Are you looking for best Visakhi Messages quotes? We have 27+ quotes about Visakhi Messages for you. Feel free to download, share, comment and discuss every quotes, wallpaper you like.



Check all wallpapers in Visakhi Messages category.

Sort by

Oldest Status 1 - 27 of 27 Total

ਫ਼ਸਲਾਂ ਦੀ ਮੁੱਕ ਗਈ ਰਾਖੀ.. ਓ ਜੱਟਾ ਆਈ ਵਿਸਾਖੀ .. .......Read full message

ਆਪ ਸਭ ਨੂੰ ਵੈਸਾਖੀ 🌾 ਦੀ ਲੱਖ-ਲੱਖ ਵਧਾਈ..!.......Read full message

ਆਓ ਰਲ ਮਿਲ ਭੰਗੜੇ ਪਾਈਏ..🎤 ਜਸ਼ਨ ਵੈਸਾਖੀ ਦਾ ਮਨਾਈਏ.........Read full message

ਜਿੱਥੇ ਰੁੱਤ ਵਿਸਾਖੀ ਦੀ ਲੈ ਕੇ ਆਉਂਦੀ ਮਸਤ ਬਹਾਰਾਂ..🌾 ਪਾ ਭੰਗੜੇ ਨੱਚਦੇ ਨੇ ਥਾਂ-ਥਾਂ ਗੱਬਰੂ ਮੁਟਿਆਰਾਂ..💃.......Read full message

ਪੀਂਘ ਦੇ ਝੂਟੇ ਨਾਲ ਨਗਾੜੇ ਤੇ ਢੋਲ.. ਆਜਾ ਵੇ ਮਿੱਤਰਾਂ ਗਲ ਲੱਗ ਕੇ.. ਹੈਪ੍ਪੀ ਵਿਸਾਖੀ ਬੋਲ..🌾.......Read full message

ਤੂੜੀ ਤਾੜੀ ਹਾੜੀ 🌾 ਸਭ ਵੇਚ ਵੱਟ ਕੇ ਮਾਰਦਾ ਦਮਾਮੇ ਜੱਟ ਮੇਲੇ ਆ ਗਿਆ.........Read full message

👳‍ ਸਿੰਘ ਸੂਰਮੇਂ ਗੋਬਿੰਦ ਦੇ ਪਿਆਰੇ ਸਿੱਖੀ ਦੇ ਸਿਤਾਰੇ ਖਾਲਸੇ ਦੀ ਧੰਨ ਜ਼ਿੰਦਗੀ ਜਿਨ੍ਹਾਂ ਸ਼ੀਸ਼ ਵੀ ਧਰਮ ਉਤੋਂ ਵਾਰੀ ਖਾਲਸੇ ਦੀ ਧੰਨ ਜ਼ਿੰਦਗੀ..ਹੈਪ੍ਪੀ ਵਿਸਾਖੀ ਹੁਣ ਖਾਲਸਿਆਂ ਦੇ ਨਾਮ.......Read full message

ਵਿਸਾਖੀ ਦੇ ਇਸ ਪਾਵਨ ਪਰਵ ਦੀਆਂ ਸਭ ਨੂੰ ਬਹੁਤ-ਬਹੁਤ ਵਧਾਈਆਂ.......Read full message

ਚਮ ਚਮ ਕਰਦੀ 🌝 ਚਾਂਦਨੀ, ਟਿਮ ਟਿਮ ✨ ਕਰਦੇ ਤਾਰੇ, ਕੋੲੀ msg 😔 ਨੀ ਕਰਦਾ, ਲੱਗਦਾ 🌾ਕਣਕ ਵੱਢਦੇ ਸਾਰੇ...😜😜.......Read full message

ਸੰਮਾਂ ਵਾਲੀ ਡਾਂਗ ਨਾਂ ਸਿਰਾ ਤੇ ਸ਼ਮਲੇ, ਰੁਲ ਗਏ ਸਮੈਕਾ ਵਿੱਚ ਜੱਟ ਯਮਲੇ, ਨਾਂ ਪੈਰੀ ਜੁੱਤੀ ਨਾਂ ਗਲਾਂ ਚ ਗਾਨੀਆਂ, ਮੇਲੇ ਦੀਆਂ ਗੁੰਮ ਹੋ ਗਈਆਂ ਨਿਸ਼ਾਨੀਆਂ ਡਿੱਗੀ ਪਈ ਵੱਢਣੀ ਕਣਕ ਬਾਕੀ ਐ, ਫੇਰ ਵੀ ਮੁਬਾਰਕ ਸਭ ਨੂੰ ਵਿਸਾਖੀ ਐ. .......Read full message

ਜਿਥੇ ਰੁੱਤ ਵਿਸਾਖੀ ਦੀ ਲੈ ਕੇ ਆਉਂਦੀ ਮਸਤ ਬਹਾਰਾਂ, ਪਾ ਭੰਗੜੇ ਤੇ ਨੱਚਦੇ ਨੇ ਥਾਂ ਥਾਂ ਗੱਭਰੂ ਤੇ ਮੁਟਿਆਰਾਂ........Read full message

ਤੂੜੀ ਤੰਦ ਸਾਂਭ ਹਾੜੀ ਵੇਚ ਵੱਟ ਕੇ, ਲੰਬੜਾਂ ਤੇ ਸ਼ਾਹਾਂ ਦਾ ਹਿਸਾਬ ਕੱਟ ਕੇ, ਪੱਗ ਝੱਗਾ ਚਾਦਰਾ ਨਵਾਂ ਸਵਾਇ ਕੇ, ਸੰਮਾਂ ਵਾਲੀ ਡਾਂਗ ਉੱਤੇ ਤੇਲ ਲਾਇ ਕੇ, ਕੱਛੇ ਮਾਰ ਵੰਝਲੀ ਅਨੰਦ ਛਾ ਗਿਆ, ਮਾਰਦਾ ਦਮਾਮੇ ਜੱਟ ਮੇਲੇ ਆ ਗਿਆ,.......Read full message

ਵਿਸਾਖੀ ਦੀਆਂ ਬਹੁਤ ਬਹੁਤ ਵਧਾਈਆਂ........Read full message

ਯਾਦ ਰੱਖਦਾ ਵਿਸਾਖੀ ਓਹਨੇ ਦੇਖਿਆ ਹੁੰਦਾ ਜੇ ਰੰਗ ਕਣਕ ਦਾ ਹਰੇ ਤੋਂ ਸੁਨਹਿਰੀ ਹੋ ਗਿਆ..........Read full message

ਜੱਟਾ ਆਈ ਵਿਸਾਖੀ.........Read full message

ਪੱਕ ਗੲੀਅਾਂ ਕਣਕਾਂ, ਲੁਕਾਠ ਰੱਸਿਅਾ, ਬੂਰ ਪਿਅਾ ਅੰਬਾਂ ਨੂੰ, ਗੁਲਾਬ ਹੱਸਿਅਾ। ਬਾਗਾਂ ੳੁੱਤੇ ਰੰਗ ਫੇਰਿਅਾ ਬਹਾਰ ਨੇ, ਬੇਰੀਅਾਂ ਲਿਫਾੲੀਅਾਂ ਟਾਹਣੀਅਾਂ ਦੇ ਭਾਰ ਨੇ। ਪੁੰਗਰੀਅਾਂ ਵੇਲਾਂ, ਵੇਲਾਂ ਰੁੱਖੀਂ ਚੜ੍ਹੀਅਾਂ, ਫੁੱਲਾਂ ਹੇਠੋ ਫਲਾਂ ਨੇ ਪਰੋੲੀਅਾਂ ਲੜੀਅਾਂ। ਸਾੲੀਂ ਦੀ ਨਿਗਾਹ ਜੱਗ ਤੇ ਸਵੱਲੀ ੲੇ, ਚੱਲ ਨੀ ਪਰੇਮੀੲੇਂ! ਵਿਸਾਖੀ ਚੱਲੀੲੇ। .......Read full message

ਆਓ ਰਲ ਮਿਲ ਭੰਗੜੇ ਪਾਈਏ ਜਸ਼ਨ ਵਿਸਾਖੀ ਦਾ ਮਨਾਈਏ.........Read full message

ਨੀ ਲੋਕਾਂ ਦੇਖਣਾ ਵਿਸਾਖੀ ਵਾਲਾ ਮੇਲਾ ਤੇ..... ਅਸਾਂ ਤੇਰੀ ਤੋਰ ਦੇਖਣੀ ..........Read full message

ਆਈ ਵਿਸਾਖੀ, ਖਿੰਡਿਆਂ ਸੋਨਾ ਸੁਨਿਹਰੀ ਧਰਤੀ,ਲੱਗੇ ਸੋਹਣੀ। .......Read full message

ਸੁਨਹਿਰੀ ਰੁੱਤ ਲਈ ਸਭ ਨੂੰ ਸ਼ੁਭਕਾਮਨਾਵਾਂ ........Read full message

ਇਕੱਠੇ ਹੋ ਕੇ ਜਿਵੇਂ ਅਸੀਂ ਇਸ ਮੁਸ਼ਕਿਲ ਸਮੇ ਦਾ ਸਾਹਮਣਾ ਕਰ ਰਹੇ ਹਾਂ, ਆਓ ਆਪਣੇ ਕਿਸਾਨਾਂ ਦਾ ਧੰਨਵਾਦ ਕਰਨਾ ਨਾ ਭੁੱਲੀਏ. ਸਾਰਿਆਂ ਨੂੰ ਵਿਸਾਖੀ ਮੁਬਾਰਕ। ਸਾਰੇ ਕਿਸਾਨਾਂ ਨੂੰ ਵਿਸ਼ੇਸ਼ ਤੌਰ '.......Read full message

ਆਪ ਸਭ ਨੂੰ "ਖਾਲਸਾ ਸਾਜਨਾ ਦਿਵਸ" ਤੇ ਵਿਸਾਖੀ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ। ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜਦੀ ਕਲਾ ਵਿਚ ਰੱਖ.......Read full message

ਤੂੜ੍ਹੀ ਤੰਦ ਸਾਂਭ ਹਾੜੀ ਵੇਚ ਵੱਟ ਕੇ, ਲੰਬੜਾਂ ਤੇ ਸ਼ਾਹਾਂ ਦਾ ਹਿਸਾਬ ਕੱਟ ਕੇ। ਮੀਹਾਂ ਦੀ ਉਡੀਕ ਤੇ ਸਿਆੜ ਕੱਢ ਕੇ, ਮਾਲ ਢਾਂਡਾ ਸਾਂਭਣੇ ਨੂੰ ਚੂਹੜਾ ਛੱਡ ਕੇ। ਪੱਗ ਝੱਗਾ ਚਾਦਰਾ ਨਵੇਂ ਸਿਵਾਇ ਕੇ, ਸੰਮਾਂ ਵਾਲੀ ਡਾਂਗ ਉੱਤੇ ਤੇਲ ਲਾਇ ਕੇ। ਕੱਛੇ ਮਾਰ ਵੰਝਲੀ ਅਨੰਦ ਛਾ ਗਿਆ, ਮਾਰਦਾ ਦਮਾਮੇ ਜੱਟ ਮੇਲੇ ਆ ਗਿਆ। ਸਾਰਿਆ ਨੂੰ ਵਿਸਾਖੀ ਦੀਆਂ ਮੁਬਾਰਕਾ.......Read full message

ਰਲ ਮਿਲ ਕੇ ਮਨਾਵਾਂਗੇ ਹੈ ਤਿਉਹਾਰ ਵਿਸਾਖੀ ਦਾ। ਸੱਚੀਂ ਨੱਚਾਂ ਗਾਵਾਂਗੇ ਹੈ ਤਿਉਹਾਰ ਵਿਸਾਖੀ ਦਾ। .......Read full message

ਆਪ ਸਭ ਨੂੰ ਵਿਸਾਖੀ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ. ਪ੍ਰਮਾਤਮਾ ਸਾਨੂੰ ਇਹਨਾਂ ਚੁਣੌਤੀਪੂਰਨ ਸਮਿਆਂ ਦਾ ਸਾਹਮਣਾ ਕਰਨ ਦਾ ਬਲ ਬਖਸ਼.......Read full message

ਵਿਸਾਖੀ ਦਾ ਤਿਓਹਾਰ ਪੰਜਾਬ ਲਈ ਸਿਰਫ ਧਾਰਮਿਕ ਅਹਿਮੀਅਤ ਹੀ ਨਹੀਂ ਰੱਖਦਾ ਸਗੋਂ ਇਸ ਦੀ ਆਰਥਿਕ ਤੌਰ ‘ਤੇ ਵੀ ਕਾਫੀ ਅਹਿਮੀਅਤ ਹੈ। ਖੇਤਾਂ ਵਿੱਚ ਸੋਨੇ ਰੰਗੀਆਂ, ਲਹਿਰਾਉਂਦੀਆਂ, ਪੱਕੀਆਂ ਕਣਕਾਂ ਦੇਖ ਕੇ ਕਿਸਾਨ ਆਪਣੀ ਮਿਹਨਤ ਦੇ ਮੁੱਲ ਨੂੰ ਪੈਂਦਾ ਦੇਖਦੇ ਹਨ। ਵਿਸਾਖੀ ਦੇ ਇਸ ਸ਼ੁਭ ਦਿਹਾੜੇ 'ਤੇ ਆਪ ਸਭ ਨੂੰ ਲੱਖ-ਲੱਖ ਵ.......Read full message

#ਵਿਸਾਖੀਘਰੇਮਨਾਓ ਇਹ ਵਿਸਾਖੀ, ਭਵਿੱਖ ਦੀਆਂ ਵਿਸਾਖੀਆਂ ਲਈ ਮਨਾਈਏ . .......Read full message

This is the collection of visakhi messqages and wallpaper