Total 3 status |
Content | Wallpapers |
|
ੲਿੱਕ ਅਕਾਲ ਨਾਲ ਲਾਈ, ਥਾਂ ਥਾਂ ਨਹੀ ਜਾਈਦਾ,
ਲੋਕ ਜੋ ਬੁੱਲੇ ੳੁਡਾਂਦੇਂ, ਅਸ਼ੀ ਬੁੱਲੇ ਨੂੰ ਉਡਾਈਦਾ,
ਜਾਗਦੀ ਅਣਖ ਵਾਲੇ, ਤੇ ਜਮੀਰ ਜਿੳੁਂਦੀ ਰੱਖੀ ਏ,
ਸੋਚ ਕੇ ਲਈ ਪੰਗਾ, ਫੌਜ ਅਕਾਲੀ ਸਵਾ ਲੱਖੀ ਏ..॥
ਸਰਦਾਰਾਂ ਨਾਲ ਜੇ ਟੱਕਰ ਲੈਣੀ ਜਿਗਰਾ ਕਰਕੇ ਆਈ,
ਦਿੱਲੀ ਜਾਂ ਬਾਹਰੋ ਕਿਤੋਂ ਇਤਿਹਾਸ ਵੀ ਪੜਕੇ ਆਈ.....।
Create Wallpaper for this quote
|
|
ਜੇ ਜ਼ਿੰਦਗੀ ਬਹੁਤ ਜ਼ਿਆਦਾ ਬੁਰਾ ਵਕਤ ਵੀ ਆਵੇ, ਰੱਜ ਬੇਜ਼ਤੀ ਵੀ ਹੋਵੇ, ਘਬਰਾਉਣਾ ਨੀਂ , ਬਸ ਇੰਨਾ ਸੋਚੋ ਅਕਾਲੀ ਵੀ ਤਾਂ ਤੁਰੇ ਈ ਫਿਰਦੇ ਆ....😜😜😜
Create Wallpaper for this quote
|
|
ਜਨਤਾ ਵੀ ਕਮਾਲ ਕਰਦੀ ਆ , ਅੱਜ ਇਕ ਬੰਦਾ ਮੂੰਹ ਤੇ ਹੱਥ ਰੱਖੀ ਆਵੇ , ਸੱਜਾ ਪਾਸਾ ਦੱਬੀ । ਕਿਸੇ ਨੇ ਪੁੱਛ ਲਿਆ ਵੀ ਕੀ ਹੋ ਗਿਆ ? ਕਹਿੰਦਾ ਜਾੜ ਨੂੰ ਕੀੜਾ ਲੱਗਿਆ ਹੋਇਆ , ਦੰਦਾਂ ਦੇ ਡਾਕਟਰ ਕੋਲ ਚੱਲਿਅਾਂ , ਜਾੜ ਕਢਵਾ ਦੇਣੀ ਆ । ਇੰਨੇ ਨੂੰ ਜਾਗਰ ਅਮਲੀ ਕੋਲੋ ਲੰਘਿਅਾ ਜਾਂਦਾ ਬੋਲਿਆ , " ਕਾਹਨੂੰ ਪੈਸੇ ਖ਼ਰਾਬ ਕਰਦਾ ਡਾਕਟਰ ਤੇ ? , ਮਾਰ ਇਕ ਨਾਅਰਾ , ਅਕਾਲੀ ਦਲ ਜ਼ਿੰਦਾਬਾਦ । ਕੋਈ ਮੁਫ਼ਤ ਚ ਕੱਢ ਦੂ ।😜😜😜
Create Wallpaper for this quote
|
|