ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 8 status
ContentWallpapers
ਹੁਣ ਤਾਂ ਪੰਜਾਬ ਦੇ ਹਰੇਕ ਵਿਹੜੇ ਵਿੱਚ ਮਾਂ ਦੀ ਇੱਕੋ ਅਵਾਜ਼ ਗੂੰਜਿਆ ਕਰੂ ।। . .
ਵੇ ਪਾਣੀ ਪੀਕੇ ਤੁਰ ਗਿਆ ਬੋਤਲਾਂ ਤੇਰਾ ਪਿਓ ਭਰੂ..!!

Create Wallpaper for this quote
ਜਜਬਾਤੀ ਨਹੀ ਹੋਣ ਦਿੰਦੀ ਉਹਦੀ ਮੁਸਕਾਨ
ਅਵਾਜ਼ ਉਹਦੀ ਸੁਣ ਪੈਂਦੀ ਹੱਡਾਂ ਵਿੱਚ ਜਾਨ
ਮੈਂ ਬੇਕਾਰ ਜਿਹਾ ਪਰ ਉਹਦੇ ਲਈ ਹਾਂ ਮਹਾਨ
ਹੁਣ ਤੇਰੀਆਂ ਬਾਹਾਂ ਜਦੋਂ ਨਿਕਲੇ ਪ੍ਰਾਣ.!

Create Wallpaper for this quote
ਦਿਲ ਟੁੱਟਦਾ ਤਾਂ ਅਵਾਜ਼ ਨਹੀਂ ਹੁੰਦੀ,
ਜਦੋਂ ਜੁੜਦਾ ਤਾਂ ਰੌਲਾ ਪੈ ਜਾਂਦਾ ਹੈ..

Create Wallpaper for this quote
ਜਜਬਾਤੀ ਨਹੀ ਹੋਣ ਦਿੰਦੀ ਉਹਦੀ ਮੁਸਕਾਨ  ਅਵਾਜ਼ ਉਹਦੀ ਸੁਣ ਪੈਂਦੀ ਹੱਡਾਂ ਵਿੱਚ ਜਾਨ  ਮੈਂ ਬੇਕਾਰ ਜਿਹਾ ਪਰ ਉਹਦੇ ਲਈ ਹਾਂ ਮਹਾਨ  ਹੁਣ ਤੇਰੀਆਂ ਬਾਹਾਂ ਜਦੋਂ ਨਿਕਲੇ ਪ੍ਰਾਣ


Create Wallpaper for this quote
ਰੁੱਖ ਅਵਾਜ਼ ਨਹੀਂ ਮਾਰਦੇ ਪਾਣੀ ਨੂੰ,,
ਉਡੀਕ ਕਰਦੇ ਹਨ ਚੁੱਪਚਾਪ।

Create Wallpaper for this quote
ਇੱਕ ਵਾਰ ਸੰਤਾ COLD DRINK ਦੀ ਦੁਕਾਨ ਤੇ ਗਿਆ ਅਤੇ
ਦੁਕਾਨਦਾਰ ਨੂੰ ਕਹਿੰਦਾ ...?
ਇੱਕ PEPSI ਦੀ ਬੋਤਲ ਖੋਲਿਓ ਬਾਈ
ਦੁਕਾਨਦਾਰ ਨੇ ਖੋਲ ਦਿੱਤੀ
ਫਿਰ ਕਹਿੰਦਾ - ਇੱਕ 7UP ਦੀ ਬੋਤਲ ਖੋਲਿਓ ਬਾਈ
ਦੁਕਾਨਦਾਰ ਨੇ ਖੋਲ ਦਿੱਤੀ
ਫਿਰ ਕਹਿੰਦਾ - ਇੱਕ SPRITE ਦੀ ਬੋਤਲ ਵੀ ਖੋਲਿਓ ਭਾਜੀ
ਦੁਕਾਨਦਾਰ ਨੇ ਖੋਲ ਦਿੱਤੀ
ਫਿਰ ਕਹਿੰਦਾ - ਕਿਰਪਾ ਕਰਕੇ ਇੱਕ MOUNTAIN DEW ਦੀ
ਬੋਤਲ ਵੀ ਖੋਲਦਿਓ ਹੁਣ
ਦੁਕਾਨਦਾਰ ਗੁੱਸੇ ਚ ਆਕੇ ਕਹਿੰਦਾ - ਤੂੰ ਪੀਣੀ ਕਿਹੜੀ ਆ
ਪਿਓ!
ਸੰਤਾ - ਯਾਰ ਪੀਣੀ ਤਾਂ ਕੋਈ ਵੀ ਨਹੀ ਪਰ ਮੈਨੂੰ ਆਹ ਬੋਤਲ
ਖੁੱਲਣ ਦੀ ਅਵਾਜ਼ ਬਹੁਤ ਪਸੰਦ ਆ..!
ਠੀਸਸਸ... ਠੀਸਸਸ... ਠੀਸਸਸ...

Create Wallpaper for this quote
ਖ਼ਾਮੋਸ਼ੀ ਬੇਵਜਾਹ ਨਹੀ ਹੁੰਦੀ
ਦਰਦ ਅਵਾਜ਼ ਖੋ ਲੈਂਦਾ ਹੈ

Create Wallpaper for this quote
ਖੁੱਲੀ ਹੋਈ ਪੁਸਤਕ ਵਰਗੇ
ਰੱਖਦੇ ਨਾ ਰਾਜ਼ ਕੁੜੇ
ਟੱਪ ਜਾਂਦੀ ਕੋਠੇ ਸਾਡੇ
ਹਾਸਿਆਂ ਦੀ ਅਵਾਜ਼ ਕੁੜੇ

Create Wallpaper for this quote

Recent Punjabi Searches