ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 11 status
ContentWallpapers
ਮਤਲਬ ਹੋਵੇ ਤਾਂ ਦੂਰੋਂ ਹੀ ਪਹਿਚਾਨ ਲੇਂਦੇ ਨੇ ਲੋਕੀ..👵🏼 👈🏼 ਵਰਨਾ ਆਪਨੇ ਵੀ ਲੰਘ ਜਾਂਦੇ ਨੇ ਕੋਲੋਂ ਅਜਨਬੀ ਬਣਕੇ..👉🏾 🚶🏽‍

Create Wallpaper for this quote
ਚੇਹਰੇ 👪 ਅਜਨਬੀ 🗿 ਹੋ ਜਾਣ ਤਾ ਕੋੲੀ ਗੱਲ ਨਹੀ,
ਪਰ
ਜਦੋ ਰਵੈਯੇ 🙆🙅 ਅਜਨਬੀ 🗿 ਹੋ ਜਾਣ ਤਾਂ ਬਹੁਤ ਤਕਲੀਫ ਹੁੰਦੀ ਅਾ..😔😔

Create Wallpaper for this quote
ਅਜ਼ੀਬ ਕਿੱਸਾ ਹੈ ਜ਼ਿੰਦਗੀ ਦਾ ਯਾਰੋ..
ਅਜਨਬੀ ਸਵਾਲ ਪੁੱਛ ਰਹੇ ਨੇ ਤੇ ਆਪਣਿਆਂ ਨੂੰ ਖਬਰ ਵੀ ਨਹੀਂ.

Create Wallpaper for this quote
ਉਸ ਮੋੜ ਤੋਂ ਹੀ ਸ਼ੁਰੂ ਕਰਨੀ ਹੈ ਫਿਰ ਤੋਂ ਜਿੰਦਗੀ,
ਜਿੱਥੇ ਸਾਰਾ ਸ਼ਹਿਰ ਆਪਣਾ ਸੀ ਤੇ ਤੂੰ ਅਜਨਬੀ।

Create Wallpaper for this quote
ਮਤਲਬ ਹੋਵੇ ਤਾਂ ਦੂਰੋਂ ਹੀ ਪਹਿਚਾਣ ਲੈਂਦੇ ਨੇ ਲੋਕੀ,
ਵਰਨਾ ਆਪਣੇ ਹੀ ਲੰਘ ਜਾਂਦੇ ਕੋਲੋਂ ਅਜਨਬੀ ਬਣਕੇ !!

Create Wallpaper for this quote
Punjabi  ਸਿਆਣਪ ਦੀਆਂ ਗੱਲਾਂ  wallpaper
ਬੁਰੇ ਵਕ਼ਤ ਵਿੱਚ ਦਿਲਾਸਾ ਦੇਣ ਵਾਲਾ
ਚਾਹੇ ਅਜਨਬੀ ਹੀ ਹੋਵੇ
ਉਹ ਦਿਲ ਚ' ਉਤਰ ਹੀ ਜਾਂਦਾ ਹੈ !!

Create Wallpaper for this quote
ਮਤਲਬ ਹੋਵੇ ਤਾਂ ਦੂਰੋਂ ਹੀ ਪਹਿਚਾਨ ਲੇਂਦੇ ਨੇ ਲੋਕੀ , ਵਰਨਾ ਆਪਨੇ ਵੀ ਲੰਘ ਜਾਂਦੇ ਨੇ ਕੋਲੋਂ ਅਜਨਬੀ ਬਣਕੇ ।

Create Wallpaper for this quote
ਵਧੀਆ ਹੈ ਇਸ ਦੁਨੀਆਂ ਵਿਁਚ ਅਜਨਬੀ ਬਣ ਕੇ ਰਹਿਣਾ ,ਬਹੁਤ ਤਕਲੀਫ਼ ਹੁੰਦੀ ਹੈ ਜਦੋ ਕੋਈ ਆਪਣਾ ਬਣਦਾ ਹੈ ,

Create Wallpaper for this quote
ਤੂੰ ਗਈ ਵੀ ਤਾਂ
ੲਿਸ ਤਰ੍ਹਾਂ ਗਈ ਜ਼ਿੰਦਗੀ 'ਚੋਂ
ਅਚਾਨਕ ਚਲੀ ਜਾਵੇ ਯਾਦਾਸ਼ਤ ਜਿਵੇਂ
ਤੇ ਸਾਰੀ ਦੁਨੀਆਂ ਅਜਨਬੀ ਹੋ ਜਾਵੇ


Create Wallpaper for this quote
ਕਿੰਨੀ ਖਿੱਚ ਸੀ ਜਦੋਂ ਤੱਕ ਅਜਨਬੀ ਸੀ
ਬੇਗਾਨੇ ਜਿਹੇ ਹੋ ਗਏ ਹਾਂ ਜਾਣ ਪਹਿਚਾਣ ਬਣਾ ਕੇ


Create Wallpaper for this quote
ਲ੍ਹ ਨੂੰ ਫੇਰ ਜਿੰਦਗੀ ਸ਼ੁਰੂ ਹੋਵੇਗੀ
ਕੱਲ੍ਹ ਫੇਰ ਉਸਦੀ ਯਾਦ ਆਵੇਗੀ
ਕੱਲ੍ਹ ਫੇਰ ਭੀੜ ਚ ਉਸ ਨੂੰ ਲੱਭਾਗਾ
ਕੱਲ੍ਹ ਫੇਰ ਉਹ ਗੁੰਮ ਹੋ ਜਾਵੇਗੀ
ਕੱਲ੍ਹ ਫੇਰ ਕੋਈ ਨਵਾਂ ਖਵਾਬ ਆਵੇਗਾ
ਕੱਲ੍ਹ ਫੇਰ ਕਈ ਅਜਨਬੀ ਮਿਲਣਗੇ
ਕੱਲ੍ਹ ਫੇਰ ਚਿਹਰੀਆਂ ਚ ਨਜ਼ਰ ਆਵੇਗੀ
ਕੱਲ੍ਹ ਫੇਰ ਇਕ ਸ਼ਾਮ ਆਵੇਗੀ
ਕੱਲ੍ਹ ਫੇਰ ਹਵਾਂ ਨੂੰ ਸੁਣਿਆ ਜਾਵੇਗਾ
ਕੱਲ੍ਹ ਫੇਰ ਆਸਮਾਨ ਮੇਰੇ ਵੱਲ ਵੇਖੇਗਾ
ਮੈਨੂੰ ਦੁਬਾਰਾ ਕੋਈ ਆਵਾਜ਼ ਆਵੇਗੀ
ਕੱਲ੍ਹ ਫੇਰ ਇਕ ਰਾਤ ਆਵੇਗੀ
ਕੱਲ੍ਹ ਫੇਰ ਉਸਦੀ ਯਾਦ ਆਵੇਗੀ
ਕੱਲ੍ਹ ਫੇਰ ਇਕ ਹੁਣ ਆਵੇਗੀ
ਕੱਲ੍ਹ ਫੇਰ ਨਵੀਂ ਬਾਤ ਆਵੇਗੀ

Create Wallpaper for this quote

Recent Punjabi Searches