ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
1 - 50 of 92 Total
ContentWallpapers
ਨਾ ਜਾਣੇ ਓਹਨਾ ਦੇ ਦਿਲ ਵਿੱਚ ਕੀ ਹ, ਜੋ ਚੁਪ ਚਾਪ ਭੁੱਲ ਕੇ ਬਹਿ ਗਏ ਨੇ
ਕਈ ਵਾਰ ਤਾਂ ਰੱਬ ਇੰਜ ਜਾਪੇ ,ਕਿ ਓਹ ਸਾਨੂ ਗ਼ਲਤ ਸਮਝਕੇ ਬਹਿ ਗਏ ਨੇ
ਖੁਦ ਕਹਿੰਦੇ ਸੀ ਸਾਥ ਨਿਭਾਵਾਂਗੇ ,ਆਪ ਹੋਰਾਂ ਦੇ ਵੱਸ ਪਹਿ ਗਏ ਨੇ
ਰੱਬ ਖੁਸ਼ ਰੱਖੀ ਸਾਡੇ ਆਪਣਿਆਂ ਨੂੰ ਜੋ ਸਾਨੂੰ ਯਾਦ ਕਰਨ ਤੋਂ ਵੀ ਰਹਿ ਗਏ ਨੇ

Create Wallpaper for this quote
ਜਿਹਨਾ ਦੀ ਤਮੰਨਾ ਦਿਲ ਵਿੱਚ ਸੀ, ਜੁਦਾਈ ਹੁਣ ਅਸੀ ਓਹਨਾ ਦੀ ਸਹਿੰਦੇ ਹਾਂ, ਫੁਰਸਤ ਨਹੀ ਓਹਨਾ ਨੂੰ ਸਾਡੇ ਨਾਲ ਗੱਲ ਕਰਨ ਦੀ, ਇਸ ਲਈ ਅਸੀ ਹਰ ਵਕਤ ਖਮੋਸ਼ ਰਹਿੰਦੇ ਹਾਂ.    

Create Wallpaper for this quote
ਕਿਸਮਤ ਰੁਕ ਗਈ, ਦਿਲ ਦੇ ਤਾਰ ਟੁੱਟ ਗਏ ਓਹ ਵੀ ਰੁੱਸ ਗਏ ਤੇ ਸੁਪਨੇ ਵੀ ਟੁੱਟ ਗਏ. ਖਜਾਨੇ ਵਿੱਚ ਸਿਰਫ਼ ਦੋ ਹੰਝੂ ਸੀ ਜਦੋਂ ਆਈ ਓਹਨਾ ਦੀ ਯਾਦ, ਤਾਂ ਓਹ ਵੀ ਲੁੱਟ ਗਏ।    

Create Wallpaper for this quote
ਜਿਨੂੰ ਹੱਦ ਤੋਂ ਜਿਆਦਾ ਪਿਆਰ ਕਰੋ
ਉਹ ਪਿਆਰ ਦੀ ਕਦਰ ਨੀ ਕਰਦਾ
ਪਿਆਰ ਦੀ ਕਦਰ ਓਹਨਾ ਨੂੰ ਪੁੱਛੋਂ
ਜਿਨ੍ਹਾਂ ਨੂੰ ਕੋਈ ਪਿਆਰ ਨੀ ਕਰਦਾCreate Wallpaper for this quote
ਜਿਸ ਦਿਲ ਦੇ ਅੰਦਰ ਵਸਦੀ ਤੂੰ
ਉਸਦੇ ਟੁਕੜੇ ਕਿੱਦਾਂ ਹੋਣ ਦਿਆਂ
ਜਿਨ੍ਹਾਂ ਅੱਖੀਆਂ ਚ ਤੂੰ ਵਸਦੀ ਆ
ਤੂੰ ਦੱਸ ਓਹਨਾ ਅੱਖੀਆਂ ਨੂੰ ਕਿੱਦਾਂ ਰੋਣ ਦਿਆਂCreate Wallpaper for this quote
ਘਟੀਆ ਲੋਕਾਂ ਦੀ ਸਭ ਤੋਂ ਵੱਡੀ ਪਹਿਚਾਣ ਇਹ ਹੈ ਕਿ ਤੁਸੀਂ ਓਹਨਾ ਨੂੰ ਜਿੰਨੀ ਜ਼ਿਆਦਾ ਇੱਜਤ ਦਿਓਗੇ, ਉਹ ਓਨੀ ਹੀ ਤਕਲੀਫ ਦੇਣਗੇ.

Create Wallpaper for this quote
ਮਾੜੀ ਕਿਸਮਤ ਹੁੰਦੀ ਆ ਓਹਨਾ ਲੋਕਾ ਦੀਜਿਹਨਾ ਦੇ ਪਿਆਰ ਦੀ ਕੋਈ ਕਦਰ ਨੀ ਪਾਉਂਦਾ,

Create Wallpaper for this quote
ਅੱਗੇ ਵਧਣ ਲਈ ਅਸਲੀ ਮੁਸੀਬਤਾਂ ਦਾ ਸਾਹਮਣਾ ਕਰਨਾ ਆਸਾਨ ਹੈ ਪਰ ਓਹਨਾ ਮੁਸੀਬਤਾਂ ਤੋਂ ਪਾਰ ਪਾਉਣਾ ਮੁਸ਼ਕਿਲ ਹੈ ਜੋ ਇਨਸਾਨ ਆਪਣੇ ਦਿਮਾਗ ਵਿਚ ਬਿਠਾ ਲੈਂਦਾ ਹੈ.. ਤੁਹਾਡੀ ਸਵੇਰ ਸ਼ੁਭ ਹੋਵੇ..

Create Wallpaper for this quote
punjabi good morning hd images
Teacher : 1 ਅੰਬ ਦੇ ਦਰਖਤ ਨੂ 10 ਕੇਲੇ ਲੱਗੇ ਆ .. ਓਹਨਾ ਚੋ 7 ਅਮਰੂਦ ਤੋੜ ਲੀਏ ਤਾ ਕਿੰਨੇ ਅੰਗੂਰ ਬਚ ਜਾਣਗੇ ..??
Student : Sir 10 ਹਾਥੀ
Teacher : ਵਾਹ ਤੈਨੂ ਕਿਵੇ ਪਤਾ ਲਗਾ?
Student : Sir ਅੱਜ Lunch ਵਿਚ ਗੋਭੀ ਦੀ ਸਬਜੀ ਬਣੀ ਸੀ ..
Moral : ਰੋਜ Brush ਕਰੋ ਨਹੀ ਤਾ Petrol ਮਹਿੰਗਾ ਹੋ ਜਾਵੇਗਾ…!!

Create Wallpaper for this quote
ਛੱਡ ਜਾਂਦੇ ਸਾਥ ਜਿਹੜੇ, ਓਹਨਾਂ ਲਈ ਨਹੀ ਰੋਈਦਾ, ਝੱਲਿਆ ਦਿਲਾ ਓਏ, ਹਰ ਇਕ ਦਾ ਨਹੀ ਹੋਈਦਾ

Create Wallpaper for this quote
ਜਿਨ੍ਹਾਂ ਦੇ ਦਿਲ ਚੰਗੇ ਹੁੰਦੇ ਹਨ , ਓਹਨਾ ਦੀ ਕਿਸਮਤ ਹਮੇਸ਼ਾ ਮਾੜੀ ਹੁੰਦੀ ਹੈ।

Create Wallpaper for this quote
ਦੁਖਾਂ ਦਾ ਵਪਾਰ ਨਾ ਕਰਦੇ ਚੰਗਾ ਸੀ , ਦਿਲੋਂ ਕਿਸੇ ਨੂੰ ਪਿਆਰ ਨਾ ਕਰਦੇ ਚੰਗਾ ਸੀ, ਅੱਧ ਚ ਡੋਬ ਕੇ ਜਿਹੜੇ ਤੈਨੂੰ ਚਲੇ ਗਏ , ਓਹਨਾ ਤੇ ਇਤਬਾਰ ਨਾ ਕਰਦੇ ਚੰਗਾ ਸੀ।

Create Wallpaper for this quote
ਜਿਨੂੰ ਹੱਦ ਤੋਂ ਜਿਆਦਾ ਪਿਆਰ ਕਰੋ , ਉਹ ਪਿਆਰ ਦੀ ਕਦਰ ਨੀ ਕਰਦਾ , ਪਿਆਰ ਦੀ ਕਦਰ ਓਹਨਾ ਨੂੰ ਪੁੱਛੋਂ, ਜਿਨ੍ਹਾਂ ਨੂੰ ਕੋਈ ਪਿਆਰ ਨੀ ਕਰਦਾ।

Create Wallpaper for this quote
ਜਿਸ ਦਿਲ ਦੇ ਅੰਦਰ ਵਸਦੀ ਤੂੰ , ਉਸਦੇ ਟੁਕੜੇ ਕਿੱਦਾਂ ਹੋਣ ਦਿਆਂ, ਜਿਨ੍ਹਾਂ ਅੱਖੀਆਂ ਚ ਤੂੰ ਵਸਦੀ ਆ , ਤੂੰ ਦੱਸ ਓਹਨਾ ਅੱਖੀਆਂ ਨੂੰ ਕਿੱਦਾਂ ਰੋਣ ਦਿਆਂ।

Create Wallpaper for this quote
ਅਸੀਂ ਫੁਲ ਸਮਝਿਆ ਕੰਡਿਆਂ ਨੂੰ , ਓਹਨਾ ਚੁਭ ਫੱਟ ਸੀਨੇ ਲਾ ਦਿੱਤੇ , ਅਸੀਂ ਤਰਹਦੇ ਸੀ ਓਹਨਾ ਦੇ ਪੈਰਾਂ ਹੇਠਾਂ ਤਲੀਆਂ, ਪਰ ਓਹਨਾ ਸਾਡੇ ਰਾਹਾਂ ਵਿਚ ਕੰਡੇ ਵਿਸ਼ਾ ਦਿੱਤੇ।

Create Wallpaper for this quote
ਕੀ ਵਫ਼ਾ ਮਿਲਣੀ ਓਹਨਾ ਤੋਂ .... ਜੋ ਖੁਦ ਬੇਵਫ਼ਾ ਨੇ

Create Wallpaper for this quote
ਐਵੇਂ ਦਿਲ ਤੇ ਲਾ ਕੇ ਬਹਿ ਗਿਆ ਚਟਕੀ ਕਰ ਕੋਈ ਚਟਕ ਗਿਆ ਇਨਸਾਫ ਦੀ ਜਦੋ ਗੁਹਾਰ ਲਗਾਈ ਹਰ ਕੋਈ ਮੇਰੇ ਤੇ ਭਟਕ ਗਿਆ ਆਖਿਆ ਸੀਗਾ ਗੱਲ ਮੂੰਹ ਤੇ ਕਰੀਏ ਕਿਸੇ ਦੇ ਜੂੰ ਨਾ ਸਰਕੀ ਕੰਨੀ ਵੇਖ ਕੇ ਹਾਲ ਉਸ ਸਕੀਰੀ ਦਾ ਸਾਹ ਛਾਤੀ ਵਿਚ ਹੀ ਅਟਕ ਗਿਆ ਸੋਚਿਆ ਛੱਡ ਪਰਾ ਓਏ ਦਰਦੀ ਦੁਨੀਆਂ ਦੋ ਮੂਹੀਂ ਦਾਤੀ ਵਾਂਗਰ ਹੈ ਹੋ ਸਕਦਾ ਓਹਨਾ ਨੂੰ ਖੁਸ਼ੀ ਮਿਲੇ ਜਦ ਤੂੰ ਵੀ ਪੱਖੇ ਨਾਲ ਲਟਕ ਗਿਆ

Create Wallpaper for this quote
ਧੰਨਵਾਦ ਉਹਨਾਂ ਦਾ ਜਿਨ੍ਹਾਂ ਲੋਕਾਂ ਨੇ ਇਸ ਦਿਲ ਮੋਮ ਜਿਹੇ ਨੂੰ ਤੇ ਥੋਰਕਾ ਮਾਰ ਮਾਰ ਪੱਥਰ ਬਣਾ ਦਿੱਤਾ ... ਚਲੋ ਉਹਨਾਂ ਦਾ ਸਫ਼ਰ ਇਥੋਂ ਤੱਕ ਹੀ ਖਤਮ ਹੋ ਗਿਆ ਹੁਣ ਪੱਥਰ ਨੂੰ ਥੋਰਕਾ ਮਾਰਨ ਗਏ ਤਾ ਦਰਦ ਓਹਨਾ ਨੂੰ ਹੋਵੇ...

Create Wallpaper for this quote
ਮੈਂ ਓਹਨਾਂ ਵਿੱਚੋਂ ਹਾਂ ਜਿਸਨੇ ਅਨੇਕਾਂ ਥਾਵਾਂ ਤੇ ਭੀੜ ਦੇ ਕਾਫਲੇ ਵਿੱਚ ਖੜ ਕੇ ਵੀ ੲਿੱਕਲਾਪਨ ਮਹਿਸੂਸ ਕੀਤਾ ਹੋਵੇ

Create Wallpaper for this quote
ਕੀ ਵਫ਼ਾ ਮਿਲਣੀ ਓਹਨਾ ਤੋਂ .... ਜੋ ਖੁਦ ਬੇਵਫ਼ਾ ਨੇ

Create Wallpaper for this quote
ਇਕ ਸੋਨੇ ਰੰਗ ਸੱਧਰਾਂ ਦਾ ਆਲ੍ਹਣਾ ਬਣਾਇਆ
ਓਹਨੂੰ ਆਸਾਂ ਵਾਲੀ ਟਾਹਣੀ ਉੱਤੇ ਟੰਗ ਵੀ ਲਿਆ
ਓਹਦੇ ਵਿਚ ਜੋ ਮਲੂਕੜ੍ਹੇ ਜਿਹੇ ਖ਼ਾਬ ਸੁੱਤੇ ਪਾਏ
ਅਸੀਂ ਓਹਨਾ ਨੂੰ ਗੁਲਾਬੀ ਜਿਹਾ ਰੰਗ ਵੀ ਲਿਆ..

Create Wallpaper for this quote
 satinder sartaj images hd
ਮੁੜ ਤਾ ਆਈਆਂ ਮੱਛਲੀਆਂ ਆਖ਼ਰ ਨੂੰ ਪੱਥਰ ਚੱਟ ਕੇ
ਪਰ ਓਹਨਾ ਦੇ ਮੁੜਨ ਤੱਕ ਪਾਣੀ ਵੀ ਪੱਥਰ ਹੋ ਗਿਆ ਸੀ


Create Wallpaper for this quote
gall pate di
ਪਤਾ ਨਹੀਂ ਲੋਕ ਉਸਨੂੰ ਹੀ ਕਿਉਂ ਦਰਦ ਦਿੰਦੇ ਨੇ
ਜੋ ਓਹਨਾ ਦਾ ਹਰ ਦਰਦ ਖੁਸ਼ੀ ਖੁਸ਼ੀ ਸਹਿੰਦੇ ਨੇ


Create Wallpaper for this quote
Sad Punjabi wallpaper
ਜੋ ਮੈਨੂੰ ਗ਼ਲਤ ਸਮਝਦੇ ਆ ਮੇਰੀ ਓਹਨਾ ਨੂੰ ਇਕੋ ਸਲਾਹ ਆ
ਕਿ ਉਹ ਆਪਣੀ ਪੀੜੀ ਥੱਲੇ ਸੋਟਾ ਮਾਰ ਲੈਣ ਫਿਰ ਗੱਲ ਕਰਨ


Create Wallpaper for this quote
thoughts punjabi vich
ਸੱਚੇ ਰਿਸ਼ਤੇ ਵੀ ਬਹੁਤ ਬਾਕਮਾਲ ਹੁੰਦੇ ਆ ਜਨਾਬ
ਵਜ਼ਨ ਤਾਂ ਬਹੁਤ ਹੁੰਦਾ ਓਹਨਾ ਚ
ਪਰ ਬੋਝ ਬਿਲਕੁਲ ਵੀ ਨਹੀਂ ਹੁੰਦਾ


Create Wallpaper for this quote
 best advices
ਚੰਗੇ ਸਮੇ ਹੰਕਾਰਨਾ ਨਹੀਂ ਚਾਹੀਦਾ
ਸਮਾਂ ਤਾ ਓਹਨਾ ਦਾ ਵੀ ਨਹੀਂ ਰਿਹਾ
ਜੋ ਕਦੇ ਪੂਰਾ ਬਾਜ਼ਾਰ ਖਰੀਦਣ
ਦੀ ਹੈਸੀਅਤ ਰੱਖਦੇ ਸੀ


Create Wallpaper for this quote
punjabi and hindi thoughts
punjabi thoughts for school students
ਜਿਸਮਾਂ ਤੇ ਨੀ ਰੁੱਕਦੀ ਆਕੇ ਸੋਚ ਕਦੇ ਸੱਚੇ ਸਰਦਾਰ ਦੀ
ਮਾਪਿਆਂ ਨੂੰ ਮਾਨ ਹੁੰਦਾ ਓਹਨਾ ਧੀਆਂ ਤੇ ਜੋ ਪੱਤ ਰੱਖਦੀਆਂ ਪਰਿਵਾਰ ਦੀ


Create Wallpaper for this quote
thoughts punjabi vich
ਬੜੀ ਨਫ਼ਰਤ ਸੀ ਓਹਨਾ ਨੂੰ ਬੇਵਫ਼ਾ ਲੋਕਾਂ ਤੋਂ
ਪਤਾ ਨੀ ਓਹਨਾ ਦੀ ਖੁਦ ਨਾਲ
ਕਿਵੇ ਨਿਭਦੀ ਹੋਣੀ ਆ


Create Wallpaper for this quote
Punjabi Shayri wallpaper
ਹੇ ਭਗਵਾਨ ਚੁੱਕ ਲੈ ਓਹਨਾ ਲੋਕਾਂ ਨੂੰ
ਜੋ ਕਹਿੰਦੇ ਨੇ ਕੇ ਚਾਹ ਪੀਣ ਨਾਲ ਰੰਗ ਕਾਲਾ ਹੁੰਦਾ


Create Wallpaper for this quote
ਜਿਹੜਾ ਜਿਨ੍ਹਾਂ ਕਰੇ ਆਪਾ ਵੀ ਓਹਨਾ ਹੀ ਕਰੀ ਦਾ
ਕੋਈ 1 ਪੈਰ ਪਿੱਛੇ ਕਰੇ ਆਪਾ 10 ਪਿੱਛੇ ਹਟ ਜਾਈ ਦਾ


Create Wallpaper for this quote
punjabi attitude latest status
punjabi attitude image status
ਓਹਨਾ ਨੂੰ ਸੰਭਾਲਣਾ
ਜਿਨ੍ਹਾਂ ਨੇ ਕਦੇ ਸਾਨੂੰ ਸੰਭਲਿਆ ਸੀ
ਸਭ ਤੋਂ ਉੱਚਾ ਧਰਮ ਕਰਮ ਹੈ


Create Wallpaper for this quote
punjabi thoughts on time
ਓਹਨਾ ਲੋਕਾਂ ਨਾਲ ਵੀ ਰਿਸ਼ਤੇ ਖਤਮ ਹੋ ਗਏ
ਜਿਨ੍ਹਾਂ ਨੂੰ ਦੇਖ ਕੇ ਲੱਗਦਾ ਸੀ ਕਿ
ਇਹ ਸਾਰੀ ਉਮਰ ਸਾਥ ਦੇਣੇਗੇ


Create Wallpaper for this quote
Sad Punjabi wallpaper
ਓਹਨਾ ਗਲੀਆਂ ਵਿਚ ਹਲੀਮਾਂ ਦੇ
ਮੈਂ ਲੱਭਦਾ ਕੋਈ ਘਰ ਬਾਰ
ਗੱਲ ਮੁੱਕਣੀ ਢੁੱਕਣੀ ਕੱਬਰਾਂ ਤੇ
ਜੋ ਰੂਹਾਂ ਦਾ ਦਰਬਾਰ


Create Wallpaper for this quote
Punjabi Shayri wallpaper
ਮੈ ਪਿਓ ਦੇ ਪਿਆਰ ਲਈ
ਕੋਈ ਦਿਨ ਨਹੀਂ ਰੱਖਿਆ
ਦਿਖਾਵੇ ਦੇ ਸਟੇਟਸ ਨਾਲੋਂ ਚੰਗ਼ਾ ਏ
ਮੈ ਪਿਓ ਦੇ ਕਹਿਣੇ ਵਿਚ ਰਹੋ
ਓਹਨਾ ਦਾ ਸਤਿਕਾਰ ਕਰੋ


Create Wallpaper for this quote
ਜਿਨ੍ਹਾਂ ਨੂੰ ਲੋਕ ਬੇਵਕੂਫ਼ ਸਮਜਦੇ ਨੇ
ਓਹਨਾ ਨਾਲ ਦੋਸਤੀ ਜਰੁਰ ਰੱਖਣਾ
ਕਿਉਂਕਿ ਮੂਸੀਬਤ ਵਿਚ ਅੱਜ ਕੱਲ ਕੋਈ
ਸਮ੍ਜਦਾਰ ਕਾਮ ਨਹੀਂ ਆਉਂਦਾ


Create Wallpaper for this quote
ਚਿੱਟੇ ਲਾਲੀ ਉੱਤੇ ਗਾਣੇ ਗਾਉਣੇ ਲਿਖਣੇ ਹੀ ਸੌਖੇ ਨੇ
ਘਰ ਉੱਜੜਦੇ ਜਿਨ੍ਹਾਂ ਦੇ ਗੀਤਕਾਰਾਂ ਓਹਨਾ ਤੋਂ ਪੁੱਛ ਕੇ ਦੇਖ ਸਹੀ


Create Wallpaper for this quote
ਮੇਰੇ ਨਾਲ ਬਹਿਣ ਦੀ ਅਕਾਤ ਨਹੀਂ ਸੀ ਜਿਨ੍ਹਾਂ ਦੀ
ਓਹਨਾ ਨੂੰ ਮੈਂ ਦਿਲ ਚ ਬਿਠਾਈ ਬੈਠਾ ਸੀ


Create Wallpaper for this quote
ਮੈਂ ਚਾਅ ਕੇ ਵੀ ਨਹੀਂ ਲਿਖ ਸਕਦੀ
ਓਹਨਾਂ ਸਬਦਾਂ ਨੂੰ ਜਿਸ ਨੂੰ ਤੁਸੀਂ ਪੜ੍ਹ ਕੇ ਸਮਝ ਸਕੋ
ਕੇ ਤੁਸੀਂ ਕੀ ਹੋ ਮੇਰਾ ਲਈ ਜ਼ਿੰਦਗੀ ਵਿੱਚ


Create Wallpaper for this quote
ਓਹਨਾ ਨੂੰ ਆਪਣਾ ਬਣਾਉਣ ਲਈ ਮੈਂ ਬਹੁਤ ਕੁੱਜ ਗਵਾ ਦਿੱਤਾ


Create Wallpaper for this quote
ਆਪਣੇ ਆਪ ਵਿਚ ਬਹੁਤ ਸਾਰੀਆਂ ਕਮੀਆਂ
ਹੋਣ ਦੇ ਬਾਵਜੂਦ ਵੀ ਮੈਂ ਖੁਦ ਨੂੰ ਪਿਆਰ ਕਰਦਾ ਹਾਂ
ਤਾਂ ਫਿਰ ਦੁੱਜਿਆਂ ਵਿਚ ਥੋੜੀਆਂ ਬਹੁਤਈਂਆ ਕਮੀਆ
ਦੀ ਵਜਾ ਕਰਕੇ ਮੈਂ ਓਹਨਾ ਨਾਲ ਨਫਰਤ ਕਿਵੇਂ ਕਰ ਸਕਦਾ ਹਾਂ


Create Wallpaper for this quote
ਜਿਹੜੇ ਹਾਰ ਨਹੀਂ ਮੰਨਦੇ
ਵਾਰ ਵਾਰ ਵੀ ਡਿਗਿਆ ਵੀ ਉੱਠ ਖੜਦੇ ਹਨ
ਓਹਨਾ ਨੂੰ ਹਰ ਠੋਕਰ ਦਿੰਦੀ ਹੈ


Create Wallpaper for this quote
ਬੇਦਾਗ ਕੋਈ ਨਹੀਂ ਹੁੰਦਾ
ਹਰ ਇਕ ਦੇ ਚਿਹਰਾ ਤੇ ਕੁਜ ਦਾਗ ਹੁੰਦੇ ਨੇ
ਓਹਨਾ ਦਾਗਾ ਤੋਂ ਪਰੇ ਦੀ ਸੁੰਦਰਤਾ
ਦੇਖ ਲੈਣਾ ਹੀ ਪਿਆਰ ਹੈ


Create Wallpaper for this quote
ਟੁੱਟ ਕੇ ਸ਼ੀਸੇ ਵਾਂਗ ਬਿਖਰੇ ਹੋਏ ਆ ਬਸ ਹੁਣ ਤਾਂ ਚੁੱਭ ਈ ਸਕਦੇ ਹਾਂ
ਇਸੇ ਲਈ ਓਹਨਾ ਤੋ ਦੂਰ ਹਾਂ ਕਿੳਕਿ ਨਾ ਚਾਹੁੰਦੇ ਵੀ ਕਿਸੇ ਦੇ ਦਿਲ ਵਿਚ ਖੁੱਬ ਸਕਦੇ ਹਾਂ


Create Wallpaper for this quote
ਸਮਾਂ ਗਵਾਹ ਹੈ
ਮੁਨੱਖ ਦੀ ਪੁਰਾਣੀ ਆਦਤ ਹੈ
ਖੁਦ ਹੀ ਚੀਜ਼ਾਂ ਬਣਾ ਕੇ ਓਹਨਾ ਦਾ ਗੁਲਾਮ ਹੋ ਜਾਣਾ


Create Wallpaper for this quote
punjabi and hindi thoughts
punjabi thoughts on life images
ਮਾੜੀ ਕਿਸਮਤ ਹੁੰਦੀ ਆ ਓਹਨਾ ਲੋਕਾ ਦੀ
ਜਿਹਨਾ ਦੇ ਪਿਆਰ ਦੀ ਕੋਈ ਕਦਰ ਨੀ ਪਾਉਂਦਾ


Create Wallpaper for this quote
ਕਦੇ ਕਦੇ ਹੰਝੂ ਮੁਸਕਾਨ ਤੋਂ ਜਿਆਦਾ Special ਹੁੰਦੇ ਨੇ,
ਕਿਓਂਕਿ Smile ਤਾ ਸਾਰਿਆਂ ਲਈ ਹੁੰਦੀ ਏ,
ਪਰ ਹੰਝੂ ਓਹਨਾ ਲਈ ਹੁੰਦੇ ਹਨ ਜਿਨ੍ਹਾਂ ਨੂੰ ਅਸੀਂ ਖੋਣਾ ਨਹੀਂ ਚਾਹੁੰਦੇ।

Create Wallpaper for this quote
ਜਿਹਨਾਂ ਕੀਤਾ ਭਰੋਸਾ ਤੇਰੇ ਚਰਨਾਂ ਦਾ,
ਓਹਨਾ ਦੇ ਬੇੜੇ ਪਾਰ ਹੋਣਗੇ..

Create Wallpaper for this quote
ਵੱਡਿਆਂ ਦੀ ਗੱਲ ਹਮੇਸ਼ਾ ਸੁਣੋ ..
ਇਸ ਲਈ ਨਹੀਂ ਕਿ ਉਹ ਹਮੇਸ਼ਾ ਸਹੀ ਹੁੰਦੇ ਹਨ
ਕਈ ਵਾਰ ਓਹਨਾ ਨੂੰ ਗ਼ਲਤੀਆਂ ਕਰਨ ਦਾ ਤਜਰਬਾ ਵੀ ਸਾਡੇ ਤੋਂ ਵੱਧ ਹੁੰਦਾ ਹੈ...

Create Wallpaper for this quote
punjabi thoughts for school assembly
ਛੱਡ ਜਾਂਦੇ ਸਾਥ ਜਿਹੜੇ, ਓਹਨਾਂ ਲਈ ਨਹੀ ਰੋਈਦਾ,,
ਝੱਲਿਆ ਦਿਲਾ ਓਏ, ਹਰ ਇਕ ਦਾ ਨਹੀ ਹੋਈਦਾ

Create Wallpaper for this quote
Sad Punjabi wallpaper
ਮਤਲਬੀ ਨਹੀਂ ਬੱਸ ਦੂਰ ਹੋਗਿਆ ਹਾਂ ਓਹਨਾ ਲੋਕਾਂ ਤੋਂ ਜਿਨ੍ਹਾਂ ਨੂੰ ਮੇਰੀ ਕਦਰ ਨਈ...

Create Wallpaper for this quote
Feeling Awesome wallpaper
Feeling Awesome wallpaper
1 2 Next >

Recent Punjabi Searches