹਜ਼ਾਰਾਂ ਸਵਾਲ ਕਰਦੇ ਨੇ.....$..... .......Read full message

ਬਦਲ ਜਾਂਦੇ ਨੇ ਉਹ ਲੋਕ ਵੀ ਵਕਤ ਦੀ ਤਰ੍ਹਾ ਜ਼ਿਹਨਾਂ ਨੂੰ ਅਸੀਂ ਵਕਤ ਤੋਂ ਜਿਆਦਾ ਵਕਤ ਦਿੰਦੇ ਹਾਂ·.......Read full message

ਬਹੁਤੇ ਲੋਕ ਇੰਝ ਜਿਓਂਦੇ ਨੇ ਜਿਵੇਂ ਉਹ ਆਪਣੀ ਹੀ ਜੀਵਨ ਕਹਾਣੀ 'ਚ ਫਾਲਤੂ ਦੇ ਪਾਤਰ ਹੋਣ.......Read full message

ਇਸ ਦੁਨੀਆਂ ਤੇ ਵੇਖੋ ਲੋਕੋ ! ਕੋਈ ਰੋਂਦਾ ਕੋਈ ਹੱਸਦਾ ਏ । ਕੋਈ ਕੋਈ ਦਿਲ ਦੀ ਗੱਲ ਸੁਣਾਵੇਂ ,ਕੋਈ ਤਾਂ ਦਿਲ ਵਿਚ ਰੱਖਦਾ ਏ .......Read full message

1 2 3 Next >

Life Quotes for better understanding of life