ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
1 - 20 of 20 Total
ContentWallpapers
ਮੈਡਮ : ਦਸ Pappu ਸਕੂਲ ਵਿਚ ਲੜ੍ਹਾਈ ਕਿਓਂ ਨਹੀ ਕਰਨੀ ਚਾਹੀਦੀ ?? . . . . . . Pappu : ਕਿਓਂਕਿ ਮੈਡਮ ਪਤਾ ਨੀ ਹੁੰਦਾ ਕੇ ਪੇਪਰਾਂ ਵਿਚ ਕਿਸਦੇ ਪਿਛੇ ਬੇਹਣਾ ਪੈ ਜੇ.

Create Wallpaper for this quote
ਜੇਕਰ ਤੁਹਾਡੇ ਤੋਂ ਕੋਈ ਕੁਝ ਮੰਗੇ ਤਾਂ ਦੇ ਦਿਆ ਕਰੋ ਕਿਓਂਕਿ ਸ਼ੁਕਰ ਕਰੋ ਪ੍ਰਮਾਤਮਾ ਨੇ ਤੁਹਾਨੂੰ ਦੇਣ ਵਾਲਿਆਂ ਵਿਚ ਰੱਖਿਆ ਹੈ ਮੰਗਣ ਵਾਲਿਆਂ ਵਿਚ ਨਹੀਂ..
ਤੁਹਾਡੀ ਸਵੇਰ ਸ਼ੁਭ ਹੋਵੇ...

Create Wallpaper for this quote
punjabi good morning love images
ਮੂਰਖਾਂ ਨਾਲ ਕਦੇ ਵੀ ਬਹਿਸ ਨਹੀਂ ਕਰਨੀ ਚਾਹੀਦੀ ਕਿਓਂਕਿ ਪਹਿਲਾਂ ਉਹ ਤੁਹਾਨੂੰ ਆਪਣੇ ਪੱਧਰ ਤੇ ਲੈ ਆਉਣਗੇ
ਅਤੇ ਫੇਰ ਉਸ ਪੱਧਰ ਦੇ ਆਪਣੇ ਤਜਰਬੇ ਨਾਲ ਤੁਹਾਨੂੰ ਹਰਾ ਦੇਣਗੇ !!!

Create Wallpaper for this quote
punjabi thoughts on parents
ਕਦੇ ਕਦੇ ਹੰਝੂ ਮੁਸਕਾਨ ਤੋਂ ਜਿਆਦਾ Special ਹੁੰਦੇ ਨੇ,
ਕਿਓਂਕਿ Smile ਤਾ ਸਾਰਿਆਂ ਲਈ ਹੁੰਦੀ ਏ,
ਪਰ ਹੰਝੂ ਓਹਨਾ ਲਈ ਹੁੰਦੇ ਹਨ ਜਿਨ੍ਹਾਂ ਨੂੰ ਅਸੀਂ ਖੋਣਾ ਨਹੀਂ ਚਾਹੁੰਦੇ।

Create Wallpaper for this quote
ਕਦਰ ਕਰੋ ਇਹਨਾਂ ਬਜ਼ੁਰਗਾਂ ਦੀ
ਕਿਓਂਕਿ ਇਹਨਾਂ ਦੇ ਕਦਮਾਂ ਵਿਚ ਹੀ ਹੁੰਦੀ ਹੈ ਰਾਹ ਸਵਰਗਾਂ ਦੀ..

Create Wallpaper for this quote
Father Day Quotes Punjabi wallpaper
Father Day Quotes Punjabi wallpaper
ਪੂਰੀ ਦੁਨੀਆ ਵਿੱਚ ਇਕ ਮਾਂ ਹੀ ਅਜਿਹੀ ਹੁੰਦੀ ਹੈ ਜਿਸ ਨੂੰ ਆਪਣੇ ਲਈ ਕੁਝ ਮੰਗਣ ਦਾ ਸਮਾਂ ਹੀ ਨਹੀਂ ਮਿਲਦਾ ਕਿਓਂਕਿ ਉਹ ਹਰ ਵੇਲੇ ਪ੍ਰਮਾਤਮਾ ਤੋਂ ਆਪਣੇ ਬੱਚਿਆਂ ਲਈ ਹੀ ਕੁਝ ਨਾ ਕੁਝ ਮੰਗਦੀ ਰਹਿੰਦੀ ਹੈ.

Create Wallpaper for this quote
ਮੁਕੱਦਰ ਤੇ ਭਰੋਸਾ ਨਹੀਂ ਤੇਰੇ ਦਰ ਤੇ ਭਰੋਸਾ ਏ ਮੈਨੂੰ
ਕਿਓਂਕਿ ਤੇਰੇ ਦਰ ਤੇ ਹੀ ਮੁਕੱਦਰ ਬਣਦੇ ਦੇਖੇ ਮੈਂ...

Create Wallpaper for this quote
Dharmik Message wallpaper
ਕਈ ਵਾਰ ਮਾੜਾ ਸਮਾਂ ਵੀ ਚੰਗਾ ਹੁੰਦਾ ਹੈ ਕਿਓਂਕਿ ਤੁਹਾਨੂੰ ਲੋਕਾਂ ਦਾ ਅਸਲੀ ਰੰਗ ਪਤਾ ਚਲਦਾ ਹੈ...

Create Wallpaper for this quote
Punjabi Life Quotes wallpaper
ਆਪਣੀ ਸੰਗਤ ਬਹੁਤ ਸੋਚ ਸਮਝ ਕੇ ਚੁਣੋ ਕਿਓਂਕਿ.
ਸੰਗਤ ਤੁਹਾਡੀ ਖਰਾਬ ਹੋਵੇਗੀ ਤੇ ਬਦਨਾਮ ਤੁਹਾਡੇ ਮਾਂ ਬਾਪ ਦੇ ਸੰਸਕਾਰ ਹੋਣਗੇ.!!

Create Wallpaper for this quote
ਕਿਓਂਕਿ ਸਭ ਤੋਂ ਪਹਿਲਾਂ ਅਸੀਂ ਭਾਰਤੀ ਹਾਂ...
ਵੰਦੇ ਮਾਤਰਮ..

Create Wallpaper for this quote
26 january quotes on republic day
happy 26 january republic day quotes
ਕਦੇ ਵੀ ਆਸ ਨਾ ਛੱਡੋ ਕਿਓਂਕਿ ਦੁਨੀਆ ਤੇ ਚਮਤਕਾਰ ਧਰਤੀ ਤੇ ਹੀ ਹੁੰਦੇ ਹਨ..
ਤੁਹਾਡਾ ਦਿਨ ਸ਼ੁਭ ਹੋਵੇ..

Create Wallpaper for this quote
Good Morning Punjabi wallpaper
ਜੇਕਰ ਤੁਹਾਡੇ ਚੰਗੇ ਕੰਮ ਤੇ ਕੋਈ ਸ਼ੱਕ ਕਰਦਾ ਹੈ ਤਾਂ ਕਰਨ ਦਿਓ.
ਕਿਓਂਕਿ ਸ਼ੱਕ ਕੇਵਲ ਸੋਨੇ ਦੀ ਸੁੱਧਤਾ ਤੇ ਹੀ ਕੀਤਾ ਜਾਂਦਾ ਹੈ ਕੋਲੇ ਦੀ ਕਾਲਖ ਤੇ ਨਹੀਂ.!!

Create Wallpaper for this quote
 nice thoughts punjabi
ਜਿੰਦਗੀ ਵਿੱਚ ਕਦੇ ਵੀ ਆਵਦੇ ਹੁਨਰ ਦਾ ਹੰਕਾਰ ਨਾ ਕਰਿਓ.
ਕਿਓਂਕਿ ਪੱਥਰ ਜਦੋਂ ਪਾਣੀ ਚ ਡਿਗਦਾ ਹੈ ਤਾਂ ਆਵਦੇ ਭਾਰ ਕਾਰਨ ਹੀ ਡੁੱਬ ਜਾਂਦਾ ਹੈ.!!

Create Wallpaper for this quote
punjabi thoughts in punjabi
ਕੁਝ ਸਮਾਂ ਆਪਣੇ ਬਜ਼ੁਰਗਾਂ ਨਾਲ ਜਰੂਰ ਬਤੀਤ ਕਰੋ..
ਕਿਓਂਕਿ ਸਭ ਕੁਝ internet ਤੇ ਨਹੀਂ ਮਿਲਦਾ..

Create Wallpaper for this quote
gall pate di
punjabi thoughts for school students
ਅਰਦਾਸ ਵਿਚ ਜ਼ਿਆਦਾ ਉਚਾ ਬੋਲਣ ਦੀ ਲੋੜ੍ਹ ਨਹੀ ਹੁੰਦੀ l
ਕਿਓਂਕਿ ਪਰਮਾਤਮਾ ਉਨਾ ਦੂਰ ਨਹੀਂ ਹੈ ਜਿੰਨਾ ਅਸੀਂ ਸਮਝੀ ਬੈਠੇ ਹਾਂ

Create Wallpaper for this quote
Dharmik Message wallpaper
ਆਪਣੀਆਂ ਖੁਸ਼ੀਆਂ ਦੇ ਤਾਲੇ ਦੀ ਚਾਬੀ ਕਿਸੇ ਨੂੰ ਨਾ ਦਿਓ
ਕਿਓਂਕਿ ਲੋਕੀ ਅਕਸਰ ਚੀਜਾਂ ਗਵਾ ਦਿੰਦੇ ਹਨ..

Create Wallpaper for this quote
 knowledge punjabi
ਕੋਸ਼ਿਸ਼ ਕਰੋ ਕੀ ਜਿੰਦਗੀ ਦਾ ਹਰ ਪਲ ਵਧੀਆ ਗੁਜਰੇ
ਕਿਓਂਕਿ ਜਿੰਦਗੀ ਨਹੀ ਰਹਿੰਦੀ
ਪਰ ਕੁਝ ਚੰਗੀਆ ਯਾਦਾਂ ਹੀ ਰਹਿ ਜਾਂਦੀਆ ਨੇ

Create Wallpaper for this quote
ਘੈਂਟ ਸਟੇਟਸ  wallpaper
ਕਦੇ ਵੀ ਓਹਨਾ ਚੀਜਾਂ ਬਾਰੇ ਸ਼ਿਕਵਾ ਨਾ ਕਰੋ ਜੋ ਤੁਹਾਨੂੰ ਮਾਤਾ ਪਿਤਾ ਨਹੀਂ ਦੇ ਸਕੇ ...
ਕਿਓਂਕਿ ਉਹ ਆਪਣੀ ਪੁਹੰਚ ਤੋਂ ਵੱਧ ਤੁਹਾਨੂੰ ਪਹਿਲਾਂ ਹੀ ਦੇ ਚੁੱਕੇ ਹਨ..

Create Wallpaper for this quote
punjabi and hindi thoughts
punjabi good thoughts status
ਕਦੇ ਵੀ ਓਹਨਾ ਨੂੰ ਨਫਰਤ ਨਾ ਕਰੋ ਜੋ ਤੁਹਾਡੇ ਤੋਂ ਜਲਦੇ ਹਨ,
ਸਗੋਂ ਓਹਨਾ ਦੀ ਜਲਣ ਦੀ ਵੀ ਕਦਰ ਕਰੋ.
ਕਿਓਂਕਿ ਓਹੀ ਲੋਕ ਸੋਚਦੇ ਹਨ ਕਿ ਤੁਸੀਂ ਓਹਨਾ ਤੋਂ ਵਧੀਆ ਹੋ..

Create Wallpaper for this quote
ਘੈਂਟ ਸਟੇਟਸ  wallpaper
ਕਦੇ ਕਿਸੇ ਦੇ ਚਿਹਰੇ ਨੂੰ ਨਾ ਦੇਖੋ, ਬਲਕਿ ਉਸਦੇ ਦਿਲ 💓 ਨੂੰ ਦੇਖੋ... ਕਿਓਂਕਿ ਜ਼ੇ ਸਫੇਦ ਰੰਗ ਵਿਚ ਵਫਾ ਹੁੰਦੀ ਤਾਂ ਨਮਕ ਜਖਮਾਂ ਦੀ ਦਵਾ ਹੁੰਦੀ...

Create Wallpaper for this quote
Ghaint messages wallpaper

Recent Punjabi Searches