ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
1 - 50 of 53 Total
ContentWallpapers
ਤਾਰੇ ਗਿਣ ਗਿਣ ਕੇ ਤੇਰਾ ਇੰਤਜ਼ਾਰ ਕਰਦੇ ਹਾਂ ,
ਸੁਪਨਿਆਂ ਵਿਚ ਵੀ ਤੇਰਾ ਦੀਦਾਰ ਕਰਦੇ ਹਾਂ,
ਜ਼ਿੰਦਗੀ ਛੱਡ ਸਕਦੇ ਹਾਂ ਪਰ ਤੈਨੂੰ ਨਹੀਂ ,
ਕਿਉਂਕਿ ਜ਼ਿੰਦਗੀ ਤੋਂ ਜਿਆਦਾ ਅਸੀਂ ਤੈਨੂੰ ਪਿਆਰ ਕਰਦੇ ਹੈ।

Create Wallpaper for this quote
ਇਸ਼ਕ ਦਾ ਜਿਸਨੂੰ ਖ਼ਵਾਬ ਆ ਜਾਂਦਾ ਐ
ਵਕ਼ਤ ਸਮਝੋ ਖਰਾਬ ਆ ਜਾਂਦਾ ਐ
ਮਹਿਬੂਬ ਆਵੇ ਆ ਨਾ ਆਵੇ
ਪਰ ਤਾਰੇ ਗਿਣਨ ਦਾ ਹਿਸਾਬ ਆ ਜਾਂਦਾ ਐ!
Happy Valentine's Day

Create Wallpaper for this quote
ਪਤਾ ਨਹੀ ਕਿਉਂ ਦਿਲ ਵਿਚ ਉੱਤਰ ਜਾਂਦੇ ਨੇ ਲੋਕ. ਜਿਨਾ ਲੋਕਾਂ ਨਾਲ ਕਿਸਮਤ ਦੇ ਸਿਤਾਰੇ ਨਹੀ ਮਿਲ ਦੇ.    

Create Wallpaper for this quote
ਚੱਲਦੇ ਰਹਿਣਾ ਤੇਰੇ ਬਿਨਾਂ ਵੀ ਜ਼ਿੰਦਗੀ ਦੇ ਕਾਫਲਿਆਂ ਨੇਂ. ਕਿਸੇ ਤਾਰੇ ਦੇ ਟੁੱਟਣ ਨਾ ਆਸਮਾਨ ਸੁੰਨਾ ਤਾਂ ਨਹੀਂ ਹੋ ਜਾਂਦਾ,    

Create Wallpaper for this quote
ਐਨੇ ਤਾਰੇ ਨਹੀਂ ਵਿਚ ਅਸਮਾਨ ਦੇ,
ਜਿਨੇ ਸਾਡੇ ਉਤੇ ਤੇਰੇ ਅਹਿਸਾਨ ਦਾਤਿਆ

Create Wallpaper for this quote
ਜਿਸ ਚੰਨ ਦੇ ਲੱਖਾਂ ਦੀਵਾਨੇ ਹੋਣ. ਉਹ ਕੀ ਮਹਿਸੂਸ ਕਰੂ ਇੱਕ ਤਾਰੇ ਦੀ ਕਮੀ ਨੂੰ,

Create Wallpaper for this quote
ਬੜਾ ਪਿਆਰ ਸੀ ਉਸ ਝੱਲੀ ਨਾਲ… 😘 ਪਰ ਕਰੀਬ ਹੋ ਕੇ ਵੀ ਉਹ ਕਰੀਬ ਨਾ ਹੋੲੀ…😔 ਅੱਜ ਹਾਲਤ ਉਸ ਟੁੱਟੇ ਤਾਰੇ ਵਰਗੀ… 😭 ਜਿਸਨੂੰ ਟੁੱਟ ਕੇ ਵੀ ਧਰਤੀ ਨਸੀਬ ਨਾ ਹੋਈ…

Create Wallpaper for this quote
ਸਾਡੀ ਕਿਸਮਤ ਦੇ ਸਿਤਾਰੇ ਹਾਲੇ ਧੁੰਦਲੇ ਨੇ :(:( ਰੱਬ ਨੇ ਦਿਤੇ ਜੇ ਚਮਕਾ,, ਫੇਰ ਤੇਨੁ ਦਸਾਂਗੇ

Create Wallpaper for this quote
ਤਾਰੇ ਟੁੱਟਿਆਂ ਦੇ ਵਾਂਗੂੰ, ਪੱਤੇ ਸੁਕਿਆਂ ਦੇ ਵਾਂਗੂੰ, ਮੈਨੂੰ ਦਿਲ ਚੋਂ ਭੁਲਾਗੀ, ਮਰੇ ਮੁਕਿਆਂ ਦੇ ਵਾਂਗੂਂ, ਕਹਿਰ ਕੀਤਾ ਯਾਰੋ ਉਹਨੇ,ਸਾਨੂੰ ਜੀਹਤੋਂ ਨਾ ਉਮੀਦ ਸੀ, ਉਹੀ ਦੇ ਗਈ ਏ ਧੋਖਾ ਜਿਹੜੀ ਰੂਹ ਦੇ ਕਰੀਬ ਸੀ...

Create Wallpaper for this quote
ਬਾਣੀ ਗੁਰੂ, ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤ ਸਾਰੇ॥ ਗੁਰ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ॥ ਅੰਗ -੯੮੨

Create Wallpaper for this quote
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਨਾਲ
ਅਗਿਆਨਤਾ ਦੀ ਗਲਤੀ ਅਲੋਪ ਹੋ ਗਈ ਅਤੇ
ਉਥੇ ਧਾਰਮਿਕਤਾ ਦਾ ਚਾਨਣ ਸੀ
ਜਿਵੇਂ ਹਨੇਰੇ ਨੂੰ ਤੁਰੰਤ ਦੂਰ ਕੀਤਾ ਜਾਂਦਾ ਹੈ
ਜਦੋਂ ਸੂਰਜ ਚੜ੍ਹਦਾ ਹੈ ਅਤੇ ਤਾਰੇ ਅਲੋਪ ਹੋ ਜਾਂਦੇ ਹਨ
ਗੁਰਪੁਰਬ ਦੀਆਂ ਸ਼ੁੱਭਕਾਮਨਾਵਾਂ


Create Wallpaper for this quote
ਜਉ ਕਰ ਸੂਰਜ ਨਿਕਲਿਆ
ਤਾਰੇ ਛੁਪੇ ਹਨੇਰ ਪਲੋਆ
ਮਿਟੀ ਧੁੰਧ ਜਗਿ ਚਾਨਣ ਹੋਆ
ਕਾਲ ਤਾਰਨ ਨੂੰ ਗੁਰੂ ਨਾਨਕ ਆਇਆ
ਗੁਰਪੁਰਬ ਦੀ ਲੱਖ ਲੱਖ ਵਧਾਈ


Create Wallpaper for this quote
 wallpaper dharmik baba nanak Buy Poster
ਤਾਰੇ ਆਕਾਸ਼ ਦੀ ਕਵਿਤਾ ਹਨ
ਤੇ ਔਰਤ ਜ਼ਮੀਨ ਦੀ


Create Wallpaper for this quote
thoughts punjabi vich Buy Poster
ਕਹਿੰਦੀ ਕਿੰਨਾ ਪਿਆਰ ਕਰਦਾਂ?? ਕੋਈ ਗਵਾਹ ਹੈ ਤੇਰੇ ਕੋਲ..
ਮੈਂ ਕਿਹਾ ਗਵਾਹ ਤਾਂ ਦੋ ਈ ਨੇ ਇਕ ਮੈਂ ਤੇ ਦੂਜਾ ਤਾਰੇ ਜਿਹੜੇ ਬੋਲ ਨੀ ਸਕਦੇ..

Create Wallpaper for this quote
Punjabi Romantic wallpaper Buy Poster
Punjabi Romantic wallpaper Buy Poster
ਜਿੱਥੇ ਇਸ਼ਕ ਹੈ ਉੱਥੇ ਇੱਜਤ ਦਿੱਲ ਤੋਂ ਪੂਰੀ ਏ
ਝੂਠੇ ਤਾਰੇ ਤੋੜਕੇ ਗੱਲਾਂ ਦੇ ਵਿੱਚ ਮਾੜ ਦੇ ਨੀਂ


Create Wallpaper for this quote
ਮੈਂ ਨੀ ਕਹਿੰਦਾ ਤੋੜੂ ਤਾਰੇ ਤੋੜੇ ਨੀ ਜਾਣੇ
ਨੱਖਰੇ ਤੇਰੇ ਦੇ ਮੁੱਲ ਵੀ ਤਾਂ ਮੋੜੇ ਨੀ ਜਾਣੇ
ਕਿ ਕਰੀਏ ਜਦ ਨੀਂਦ ਗੁਆਚੀ ਨਾ ਲੱਭ ਦੀ ਹੋਵੇ
ਤੇਰੇ ਸੁਪਨੇ ਨੀ ਤਾਂ ਦੇਖਾ ਜੇ ਅੱਖ ਲੱਗਦੀ ਹੋਵੇ


Create Wallpaper for this quote
ਚਮਕਦੇ ਸਿਤਾਰੇ ਵਾੰਗ ਚਮਕਾ ਸਕਦੀ ਏ ਤੈਨੂੰ..
ਕਦੇ ਆਪਣੀ ਜਿੰਦਗੀ ਤੇ ਫਖ਼ਰ ਤਾਂ ਕਰ।।👍

Create Wallpaper for this quote
punjabi attitude photo status Buy Poster
ਚੰਨ ਤਾਂ ਇਕ ਹੀ ਹੈ, ਉਂਝ ਤਾਰੇ ਬਹੁਤ ਨੇ
ਪਰ ਮੈਥੋਂ ਵੱਧਕੇ ਲੋਕ ਓਹਨਾ ਨੂੰ ਪਿਆਰੇ ਬਹੁਤ ਨੇ

Create Wallpaper for this quote
ਐਨੇ ਤਾਰੇ ਨਹੀਂ ਵਿੱਚ ਅਸਮਾਨ ਦੇ
ਜਿੰਨੇ ਸਾਡੇ ਉੱਤੇ ਤੇਰੇ ਅਹਿਸਾਨ ਦਾਤਿਆ ...

Create Wallpaper for this quote
ਜੇਤਾ ਸਮੁੰਦੁ ਸਾਗਰੁ ਨੀਰ ਭਰਿਆ ਤੇਤੇ ਅਉਗਨ ਹਮਾਰੇ ||
ਦਇਆ ਕਰਹੁ ਕਿਛੁ ਮਿਹਰ ਉਪਵਹੁ ਡੁਬਦੇ ਪਥਰ ਤਾਰੇ ||

Create Wallpaper for this quote
Dharmik Message wallpaper Buy Poster
ਜੇਤਾ ਸਮੁੰਦੁ ਸਾਗਰੁ ਨੀਰ ਭਰਿਆ ਤੇਤੇ ਆਉਗੁਣੁ ਹਮਾਰੇ ॥
ਦਇਆ ਕਰੋ ਕਿਛੁ ਮਿਹਰ ਉਪਵਹੁ ਡੁੱਬਦੇ ਪੱਥਰ ਤਾਰੇ ॥
ੴ ਵਾਹਿਗੁਰੂ ਜੀ ੴ

Create Wallpaper for this quote
ਟੁੱਟੇ ਹੋਏ ਤਾਰੇ ਨੂੰ ਦੇਖ ਕੇ ਅਕਸਰ ਲੋਕ ਕੁੱਝ ਨਾ ਕੁੱਝ ਮੰਗਦੇ ਨੇ,
ਤੁਸੀਂ ਆਪ ਹੀ ਦੱਸੋ ! ਉਹ ਕਿਸੇ ਨੂੰ ਕੀ ਦੇਵੇਗਾ ਜੋ ਆਪ ਹੀ ਟੁੱਟ ਗਿਆ.

Create Wallpaper for this quote
ਸਿਆਣਪ ਦੀਆਂ ਗੱਲਾਂ wallpaper Buy Poster
ਜਿਵੇਂ ਸਵੇਰ ਹੋਣ ਤੇ ਤਾਰੇ ਬਦਲ ਜਾਦੇ ਨੇ,
ਉਵੇਂ ਰੁੱਤ ਆਉਣ ਤੇ ਨਜਾਰੇ ਬਦਲ ਜਾਂਦੇ ਨੇ,
ਇਨ੍ਹਾਂ ਇਤਬਾਰ ਨਾ ਕਰ ਦਿਲਾ ਕਿਸੇ ਤੇ,
ਕਿਉਂਕਿ ਸਮਾਂ ਆਉਣ ਤੇ ਸਾਰੇ ਬਦਲ ਜਾਂਦੇ ਨੇ।

Create Wallpaper for this quote
gall pate di Buy Poster
ਜਿੰਨੇ ਤਾਰੇ ਵਿੱਚ ਅਸਮਾਨੀ ਫੁੱਲ ਧਰਤੀ 'ਤੇ ਓਹਨੇ ਖਿੜਦੇ ਨਾ,
ਇਸ਼ਕ ਰੂਹਾਨੀ ਯਾਰ ਲਾਸਾਨੀ ਅੜੀਏ ਸੌਖੇ ਮਿਲਦੇ ਨਾ..

Create Wallpaper for this quote
Punjabi ਘੈਂਟ ਸਟੇਟਸ wallpaper Buy Poster
ਇਹ ਰਾਤ ਚਾਨਣੀ ਤੁਹਾਡੇ ਵਿਹੜੇ ਵਿੱਚ ਆਏ,
ਇਹ ਤਾਰੇ ਲੋਰੀ ਗਾਕੇ ਸਵਾਉਣ,
ਹੋਣ ਤੁਹਾਡੀ ਨੀਂਦ ਵਿੱਚ ਸੋਹਣੇ ਸੁਪਨੇ,
ਕੀ ਤੁਸੀਂ ਸੁੱਤੇ ਪਏ ਵੀ ਮੁਸਕੁਰਾਓਂ !!

Create Wallpaper for this quote
Punjabi ਗੁੱਡ ਨਾਈਟ wallpaper Buy Poster
Punjabi ਗੁੱਡ ਨਾਈਟ wallpaper Buy Poster
ਗੁੱਡ ਨਾਈਟ wallpaper Buy Poster
ਇਹ ਰਾਤ ਚਾਨਣੀ ਤੁਹਾਡੇ ਵਿਹੜੇ ਵਿੱਚ ਆਏ, ਇਹ ਤਾਰੇ ਲੋਰੀ ਗਾਕੇ ਸਵਾਉਣ, ਹੋਣ ਤੁਹਾਡੀ ਨੀਂਦ ਵਿੱਚ ਸੋਹਣੇ ਸੁਪਨੇ, ਕੀ ਤੁਸੀਂ ਸੁੱਤੇ ਪਏ ਵੀ ਮੁਸਕੁਰਾਓਂ

Create Wallpaper for this quote
Punjabi ਮਜੇਦਾਰ ਪੰਜਾਬੀ ਸਟੇਟਸ  wallpaper Buy Poster
ਮਾਂ ਤੇ ਪਤਨੀ, ਦੋਹਾਂ ਦੀ ਇੱਜ਼ਤ ਕਰੋ। ਇੱਕ ਨੇ ਤੁਹਾਨੂੰ ਸੂਰਜ ਵਿਖਾਇਆ ਤੇ ਦੂਜੀ ਨੇ ਦਿਨੇ ਤਾਰੇ..

Create Wallpaper for this quote
ਹਨ੍ਹੇਰੇ ਤੋਂ ਨਾ ਡਰੋਂ,
ਸਿਤਾਰੇ ਹਨ੍ਹੇਰੇ ਵਿੱਚ ਹੀ ਚਮਕਦੇ ਹਨ !

Create Wallpaper for this quote
ਕਹਿੰਦਾ ਸੀ ਗਵਾਹ ਨੇ ਇਹ ਚੰਦ-ਸਿਤਾਰੇ
ਆਪਣੇ ਪਿਆਰ ਦੇ ਉਹ ਜਾਣਦਾ ਸੀ
ਗਵਾਹੀ ਦੇਣ ਇਨਾਂ ਨੇ ਕਦੇ ਧਰਤੀ ਤੇ ਆਉਣਾ ਨੀ..

Create Wallpaper for this quote
"ਸੋਚ ਨੂੰ ਬਦਲੋ, ਸਿਤਾਰੇ ⭐️ ਆਪੇ ਬਲਦ ਜਾਣਗੇ,
ਨਜ਼ਰ ਨੂੰ ਬਦਲੋ, ਨਜ਼ਾਰੇ ਆਪੇ ਬਦਲ ਜਾਣਗੇ,
ਕਿਸ਼ਤੀਆਂ ⛵️⛵️ ਬਦਲਨ ਦੀ ਜ਼ਰੂਰਤ ਨਹੀਂ,
ਦਿਸ਼ਾਵਾਂ ਨੂੰ ਬਦਲੋ, ਕਿਨਾਰੇ ਆਪੇ ਬਦਲ ਜਾਣਗੇ"..

Create Wallpaper for this quote
Punjabi Motivational Punjabi wallpaper Buy Poster
ਸਾਡੀ ਕਿਸਮਤ ਦੇ ਸਿਤਾਰੇ ਹਾਲੇ ਧੁੰਦਲੇ ਨੇ
ਰੱਬ ਨੇ ਦਿਤੇ ਜੇ ਚਮਕਾ ਫੇਰ ਤੇੈਨੁੰ ਦੱਸਾਂਗੇ

Create Wallpaper for this quote
ਨੀਂ ਸੂਰਜ ਚੜਾਉਂਦਾ ਰਾਤ ਨੂੰ, ਦਿਨ 'ਚੋਂ ਦਿਖਾਉਂਦਾ ਤਾਰੇ,
ਨੀਂ ਹਿਟਲਰ ਹਿੱਟ ਕਰਦਾ ਸਿੱਧਾ ਦਿਲ ਤੇ ਪਤਲੀਏ ਨਾਰੇ..!

Create Wallpaper for this quote
ਰਬ ਜਾਨੇ ਕਿਉਂ ❤ ਚੋਂ ਕਡ ਕੇ ਤੁਰ ਗਿਆ ਏ,
ਹੁਣ ਚੂੱਨੀਆਂ ਉੱਤੇ ਤਾਰੇ ਜੜ ਕੇ ਕੀ ਲੈਣਾ,
ਜਦ ਚੰਨ ਦੇ ਵਰਗਾ ਯਾਰ ਹੀ ਛੱਡ ਕੇ ਤੁਰ ਗਿਆ ਏ।

Create Wallpaper for this quote
ਚੰਨ ਤਾਰੇ ਨਾਂ ਹਮਾਇਤੀ ਹੋਏ ਸਾਡੇ ਮੁੱਕਰੇ ਗਵਾਹੀਆਂ ਮਿੱਤਰਾਂ,
ਅਸੀਂ ਕਾਲੀਆਂ🌚 ਰਾਤਾਂ ਚੋ ਰਹੇ ਲੱਭਦੇ ਓ ਤੇਰੀਆਂ ਵਫਾਂਈਆ ਮਿੱਤਰਾਂ💑💕,,

Create Wallpaper for this quote
ਪਾਟੇ ਹੋਏ ਪੱਲੇ ਨੂੰ ਸਿਤਾਰੇ ਸੱਜੇ ਹੋਏ ਨੇ
ਤੂੰ ਐਨਾ ਦਿੱਤਾ ਪਾਤਸ਼ਾਹ ਕਿ ਨਜ਼ਾਰੇ ਬੱਜੇ ਹੋਏ ਨੇ...

Create Wallpaper for this quote
ਲੋਕੀਂ ਅਕਸਰ ਟੁੱਟਦੇ ਹੋਏ ਤਾਰੇ ਤੋਂ ਕੁਝ ਨਾ ਕੁਝ ਮੰਗਦੇ ਆ,
ਪਰ ਜਿਹੜਾ ਵਿਚਾਰਾ ਆਪ ਹੀ ਟੁੱਟ ਗਿਆ ਉਸ ਨੇ ਕਿਸੇ ਨੂੰ ਕੀ ਦੇਣਾ..

Create Wallpaper for this quote
ਸਾਡੀ ਕਿਸਮਤ ਦੇ ਸਿਤਾਰੇ ਹਾਲੇ ਧੁੰਦਲੇ ਨੇ, ਰੱਬ ਨੇ ਦਿੱਤੇ ਜੇ ਚਮਕਾ ਫੇਰ ਤੈਨੂੰ ਦੱਸਾਗੇ,
ਅਸੀਂ ਮਾੜੇ ਸਾਡਾ ਟਾਈਮ ਵੀ ਮਾੜਾ ਚੱਲਦਾ ਏ, ਦਿਨ ਚੰਗੇ ਗਏ ਜੇ ਆ ਫੇਰ ਤੈਨੂੰ ਦੱਸਾਂਗੇ..✍️

Create Wallpaper for this quote
ਅੱਖੀਆਂ ਦੇ ਤਾਰੇ ਨੂੰ,
ਜੀ ਤੁਸੀਂ ਦਿਲ ਵਿੱਚ ਰੱਖ ਲੈਣਾ..

Create Wallpaper for this quote
ਤੇਰੀ ਖੁਸ਼ੀ ਲਈ ਮੈਂ ਅਪਣਾ ਵਜੂਦ ਦਾਅ ਤੇ ਲਾ ਦਿਆਂ,
ਕੱਲੇ ਕੱਲੇ ਤਾਰੇ ਉੱਤੇ ਅੰਬਰ ਮੈਂ ਸਾਰੇ ਉੱਤੇ,
ਬੱਸ ਮੇਰਾ ਚੱਲੇ ਤੇਰਾ ਨਾਂ ਲਿਖਵਾਂ ਦਿਆਂ..✍️

Create Wallpaper for this quote
ਸਾਡੀ ਕਿਸਮਤ ਦੇ ਸਿਤਾਰੇ ਹਾਲੇ ਧੁੰਦਲੇ ਨੇ, ਰੱਬ ਨੇ ਦਿੱਤੇ ਜੇ ਚਮਕਾ ਫੇਰ ਤੈਨੂੰ ਦੱਸਾਂਗੇ,
ਅਸੀ ਮਾੜੇ ਸਾਡਾ ਟਾਈਮ ਵੀ ਮਾੜਾ ਚਲਦਾ ਆ, ਦਿਨ ਚੰਗੇ ਗਏ ਜੇ ਆ ਫੇਰ ਤੈਨੂੰ ਦੱਸਾਂਗੇ..

Create Wallpaper for this quote
ਤੂੰ ਤਾਂ ਕੱਲੇ ਦਿਲ ਤੋੜ ਦੀ ਮੁੰਡਾ ਅੰਬਰੋਂ ਤੋੜ ਦਾ ਤਾਰੇ...⭐️⭐️

Create Wallpaper for this quote
ਅਸੀ ਵਾਂਗ ਟੁੱਟੇ ਅੰਬਰਾਂ ਦੇ ਤਾਰੇ ਹਾਂ, ਕਿਸੇ ਖੇਡ ਵਾਂਗ ੲਿਸ਼ਕ ਵਿੱਚ ਹਾਰੇ ਹਾਂ
ਬਦ ਨਸੀਬਾਂ ਵਾਂਗ ਕਿਸਮਤ ਦੇ ਮਾਰੇ ਹਾਂ,
ਸਾਡੇ ਤੇ ਕੋੲੀ ਤਰਸ ਕਰਦਾ ਨਹੀ ਖੁਸ਼ ਦੇਖ ਕੇ ਸਾਨੂੰ ਕੋੲੀ ਜਰਦਾ ਨਹੀ,
ਚੱਲ ਕੋੲੀ ਨੀ ਦਿਲਾ ਗਮਾਂ ਦੀ ਧੂਣੀ ਸੇਕ ਲਵਾਂਗੇ ਅਸੀ ਵੀ ਰੋ ਰੋ ਕੇ ਦੁਨੀਅਾਂ ਵੇਖ ਲਾਵਾਂ ਗੇ

Create Wallpaper for this quote
🌅ਸੂਰਜ ਪੈ ਗਿਆ 🌣ਠੰਡਾ ਤੇ 🌃ਤਾਰੇ ਹੋਗੇ 🌋ਗਰਮ ਰੱਬਾ , ਨਾ 👉ਮਿਲੀ ਨਾ 🛇ਵਿੱਛੜੀ ਏ ਕਿਹੋ 👆ਜਹੇ ਮੇਰੇ 🙏ਕਰਮ ਰੱਬਾ😔

Create Wallpaper for this quote
ਤਾਰੇ-ਤਾਰੇ-ਤਾਰੇ ਜਿੰਦਾਬਾਦ ਰਹਿਣ ਯਾਰੀਆਂ,
ਮੈਨੂੰ ਜਾਨ ਤੋਂ ਪਿਆਰੇ ਯਾਰ ਸਾਰੇ..!

Create Wallpaper for this quote
ਸਵੇਰ ਦੇ ਫੁੱਲ ਖਿੜ ਗਏ,
ਪੰਛੀ ਆਪਣੇ ਸਫਰ ਲਈ ਉੜ ਗਏ,
ਸੂਰਜ ਆਉਂਦੇ ਹੀ ਤਾਰੇ ਛਿਪ ਗਏ,
ਕਿ ਤੁਸੀਂ ਵੀ ਮਿੱਠੀ ਨੀਂਦ ਤੋਂ ਉੱਠ ਗਏ ।
GOOD MORNING

Create Wallpaper for this quote
Punjabi Good Morning Punjabi wallpaper Buy Poster
Punjabi Good Morning Punjabi wallpaper Buy Poster
Punjabi Good Morning Punjabi wallpaper Buy Poster
Punjabi Good Morning Punjabi wallpaper Buy Poster
Punjabi Good Morning Punjabi wallpaper Buy Poster
Good Morning Punjabi wallpaper Buy Poster
Good Morning Punjabi wallpaper Buy Poster
punjabi good morning download Buy Poster
good morning wallpaper in punjabi Buy Poster
punjabi morning images Buy Poster
ਚਮ ਚਮ ਕਰਦੀ 🌝 ਚਾਂਦਨੀ,
ਟਿਮ ਟਿਮ ✨ ਕਰਦੇ ਤਾਰੇ,
ਕੋੲੀ msg 😔 ਨੀ ਕਰਦਾ,
ਲੱਗਦਾ 🌾ਕਣਕ ਵੱਢਦੇ ਸਾਰੇ...😜😜

Create Wallpaper for this quote
ਜਿਸ ਚੰਨ 🌙 ਦੇ ਲੱਖਾਂ ਦੀਵਾਨੇ ਹੋਣ,
ਉਹ ਕੀ ਮਹਿਸੂਸ ਕਰੂ ਇੱਕ ☄️ ਤਾਰੇ ਦੀ ਕਮੀ ਨੂੰ..

Create Wallpaper for this quote
ਅੱਜ ਤੇਰਾ ਜਨਮ ਦਿਨ ਹੈ,
ਮੇਰੀ ਹੀ ਦੁਆ ਹੈ,
ਜਿੰਨੇ ਚੰਨ ਤਾਰੇ ਨੇ ਓਨੀ ਤੇਰੀ ਉਮਰ ਹੋਵੇ..

Create Wallpaper for this quote
punjabi birthday gif Buy Poster
punjabi birthday celebration Buy Poster
👳‍ ਸਿੰਘ ਸੂਰਮੇਂ ਗੋਬਿੰਦ ਦੇ ਪਿਆਰੇ ਸਿੱਖੀ ਦੇ ਸਿਤਾਰੇ ਖਾਲਸੇ ਦੀ ਧੰਨ ਜ਼ਿੰਦਗੀ ਜਿਨ੍ਹਾਂ ਸ਼ੀਸ਼ ਵੀ ਧਰਮ ਉਤੋਂ ਵਾਰੀ ਖਾਲਸੇ ਦੀ ਧੰਨ ਜ਼ਿੰਦਗੀ..ਹੈਪ੍ਪੀ ਵਿਸਾਖੀ ਹੁਣ ਖਾਲਸਿਆਂ ਦੇ ਨਾਮ.. 🙏

Create Wallpaper for this quote
ਬੜਾ ਪਿਆਰ ਸੀ ਉਸ ਝੱਲੀ ਨਾਲ..😘 ਪਰ ਕਰੀਬ ਹੋ ਕੇ ਵੀ ਉਹ ਕਰੀਬ ਨਾ ਹੋੲੀ…😔 ਅੱਜ ਹਾਲਤ ਉਸ ਟੁੱਟੇ ਤਾਰੇ ਵਰਗੀ..😭 ਜਿਸਨੂੰ ਟੁੱਟ ਕੇ ਵੀ ਧਰਤੀ ਨਸੀਬ ਨਾ ਹੋਈ…😫

Create Wallpaper for this quote
1 2 Next >

Recent Punjabi Searches