Are you looking for best Punjabi Rakhri Messages quotes? We have 52+ quotes about Punjabi Rakhri Messages for you. Feel free to download, share, comment and discuss every quotes, wallpaper you like.



Check all wallpapers in Punjabi Rakhri Messages category.

Sort by

Oldest Status 1 - 50 of 52 Total

ਇਸ ਵਾਰ ਰੱਖੜੀ ਵਾਲੇ ਦਿਨ ਹਰ ਭੈਣ ਆਪਣੇ ਭਰਾ ਤੋਂ ਇਹ ਵਚਨ ਲਵੇ ਕੇ ਉਹ ਹਮੇਸ਼ਾ ਨਸ਼ਿਆਂ ਤੋਂ ਦੂਰ ਰਹੇਗ.......Read full message

ਦਿਨ ਅੱਜ ਰੱਖੜੀ ਦਾ ਆਇਆ ਭੈਣਾਂ ਬਿਨ ਗੁੱਟ ਸੁੰਨਾ ਜਾਪਦਾ ਬੈਠਾ ਕੇ ਮੈਨੂੰ ਆਪਣੇ ਕੋਲ ਬੰਨਦੀ ਮੇਰੇ ਵੀ ਰੱਖੜੀ ਅੱਜ ਜੇ ਹੁੰਦੀ ਭੈਣ ਮੇਰੀ ਵੀ ਅੱਜ ਮੇਰੇ .......Read full message

ਪਿਆਰੇ ਵੀਰ ਜੀ, ਅੱਜ ਰੱਖੜੀ ਹੈ ਅਤੇ ਤੁਸੀਂਂ ਏਥੇ ਨਹੀਂ ਹੋ, ਪਰ ਆਪਾਂ ਇੱਕ ਦੂਜੇ ਦੀ ਸੋਚ ਵਿੱਚ ਬਹੁਤ ਕਰੀਬ ਹਾਂ ਤੇ ਮੇਰਾ ਪਿਆਰ ਹਮੇਸ਼ਾ ਤੁਹਾਡੇ ਨਾਲ ਰਹੇਗਾ.. ਹੈਪੀ ਰੱਖੜੀ .......Read full message

ਮੇਰਾ ਵੀਰ ਸਾਰੀ ਦੁਨੀਆਂ ਵਿੱਚੋਂ ਸੋਹਣਾ ਹੈ, ਬਾਬਾ ਨਾਨਕ ਸਦਾ ਖੁਸ਼ ਰੱਖੇ ਮੇਰੇ ਵੀਰ ਨੂੰ ਹੈਪੀ ਰੱਖੜੀ.......Read full message

ਖੁਸ਼ਨਸੀਬ ਹੈ ਉਹ ਭਰਾ ਜਿਸਦੇ ਸਿਰ ਤੇ ਭੈਣ ਦਾ ਹੱਥ ਹੁੰਦਾ ਹੈ, ਚਾਹੇ ਕੁਝ ਵੀ ਕਹਿ ਲੋ ਇਹ ਰਿਸ਼ਤਾ ਬਹੁਤ ਖਾਸ ਹੁੰਦਾ .......Read full message

ਕੇਵਲ ਦੋ ਧਾਗਿਆਂ ਦਾ ਪਵਿੱਤਰ ਤਿਉਹਾਰ ਨਹੀਂ, ਸਗੋਂ ਭੈਣ ਭਰਾ ਦੇ ਪਵਿੱਤਰ ਰਿਸ਼ਤੇ ਦਾ ਤਿਉਹਾਰ ਹੈ ਰੱਖੜੀ.......Read full message

ਇਹ ਜਨਮਾਂ ਦੇ ਬੰਧਨ ਨੇ ਜੋ ਸਦਾ ਪਿਆਰੇ ਪਿਆਰ ਵਿਚ ਭੈਣਾਂ ਜਾਵਣ ਵੀਰਾਂ ਤੋਂ ਵਾਰੇ ਵਾਰੇ .......Read full message

ਆਪ ਸਭ ਨੂੰ ਰੱਖੜੀ ਦੇ ਸ਼ੁਭ ਦਿਨ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ.......Read full message

ਰੱਖੜੀ ਦਾ ਤਿਓਹਾਰ ਹੈ ਸੋਹਣਾ, ਬੰਨ ਕੇ ਰੱਖੜੀ ਵੀਰੇ ਦੇ ਗੁੱਟ ਤੇ, ਦਿਲ ਨੂੰ ਦਿਲ ਦੇ ਨਾਲ ਪਰੋਣਾ.. .......Read full message

ਭੈਣ ਚਾਹੇ ਕਿੰਨੀ ਵੀ ਦੂਰ ਕਿਓਂ ਨਾ ਹੋਵੇ, ਆਪਣੇ ਭਰਾ ਨੂੰ ਰੱਖੜੀ ਭੇਜਣਾ ਕਦੇ ਨਹੀਂ ਭੁੱਲਦੀ........Read full message

ਪਾ ਕੇ ਰੱਖੜੀ ਚਿੱਠੀ 'ਚ ਭੈਣ ਭੇਜਦੀ ਤੂੰ ਗੁੱਟ ਤੇ ਸਜਾ ਲਈ ਵੀਰਿਆ.........Read full message

ਮੇਰੀ ਪਿਆਰੀ ਭੈਣ ਅੱਜ ਰੱਖੜੀ ਦਾ ਤਿਓਹਾਰ ਹੈ ਭਾਵੇਂ ਅਸੀਂ ਇਕ ਦੂਜੇ ਤੋਂ ਦੂਰ ਹਾਂ ਪਰ ਮੈਂ ਤੈਨੂੰ ਇਹ ਅਹਿਸਾਸ ਦਵਾਉਣਾ ਚਾਹੁੰਦਾ ਹਾਂ ਕਿ ਤੇਰਾ ਭਰਾ ਹਮੇਸ਼ਾ ਤੇਰੇ ਨਾਲ ਹੈ. .......Read full message

ਤੰਦਾਂ ਸਾਰੀਆਂ ਮੈਂ ਆਪ ਹੱਥੀਂ ਗੁੰਦੀਆਂ, ਤੂੰ ਮੱਥੇ ਉੱਤੇ ਲਾ ਲੀ ਵੀਰਿਆ, ਪਾ ਕੇ ਰੱਖੜੀ ਚਿੱਠੀ 'ਚ ਭੈਣ ਭੇਜਦੀ, ਤੂੰ ਗੁੱਟ ਤੇ ਸਜਾ ਲਈ ਵੀਰਿਆ, .......Read full message

ਜਦੋਂ ਸੁੰਨੇ ਗੁੱਟ ਉੱਤੇ ਰੱਖੜੀ ਮੈਂ ਆਪ ਬੰਨੀ, ਭੈਣੇ ਵਿਚ ਪ੍ਰਦੇਸਾਂ ਤੇਰਾ ਵੀਰ ਰੋ ਪਿਆ.........Read full message

ਰੱਖੜੀ ਆਈ, ਰੱਖੜੀ ਆਈ, ਇਕ ਭੈਣ ਬੰਨੇ ਪਿਆਰ ਸੋਹਣੇ ਵੀਰ ਦੀ ਕਲਾਈ.. .......Read full message

ਸਭ ਤੋਂ ਪਿਆਰਾ ਰਿਸ਼ਤਾ ਹੁੰਦਾ ਹੈ ਭੈਣ ਅਤੇ ਭਰਾ ਦਾ, ਜਿਸ ਵਿਚ ਸੱਟ ਭਰਾ ਨੂੰ ਲੱਗੇ ਤੇ ਦੁੱਖ ਭੈਣ ਨੂੰ ਹੁੰਦਾ ਹੈ.. .......Read full message

ਰੱਬ ਖੁਸ਼ ਰਾਖੀ ਸਦਾ ਮੇਰੇ ਵੀਰੇ ਨੂੰ.......Read full message

ਨਹੀਂ ਚਾਹੀਦਾ ਹਿੱਸਾ ਵੀਰਾ,ਮੇਰਾ ਪੇਕਾ ਘਰ ਸਜਾਈ ਰੱਖੀਂ, ਰੱਖੜੀ, ਭਾਈ ਦੂਜੇ ਉੱਤੇ ਮੇਰਾ ਇੰਤਜ਼ਾਰ ਬਣਾਈ ਰੱਖੀਂ, ਕੁਝ ਨਾ ਦੇਵੀਂ ਮੈਨੂੰ ਚਾਹੇ, ਬੱਸ ਪਿਆਰ ਬਣਾਈ ਰੱਖੀਂ, ਬਾਪੂ ਦੇ ਇਸ ਘਰ ਵਿਚ, ਮੇਰੀ ਯਾਦ ਬਣਾਈ ਰੱਖੀਂ, ਧੀ ਹਾਂ ਇਸ ਘਰ ਦੀ, ਸਦਾ ਮੇਰਾ ਸਨਮਾਨ ਬਣਾਈ ਰੱਖੀਂ.. .......Read full message

ਤੁਸੀਂ ਹਮੇਸ਼ਾ ਮੇਰੇ ਕੋਲ ਖੜੇ ਹੋ, ਆਪਣੇ ਪ੍ਰੇਣਾਂਦਾਇਕ ਸ਼ਬਦਾਂ ਨਾਲ ਮੈਨੂੰ ਉਤਸ਼ਾਹਿਤ ਕੀਤਾ, ਅਤੇ ਆਪਣੀਆਂ ਅਸਫਲਤਾਵਾਂ ਨੂੰ ਦੂਰ ਕਰਨ ਵਿੱਚ ਸਹਾਇਤਾ ਕੀਤੀ, ਮੇਰੇ ਪਿਆਰੇ ਭਰਾ ਤੁਸੀ ਜੋ ਵੀ ਮੇਰੇ ਲਈ ਕੀਤਾ ਉਸ ਲਈ ਤੁਹਾਡਾ ਧੰਨਵਾਦ..!! ਹੈਪੀ ਰੱਖੜੀ !.......Read full message

ਭਾਵੇਂ ਕਿ ਭਰਾ ਅਤੇ ਭੈਣ-ਭਰਾ ਬਿੱਲੀਆਂ ਵਾਂਗ ਲੜਦੇ ਹਨ ਪਰ ਉਹ ਸਭ ਤੋਂ ਚੰਗੇ ਮਿੱਤਰ ਹਨ ਅਤੇ ਹਮੇਸ਼ਾਂ ਲੋੜ ਪੈਣ ਤੇ ਇੱਕ ਦੂਜੇ ਦੇ ਨਾਲ ਖੜੇ ਰਹਿੰਦੇ ਹਨ. .......Read full message

ਰਿਸ਼ਤਿਆਂ ਦੇ ਮਿਠੇਪਣ ਦਾ ਅਹਿਸਾਸ ਹੈ ਰੱਖੜੀ, ਭਰਾ ਭੈਣ ਦਾ ਵਿਸ਼ਵਾਸ ਹੈ ਰੱਖੜੀ, ਭਰਾ ਦੀ ਲੰਬੀ ਉਮਰ ਦੀ ਦੁਆ ਹੈ ਰੱਖੜੀ, ਕੱਚੇ ਧਾਗਿਆਂ ਦੀ ਪੱਕੀ ਡੋਰ ਹੈ ਰੱਖੜੀ.... .......Read full message

ਰੱਬ ਹੱਸਦੇ ਰੱਖੀ ਸਾਡੇ ਵੀਰਿਆਂ ਨੂੰ, ਕਿਸੇ ਦੀ ਨਜ਼ਰ ਨਾ ਲੱਗੇ ਕੀਮਤੀ ਹੀਰਿਆਂ ਨੂੰ........Read full message

ਆਇਆ ਰੱਖੜੀ ਦਾ ਤਿਓਹਾਰ, ਛਾਈ ਖੁਸ਼ੀਆਂ ਦੀ ਬਹਾਰ ਇੱਕ ਰੇਸ਼ਮ ਦੀ ਡੋਰੀ ਨਾਲ ਬੰਨਿਆ, ਭੈਣ ਨੇ ਭਾਈ ਦੇ ਗੁੱਟ ਤੇ ਪਿਆਰ ਹੈਪੀ ਰੱਖੜੀ...!!.......Read full message

ਜਦੋਂ ਵਿੱਚ ਪਰਦੇਸਾ ਰੱਖੜੀ ਓ ਸੁੰਨਾ ਗੁੱਟ ਹੋਵੇ.. ਫਿਰ ਡਾਲਰਾਂ ਕੋਲੋ ਰੋਂਦਾ ਵੀਰ ਨਾ ਚੁੱਪ ਹੋਵੇ.. ਜਦੋ ਮਾਰ ੳੁਡਾਰੀ ਦੂਰ ਜਾ ਡੇਰੇ ਲਾਓਦੀਅਾ ਨੇ.. ਫਿਰ ਰੱਬ ਤੋਂ ਪਹਿਲਾ ਭੈਣਾ ਚੇਤੇ ਅਾਓਦੀਅਾ ਨੇ... .......Read full message

ਮੇਰਾ ਭਰਾ ਮੇਰੀ ਜਾਨ ਹੈ........Read full message

ਮੇਰੀ ਭੈਣ ਲੱਖਾਂ ਕਰੋੜਾਂ ਦੇ ਵਿੱਚੋਂ ਇੱਕ ਹੈ, ਰੱਖੜੀ ਦੀਆਂ ਮੁਬਾਰਕਾਂ ਮੇਰੀ ਪਿਆਰੀ ਭੈਣ.......Read full message

ਮਾਂ ਨਾਲ ਘਰ ਸੋਹਣਾ ਲੱਗਦਾ ਪਿਓ ਨਾਲ ਸਰਦਾਰੀ ਹੁੰਦੀ ਏ.. ਭੈਣ ਚਾਹੇ ਜਿੰਨੀ ਮਰਜ਼ੀ ਦੂਰ ਰਹੇ ਭਰਾਵਾਂ ਨੂੰ ਜਾਣੀ ਪਿਆਰੀ ਹੁੰਦੀ ਏ........Read full message

ਜੁਗ ਜੁਗ ਜੀਵੇ ਮੇਰਾ ਵੀਰਾ ........Read full message

ਨੇੜੇ ਜਾਂ ਦੂਰ ਮੇਰੀਆਂ ਸ਼ੁਭ ਕਾਮਨਾਵਾਂ ਤੁਹਾਡੇ ਨਾਲ ਰਹਿਣਗੀਆਂ ਹਮੇਸ਼ਾ ਅਤੇ ਸਦਾ ਲਈ. ਹੈਪੀ ਰਕਸ਼ਾ ਬੰਧਨ........Read full message

ਮੇਰੇ ਲਈ ਤਾਂ ਹੀਰਿਆਂ ਦੀ ਖਾਨ ਆ ਮੇਰਾ ਵੀਰ ਜਿੰਨਾ ਮਰਜ਼ੀ ਲੜਦਾ ਰਵੇ ਪਰ ਮੇਰੀ ਜਾਨ ਆ .......Read full message

ਵੀਰੇ ਤੇਰਾ ਚੇਤਾ ਜਾ ਸਤਾਈ ਜਾਂਦਾ ਏ ਅੱਖਾਂ ਵਿੱਚੋਂ ਹੰਝੂ ਕਿਰਦੇ ਦਿਨ ਰੱਖਦੀ ਦਾ ਨੇੜੇ ਈ ਜਾਂਦਾ ਏ .......Read full message

ਕਿ ਹੋਇਆ ਵੀਰੇ ਤੂੰ ਸਾਡੇ ਤੋਂ ਦੂਰ ਹੈ ਪਰ ਮੈਂ ਆਪਣਾ ਪਿਆਰ ਤੈਨੂੰ ਭੇਜ ਰਹੀ ਹਾਂ .......Read full message

ਰੱਖੜੀ ਦਾ ਤਿਉਹਾਰ ਏ ਸੋਹਣਾ ਬੰਨ੍ਹ ਕੇ ਰੱਖੜੀ ਵੀਰ ਦੇ ਗੁੱਟ ਤੇ ਦਿਲ ਨੂੰ ਦਿਲ ਨਾਲ ਪਰੋਣਾ ਹੈ .......Read full message

ਜਾਨ ਵਾਰ ਦਿਓ ਵੀਰ ਤੇਰਾ ਤੇਰੇ ਉੱਤੋਂ ਹਰ ਸਾਲ ਜੇ ਰੱਖੜੀ ਬੰਨਣ ਆਏਗੀ ਭੈਣੇ .......Read full message

ਰੱਖੜੀ ਦੀਆਂ ਲੱਖ ਲੱਖ ਵਧਾਈਆ .......Read full message

ਇਹ ਜਨਮਾਂ ਦੇ ਬੰਧਨ ਨੇ, ਜੋ ਸਦਾ ਪਿਆਰੇ ਪਿਆਰ ਵਿਚ ਭੈਣਾਂ ਜਾਵਣ ਵੀਰਾ ਤੋਂ ਵਾਰੇ ਵਾਰੇ .......Read full message

ਜਦ ਵਿਚ ਪਰਦੇਸਾਂ ਰੱਖੜੀਓਂ ਸੁੰਨਾ ਗੁੱਟ ਹੋਵੇ ਫਿਰ ਡਾਲਰਾਂ ਕੋਲੋਂ ਰੋਂਦਾ ਵੀਰ ਨਾ ਚੁੱਪ ਹੋਵੇ ਜਦੋਂ ਮਾਰ ਉਡਾਰੀ ਦੂਰ ਜਾ ਡੇਰੇ ਲਾਉਂਦੀਆਂ ਨੇ ਫਿਰ ਰੱਬ ਤੋਂ ਪਹਿਲਾ ਭੈਣਾਂ ਚੇਤੇ ਆਉਂਦੀਆਂ ਨੇ .......Read full message

ਭੈਣ ਬੰਨ੍ਹਦੀ ਇਕ ਪਿਆਰਾ ਧਾਗਾ ਵੀਰੇ ਦੇ ਗੁੱਟ ਤੇ .......Read full message

ਵੀਰਾ ਤੇਰੇ ਲਈ ਰੱਖੜੀ ਭੇਜ ਰਹੀ ਹਾਂ .......Read full message

ਰੱਖੜੀ ਆਈ ਭੈਣ ਬੰਨੇ ਪਿਆਰ ਵੀਰ ਕਲਾਈ .......Read full message

ਜੁੱਗ ਜੁੱਗ ਜੀ ਵੀਰਾਂ ਮੇਰੀ ਉਮਰ ਵੀ ਤੈਨੂੰ ਲੱਗ ਜਾਵੇ .......Read full message

ਨਾਲ ਹੀ ਖੇਡੇ ਆ ਤੇ ਨਾਲ ਹੀ ਵੱਡੇ ਹੋਏ ਆ ਬਹੁਤ ਪਿਆਰ ਦਿੱਤਾ ਇਕ ਦੂੱਜੇ ਨੂੰ ਬਚਪਨ ਵਿੱਚ ਪਿਆਰ ਭਾਈ ਭੈਣ ਦਾ ਵਧਾਉਣ ਲਈ ਆਇਆ ਰੱਖੜੀ ਦਾ ਤਿਉਹਾਰ .......Read full message

ਨੇੜੇ ਜਾਂ ਦੂਰ ਮੇਰੀਆਂ ਸ਼ੁਭ ਕਾਮਨਾਵਾਂ ਤੁਹਾਡੇ ਨਾਲ ਰਹਿਣਗੀਆਂ ਹਮੇਸ਼ਾ ਅਤੇ ਸਦਾ ਲਈ ਰੱਖੜੀ ਮੁਬਾਰਕ ਮੇਰੀ ਪਿਆਰੀ ਭੈਣ .......Read full message

ਖੂਬਸੂਰਤ ਤੇਰਾ ਤੇ ਮੇਰਾ ਰਿਸ਼ਤਾ ਜਿਸ ਦੇ ਉੱਤੇ ਖੁਸ਼ੀਆਂ ਦਾ ਪਹਿਰਾ ਹੈ ਨਜ਼ਰ ਨਾ ਲੱਗੇ ਕਦੇ ਇਸ ਰਿਸ਼ਤੇ ਨੂੰ ਕਿਉਂਕਿ ਦੁਨੀਆਂ ਵਿੱਚ ਸੱਭ ਤੋਂ ਵੱਧ ਪਿਆਰਾ ਮੇਰਾ ਭਾਈ ਆ HAPPY RAKSHA BANDHAN .......Read full message

ਬਣਿਆ ਰਹੇ ਪਿਆਰ ਸਦਾ ਰਿਸ਼ਤਿਆਂ ਦਾ ਅਹਿਸਾਸ ਸਦਾ ਕਦੇ ਨਾ ਆਏ ਇਸ ਵਿੱਚ ਦੂਰੀ ਰੱਖੜੀ ਲਿਆਵੇ ਖੁਸ਼ੀਆਂ ਪੂਰੀ .......Read full message

ਰੱਖੜੀ ਦਾ ਤਿਉਹਾਰ ਹੈ ਚਾਰੇ ਪਾਸੇ ਖੁਸ਼ੀਆਂ ਦੀ ਲੈਅ ਹੈ ਬੰਨਿਆ ਇਕ ਧਾਗੇ ਵਿੱਚ ਇਹ ਭਾਈ ਭੈਣ ਦਾ ਪਿਆਰ ਹੈ HAPPY RAKSHA BANDHAN .......Read full message

ਭਾਈ ਭੈਣ ਦੇ ਅਨਮੋਲ ਰਿਸ਼ਤਿਆਂ ਦਾ ਇਹ ਤਿਉਹਾਰ ਹੈ ਰੱਖੜੀ ਦਾ ਤਿਉਹਾਰ ਦਿਲ ਤੋਂ ਮੁਬਾਰਕ ਹੋਵੇ .......Read full message

ਹਰ ਭੈਣ ਨੂੰ ਇੰਤਜ਼ਾਰ ਹੈ ਕੀ ਭਾਈ ਦਾ ਤੋਹਫ਼ਾ ਤਿਆਰ ਹੈ?? ਕੁੱਝ ਹੀ ਦਿਨਾਂ ਵਿੱਚ ਆਉਣਾ ਵਾਲਾ ਰੱਖੜੀ ਦਾ ਤਿਉਹਾਰ ਹੈ .......Read full message

ਜੱਗ ਭਾਵੇਂ ਲੱਖ ਵੱਸਦਾ ਬਿਨਾ ਭੈਣਾਂ ਦੇ ਜਹਾਨ ਸੁੰਨਾ ਜਾਪੇ .......Read full message

ਰੱਬਾ ਹੱਸਦੇ ਵਸਦੇ ਰੱਖੀਂ ਵੀਰਿਆਂ ਨੂੰ ਕਿਸੇ ਦੀ ਨਜ਼ਰ ਨਾ ਲੱਗੇ ਕੀਮਤੀ ਹੀਰਿਆਂ ਨੂੰ........Read full message

1 2 Next >

Best Rakhri wallpaper to set as your Whatsapp and Facebook profile