Are you looking for best Satinder Sartaj quotes? We have 37+ quotes about Satinder Sartaj for you. Feel free to download, share, comment and discuss every quotes, wallpaper you like.Check all wallpapers in Satinder Sartaj category.

Sort by

Oldest Status 1 - 37 of 37 Total

ਜ਼ਿੰਦਗੀ ਦੀ ਘੋਲ ਵੀ ਅਜੀਬ ਹੈ ਸਦਾ ਹੀ ਸ਼ਰੀਫ ਜਾਵੇ ਹਾਰਦਾ ਚਿੱਤ ਨਾ ਡੁਲਾਇਓ ਪਰ ਸੂਰਿਓ ਵੇਖਿਓ ਨਜ਼ਾਰਾ ਜਾਂਦੀ ਵਾਰ ਦਾ.......Read full message

ਪਿਆਰ ਹੁੰਦਾ ਫੁੱਲਾਂ ਤੋਂ ਮਲੂਕ ਸੋਹਣਿਆਂ ਜਿਵੇਂ ਹੁੰਦੀ ਮੋਰਨੀ ਦੀ ਕੂਕ ਸੋਹਣਿਆਂ ਦੂਰ ਕਿਤੇ ਜੰਗਲਾਂ ਚ ਨੱਚਦੀ ਫਿਰੇ ਸ਼ਹਿਰ ਤੱਕ ਸੁਣ ਜਾਂਦੀ ਹੂਕ ਸੋਹਣਿਆਂ .......Read full message

ਇਕ ਸੋਨੇ ਰੰਗ ਸੱਧਰਾਂ ਦਾ ਆਲ੍ਹਣਾ ਬਣਾਇਆ ਓਹਨੂੰ ਆਸਾਂ ਵਾਲੀ ਟਾਹਣੀ ਉੱਤੇ ਟੰਗ ਵੀ ਲਿਆ ਓਹਦੇ ਵਿਚ ਜੋ ਮਲੂਕੜ੍ਹੇ ਜਿਹੇ ਖ਼ਾਬ ਸੁੱਤੇ ਪਾਏ ਅਸੀਂ ਓਹਨਾ ਨੂੰ ਗੁਲਾਬੀ ਜਿਹਾ ਰੰਗ ਵੀ ਲਿਆ.........Read full message

ਮੈਂ ਕਿਸੇ ਤੋਂ ਪਰੀਆਂ ਦੀ ਇਕ ਸੁਣੀ ਕਹਾਣੀ ਸੀ ਅੱਜ ਉਸ ਅਫਸਾਨੇ ਤੇ ਯਕੀਨ ਜਿਹਾ ਲੱਗਦਾ.........Read full message

ਸੀਰਤ ਦੇ ਵਿਚ ਹੋਵੇ ਜੇਕਰ ਸਾਦਗੀ ਫੇਰ ਤਾਂ ਰੌਸ਼ਨ ਚਾਰ ਚੁਫੇਰੇ ਹੁੰਦੇ ਨੇ.........Read full message

ਸ਼ਾਇਦ ਓਹਨੂੰ ਵੀ ਪਿਆਰ ਵਾਲੀ ਮਹਿਕ ਜਿਹੀ ਆਵੇ ਅਸੀਂ ਫੁੱਲਾਂ ਉੱਤੇ ਤਿਤਲੀ ਬਿਠਾਈ ਜਾਣਕੇ .......Read full message

ਦਿਲ ਪਹਿਲਾਂ ਜਿਹਾ ਨਈ ਰਿਹਾ ਇਹ ਕਠੋਰ ਹੋ ਗਿਆ..........Read full message

ਇਕ ਦੋ ਮਹੀਨਿਆਂ ਦੀ ਯਾਰੀ ਵੀ ਕੀ ਕਰਨੀ ਰੋਜ਼ ਰੋਜ਼ ਨਵੇਂ ਦੀ ਤਿਆਰੀ ਵੀ ਕੀ ਕਰਨੀ.. ਬਹੁਤੇ ਸੱਜਣ ਬਣਾਉਣ ਦੀ ਤਾਂ ਲੋੜ ਨਈ ਕੀ ਇਕ ਨਾਲ ਕੱਟ ਜਾਂਦੀ ਐ ਐਵੇਂ ਰੋਜ਼ ਹੀ ਜੇ ਜਾ ਕੇ ਡੇਰੇ ਲੈ ਲਵੋ ਕਦਰ ਹੋਣੋ ਹੱਟ ਜਾਂਦੀ ਐ .......Read full message

ਹੋਰਾਂ ਦੀ ਹਮਾਇਤ ਜਦੋਂ ਕਰਨ ਲੱਗੋ ਤਾਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਤ.......Read full message

ਯਾਦ ਆਵੇ ਤੇਰੀ ਦੇਖਾਂ ਜਦੋਂ ਚੰਦ ਮੈਂ ਤੁਹੀਂ ਦਿਸੇ ਜਦੋਂ ਅੱਖਾਂ ਕਰਾਂ ਬੰਦ ਮੈਂ ਮੈਨੂੰ ਲੱਗੇ ਰਾਧਾ ਤੂੰ ਤੇ ਲਾਲ ਨੰਦ ਮੈਂ ਕਾਸ਼ ਤੈਨੂੰ ਵੀ ਹੋਵਾਂ ਏਦਾਂ ਪਸੰਦ ਮੈਂ.........Read full message

ਕਦੇ ਰੂਹਾਂ ਉੱਤੇ ਸੱਟ ਨਈਓਂ ਮਾਰੀਦੀ ਕਿ ਇਹੋ ਬਖ਼ਸ਼ਾਈ ਜਾਣੀ ਨਈਂ ਬਦਸੀਸਾਂ ਵਾਲੀ ਪੰਡ ਭਾਰੀ ਹੋ ਗਈ ਤਾਂ ਮਿੱਤਰਾ ਉਠਾਈ ਜਾਣੀ ਨਈਂ.......Read full message

ਕੋਈ ਅਲੀ ਆਖੇ, ਕੋਈ ਵਲੀ ਆਖੇ ਕੋਈ ਕਹੇ ਦਾਤਾ, ਸੱਚੇ ਮਾਲਕਾਂ ਨੂੰ ਮੈਨੂੰ ਸਮਝ ਨਾ ਆਵੇ, ਕੀ ਨਾਮ ਦੇਵਾਂ ਏਸ ਗੋਲ ਚੱਕੀ ਦੇਆਂ ਚਾਲਕਾਂ ਨੂੰ.......Read full message

ਰੂਹ ਦਾ ਅਸਲ ਮਾਲਕ ਓਹੀ ਮੰਨੀਏ ਜੀ ਜਿਹਦਾ ਨਾਮ ਲਈਏ ਤਾਂ ਸਰੂਰ ਹੋਵੇ ਅੱਖਾਂ ਖੁਲੀਆਂ ਨੂੰ ਮਹਿਬੂਬ ਦਿੱਸੇ ਅਖਾਂ ਬੰਦ ਹੋਵਣ ਤਾਂ ਹਜ਼ੂਰ ਹੋਵੇ.......Read full message

ਹੁਣ ਦੇਰ ਨੀ ਦਿਨਾਂ ਚ ਰੱਬ ਛੇਤੀ ਹੀ ਕਰਾਊ ਬੱਲੇ ਬੱਲੇ.......Read full message

ਕੌਮਾਂ ਦੀਆਂ ਕੌਮਾਂ ਤੁਸੀਂ ਟੋਟੇ ਕੀਤੀਆਂ ਨੇ ਬੰਦਾ ਬੰਦਾ ਟੋਟੇ ਟੋਟੇ ਹੁੰਦਾ ਤੇ ਕਰਾਈ ਜਾਓ, ਢਿੱਡ ਭਰੋ ਆਪਣਾ ਤੇ ਇਹਨਾਂ ਦੀ ਏ ਲੋੜ ਕਾਹਦੀ ਭੁੱਖਿਆਂ ਨੂੰ ਲੰਮੀਆਂ ਕਹਾਣੀਆਂ ਸੁਣਾਈ ਜਾਓ, ਖਾਈ ਜਾਓ ਖਾਈ ਜਾਓ ਵਿੱਚੋ ਵਿੱਚੋ ਹੀ ਖਾਈ ਜਾਓ ਤੇ ਉੱਤੋਂ ਰੌਲਾ ਪਾਈ ਜਾਓ, .......Read full message

ਜਦੋਂ ਪਤਾ ਹੋਵੇ ਸੀਨੇ ਵਿਚ ਛੇਕ ਹੋਣਗੇ ਜੀ ਓਦੋਂ ਜੰਗ ਜਾਣ ਵਾਲੇ ਬੰਦੇ ਆਮ ਨਈਓਂ ਹੁੰਦੇ .......Read full message

ਇਥੇ ਮਾਣ ਵਾਲੀ ਦੱਸ ਕਿਹੜੀ ਗੱਲ ਹੈ ਤੂੰ ਨੀਵਾਂ ਹੋ ਕੇ ਚੱਲ ਸੋਹਣਿਆਂ ਦੱਸ ਜਾਂਦਾ ਹੋਇਆ ਤੂੰ ਕਿ ਦੇ ਕੇ ਜਾਵੇਂਗਾ ਪਸ਼ੂ ਤਾਂ ਦਿੰਦੇ ਖੱਲ ਸੋਹਣਿਆ.......Read full message

ਰੂਹਾਂ ਵਾਲਾ ਗੀਤ ਜਦੋਂ ਆਬਸ਼ਾਰ ਗਾਉਣਗੇ ਤੇਰੇ ਨਾਲ ਬਿਤਾਏ ਦਿਨ ਬੜੇ ਯਾਦ ਆਉਣਗੇ .......Read full message

ਗੂੜ੍ਹੇ ਫਿੱਕੇ ਜਿੰਦਗੀ ਦੇ ਰੰਗ ਦੋਸਤੋ ਕਦੀ ਖੁਸ਼ਹਾਲ ਕਦੀ ਤੰਗ ਦੋਸਤੋ.........Read full message

ਮੋਤੀਆ ਚਮੇਲੀ ਬੇਲਾ ਕੇਤਕੀ ਧਰੇਕ ਫੁੱਲ ਤਾਰਾ-ਮੀਰਾ ਸਰੋਂ ਤੇ ਫ਼ਲਾਹੀ ਦੇ ਕੇਸੂ-ਕਚਨਾਰ ਨੀਂ ਸ਼ਰੀਂਹ ਤੇ ਅਮਲਤਾਸ ਤੇਰੇ ਲਈ ਹੀ ਖੇਤਾਂ ਚ੍ ਉਗਾਈਦ.......Read full message

ਛੱਲੀ ਦੇ ਸੁਨਹਿਰੀ ਵਾਲ ਕਲਗੀ ਨੂੰ ਲਾਵਾਂਗੇ ਤੇ ਦਾਣਿਆਂ ਦਾ ਬਣਜੂਗਾ ਦਾਜ਼ ਨੀਂ ਆਪੇ ਰੰਗ ਲਵਾਂਗੇ ਗੁਲਾਬੀ ਚੀਰੇ ਚੁੰਨੀਆਂ ਤੇ ,ਸੁਰਮਾਂ ਵੀ ਪਾ ਲਉ ਸਰਤਾਜ਼ ਨ.......Read full message

ਜਿਹੜੀ ਰੁੱਤੇ ਫ਼ੁੱਲ ਲੱਗੇ ਆਸਾਂ ਵਾਲੇ ਬਾਂਸ ਨੂੰ ਨੀਂ ਸੁਪਨੇ ਵੀ ਓਦੋਂ ਹੀ ਵਿਆਹੀ.......Read full message

ਜਦ ਜ਼ਿਕਰ ਤੇਰਾ ਹੋਵੇ ਰੁੱਖ ਬੋਲਣ ਲੱਗਦੇ ਨੇ, ਪਤਝੜ ਦਾ ਮੌਸਮ ਵੀ ਰੰਗੀਨ ਜਿਹਾ ਲੱਗਦਾ.........Read full message

ਦੁਨੀਆ ਵਿਚ ਸੁੱਖ ਸਬਰ ਸ਼ਾਂਤੀ ਤਾਂ ਐਂ ਕਿਉਂਕਿ ਸਬਨਾਂ ਕੋਲ ਅਮੁੱਲੀ ਮਾਂ ਐ.........Read full message

ਤੇਰੇ ਮੇਰੇ ਖ਼ਤਾਂ ਵਿਚੋਂ ਮੇਰੇ ਵਾਲੇ ਖ਼ਤਾਂ ਦਾ ਹਿਸਾਬ ਕੱਢ ਦੇਈਏ ਪਿੱਛੇ ਕੀ ਬਚਦਾ ਪਿਆਰ ਭਰੇ ਦਿਲ ਵਿਚੋਂ ਪਿਆਰੇ ਦੀ ਹੀ ਯਾਦ ਜੇ ਜਨਾਬ ਕੱਢ ਦੇਈਏ ਪਿੱਛੇ ਕੀ ਬਚਦ.......Read full message

ਬੜਾ ਹੌਲੀ ਹੌਲੀ ਠੱਗਦਾ ਐ, ਜੀ ਬੜਾ ਹੌਲੀ ਹੌਲੀ ਠੱਗਦਾ ਐ, ਤੁਸੀਂ ਜੀਹਨੂੰ ਪਿਆਰ ਕਹਿਨੇ ਓਂ, ਸਾਨੂੰ ਜਾਦੂ ਜਿਹਾ ਲੱਗਦਾ ਐ.........Read full message

ਦਿਲਬਰ ਨੂੰ ਦੱਸ ਦੇਣਾ ਜੀ ਦਿਲਬਰ ਨੂੰ ਦੱਸ ਦੇਣਾ , ਕਿ ਜਦੋਂ ਸਦਾ ਹਾਲ ਪੁੱਛਿਆ ਹਲਕਾ ਜਿਹਾ ਹੱਸ ਦੇ.......Read full message

ਕੋਈ ਦੇਸ਼ ਖਜੂਰਾਂ ਦਾ, ਹਾਇ ਕੋਈ ਦੇਸ਼ ਖਜੂਰਾਂ ਦਾ ਕਿ ਮੁੱਖ ਸਾਡੇ ਮਾਹੀਏ ਦਾ ਦਿਲ ਡੰਗਦਾ ਐ ਹੋਰਾਂ ਦਾ........Read full message

ਪੁੱਛਦੀ ਫਿਰੇਂਗੀ ਝੱਲੀਏ ਕਿਹੜੇ ਰਾਹ ਸਰਤਾਜ ਗਿ.......Read full message

ਜਿਥੇ ਮਿੱਟੀ ਵੀ ਮਹਿਕੀਲੀ ਐ , ਸੰਦਲੀ ਜਿਹੀ ਹਵਾ ਨਸ਼ੀਲੀ ਐ, ਪਿੱਪਲਾਂ ਦੀ ਖੜਕ ਸੁਰੀਲੀ ਐ, ਮੈਂ ਉਸ ਪੰਜਾਬੋਂ ਆਇਆ ਆ .......Read full message

ਜਿੰਨਾ ਜਿੰਦਗੀ ਚ ਮਿਹਨਤਾਂ ਦੀ ਕੀਤੀ ਐ ਕਮਾਈ ਉਹ ਟੋਕਰਾ ਚੁਕਾ ਕੇ ਝੱਗਾ ਝਾੜ੍ਹਦੇ ਨੀ ਹੁੰਦੇ ਜਿੰਨਾ ਮਾਲੀ ਵਾਂਗੂ ਲਾਇਆ ਹੋਵੇ ਸਬਰਾਂ ਦਾ ਪਾਣੀ ਉਹ ਫਲਾਂ ਲੱਦੇ ਬੂਟੇ ਨੂੰ ਉਜਾੜਦੇ ਨੀ ਹੁੰਦੇ .......Read full message

ਏਹੀ ਅੱਖਰ ਅਖੀਰ ਨੀ ਬਣਾਉਣੇ ਅਫਸਰ ਇਹਨਾਂ ਸ਼ਬਦਾਂ ਦੇ ਸਦਕੇ ਹੀ ਸਾਧ ਹੁੰਦੇ ਨੇ, ਐਵੇਂ ਜਾਣਕੇ ਬੇਕਾਰ ਇਹਨੂੰ ਸੁੱਟ ਹੀ ਨਾ ਦੇਵੀਂ ਇਹਦੇ ਘਰ ਵਿਚ ਪਈਆਂ ਦੇ ਵੀ ਲਾਭ ਹੁੰਦੇ ਨੇ.. ਸਿੱਖਾਂ ਅਦਬ ਆਦਾਬਾਂ ਇਹ ਅਮੁੱਲੀਆਂ ਕਿਤਾਬਾਂ ਮੇਰੇ ਮਿੱਤਰਾ ਇਹਨਾ ਦੇ ਪੰਨੇ ਪਾੜਦੇ ਨੀ ਹੁੰਦੇ ਜਿੰਨਾ ਮਾਲੀ ਵਾਂਗੂ ਲਾਇਆ ਹੋਵੇ ਸਬਰਾਂ ਦਾ ਪਾਣੀ ਉਹ ਫਲਾਂ ਲੱਦੇ ਬੂਟੇ ਨੂੰ ਉਜਾੜਦੇ ਨੀ ਹੁੰਦੇ .......Read full message

ਕੋਈ ਭੋਲੀ ਭਾਲੀ ਉਮਰਾਂ ਚ ਗੁੱਡੀਆਂ ਨਾਲ ਖੇਡੇ ਕੋਈ ਉਸੇ ਹੀ ਉਮਰ ਵਿਚ ਗੱਡਾ ਹੱਕਦਾ ਇਕ ਰੀਝ ਤਾਂ ਪੁਗਾਈ ਜਾਂਦੀ ਬੋਲਣੇ ਤੋਂ ਪਹਿਲਾਂ ਇਕ ਰੀਝਾਂ ਭਰੀ ਅੱਖੀਆਂ ਨਾਲ ਦੂਰੋਂ ਤੱਕਦਾ.......Read full message

ਜ਼ਰਾ ਸਰਤਾਜ ਕਰ ਹਿੰਮਤ,ਮਿਲ਼ਾ ਨਜ਼ਰਾਂ ਤੇ ਕਹਿ ਦਿਲ ਦੀ! ਸੱਜਣ ਦੇ ਰੂ-ਬ-ਰੂ ਹੋ ਕੇ ਫ਼ਰੋਲੀਦੀ ਏ ਤਹਿ ਦਿਲ ਦੀ !.......Read full message

ਓਹੀ ਗੱਲਾਂ ਸੋਚ ਅੱਜ ਹਾਸੇ ਆਉਂਦੇ ਆ... ਕੇ ਸਾਡੇ ਬੂਹੇ ਸੱਦੇ ਵੀ ਉਦਾਸੇ ਆਉਂਦੇ ਆ..! ਲੋਕਾਂ ਹਿੱਸੇ ਆਉਂਦੀ ਸਦਾ ਖੰਡ ਮਿਸ਼ਰੀ ਸਾਡੇ ਹਿੱਸੇ ਲੂਣ ਦੇ ਪਤਾਸੇ ਆਉਂਦੇ ਆ.... !!.......Read full message

ਜਿਨ੍ਹਾਂ ਜਿੰਦਗੀ ਚ’ ਮਿਹਨਤਾਂ ਦੀ ਕੀਤੀ ਏ ਕਮਾਈ ਉਹ ਕਦੀ ਟੋਕਰਾ ਚੁਕਾ ਕੇ ਝੱਗਾ ਝਾੜ ਦੇ ਨੀ ਹੁੰਦੇ ਜਿਨ੍ਹਾਂ ਮਾਲੀ ਵਾੰਗੂ ਪਾਇਆ ਹੋਵੇ ਸਬਰਾ ਦਾ ਪਾਣੀ ਉਹ ਕਦੀ ਫਲਾਂ ਲੱਦੇ ਬੂਟੇ ਨੂੰ ਉਜਾੜ ਦੇ ਨੀ ਹੁੰਦੇ .......Read full message

ਕੋਈ ਸੋਗੀ ਸੁਰਖ ਸੁਨੇਹੇਂ ਮਿਲੇ ਹਵਾਂਵਾਂ ਤੋਂ, ਕੋਈ ਰੋਗੀ ਵਾਂਜਾ ਰਹਿ ਨਾ ਜਾਏ ਦੁਆਵਾਂ ਤੋ.......Read full message

best songs by sartaj