ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
1 - 50 of 2742 Total
ContentWallpapers
ਚਲੋ ਬਿਖਰਨੇ ਦਿਤੇ ਹੈਂ
ਜ਼ਿੰਦਗੀ ਕੋ
ਸੰਭਲਨੇ ਕੀ ਭੀ
ਏਕ ਹਦ ਹੋਤੀ ਹੈ


Create Wallpaper for this quote
punjabi shayari pic sad
ਬੰਦੇ ਨੂੰ ਬਦਲਦੇ ਨੇ ਹਾਲਾਤ ਇਸ ਤਰਾਂ
ਉਮਰ ਬਦਲਦੀ ਏ ਜ਼ਜ਼ਬਾਤ ਜਿਸ ਤਰਾਂ


Create Wallpaper for this quote
inspiring punjabi thoughts
ਤੁਮਹੇ ਚਾਹਨੇ ਕੀ ਵਜਹਾ ਕੁਛ ਭੀ ਨਹੀਂ
ਬੱਸ ਇਸ਼ਕ਼ ਕੀ ਫਿਤਰਤ ਹੈ
ਬੇ ਵਜਹਾ ਹੋਨਾ


Create Wallpaper for this quote
punjabi shayari for love
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਨਾਲ
ਅਗਿਆਨਤਾ ਦੀ ਗਲਤੀ ਅਲੋਪ ਹੋ ਗਈ ਅਤੇ
ਉਥੇ ਧਾਰਮਿਕਤਾ ਦਾ ਚਾਨਣ ਸੀ
ਜਿਵੇਂ ਹਨੇਰੇ ਨੂੰ ਤੁਰੰਤ ਦੂਰ ਕੀਤਾ ਜਾਂਦਾ ਹੈ
ਜਦੋਂ ਸੂਰਜ ਚੜ੍ਹਦਾ ਹੈ ਅਤੇ ਤਾਰੇ ਅਲੋਪ ਹੋ ਜਾਂਦੇ ਹਨ
ਗੁਰਪੁਰਬ ਦੀਆਂ ਸ਼ੁੱਭਕਾਮਨਾਵਾਂ


Create Wallpaper for this quote
ਜਉ ਕਰ ਸੂਰਜ ਨਿਕਲਿਆ
ਤਾਰੇ ਛੁਪੇ ਹਨੇਰ ਪਲੋਆ
ਮਿਟੀ ਧੁੰਧ ਜਗਿ ਚਾਨਣ ਹੋਆ
ਕਾਲ ਤਾਰਨ ਨੂੰ ਗੁਰੂ ਨਾਨਕ ਆਇਆ
ਗੁਰਪੁਰਬ ਦੀ ਲੱਖ ਲੱਖ ਵਧਾਈ


Create Wallpaper for this quote
 wallpaper dharmik baba nanak
ਉਸ ਵੱਲ ਧਿਆਨ ਰੱਖੋ
ਜਿਸਨੇ ਤੁਹਾਨੂੰ ਆਪਣੇ ਨਾਲ ਮਿਲਿਆ ਸੀ
ਅਤੇ ਗੁਰਪੁਰਬ ਦੀਆਂ ਸ਼ੁੱਭਕਾਮਨਾਵਾਂ


Create Wallpaper for this quote
 guru nanak birthday
ਕਿਸੀ ਨੇ ਪੂਛਾ ਤੇਰਾ ਕਾਰੋਬਾਰ ਕਿਤਨਾ ਹੈ
ਕਿਸੀ ਨੇ ਪੂਛਾ ਤੇਰਾ ਪਰਵਾਰ ਕਿਤਨਾ ਹੈ
ਕੋਈ ਵਿਰਲਾ ਹੀ ਪੂਛ ਦਾ ਹੈ
ਤੇਰਾ ਗੁਰੂ ਨਾਲ ਪਿਆਰ ਕਿਤਨਾ ਹੈ
ਗੁਰੂ ਜੀ ਤੁਹਾਨੂੰ ਪ੍ਰ੍ਰੇਰਨਾ ਦੇਣ ਕਿ ਤੁਸੀ ਆਪਣਿਆਂ ਸਾਰਿਆਂ ਖਾਹਿਸ਼ਾਤਾਂ ਪੂਰਿਆਂ ਕਰੋ
ਤੁਹਾਡੇ ਹਰ ਕੰਮ ਵਿੱਚ ਉਹਨਾਂ ਦਾ ਅਸ਼ੀਰਵਾਦ ਰਹੇ
ਖ਼ੁਸ਼ਿਆਂ ਭਰਿਆ ਗੁਰਪੁਰਬ


Create Wallpaper for this quote
 gurpurab wallpapers
ਮੈਂ ਮਿੱਟੀ ਦਾ ਬਸਤਰ
ਹੈ ਮਿੱਟੀ ਤੇ ਪਾਇਆ
ਜੋ ਮਿੱਟੀ ਨੇ ਭੰਡਿਆ
ਤੇ ਮਿੱਟੀ ਸਰਾਹਿਆ


Create Wallpaper for this quote
 gal pate di jagbani
ਜੇ ਸੜਕ ਸਾਗਰ ਤੇ ਬਣ ਜਾਵੇ, ਫੇਰ ਨਜਾਰਾ ਫੁੱਲ ਆਵੇ,
RUSSIA ਤੋਂ ਸਿੱਧਾ ALASKA , ਨੀ ਤੇਰਾ ਯਾਰ ਕਨੇਡਾ BYE ROAD ਆਵੇ 🚚 🚚 🚚

Create Wallpaper for this quote
ਉੱਚੀਆਂ ਇਮਾਰਤਾਂ 🏠 ਦੇ ਸੁਪਨੇ ਨਾ ਦੇਖ
ਜਦੋਂ ਆਉਂਦਾ ਐ ਭੁਚਾਲ ⛈ ਏਹੇ ਗਿਰ ਜਾਂਦੀਆਂ ..

Create Wallpaper for this quote
babbu maan ustad
ਜਿਹਨਾਂ ਨੇ ਤੁਹਾਨੂੰ ਗ਼ਲਤ ਸਮਝਣਾ ਹੁੰਦਾ
ਉਹ ਤੁਹਾਡੀ ਚੁੱਪ ਦਾ ਵੀ ਗ਼ਲਤ ਮਤਲਬ ਕੱਢ ਲੈਂਦੇ ਹਨ..

Create Wallpaper for this quote
punjabi ghaint couple images
ਏਹੀ ਅੱਖਰ ਅਖੀਰ ਨੀ ਬਣਾਉਣੇ ਅਫਸਰ
ਇਹਨਾਂ ਸ਼ਬਦਾਂ ਦੇ ਸਦਕੇ ਹੀ ਸਾਧ ਹੁੰਦੇ ਨੇ,
ਐਵੇਂ ਜਾਣਕੇ ਬੇਕਾਰ ਇਹਨੂੰ ਸੁੱਟ ਹੀ ਨਾ ਦੇਵੀਂ
ਇਹਦੇ ਘਰ ਵਿਚ ਪਈਆਂ ਦੇ ਵੀ ਲਾਭ ਹੁੰਦੇ ਨੇ..
ਸਿੱਖਾਂ ਅਦਬ ਆਦਾਬਾਂ ਇਹ ਅਮੁੱਲੀਆਂ ਕਿਤਾਬਾਂ
ਮੇਰੇ ਮਿੱਤਰਾ ਇਹਨਾ ਦੇ ਪੰਨੇ ਪਾੜਦੇ ਨੀ ਹੁੰਦੇ
ਜਿੰਨਾ ਮਾਲੀ ਵਾਂਗੂ ਲਾਇਆ ਹੋਵੇ ਸਬਰਾਂ ਦਾ ਪਾਣੀ
ਉਹ ਫਲਾਂ ਲੱਦੇ ਬੂਟੇ ਨੂੰ ਉਜਾੜਦੇ ਨੀ ਹੁੰਦੇ


Create Wallpaper for this quote
ਬੜਾ ਹੌਲੀ ਹੌਲੀ ਠੱਗਦਾ ਐ,
ਜੀ ਬੜਾ ਹੌਲੀ ਹੌਲੀ ਠੱਗਦਾ ਐ,
ਤੁਸੀਂ ਜੀਹਨੂੰ ਪਿਆਰ ਕਹਿਨੇ ਓਂ,
ਸਾਨੂੰ ਜਾਦੂ ਜਿਹਾ ਲੱਗਦਾ ਐ..

Create Wallpaper for this quote
ਜਦ ਜ਼ਿਕਰ ਤੇਰਾ ਹੋਵੇ ਰੁੱਖ ਬੋਲਣ ਲੱਗਦੇ ਨੇ,
ਪਤਝੜ ਦਾ ਮੌਸਮ ਵੀ ਰੰਗੀਨ ਜਿਹਾ ਲੱਗਦਾ..

Create Wallpaper for this quote
 sartaj quotes
ਜਿਹੜੀ ਰੁੱਤੇ ਫ਼ੁੱਲ ਲੱਗੇ ਆਸਾਂ ਵਾਲੇ ਬਾਂਸ ਨੂੰ ਨੀਂ ਸੁਪਨੇ ਵੀ ਓਦੋਂ ਹੀ ਵਿਆਹੀਦੇ

Create Wallpaper for this quote
ਜਦੋਂ ਪਤਾ ਹੋਵੇ ਸੀਨੇ ਵਿਚ ਛੇਕ ਹੋਣਗੇ ਜੀ
ਓਦੋਂ ਜੰਗ ਜਾਣ ਵਾਲੇ ਬੰਦੇ ਆਮ ਨਈਓਂ ਹੁੰਦੇ

Create Wallpaper for this quote
ਕੌਮਾਂ ਦੀਆਂ ਕੌਮਾਂ ਤੁਸੀਂ ਟੋਟੇ ਕੀਤੀਆਂ ਨੇ ਬੰਦਾ ਬੰਦਾ ਟੋਟੇ ਟੋਟੇ ਹੁੰਦਾ ਤੇ ਕਰਾਈ ਜਾਓ,
ਢਿੱਡ ਭਰੋ ਆਪਣਾ ਤੇ ਇਹਨਾਂ ਦੀ ਏ ਲੋੜ ਕਾਹਦੀ ਭੁੱਖਿਆਂ ਨੂੰ ਲੰਮੀਆਂ ਕਹਾਣੀਆਂ ਸੁਣਾਈ ਜਾਓ,
ਖਾਈ ਜਾਓ ਖਾਈ ਜਾਓ ਵਿੱਚੋ ਵਿੱਚੋ ਹੀ ਖਾਈ ਜਾਓ ਤੇ ਉੱਤੋਂ ਰੌਲਾ ਪਾਈ ਜਾਓ,


Create Wallpaper for this quote
ਹੋਰਾਂ ਦੀ ਹਮਾਇਤ ਜਦੋਂ ਕਰਨ ਲੱਗੋ ਤਾਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ..

Create Wallpaper for this quote
 sartaj song lines
ਸੀਰਤ ਦੇ ਵਿਚ ਹੋਵੇ ਜੇਕਰ ਸਾਦਗੀ
ਫੇਰ ਤਾਂ ਰੌਸ਼ਨ ਚਾਰ ਚੁਫੇਰੇ ਹੁੰਦੇ ਨੇ..

Create Wallpaper for this quote
 satinder sartaj latest song
ਮੈਂ ਕਿਸੇ ਤੋਂ ਪਰੀਆਂ ਦੀ ਇਕ ਸੁਣੀ ਕਹਾਣੀ ਸੀ
ਅੱਜ ਉਸ ਅਫਸਾਨੇ ਤੇ ਯਕੀਨ ਜਿਹਾ ਲੱਗਦਾ..

Create Wallpaper for this quote
 sartaj song lines
ਇਕ ਸੋਨੇ ਰੰਗ ਸੱਧਰਾਂ ਦਾ ਆਲ੍ਹਣਾ ਬਣਾਇਆ
ਓਹਨੂੰ ਆਸਾਂ ਵਾਲੀ ਟਾਹਣੀ ਉੱਤੇ ਟੰਗ ਵੀ ਲਿਆ
ਓਹਦੇ ਵਿਚ ਜੋ ਮਲੂਕੜ੍ਹੇ ਜਿਹੇ ਖ਼ਾਬ ਸੁੱਤੇ ਪਾਏ
ਅਸੀਂ ਓਹਨਾ ਨੂੰ ਗੁਲਾਬੀ ਜਿਹਾ ਰੰਗ ਵੀ ਲਿਆ..

Create Wallpaper for this quote
 satinder sartaj images hd
ਉਹਨਾ ਪਰਿੰਦਿਆ 🦅🦅 ਨੂੰ ਕੈਦ ਕਰਨਾ ਸਾਡੀ ਫਿਤਰਤ ਨਹੀਂ 💪
ਜੋ ਸਾਡੇ ਨਾਲ ਰਹਿ ਕੇ 🖤 ਗੈਰਾਂ ਨਾਲ ਉੱਡਣ ਦਾ ਸ਼ੌਕ ਰੱਖਦੇ ਨੇ😎

Create Wallpaper for this quote
punjabi attitude image status
ਨੀ ਤੂੰ ਬਾਹਲੀ ਸੋਹਣੀ 👈 ਮੈਂ ਨਾ 🙍 ਦੇਖਣੇ ਨੂੰ ਐਨਾ ਸੋਹਣਾ😏
😘 ਸਦਕੇ ਜਾਵਾਂ ਮਿੱਠੀਏ ਤੇਰੇ ਜਿੰਨਾ ਕੀਹਨੇ ਮੈਨੂੰ ਚਾਹੁਣਾ ❤

Create Wallpaper for this quote
punjabi cute couples instagram
ਹਰ ਰੋਜ ਸੂਰਜ ਸਾਨੂੰ ਇਹ ਸੰਦੇਸ਼ ਦੇਣ ਲਈ ਚੜਦਾ ਹੈ ਕਿ ਹਨੇਰੇ ਹਮੇਸ਼ਾ ਰੌਸ਼ਨੀ ਦੁਆਰਾ ਹਰਾਇਆ ਜਾਵੇਗਾ.
ਆਓ ਅਸੀਂ ਉਸੇ ਨਿਯਮ ਦੀ ਪਾਲਣਾ ਕਰੀਏ ਅਤੇ ਦੁਸਹਿਰੇ ਨੂੰ ਇਹ ਯਾਦ ਰੱਖਦੇ ਹੋਏ ਮਨਾਈਏ

Create Wallpaper for this quote
Happy Dussehra Punjabi  wallpaper
ਅੱਜ ਅਸੀਂ ਵੀ ਇੱਕ ਨੇਕ ਕੰਮ ਕਰ ਆਏ ,
ਦਿਲ ਦੀ ਵਸੀਅਤ ਕਿਸੇ ਦੇ ਨਾਮ ਕਰ ਆਏ |

Create Wallpaper for this quote
Punjabi Romantic wallpaper
ਮੈਂ ਤਾਂ ਅੱਜ ਵੀ ਉਹਦੇ ਝੂਠੇ ਵਾਦਿਆ ਨੂੰ ਯਾਦ ਕਰਕੇ ਹੱਸ ਪੈਂਦਾ ਹਾਂ ,
ਤੇ ਲੋਕ ਪੁੱਛਦੇ ਨੇ ਕਿ ਤੈਨੂੰ ਏਨੀ ਖੁਸ਼ੀ ਕਿੱਥੋਂ ਨਸੀਬ ਹੁੰਦੀ ਹੈ.

Create Wallpaper for this quote
ਤੇਰੀ ਮੇਰੀ.. ਮੇਰੀ ਤੇਰੀ ਗੱਲ ਨਾ ਬਣੇ ਲੋਕੀ ਫਿਰਦੇ ਨੇ ਜੋੜੀਆਂ ਬਣਾ ਕੇ...♥♥

Create Wallpaper for this quote
ਮੇਰੀਆਂ ਸੋਚਾਂ ਨੇ ਖੁਦਕਸ਼ੀ ਕਰ ਲਈ..!
ਚੰਦ ਰਿਸ਼ਤਿਆਂ ਨੂੰ ਜ਼ਿੰਦਗੀ ਦੇਣ ਲਈ.. !

Create Wallpaper for this quote
💞ਸਾਡੇ ਉਤੇ ਹੱਕ ਵੀ👫 ਉਹੀ ਜਤਾਉਂਦੇ ਨੇ,,
ਜੋ ਸਾਨੂੰ ਆਪਣਾ ਸਮਝਦੇ ਨੇ..😘

Create Wallpaper for this quote
ਇਸ਼ਕ ਕਦੇ ਝੂਠਾ ਨਹੀ ਹੁੰਦਾ...
ਝੂਠੇ ਤਾਂ ਕਸਮਾਂ ਤੇ ਵਾਦੇ ਹੁੰਦੇ ਨੇ...!

Create Wallpaper for this quote
ਇਹ ਜੋ ਹਲਕੀ ਜਿਹੀ ਫਿਕਰ ਕਰਦੇ ਹੋ ਨਾ.....
ਬੱਸ ਇਸੇ ਨੇ ਮੈਨੂੰ ਬੇਫਿਕਰ ਰੱਖਿਆ ਹੈ....!

Create Wallpaper for this quote
ਤੂੰ ਕੀ ਜਾਨੇ ਤੇਨੂੰ ਕਿੰਨਾ ਪਿਆਰ ਕਰੀਏ , ਯਾਰਾ ਤੇਨੂੰ ਕਿਵੇ ਇਜਹਾਰ ਕਰੀਏ ,
ਤੂੰ ਤਾ ਸਾਡੇ ਇਸ਼ਕੇ ਦਾ ਰੱਬ ਹੋ ਗਿਓ, ਇੰਨਾ ਤੇਰੇ ਉੱਤੇ ਐਤਬਾਰ ਕਰੀਏ ॥

Create Wallpaper for this quote
ਰੱਬ ਕਰੇ ਤੂੰ ਸਦਾ ਹਸਦੀ ਰਹੇ , ਕੋਈ ਦੁਖ ਤੇਰੇ ਨੇੜੇ ਵੀ ਨਾ ਆਵੇ ,
ਹੋਰ ਕੀ ਦੁਆ ਮੰਗਾ ਰੱਬ ਤੋਂ, ਤੈਨੂ ਸਾਡੀ ਵੀ ਉਮਰ ਲੱਗ ਜਾਵੇ |

Create Wallpaper for this quote
ਨੋਟਾਂ ਨਾਲੋਂ ਵੱਧ ਯਾਰ ਕਮਾਏ ਆ...
ਨਿਰੇ ਹੀ ਬਾਰੂਦ ਬੇਲੀ ਜਿੰਨੇ ਵੀ ਬਣਾਏ ਆ...

Create Wallpaper for this quote
ਨਾ ਸਾਡੀ ਕੋਈ Bestfriend ਆ ਤੇ ਨਾ ਕੋਈ Girlfriend ਆ,
ਬਸ ਥੋੜੇ ਜਿਹੇ ਕਮਲੇ ਯਾਰ ਨੇ, ਓ ਵੀ ਸਾਲੇ ਜਮਾਂ End ਆ

Create Wallpaper for this quote
ਕੁਦਰਤ ਦਾ ਨਿਯਮ ਹੈ ਕਿ ਮਿੱਤਰ ਤੇ ਚਿੱਤਰ ਦਿਲੋਂ ਬਣਾਉ ਤਾਂ ਰੰਗ ਜਰੂਰ ਨਿੱਖਰਦੇ ਨੇ....!!!!

Create Wallpaper for this quote
ਮੇਰੇ ਹਰ ਜਖ਼ਮ ਦੀ ਇਕ ਕਹਾਣੀ ਹੈ ਇਹ ਯਾਦ ਕਰਾਉਂਦੇ ਹਨ
ਕਿ ਜਦੋਂ ਜ਼ਿੰਦਗੀ ਨੇ ਮੈਨੂੰ ਵਾਰ ਵਾਰ ਹਰਾਉਣ ਦੀ ਕੋਸ਼ਿਸ਼ ਕੀਤੀ ਅਤੇ ਨਾਕਾਮਯਾਬ ਰਹੀ ..

Create Wallpaper for this quote
Punjabi Attitude Status wallpaper
ਮੇਰਾ ਚਿਰਾਗ ਬੁਜਾ ਕੇ ਹਵਾ ਨੇ ਰੋਣਾ ਸੀ
ਤਮਾਸ਼ਾ ਇਹ ਵੀ ਮੇਰੇ ਹੀ ਨਗਰ ਚ ਹੋਣਾ ਸੀ


Create Wallpaper for this quote
Punjabi Shayri wallpaper
ਮੇਰੇ ਹੁੰਦਿਆਂ ਬਹਾਰ ਦੀ ਰੁੱਤੇ
ਤੇਰੇ ਟਾਹਣਾਂ ਤੋਂ ਪੱਤੇ ਝੜਦੇ ਨੇ


Create Wallpaper for this quote
Punjabi Shayri wallpaper
ਸ਼ਹਿਰ ਵਿਚ ਰੋਸ਼ਨੀ ਇੰਨੀ ਕਿ ਅੱਖਾਂ ਨਾ ਖੁੱਲਣ
ਮਨ ਵਿਚ ਹਨੇਰਾ ਇੰਨਾ ਕਿ ਜੁਗਨੂੰ ਵੀ ਰਾਹ ਭੁੱਲਣ


Create Wallpaper for this quote
Ghaint messages wallpaper
ਮੈਂ ਕਦੇ ਬੋਲਦਾ
ਇਹ ਤਾਂ ਮੇਰੇ ਪੱਤੇ ਨੇ
ਹਵਾ ਵਿਚ ਡੋਲਦੇ


Create Wallpaper for this quote
Gall pate di  wallpaper
ਕੀ ਮਾਣ ਕਰਨ ਜ਼ਿੰਦੇਗੀ ਦਾ
ਗਿਣਤੀ ਦੇ ਸਵਾਸ ਹੁੰਦੇ ਨੇ
ਕਿਸਮਤ ਵਾਲੇ ਹੁੰਦੇ ਨੇ ਉਹ ਲੋਕ
ਜੋ ਕਿਸੇ ਲਈ ਖਾਸ ਹੁੰਦੇ ਨੇ


Create Wallpaper for this quote
Ghaint messages wallpaper
ਕੀ ਤੁਹਾਨੂੰ ਆਪਣੇ ਚਾਰੇ ਪਾਸੇ ਹਨੇਰਾ ਵਿਖ ਰਿਹਾ ਹੈ
ਤਾ ਦੋਬਾਰਾ ਵੇਖੋ
ਹੋ ਸਕਦਾ ਹੈ ਇਸ ਹਨੇਰੇ ਵਿਚ ਤੁਸੀ ਚਾਨਣ ਹੋਵੋ


Create Wallpaper for this quote
Gall pate di  wallpaper
ਮੈਂ ਵਿਕਦੇ ਜ਼ਮੀਰ ਇੱਥੇ ਆਮ ਦੇਖੇ ਨੇ
ਹੁੰਦੇ ਦਿਲਾਂ ਦੇ ਵਪਾਰ ਸ਼ਰੇਆਮ ਦੇਖੇ ਨੇ


Create Wallpaper for this quote
Punjabi Shayri wallpaper
ਸਬਰ ਕਰ ਕੇ ਤਾਂ ਦੇਖ, ਝੋਲੀ ਜਰੂਰ ਭਰਦੀ ਹੈ
ਪਹਿਲਾਂ ਤਾਹਨੇ ਦਿੰਦੀ ਦੁਨੀਆ ਫੇਰ ਜ਼ੀ ਜ਼ੀ ਕਰਦੀ ਐ..

Create Wallpaper for this quote
ਇੱਕ ਤੇਰਾ ਹੀ ਪਿਆਰ ਸੱਚਾ ਹੈ ਮਾਂ
ਹੋਰਾਂ ਦੀਆਂ ਤਾਂ ਸ਼ਰਤਾਂ ਹੀ ਬਹੁਤ ਨੇ


Create Wallpaper for this quote
Mother  day quotes in Punjabi  wallpaper
ਭਾਵੇਂ ਇਹ ਖੁਸੀਆ ਵਾਂਗ ਮੈਨੂੰ ਕਿਸੇ ਨਾਲ ਖੁੱਲਣ ਨਹੀਂ ਦਿੰਦੇ
ਪਰ ਦਰਦ ਵੀ ਚੰਗੇ ਦੋਸਤ ਨੇ ਮੇਰੇ ਜੋ ਮੈਨੂੰ ਰੱਬ ਭੁੱਲਣ ਨਹੀਂ ਦਿੰਦੇ


Create Wallpaper for this quote
ਅੱਖਾਂ ਨੇ ਮਜਬੂਰ ਹੋ ਕੇ ਇਹ ਵੀ ਸਦਮਾ ਵੇਖਿਆ
ਜਿਸਨੂੰ ਜਾਂਦਾ ਵੇਖਣਾ ਨੀ ਸੀ ਉਹ ਵੀ ਜਾਂਦਾ ਵੇਖਿਆ


Create Wallpaper for this quote
Sad Punjabi wallpaper
ਸਾਡੀਆਂ ਅਫਵਾਵਾਂ ਦੇ ਧੂੰਏ ਉੱਥੇ ਹੀ ਉਠਦੇ ਨੇ
ਜਿੱਥੇ ਸਾਡੇ ਨਾਮ ਤੋਂ ਲੋਕਾਂ ਨੂੰ ਅੱਗ ਲੱਗਦੀ ਹੋਵੇ


Create Wallpaper for this quote
Motivational Punjabi wallpaper
ਖੁਸ਼ੀਆਂ ਤਕਦੀਰ ਵਿੱਚ ਹੋਣੀਆਂ ਚਾਹੀਦੀਆਂ ਨੇ
ਤਸਵੀਰ ਵਿੱਚ ਤਾਂ ਹਰ ਕੋਈ ਮੁਸਕੁਰਾ ਲੈਂਦਾ


Create Wallpaper for this quote
Gall pate di  wallpaper
1 2 3 4 5 6 7 8 9 10 11 12 13 14 15 16 17 18 19 20 21 Next >

Recent Punjabi Searches