Are you looking for best punjabi new year quotes? We have 91+ quotes about punjabi new year for you. Feel free to download, share, comment and discuss every quotes, wallpaper you like.Check all wallpapers in punjabi new year category.

Sort by

Oldest Status 1 - 50 of 91 Total

ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆ.......Read full message

ਲੋਹੜੀਆ,ਦਿਵਾਲੀਆ ਤੇ ਭਾਵੇਂ ਨਵਾਂ ਸਾਲ ਹੋਵੇ ਉਹੀ ਸਮਾਂ ਚੰਗਾ ਜਿਹੜਾ ਘਰਦਿਆਂ ਦੇ ਨਾਲ ਹੋਵੇ .......Read full message

ਸਭ ਨੂੰ ਨਵੇਂ ਸਾਲ ਦੀਆ ਵਧਾਈਆਂ, ਨਵਾਂ ਸਾਲ ਸਭ ਲਈ ਖੁਸ਼ੀਆਂ ਖੇੜੇ ਲੈ ਕੇ ਆਵੇ .......Read full message

ਇਹ ਸਾਲ ਤੁਹਾਡੇ ਲਈ ਖੁਸ਼ੀਆਂ ਲੈ ਕੇ ਆਵੇ ਤੇ ਇਕ ਨਵੀਂ ਸੋਚ ਦਾ ਮਾਲਿਕ ਬਣਾਵੇ ਆਪ ਸਭ ਨੂੰ ਨਵੇਂ ਸਾਲ ਦੇ ਲੱਖ ਲੱਖ ਵਧਾਈ ਹੋਵੇ.......Read full message

!!..ਪਰਮਾਤਮਾ ਕਰੇ ਆਉਣ ਵਾਲਾ ਨਵਾ ਸਾਲ - ਤੁਹਾਡੇ ਲਈ ਅਤੇ ਤੁਹਾਡੇ ਪਰਿਵਾਰ ਲਈ ਖ਼ੁਸੀਆ ਭਰਿਆ ਹੋਵੇ , ਤੇ ਤੁਹਾਡੇ ਨਾਲ ਜੁੜਿਆ ਹਰ ਇਨਸਾਨ ਤਰੱਕੀਆਂ ਨੂੰ ਚੁੰਮੇ , ਮੇਰੀ ਦਿਲੋ ਅਰਦਾਸ ਰੱਬ ਕਬੂਲ ਕਰੇ ........Read full message

ਭੁਲਾ ਦਿਓ ਬੀਤ ਗਿਆ ਕੱਲ, ਦਿਲ 'ਚ ਵਸਾਓ ਆਉਣ ਵਾਲਾ ਕੱਲ, ਹੱਸੋ ਤੇ ਹਸਾਓ ਚਾਹੇ ਜੋ ਵੀ ਹੋਵੇ ਪਲ, ਖੁਸ਼ੀਆਂ ਲੈਕੇ ਆਵੇਗਾ ਆਉਣ ਵਾਲਾ ਕੱਲ. ਹੈਪੀ ਨਿਊ ਯੀਅਰ !!! .......Read full message

ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ !!! ਹੈਪੀ ਨਿਊ ਯੀਅਰ 2020 !.......Read full message

ਹਰ ਪਲ ਦੀ ਅਪਣੀ ਕੀਮਤ, ਸਵੇਰ ਨਵੀਂ ਉਮੀਦ ਲਿਆਵੇ ਸ਼ਾਮ ਲਿਆਂਦੀ ਪਿਆਰ, ਰਾਤ ਲਿਆਵੇ ਸੁਪਨੇ ਤੇ ਨੀਂਦ ਲਿਆਵੇ ਉਮੀਦ, ਨਵਾਂ ਸਾਲ ਤੇਰੇ ਲਈ ਲੱਕੀ ਹੋਵੇ ਹਰ ਵਾਰ. Happy new year .......Read full message

ਨਵਾਂ ਸਾਲ ਤੁਹਾਡੀ ਜਿੰਦਗੀ 'ਚ ਖੁਸ਼ੀਆਂ ਦਾ ਸੁਨੇਹਾ ਲੈ ਕੇ ਆਵੇ ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀ ਲੱਖ-ਲੱਖ ਵਧਾਈ ਹੋਵੇ ਜੀ !!.......Read full message

ਅਸੀਂ ਨਵੀਂ ਕਿਤਾਬ ਖੋਲਣ ਲੱਗੇ ਹਾਂ, ਜਿਸ ਦੇ ਸਾਰੇ ਸਫੇ ਖਾਲੀ ਨੇ, ਫੇਰ ਅਸੀਂ ਇਸਤੇ ਨਵੀਂ ਸ਼ੁਰੂਆਤ ਕਰਾਂਗੇ, ਨਵੇਂ ਲਫ਼ਜ਼ ਸਜਾਵਾਂਗੇ, ਇਸ ਲਈ ਕਹਿੰਦੇ ਨੇ ਗੁਜ਼ਰਿਆ ਵਕ਼ਤ ਮੁੜ ਕੇ ਨੀ ਆਉਂਦਾ, ਸਾਡੀ ਦੁਆ ਹੈ ਆਉਣ ਵਾਲਾ ਸਾਲ ਤੁਹਾਡੇ ਲਈ ਲੱਕੀ ਹੋਵੇ. ਹੈਪੀ ਨਿਊ ਯੀਅਰ !!!.......Read full message

ਪਰਮਾਤਮਾ ਕਰੇ ਆਉਣ ਵਾਲਾ ਨਵਾਂ ਸਾਲ, ਤੁਹਾਡੇ ਲਈ ਅਤੇ ਤੁਹਾਡੇ ਪਰਿਵਾਰ ਲਈ ਖ਼ੁਸੀਆ ਭਰਿਆ ਹੋਵੇ, ਤੇ ਤੁਹਾਡੇ ਨਾਲ ਜੁੜਿਆ ਹਰ ਇਨਸਾਨ ਤਰੱਕੀਆਂ ਨੂੰ ਚੁੰਮੇ , ਮੇਰੀ ਦਿਲੋ ਅਰਦਾਸ ਰੱਬ ਕਬੂਲ ਕਰੇ .......Read full message

ਨਵਾਂ ਸਾਲ ਲਿਆਵੇ ਖੁਸ਼ੀਆਂ ਹਜ਼ਾਰ, ਮਿਲੇ ਆਪਣਿਆਂ ਦਾ ਪਿਆਰ, 2019 ਨੂੰ ਕਹਿਦੋ ਸਤਿ ਸ਼੍ਰੀ ਅਕਾਲ, 2020 ਦਾ ਕਰੋ ਸਵਾਗਤ ਪਿਆਰ ਨਾਲ.......Read full message

ਸੁੱਖ ਸ਼ਾਂਤੀ ਤੁਹਾਡੀ ਜਿੰਦਗੀ ਵਿਚ ਆਵੇ, ਜੋ ਚਾਹੋ ਉਹ ਮਿਲ ਜਾਵੇ.. ਤੁਹਾਨੂੰ ਨਵਾਂ ਸਾਲ ਬਹੁਤ ਬਹੁਤ ਮੁਬਾਰਕ.........Read full message

ਹਰ ਪਲ ਮਿਲੇ ਤੈਨੂੰ ਜ਼ਿੰਦਗੀ ਵਿੱਚ ਪਿਆਰ ਹੀ ਪਿਆਰ, ਨਵਾਂ ਸਾਲ ਮੁਬਾਰਕ ਮੇਰੇ ਸੋਹਣੇ ਯਾਰ.. .......Read full message

ਇੱਕ ਨਵਾਂ ਸਾਲ ਨਵੀਆਂ ਸ਼ੁਰੂਆਤ ਕਰਨ ਅਤੇ ਪੁਰਾਣੀਆਂ ਭੁੱਲਾਂ ਨੂੰ ਭੁੱਲ ਜਾਣ ਦਾ ਇੱਕ ਮੌਕਾ ਹੈ. ਨਵਾ ਸਾਲ ਮੁਬਾਰ.......Read full message

ਦੂਰੀਆਂ ਸਾਨੂੰ ਦੂਰ ਰੱਖ ਸਕਦੀਆਂ ਹਨ ਪਰ ਦਿਲਾਂ ਵਿਚ ਦੂਰੀਆਂ ਨਹੀਂ ਪਾ ਸਕਦੀਆਂ.. ਮੇਰੀ ਪਿਆਰ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾ.......Read full message

ਉਮੀਦ ਕਰਦੇ ਹਾਂ ਕਿ ਤੁਹਾਡਾ ਨਵਾਂ ਸਾਲ ਸਫਲਤਾ, ਸਿਹਤ, ਸੰਪੂਰਨਤਾ ਅਤੇ ਖੁਸ਼ਹਾਲੀ ਨਾਲ ਭਰਿਆ ਹੋਇਆ ਹੋਵੇ ਨਵਾ ਸਾਲ ਮੁਬਾਰ.......Read full message

ਨਵਾਂ ਸਾਲ ਆਉਣ ਵਿਚ ਕੁਝ ਹੀ ਸਮਾਂ ਬਚਿਆ ਹੈ.. ਮੇਰੇ ਵੱਲੋਂ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਸਭ ਤੋਂ ਪਹਿਲਾਂ ਨਵੇਂ ਸਾਲ ਦੀ ਵਧਾਈ.........Read full message

ਨਵੀਆਂ ਉਮੀਦਾਂ... ਨਵੀਆਂ ਇੱਛਾਵਾਂ... ਜਿੰਦਗੀ ਵਿਚ ਨਵੀਂ ਮੁਸਕੁਰਾਹਟ ਤੇ ਖੁਸ਼ੀਆਂ... ਸਫਲਤਾ ਤੁਹਾਡੇ ਕਦਮ ਚੁੰਮੇ .... ਤੁਹਾਡੇ ਲਈ ਜਬਰਦਸਤ ਤੇ ਖੁਸ਼ੀ ਭਰੇ ਨਵੇਂ ਸਾਲ ਦੀਆਂ ਸ਼ੁਭ ਕਾਮਨਾਵਾਂ.. .......Read full message

ਨਵਾਂ ਸਾਲ ਆਵੇ ਬਣਕੇ ਉਜਾਲਾ, ਖੁੱਲ ਜਾਵੇ ਤੁਹਾਡੀ ਕਿਸਮਤ ਦਾ ਹਰ ਤਾਲਾ, ਹਰ ਯਾਰ ਦੋਸਤ ਮਿਲੇ ਖੁੱਲੇ ਦਿਲਵਾਲਾ, ਨਾਲ਼ ਖੁਸ਼ ਰਹੇ ਤੁਹਾਡੇ ਤੋਂ ਉੱਪਰ ਵਾਲਾ, ਬਹੁਤ ਬਹੁਤ ਮੁਬਾਰਕਾਂ ਜ਼ੀ ਨਵੇਂ ਸਾਲ ਦੀਆਂ.........Read full message

ਜਿਵੇਂ ਸੁਨਹਿਰੀ ਧੁੱਪ ਆਉਂਦੀ ਹੈ ਰਾਤ ਤੋਂ ਬਾਅਦ, ਥੋੜੀ ਮੁਸਕੁਰਾਹਟ ਹਰ ਗੱਲ ਬਾਤ ਤੋਂ ਬਾਅਦ, ਮੁਬਾਰਕ ਹੋਵੇ ਤੁਹਾਨੂੰ 2020 , 2019 ਤੋਂ ਬਾਅਦ, HAPPY NEW YEAR 2020 .......Read full message

ਦਿਨ ਬਦਿਨ ਖੁਸ਼ੀਆਂ ਹੋ ਜਾਂ DOUBLE , ਤੁਹਾਡੀ ਜਿੰਦਗੀ ਵਿਚੋਂ DELETE ਹੋ ਜਾਵੇ ਹਰ TROUBLE , ਰੱਬ ਤੁਹਾਨੂੰ ਰੱਖੇ SMART ਤੇ FIT, ਨਵਾਂ ਸਾਲ ਤੁਹਾਡੇ ਲਈ ਹੋਵੇ SUPERHIT .......Read full message

End of season Sale.... Sale..... ਬਿਲਕੁਲ ਨਵਾਂ ਕੈਲੰਡਰ 2019 ਦਾ ਸਿਰਫ ਇਕ ਸਾਲ ਵਰਤਿਆ ਹੋਇਆ ਜਮਾ ਈ ਨਵਾਂ ਪਿਆ Discount 70% .......Read full message

ਸਾਲ ਬਦਲ ਰਿਹਾ ਮਿੱਤਰੋ ਪਰ ਤੁਸੀਂ ਨਾ ਬਦਲੇਓ... ਨਵਾਂ ਸਾਲ ਮੁਬਾਰਕ.........Read full message

ਨਵੇਂ ਸਾਲ ਦੀ ਆਮਦ ਸਭਨਾਂ ਲਈ ਖੁਸ਼ੀਆਂ ਅਤੇ ਖੇੜੇ ਲੈ ਕੇ ਆਵ.......Read full message

ਸਾਲ ਬਦਲ ਰਿਹਾ ਪਰ ਸਾਡਾ ਪਿਆਰ ਨਹੀਂ.. ਪਿਆਰ ਸਦਾ ਬਣਿਆ ਰਹੇ,,, ਨਵਾਂ ਸਾਲ ਮੁਬਾਰਕ ਹੋਵੇ.........Read full message

ਰੱਬ ਨੇ ਪੁੱਛਿਆ ਕੀ ਚਾਹੀਦਾ 2020 ਲਈ? ਮੈਂ ਕਿਹਾ: ਲੰਬੀ ਉਮਰ, ਖੁਸ਼ੀਆਂ ਅਤੇ ਕਾਮਯਾਬੀ। ਫੇਰ ਰੱਬ ਕਹਿੰਦਾ ਕਿਸ ਦੇ ਲਈ, ਮੈਂ ਕਿਹਾ ਜਿਹੜਾ ਇਹ ਪੜ ਰਿਹਾ ਏ।।। .......Read full message

ਰੱਬ ਤੇਰਾ ਮੇਰਾ ਪਿਆਰ ਏਦਾਂ ਹੀ ਬਣਾਈ ਰੱਖੇ, ਮੇਰੇ ਵੱਲੋਂ ਮੇਰੇ ਪਿਆਰ ਨੂੰ ਨਵਾਂ ਸਾਲ ਬਹੁਤ ਬਹੁਤ ਮੁਬਾਰਕ ਰੱਬ ਕਰੇ ਇਹ ਸਾਲ ਸਾਡੇ ਪਰਿਵਾਰ ਲਈ ਖੁਸ਼ੀਆਂ ਤੇ ਖੇੜੇ ਲੈ ਕੇ ਆਵੇ,,.......Read full message

ਸ਼ੁਕਰ ਹੈ ਦਾਤਿਆ ਤੇਰੀ ਰਜਾ ਵਿਚ ਜੋ ਸਮਾਂ ਬੀਤਿਆ ਉਹ ਵੀ ਬਹੁਤ ਵਧੀਆ ਸੀ , ਜੋ ਅੱਗੇ ਆਉਣ ਵਾਲਾ ਹੈ ਆਪ ਜੀ ਦੀ ਮੇਹਰ ਸਦਕਾ ਉਹ ਵੀ ਬਹੁਤ ਵਧੀਆ ਹੋਵੇਗਾ. ਆਪ ਜੀ ਨੂੰ ਨਵੇਂ ਵੱਰੇ ੨੦੧੮ ਦੀਆਂ ਸ਼ੁੱਭ ਕਾਮਨਾਵਾਂ . ਪਰਮਾਤਮਾਂ ਅੱਗੇ ਅਰਦਾਸ ਕਰਦੇ ਹਾਂ ਇਹ ਨਵਾਂ ਸਾਲ ਆਪ ਸੱਬ ਲਈ ਢੇਰ ਸਾਰੀਆਂ ਖੁਸ਼ੀਆਂ ਲੈ ਕ.......Read full message

ੴ ਅਕਾਲ ਪੁਰਖ ਵਾਹਿਗੁਰੁ ਜੀ ਦੀ ਓਟ ਸਦਕਾ ਨਵਾਂ ਸਾਲ ਤੁਹਾਡੀ ਜਿੰਦਗੀ ਵਿਚ ਖੁਸ਼ੀਆਂ ਦਾ ਸੁਨੇਹਾ ਲੈ ਕੇ ਆਵੇ 🙏 ਆਪ ਜੀ ਨੂੰ ਨਵੇਂ ਸਾਲ ਦੇ ਆਗਮਨ ਦੀਆਂ ਬਹੁਤ-ਬਹੁਤ ਵਧਾਈਆਂ ਹੋਣ ਜੀ 🙏 ★• HAPPY NEW YEAR 20.......Read full message

ਨਵੇਂ ਸਾਲ ਦੀਆਂ ਲੱਖ - ਲੱਖ ਮੁਬਾਰਕਾਂ ਵਾਹਿਗੁਰੂ ਜੀ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਚੜਦੀ ਕਲਾ ਵਿੱਚ ਰੱਖ.......Read full message

ਹਰ ਸਾਲ ਜਾਂਦਾ ਹੈ ਹਰ ਸਾਲ ਆਉਂਦਾ ਹੈ ਇਸ ਵਾਰ ਤੁਹਾਨੂੰ ਉਹ ਸਭ ਕੁਛ ਮਿਲੇ ਜੋ ਤੁਹਾਡਾ ਦਿਲ ਚਾਹੁੰਦਾ ਹੈ. ਨਵੇਂ ਸਾਲ ਦੀ ਬਹੁਤ ਬਹੁਤ ਵਧਾਈ ਹੋ.......Read full message

ਨਵੇਂ ਸਾਲ ਦੀ ਪਹਿਲੀ ਸਵੇਰ ਮੁਬਾਰਕ ਹੋਵੇ ਜੀ........Read full message

ਸਾਰਿਆਂ ਨੂੰ ਬਸੰਤ ਪੰਚਮੀ ਦੀਆਂ ਬਹੁਤ ਬਹੁਤ ਮੁਬਾਰਕਾ.......Read full message

ਮੈਂ ਅਤੇ ਮੇਰਾ ਪਰਿਵਾਰ ਉਸ ਅਕਾਲ ਪੁਰਖ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਨਵਾਂ ਵਰ੍ਹਾ ਆਪ ਜੀ ਅਤੇ ਆਪ ਦੇ ਪਰਿਵਾਰ ਲਈ ਖੁਸ਼ੀਆਂ ਖੇੜੇ,ਤਰੱਕੀਆਂ, ਇਤਫਾਕ ਲੈ ਕੇ ਆਵੇ। ਸਮੂਹ ਸੰਸਾਰ ਵਿੱਚ ਮਾਨਵਤਾ ਦਾ ਰਿਸ਼ਤਾ, ਪਿਆਰ, ਭਾਈਚਾਰਕ ਸਾਂਝ ਬਣੇ ਰਹਿਣ। ਪਰਮਾਤਮਾ ਦੁੱਖ ਸੁੱਖ ਵਿੱਚ ਅੰਗ ਸੰਗ ਸਹਾਈ ਹੁੰਦੇ ਹੋਏ , ਆਪਣੇ ਭਾਣੇ ਵਿੱਚ ਰੱਖੇ ਅਤੇ ਮਾਨਵਤਾ ਤੇ ਆਪਣੀ ਨਦਰਿ ਬਣਾਈ ਰੱਖੇ *ਇਸ ਅਰਦਾਸ ਨਾਲ ਤੁਹਾਨੂੰ ਸਾਰਿਆਂ ਨੂੰ "Happy New Year 2020"* *_ਜੀ ਆਇਆ ਨ.......Read full message

ਮੈਂ ਕਿਹਾ ਜੀ Happy new year .......Read full message

ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਵੀਰੇ ਵਾਹਿਗੁਰੂ ਸਾਰੇ ਪਰਿਵਾਰ ਨੂੰ ਖੁਸ਼ੀਆਂ ਦੇਵੇ,ਕਦੇ ਤੱਤੀ ਵਾ ਨਾ ਲੱਗਣ ਦੇਵੇ ਤਰੱਕੀਆਂ ਕਰੋ ਵੀਰ ਬ.......Read full message

ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਵੀਰੇ ਵਾਹਿਗੁਰੂ ਸਾਰੇ ਪਰਿਵਾਰ ਨੂੰ ਖੁਸ਼ੀਆਂ ਦੇਵੇ, ਕਦੇ ਤੱਤੀ ਵਾ ਨਾ ਲੱਗਣ ਦੇਵੇ ਤਰੱਕੀਆਂ ਕਰੋ ਵੀਰ ਬਹੁਤ ਬਹੁਤ ਮੁਬਾਰਕਾਂ .......Read full message

ਨਵੇਂ ਸਾਲ ਦੀਆਂ ਮੁਬਾਰਕਾਂ ਸਭ ਨੂੰ ਖੁਸ਼ ਰਹੋ ਤੰਦਰੁਸਤੀਆਂ ਦੇਵੇ ਵਾਹਿਗੁਰੂ ਚੜਦੀ ਕਲਾ ਚ ਰੱਖ.......Read full message

ਜ਼ਰਾ ਸਾ ਮੁਸਕੁਰਾ ਦੇਨਾ ਨਏਂ ਸਾਲ ਸੇ ਪਹਿਲੇ, ਹਰ ਗਮ ਕੋ ਭੁਲਾ ਦੇਨਾ ਨਏਂ ਸਾਲ ਸੇ ਪਹਿਲੇ, ਨਾ ਸੋਚੋ ਕਿਸ-ਕਿਸ ਨੇ ਦਿਲ ਦੁਖਾਇਆ, ਸਭ ਕੋ ਮਾਫ ਕਰ ਦੇਨਾ ਨਏਂ ਸਾਲ ਸੇ ਪਹਿਲੇ। ਕਿਆ ਪਤਾ ਫਿਰ ਮੌਕਾ ਮਿਲੇ ਨਾ ਮਿਲੇ, ਇਸ ਲੀਏ ਦਿਲ ਕੋ ਸਾਫ ਕਰ ਲੇਨਾ ਨਏਂ ਸਾਲ ਸੇ ਪਹਿਲੇ, ਨਏਂ ਸਾਲ ਕੀ ਸ਼ੁਭਕਾਮਨਾਏਂ ਨਏਂ ਸਾਲ ਸੇ ਪਹਿਲੇ।।।।.......Read full message

ਖੁਸ਼ੀ ਦੇ ਰੰਗਾਂ ਵਿੱਚ ਰੰਗਿਆ ਹੋਇਆ ਨਵੇਂ ਸਾਲ ਦਾ ਨਵਾਂ ਸੂਰਜ ਤੁਹਾਡੇ ਪਰਿਵਾਰਾਂ ਤੇ ਖੁਸ਼ੀਆਂ ਦੀਆਂ ਕਿਰਨਾਂ ਦਾ ਪਸਾਰਾ ਕਰੇ ! ਤੁਹਾਨੂੰ ਸਭ ਨੂੰ ਤਹਿ ਦਿਲੋਂ ਨਵੇਂ ਸਾਲ ਦੀ ਮੁਬਾਰ.......Read full message

ਨਵੇਂ ਸਾਲ ਦੀ ਪਹਿਲੀ ਸਵੇਰ ਤੁਹਾਡੇ ਸਭ ਦੇ ਜੀਵਨ ਵਿੱਚ ਨਫ਼ਰਤ ਅਤੇ ਹਿੰਸਾ ਨੂੰ ਵਿਸ਼ਵ ਸ਼ਾਂਤੀ ਅਤੇ ਪਿਆਰ ਵਿੱਚ ਬਦਲਣ ਦੇ ਵਾਅਦੇ ਨਾਲ ਸ਼ੁਰੂ ਹੋਵੇ ਅਤੇ ਤੁਹਾਡੇ ਸਭਨਾਂ ਲਈ ਇਕ ਬਿਹਤਰੀਨ ਭਵਿੱਖ ਦੀ ਸ਼ੁਰੂਆਤ ਹੋਵੇ। ਤੁਹਾਨੂੰ ਸਭ ਨੂੰ ਨਵੇਂ ਸਾਲ ਦੀਆਂ ਸ਼ੁਭਕਾਮਨਾ.......Read full message

ਪੁਰਾਨਾ ਸਾਲ ਸਭ ਤੋਂ ਹੋ ਗਿਆ ਦੂਰ, ਕੀ ਕਰੀਏ ਕੁਦਰਤ ਦਾ ਇਹ ਹੈ ਦਸਤੂਰ, ਬੀਤੀਆਂ ਗੱਲਾਂ ਸੋਚ ਕੇ, ਨਾ ਹੋਵੋ ਉਦਾਸ, ਕਰੋ ਖੁਸ਼ੀਆਂ ਨਾਲ, ਨਵੇਂ ਸਾਲ ਨੂੰ ਮਨਜੂਰ 🎸🎼🎵♡ ♥💕😘 .......Read full message

ਨਵੇਂ ਸਾਲ ਦੀ ਸੋਹਣੀ ਜਹੀ ਨਵੀਂ ਸਵੇਰ ਚੜੇ ਖਿੜਨ ਸੋਹਣੇ ਸੋਹਣੇ ਫੁੱਲ ਨਾਲ ਮਹਿਕਾ ਦੇ ਨਵਾਂ ਸੂਰਜ ਇਹ ਪੈਗ਼ਾਮ ਲੈ ਕੇ ਆਏ ਦੂਰ ਹੋ ਦੁੱਖਾਂ ਤੇ ਮੁਸੀਬਤਾਂ ਦਾ ਸਾਇਆ ਦਿਲ ਚ ਹੋਵੇ ਨਾਂ ਕਿਸੇ ਗੱਲੋਂ ਵੀ ਉਦਾਸੀ ਰਹਿਣ ਹਾਸੇ ਤੇ ਵਗਣ ਪਿਆਰ ਦੀਆ ਹਵਾਵਾਂ .......Read full message

ਭੁੱਲ ਜਾਣਾ ਪੁਰਾਣੀਆ ਗੁਸਤਾਖੀਆਂ ਨੂੰ ਬੀਤ ਗਏ ਸਾਲ ਦੇ ਨਾਲ👍 ਕਰ ਲਉ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਨਵੇਂ ਸਾਲ ਦੇ ਨਾ.......Read full message

ਨਵੇਂ ਸਾਲ ਦੀਆ ਲੱਖ ਲੱਖ ਵਧਾਈਆਂ। ਰੱਬ ਸਬ ਨੂੰ ਖੁਸ਼ੀਆਂ ਦੇਵੇ ਤੇ ਹਸਦਾ ਵਸਦਾ ਰੱਖੇ ।.......Read full message

ਪੇਸ਼ ਹੈ ਫੁੱਲਾਂ ਦਾ ਗੁਲਦਸਤਾ ਚੇਹਰਾ ਐਵੇਂ ਹੀ ਰਹੇ ਤੁਹਾਡਾ ਹੱਸਦਾ.. ਖੁਸ਼ੀਆਂ ਦੀ ਬਰਸਾਤ ਹੋਵੇ ਜਬਰਦਸਤ 2020 ਰਹੇ ਤੁਹਾਡੇ ਲਈ ਮਸਤ.. ਮੁਬਾਰਕਾਂ ਜੀ ਨਵੇਂ ਸਾਲ ਦੀਆਂ .......Read full message

ਨਵਾਂ ਸਾਲ ਹੈ ... ਪਰ ਖ਼ਵਾਹਿਸ਼ ਉਹੀ ਪੁਰਾਣੀ .......Read full message

ਆਸ ਕਰਦਾ ਹਾਂ ਕਿ ਆਉਣ ਵਾਲਾ ਸਾਲ ਇਕ ਸ਼ਾਨਦਾਰ ਵਰ੍ਹਾ ਹੋਵੇ ਜੋ ਤੁਹਾਡੀਆਂ ਸਾਰੀਆਂ ਕੋਸ਼ਿਸ਼ਾਂ ਨੂੰ ਕਾਮਯਾਬੀ ਦੇਵੇ ਅਤੇ ਕਾਮਯਾਬੀ ਤੁਹਾਡੇ ਕਦਮ ਚੁੰਮੇ .. ਨਵਾ ਸਾਲ ਮੁਬਾਰ.......Read full message

ਨਿਰਾਸ਼ਾ ਰਹੇ ਤੁਹਾਡੇ ਤੋਂ ਬਹੁਤ ਦੂਰ, ਸਫਲਤਾ ਅਤੇ ਖੁਸ਼ਹਾਲੀ ਮਿਲੇ ਭਰਪੂਰ. ਤੁਹਾਡੀਆਂ ਸਾਰੀਆਂ ਆਸਾਂ ਉਮੀਦਾਂ ਪੂਰੀਆਂ ਹੋਣ, ਤੁਹਾਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ ਹੋਣ ........Read full message

1 2 Next >

New Year punjabi quotes