ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
1 - 50 of 1000 Total
ContentWallpapers
ਮੈ ਤੋੜ ਲੈਂਦਾ ਜੇ ਤੂੰ ਗੁਲਾਬ ਹੁੰਦੀ,
ਮੈ ਜਵਾਬ ਬਣਦਾ ਜੇ ਤੂੰ ਸਵਾਲ ਹੁੰਦੀ,
ਮੈ ਨੀਂਦ ਕਦੇ ਨਾ ਤੋੜ ਦਾ ਜੇ ਤੂੰ ਖੁਆਬ ਹੁੰਦੀ.....

Create Wallpaper for this quote
ਸਾਨੂੰ ਗੁਲਾਬ ਅੱਜ ਤਾਈ ਮਿਲਿਆ ਨਾ ਕਦੇ ਨੱਡੀ ਤੋਂ

Create Wallpaper for this quote
happy rose day shayari in punjabi
ਜ਼ਿੰਦਗੀ ਦਾ ਹਰ ਪਲ ਕੁਝ ਸਿਖਾਉਂਦਾ ਹੈ
ਇਸ ਸਾਲ ਨੇ ਬਹੁਤ ਕੁਝ ਸਿਖਾਇਆ ਹੈ
ਨਵਾਂ ਸਿੱਖਣਾ ਜਾਰੀ ਰੱਖੋ
ਕਦੇ ਤਾਂ ਕੰਮ ਆਉ ਸਿੱਖਿਆ ਹੋਇਆ


Create Wallpaper for this quote
new year wallpapers in punjabi 2019
ਅੱਖੀਆਂ ਦੇ ਕੋਲੋ ਸਦਾ ਰਹਿ ਸੱਜਣਾ
ਅਸੀ ਲੱਖ ਵਾਰ ਤਕ ਕੇ ਵੀ ਨਹੀਂ ਰੱਜਣਾ
ਮੁਖੜਾ ਨਾ ਮੋਰੀ ਸਦਾ ਜ਼ੋਰ ਕੋਈ ਨਾ
ਕਦੇ ਛੱਡ ਕੇ ਨਾ ਜਾਵੀ ਸਾਡਾ ਹੋਰ ਕੋਈ ਨਾ.
ਨਵਾਂ ਸਾਲ ਮੁਬਾਰਕ

Create Wallpaper for this quote
ਓਹ ਜਦ ਕਦੇ ਯਾਦਾਂ ਤੋਂ ਪਰੇਸ਼ਾਨ ਹੋਵੇਗੀ.
ਆਪਣੀ ਬੇਵਫਾਈ ਤੇ ਹੀ ਪਰੇਸ਼ਾਨ ਹੋਵੇਗੀ,

Create Wallpaper for this quote
ਕਦੇ ਸਾਨੂੰ ਵੀ ਸਿਖਾ ਦੇ ਭੁੱਲ ਜਾਣ ਦਾ ਹੁਨਰ.
ਹੁਣ ਮੇਰੇ ਤੋਂ ਰਾਤਾਂ ਨੂੰ ਉੱਠ ਉੱਠ ਕੇ ਰੋਇਆ ਨਹੀਂ ਜਾਂਦਾ,

Create Wallpaper for this quote
ਕਦੇ ਉਹ ਵੇਲਾ ਸੀ ਜੀ ਕਰਦਾ ਸੀ ਤੇਰੇ ਤੋਂ ਜਾਨ ਵਾਰਦਿਆ. ਹੁਣ ਉਹ ਵੇਲਾ ਜੀ ਕਰਦਾ ਤੈਨੂੰ ਗੋਲੀ ਮਾਰਦਿਆ.      

Create Wallpaper for this quote
ਸੋਚਿਆ ਨਹੀਂ ਸੀ ਕਦੇ ਪਿਆਰ ਹੋ ਜਾਉ, ਇੱਕ ਇੱਕ ਘੜੀ ਇੰਤਜ਼ਾਰ ਦੀ ਏਨੀ ਲੰਬੀ ਹੋ ਜਾਉ, ਨਹੀਓ ਸੋਚਿਆ ਮੈ ਕਿ ਤੇਰੀ ਬੇਵਫ਼ਾਈ ਮਾਰ ਜਾਉ, ਸੱਚ ਜਾਣੀ ਇਹ ਵੀ ਨਹੀਂ ਸੀ ਸੋਚਿਆ ਕਿ ਦਿਲ ਇੰਨਾ ਟੁੱਟ ਜਾਉ..    

Create Wallpaper for this quote
ਛੱਡ ਦਿਲਾ ਵਫਾ ਦੀ ਉਮੀਦ ਵੀ ਕਿੰਨਾ ਤੇ ਰੱਖਦਾ ਏ ਜਿਹਨਾ ਨੇ ਪਿਆਰ ਕਦੇ ਕਰਿਆ ਵੀ ਨੀ.    

Create Wallpaper for this quote
ਤੇਰੀ ਯਾਦ ਨਾਲ ਹੀ ਖ਼ੁਦ ਨੂੰ ਬਹਿਲਾ ਲੈਂਦਾ ਹਾਂ. ਕਦੇ ਚੀਕਦਾ ਤੇ ਕਦੇ ਖਾਮੋਸ਼ ਰਹਿੰਦਾ ਹਾਂ.    

Create Wallpaper for this quote
ਕਦੇ ਸੋਚਆ ਨਹੀਂ ਸੀ ਇੱਕ ਦਿਨ ਨ ਇੱਦਾਂ ਦਾ ਆਵੇਗਾ, ਦਿਨ ਜਿਉਣ ਦੇ ਤੇ ਦਿਲ ਮੌਤ ਨੂੰ ਚਾਹਵੇਗਾ,    

Create Wallpaper for this quote
ਹਰ ਖੁਸ਼ੀ ਨਹੀਂ ਮਿਲਦੀ ਜ਼ਿੰਦਗੀ ਚ ਕਦੇ ਗਮਾਂ ਦੇ ਵਿੱਚ ਵੀ ਹੱਸ ਮਨਾਂ ਬੱਸ ਮੇਰੀਆਂ ਪੁੱਛਦਾ ਰਹਿਨਾ ਏ ਕਦੇ ਆਪਣੀਆਂ ਵੀ ਦੱਸ ਮਨਾਂ।    

Create Wallpaper for this quote
ਨਾ ਛੱਡ ਕੇ ਜਾਵੀਂ ਸਾਨੂੰ ਯਾਰਾ ਤੇਰੇ ਬਾਜੋਂ ਅਸੀਂ ਜੀ ਨਹੀਂ ਪਾਵਾਂਗੇ. ਇਹ ਜਨਮ ਨਿਭਾ ਲੈ ਔਖਾ ਸੌਖਾ ਫਿਰ ਇਸ ਦੁਨੀਆਂ ਤੇ ਕਦੇ ਵੀ ਨਹੀਂ ਆਵਾਂਗੇ,    

Create Wallpaper for this quote
ਕਦੇ ਕਦੇ ਦਿਲ ਦੀ ਗੱਲ ਵੀ ਸੁਣ ਲਿਆ ਕਰੋ. ਕਿਉਕਿ ਹਰ ਵਾਰੀ ਦਿਲ ਇਸ਼ਕ ਦੀ ਮੰਗ ਨੀ ਕਰਦਾ,    

Create Wallpaper for this quote
ਹੰਜੂ ਨਹੀ ਮੁੱਕਦੇ ਅਖਾਂ ਚੋਂ. ਤੇਨੂੰ ਪਸੰਦ ਜੋ ਕੀਤਾ ਸੀ ਲੱਖਾਂ ਚੋਂ,    

Create Wallpaper for this quote
ਤੈਨੂੰ ਪਾ ਨੀ ਸਕਦੇ ਤਾ ਕੀ ਹੋਇਆ. ਤੈਨੂੰ ਚਾਹੁਣ ਦਾ ਮੌਕਾ ਮਿਲਿਆ ਇਹ ਬਹੁਤ ਏ,    

Create Wallpaper for this quote
ਮੇਰੀ ਮੁਹੱਬਤ ਵੀ ਮਾੜੇ ਉਧਾਰ ਵਰਗੀ ਸੀ. ਲੋਕਾਂ ਨੇ ਕਦੇ ਵਾਪਿਸ ਹੀ ਨਹੀਂ ਕੀਤੀ,    

Create Wallpaper for this quote
ਯਾਦ ਉਹਨਾਂ ਦੀ ਆਉਂਦੀ ਹੈ, ਜਿਹੜੇ ਆਪ ਨਹੀਂ ਆਉਂਦੇ ਜਾਂ ਜਿਹਨਾਂ ਕੋਲ ਅਸੀਂ ਨਹੀਂ ਪਹੁੰਚ ਸਕਦੇ,,

Create Wallpaper for this quote
ਉਹ ਕਦੇ ਵਾਪਸ ਨਹੀ ,,,,,, ਆਉਂਦੇ ਜਿਹੜੇ ਦਿਲ ਨੂੰ ਠੱਗ ਜਾਂਦੇ,,,,,,,,,, ਉਹਨਾ ਰੋਗਾ ਦਾ ਕੋਈ ਇਲਾਜ ਨਹੀਜੀ ਦਿਲ ਨੂੰ ਲੱਗ ਜਾਂਦੇ,,,,

Create Wallpaper for this quote
ਨਾਂ ਪੱਥਰਾਂ ਤੇ ਲਿਖਿਆ ਨਾਂ ਰੁੱਖਾਂ ਤੇ, ਨਾਂ ਹੀ ਕਦੇ ਲਿਖਿਆ ਅਸੀਂ ਬਾਹਾਂ ਤੇ, ਤੂੰ ਕੀ ਜਾਣੇ ਤੇਰਾ ਨਾਂ ਸੋਹਣੇ ਸੱਜ਼ਣਾਂ, ਅਸੀਂ ਲਿਖਾਈ ਬੇਠੈ ਅਪਣੇ ਸਾਹਾਂ ਤੇ

Create Wallpaper for this quote
ਇਕ ਅਸੂਲ ਤੇ ਜਿਂਦਗੀ ਗੁਜਾਰੀ ਏ ਮੈਂ

ਜਿਸਨੂੰ ਆਪਣਾ ਬਣਾਇਆ ਉਸਨੂੰ ਕਦੇ ਪਰਖਿਆ ਨਹੀ ਮੈਂ


Create Wallpaper for this quote
ਪਿਆਰ ਨਾਲ ਭਾਵੇ ਸਾਰੇ ਅਰਮਾਨ ਮੰਗ ਲਈ
  ਰੁੱਸ ਕੇ ਤੂੰ ਮੇਰੀ ਮੁਸਕਾਨ ਮੰਗ ਲਈ

  ਇੱਕੋ ਹੈ ਤਮੰਨਾ ਕਦੇ ਧੋਖਾ ਨਾ ਦੇਵੀ
  ਫਿਰ ਭਾਵੇ ਤੂੰ ਹੱਸ ਕੇ ਜਾਨ ਮੰਗ ਲਈCreate Wallpaper for this quote
ਸਾਨੂੰ ਲੋੜ੍ਹ ਤੇਰੀ ਹੈ ਕਿੰਨੀ ਅਸੀਂ ਦਸਦੇ ਨਹੀਂ ਸੱਚ ਜਾਨੀ ਤੇਰੇ ਬਿਨਾਂ ਅਸੀਂ ਕੱਖ ਦੇ ਨਹੀਂ ਤਸਵੀਰ ਤੇਰੀ ਰੱਖ ਲਈ ਹੈ ਦਿਲ ਦੇ ਵਿਚ ਭੁੱਲ ਕੇ ਵੀ ਕਿਸੇ ਹੋਰ ਨੂੰ ਅਸੀਂ ਤਕਦੇ ਨਹੀਂ !

Create Wallpaper for this quote
ਉਹ ਇੱਕ ਵਾਰ ਕਹੇ ਤਾਂ ਸਹੀ ਕਿ ਤੂੰ ਮੇਰੇ ਤੋਂ ਬਿਨਾਂ ਕਿਸੇ ਹੋਰ ਨੂੰ ਮੁਹੱਬਤ ਨਾ ਕਰੀ ਸੌਂਹ ਰੱਬ ਦੀ ਮੈਂ ਖੁਦ ਨੂੰ ਵੀ ਕਦੇ ਸ਼ੀਸ਼ੇ ਚ ਪਿਆਰ ਨਾਲ ਨਾ ਦੇਖਾ


Create Wallpaper for this quote
ਮੈ ਅੱਜ ਓਹੋ ਗਵਾਇਆ ਜੋ ਕਦੇ ਮੇਰਾ ਸੀ ਹੀ ਨਹੀਂ, ਪਰ ਤੂੰ ਤਾਂ ਸੱਜਣਾ ਉਸਨੂੰ ਗਵਾ ਦਿੱਤਾ ਜੋ ਸਿਰਫ ਤੇਰਾ ਹੀ ਸੀ


Create Wallpaper for this quote
ਅੱਜ ਤੱਕ ਉਹੀ ਕੀਤਾ ਜੋ ਮੇਰੇ ਬੇਬੇ ਬਾਪੂ ਨੇ ਸਮਝਾਇਆ
ਯਾਰੀ ਲਾ ਕੇ ਕੀਤਾ ਨਾ ਕਦੇ ਪਿੱਠ ਤੇ ਵਾਰ, ਨਾ ਹੀ ਕਦੇ ਕਿਸੇ ਦਾ ਦਿਲ ਦੁਖਾਇਆ
ਡਰ ਰਵੇ ਪੈਰੀ ਕੰਢੇ ਵੱਜਣ ਦਾ, ਨਾ ਹੀ ਬੂਟਾ ਕਦੇ ਇਹੋ ਜਿਹਾ ਵੇਹੜੇ ਲਾਇਆ
ਕਿਸੇ ਦੇ ਪੈਰੀ ਬਾਪੂ ਦੀ ਪੱਗ ਰੁਲ ਜਾਏ, ਨਾ ਕੋਈ ਐਸਾ ਕਰਮ ਕਮਾਇਆ
ਉਹ ਕਿਵੇਂ ਖੁਸ਼ ਰਹਿਣਗੇ , ਜਿਨ੍ਹਾਂ ਨੇ ਅਪਣੇ ਬੇਬੇ ਬਾਪੂ ਨੂੰ ਰੁਵਾਇਆ


Create Wallpaper for this quote
ਥੋੜਾ ਜਿਹਾ ਦਿਲ ਨੂੰ ਉਦਾਸ ਕਰ ਲਿਆ ਕਰੋ , ਸਾਡੇ ਤੋਂ ਦੂਰ ਹੋਣ ਦਾ ਅਹਿਸਾਸ ਕਰ ਲਿਆ ਕਰੋ , ਰੋਜ ਅਸੀਂ ਹੀ ਤਹਾਨੂੰ ਯਾਦ ਕਰ ਦੇ ਹਾ , ਕਦੇ ਤੁਸੀਂ ਵੀ ਸਾਨੂੰ ਯਾਦ ਕਰ ਲਿਆ ਕਰੋ

Create Wallpaper for this quote
ਮੇਰੇ ਪਿਆਰ ਨੂੰ ਸੱਜਣਾਂ ਸਿਰਫ ਸਮਝਣ ਦੀ ਲੋੜ ਆ , ਪਰ ਇਹ ਕੋਸ਼ਿਸ਼ ਤੁਸੀਂ ਕਦੇ ਕਰ ਹੀ ਨੀਂ ਸਕਦੇ ,

Create Wallpaper for this quote
ਤੁਸੀ ਹਨੇਰੀਆ ਵਿੱਚ ਡਿੱਗਦੇ ਦਰਖਤ ਦੇਖੇ ਹੋਣਗੇ,ਅਸੀਂ ਈਮਾਨੌ ਡਿੱਗਦੇ ਇਨਸਾਨ ਦੇਖੇ ਨੇ,ਵਿਕਦੀ ਹਰ ਸ਼ੈਹ ਵੀ ਮੰਨਣਾ ਪੈ ਗਿਆ,
ਜਦੋ ਸ਼ਰੇਆਮ ਵਿਕਦੇ ਅਸੀਂ ਇਮਾਨ ਦੇਖੇ ਨੇ,ਗਿਰਗਿਟ ਕੀ ਏ, ਮੌਸਮ ਦੀ ਤਾਂ ਗੱਲ ਹੀ ਛੱਡੋ,,ਪੈਰ 2 ਤੇ ਬਦਲਦੇ ਅਸੀਂ ਇਨਸਾਨ ਦੇਖੇ ਨੇ

Create Wallpaper for this quote
ਅਾਹ ਜਿਹੜੇ ਸਾਨੂੰ ਥੱਲੇ ਲਾਓਣ ਨੂੰ ਫਿਰਦੇ ਅਾ, ,
ਜਰਾ ਸਮਝਾ ਦਿਓ ੲਿਹਨਾ ਨੂੰ,  ਕੇ ਟੈਪੂੰਅਾ ਨਾਲ ਕਦੇ ਟਰੈਕਟਰਾ ਨੂੰ ਟੋਚਨ ਨੀ ਪੈਦੇਂ 

Create Wallpaper for this quote
ਵੀਰਾ ਕਹਿਣੇ ਆ ਤੇ ਬਾਈ ਜੀ ਕਹਾਉਣੇ ਆ ... ਸੌਂਹ ਰੱਬ ਦੀ ਕਿਸੇ ਨਾ ਸਾਡਾ ਵੈਰ ਨੀ ... ੳਂਜ ਸ਼ੌਕ ਸਾਰੇ ਗੱਗੂ ਗਿੱਲ ਵਾਲੇ ਨੇ... ਆ ਕੇ ਫੁਕਰੀ ਚ ਮਾਰੇ ਕਦੇ ਫੈਰ ਨੀ.

Create Wallpaper for this quote
ਕਦੇ ਕੁੜੀਆ ਦੇ ਪਿੱਛੇ ਮੁੱਲ ਲਈਆ ਨਾ ਲੜਾਈਆ ਰਾਤਾ ਥਾਣੇਆ ਚ ਯਾਰਾ ਪਿੱਛੇ ਬਹੁਤ ਨੇ ਲੰਗਾਈਆ

Create Wallpaper for this quote
ਕਿਸੇ ਦਾ Style ਕਦੇ Copy ਨਹੀਓ ਕੀਤਾ. ਤਾਹੀ ਸੁਰਖੀਅਾ ਚ ਰਹੀਦਾ . ਲੋਕ ਅਖਬਾਰਾ ਚ ਰਹਿਦੇ . ਅਸੀ ਤਾ ਸਭ ਦੇ ਦਿਲਾ ਚ ਰਹੀਦਾ.

Create Wallpaper for this quote
ਉਹ ਸੁਪਨੇ ਕਦੇ ਸੱਚ ਨਹੀਂ ਹੁੰਦੇ ਜੋ ਸੌਣ ਵੇਲੇ ਦੇਖੇ ਜਾਂਦੇ ਨੇਂ, ਸੁਪਨੇ ਉਹੀ ਸੱਚ ਹੁੰਦੇ ਨੇਂ ਜਿਹਨਾਂ ਨੂੰ ਪੂਰਾ ਕਰਨ ਲਈ ਤੁਸੀਂ ਸੌਣਾ ਛੱਡ ਦਿਓ

Create Wallpaper for this quote
ਮਰਦੀ ਸੀ ਜਿਹੜੀ ਕਦੇ ‪ਮਿੱਤਰਾ ‬ਦੀ ‪ਟੌਹਰ‬ ਤੇ ਮਰ ਗਈ ਉਹ ‪ਪਾਸਪੋਟ‬ਵਾਲੀ ਮੋਹਰ ਤੇ

Create Wallpaper for this quote
ਧੋਖਾ ਦੇਣ ਵਾਲਿਆਂ ਦਾ ਵੀ ਸੁਕਰਿਆ ਕਰਿਆ ਕਰੋ . ਕਿਉਂਕਿ ਜੇਕਰ ਉਹ ਤੁਹਾਡੀ ਜਿੰਦਗੀ ਚ ਨਾ ਆਉਦੇ ਤਾਂ ਤਹਾਨੂੰ ਕਦੇ ਵੀ ਦੁਨੀਆਂਦਾਰੀ ਦੀ ਸਮਝ ਨਾ ਆਉਂਦੀ

Create Wallpaper for this quote
ਵੇਖ ਕੇ ਹੁਸਨ ਨਾਰ ਦਾ ਅੈਵੇ ਨੀ ਡੁੱਲੀ ਦਾ ਰੱਬ ਤੇ ਅੋਕਾਤ ਨੂੰ ਕਦੇ ਨੀ ਭੁੱਲੀ ਦਾ

Create Wallpaper for this quote
ਇਸ ਕੱਚੀ ਉਮਰੇ ਸ਼ਕਿਓ ਨੀ ਏਹ ਰੋਗ ਜੇ ਕਿਹੇ ਲੱਗੇ ਨੇ ਉਦੇ ਫਰਮੈਸੀ ਸੀ ਗੀਤਾ ਦੇ ਆਉਣ ਸੁਨੇਹੇ ਲੱਗਪੇ ਨੇ ਕਦੇ ਇਸਕ ਚੋ ਨੱਚੇ ਗਾਵੇਂ ਕਦੇ ਬੱਚਾ ਬਣ ਰੁਸ ਜਾਵੇ ਕਦੇ ਕਮਲਾ ਹੋਣਾ ਚਾਹਵੇ

Create Wallpaper for this quote
ਓ ਕੁੱਤੇ ਰਹੇ ਭੌਂਕਦੇ ਰਿਹਾ ਰੰਗਰੇਜ਼ ਤੁਰਦਾ ਓ ਗੱਲ ਕਰਦੇ ਜੀ ਮਹਿਲਾਂ ਦੀ ਓ ਟੁੱਕ ਜਿਹਨਾਂ ਨੂੰ ਨਾ ਜੁੜਦਾ,,

Create Wallpaper for this quote
ਕੀ ਹੋਇਆ ਜੇ ਦੁੱਖ ਹਜਾਰਾ ਸਾਡਾ ਦਿਲ ਸੇਕਦੇ. ਮਿਹਨਤ ਦੀ ਖਾਨੇ ਆ ਚਿੱਟਾ ਤਾ ਨੀ ਵੇਚਦੇ,

Create Wallpaper for this quote
ਉਪਰੋ ਉਪਰੋ ਸਿਰ ਝੁਕਾ ਕੇ ਤੇ ਹੱਥ ਜੋੜ ਕੇ ਕੀਤਾ ਸਤਿਕਾਰ ਨਈ ਹੁੰਦਾ.
ਆਪਣੇ ਚਾਹੁਣ ਵਾਲਿਆ ਨੂੰ ਮੰਦਾ ਬੋਲਣ ਵਾਲਾ ਕਦੇ ਸਟਾਰ ਨਈ ਹੁੰਦਾ.

Create Wallpaper for this quote
punjabi status copy paste
ਦੋ ਹੱਥਾਂ ਨਾਲ ਅਸੀਂ 50 ਲੋਕਾਂ ਨੂੰ ਨਹੀਂ ਮਾਰ ਸਕਦੇ. ਪਰ ਦੋ ਹੱਥਾਂ ਨੂੰ ਜੋੜ ਕੇ ਅਸੀਂ ਕਰੋੜਾਂ ਲੋਕਾਂ ਦੇ ਦਿਲ ਜ਼ਰੂਰ ਜਿੱਤ ਸਕਦੇ ਹਾ

Create Wallpaper for this quote
ਕਦੇ ਰੋਇਆ ਕਰੇਂਗਾ ਕਦੇ ਹੱਸਿਆ ਕਰੇਂਗਾ. ਗੱਲਾਂ ਮੇਰੀਆਂ ਕਿਸੇ ਨੂੰ ਜਦੋਂ ਦੱਸਿਆ ਕਰੇਂਗਾ,

Create Wallpaper for this quote
ਓੁਝ ਤੇਰੀ ਜਿੰਦਗੀ ਚ ਲੋੋਕ ਬੜੇ ਆਉਣਗੇ. ਪਰ ਮੇਰੇ ਵਾਂਗ ਪਲਕਾ ਤੇ ਕਦੇ ਨਾ ਬਿਠਾਉਣਗੇ,

Create Wallpaper for this quote
ਕਦੇ ਕਦੇ ਦੂਸਰੇ ਨੂੰ ਵੀਗਲਤੀ ਦਾ ਅਹਿਸਾਸ ਕਰਾਓ. ਹਰ ਵਾਰ ਤੁਹਾਡਾ ਹੀ ਝੁਕਦੇ ਜਾਣਾ ਵੀ ਜ਼ਰੂਰੀ ਨਹੀਂ,

Create Wallpaper for this quote
ਤੇਰੇ ਨਾਲੇ ਲਾਈ ਆ ਤੇਰੇ ਨਾਲੇ ਹੀ ਨਿਭਾਵਾਗੇਂ. ਸਾਹ ਮੁਕਦੇ ਤਾਂ ਮੁਕ ਜਾਣ ਤੇਰੇ ਨਾਲੇ ਯਾਰੀ ਨਈ ਮੁਕਾਵਾਗੇ,

Create Wallpaper for this quote
ਖੁਸ਼ੀਆਂ ਵੰਡਾਉਣ ਦੇ ਲਈ ਦੋਸਤ ਹਜ਼ਾਰ ਰੱਖੀ. ਗ਼ਮ ਆਵੇ ਜੇ ਕਦੇ ਤਾਂ ਮੈਨੂੰ ਯਾਦ ਰੱਖੀਂ,

Create Wallpaper for this quote
ਵਕ਼ਤ ਤੇ ਨਾਲ ਖ਼ੁਸ਼ੀ ਤਾਂ ਮਿਲ ਜਾਂਦੀ ਹੈ. ਪਰ ਕਦੇ ਬਦਲੇ ਹੋਏ ਇਨਸਾਨ ਨਹੀਂ ਮਿਲਦੇ,

Create Wallpaper for this quote
ਬਹੁਤ ਸੋਚਿਆ ਕਦੇ ਓਹ ਬਣੀਏ ਕਦੇ ਆਹ ਬਣੀਏ. ਫੇਰ ਸੋਚਿਆ ਪਹਿਲਾ ਕਿਸੇ ਦੇ ਹੱਸਣ ਦੀ ਵਜਹਾਂ ਬਣੀਏ,

Create Wallpaper for this quote
Sympathy ਤੁਸੀ ਕਿਸੇ ਤੋ ਵੀ ਲੈ ਸਕਦੇ ਹੋ. Jealousy ਵਾਸਤੇ ਤੁਹਾਨੂੰ ਮਿਹਨਤ ਕਰਨੀ ਪੈਦੀ ਹੈ,

Create Wallpaper for this quote
1 2 3 4 5 6 7 8 9 10 11 12 13 14 15 16 17 18 19 20 Next >

Recent Punjabi Searches