Total 36 status |
Content | Wallpapers |
|
ਚੰਨਾ ਵੇ ਮੈਨੂੰ ਤੈਥੋਂ ਵਧ ਕੇ
ਦੁਨੀਆਂ ਤੇ ਪਿਆਰਾ ਕੋਈ ਨਾ.,
ਜਿਹਦੇ ਚੋ ਤੇਰਾ ਮੁੱਖ ਨਾ ਦਿਸੇ
ਐਸਾ ਅੰਬਰਾਂ ਤੇ ਤਾਰਾ ਕੋਈ ਨਾ !!
Create Wallpaper for this quote
|
|
ਮਾਣ ਨੀ ਕਰੀਦਾ, ਗੁੱਡੀ ਅੰਬਰਾਂ 'ਤੇ ਚੜ੍ਹੀ ਦਾ, ਉਮਰਾਂ ਦੇ ਦਾਹਵੇ ਕੀ, ਭਰੋਸਾ ਨਹੀਂ ਘੜੀ ਦਾ !
Create Wallpaper for this quote
|
|
ਅਸੀ ਵਾਂਗ ਟੁੱਟੇ ਅੰਬਰਾਂ ਦੇ ਤਾਰੇ ਹਾਂ,
ਕਿਸੇ ਖੇਡ ਵਾਂਗ ੲਿਸ਼ਕ ਵਿੱਚ ਹਾਰੇ ਹਾਂ
ਬਦ ਨਸੀਬਾਂ ਵਾਂਗ ਕਿਸਮਤ ਦੇ ਮਾਰੇ ਹਾਂ,
ਸਾਡੇ ਤੇ ਕੋੲੀ ਤਰਸ ਕਰਦਾ ਨਹੀ
ਖੁਸ਼ ਦੇਖ ਕੇ ਸਾਨੂੰ ਕੋੲੀ ਜਰਦਾ ਨਹੀ,
ਚੱਲ ਕੋੲੀ ਨੀ ਦਿਲਾ ਗਮਾਂ ਦੀ ਧੂਣੀ ਸੇਕ ਲਵਾਂਗੇ
ਅਸੀ ਵੀ ਰੋ ਰੋ ਕੇ ਦੁਨੀਅਾਂ ਵੇਖ ਲਾਵਾਂ ਗੇ
Create Wallpaper for this quote
|
|
ਮਿੱਤਰਾਂ ਦੀ ਛੱਤਰੀ ਉਡ ਗਈ, ਅੰਬਰਾਂ ਤੇ ਲਾਉਣੀ ਉਡਾਰੀਆਂ..✈️
Create Wallpaper for this quote
|
|
ਐਡੀ ਕੀ ਤੂੰ ਅੰਬਰਾਂ ਚੋਂ ਪਰੀ ਆਂ ਗਈ ਜਿਹੜੇ ਸਾਨੂੰ ਕਰ ਨਖ਼ਰੇ ਵਿਖਾਉਣੀ ਏ,
ਆਪਣੇ ਨੂੰ ਆਪ ਚ ਕੀ ਬਣੀ ਫਿਰਦੀ, ਨੀਂ ਬੇਬੇ ਜੱਟ ਨੂੰ ਵੀ ਕਾਲਾ ਟਿੱਕਾ ਲਾਉਂਦੀ ਏ...
Create Wallpaper for this quote
|
|
ਤੂੰ ਤਾਂ ਕੱਲੇ ਦਿਲ ਤੋੜ ਦੀ ਮੁੰਡਾ ਅੰਬਰੋਂ ਤੋੜ ਦਾ ਤਾਰੇ...⭐️⭐️
Create Wallpaper for this quote
|
|
ਤੇਰੀ ਖੁਸ਼ੀ ਲਈ ਮੈਂ ਅਪਣਾ ਵਜੂਦ ਦਾਅ ਤੇ ਲਾ ਦਿਆਂ,
ਕੱਲੇ ਕੱਲੇ ਤਾਰੇ ਉੱਤੇ ਅੰਬਰ ਮੈਂ ਸਾਰੇ ਉੱਤੇ,
ਬੱਸ ਮੇਰਾ ਚੱਲੇ ਤੇਰਾ ਨਾਂ ਲਿਖਵਾਂ ਦਿਆਂ..✍️
Create Wallpaper for this quote
|
|
ਬੇਲੀ ਇਕੱਠੇ ਹੋ ਗਏ ਨੇ ਜਿਹੜੇ ਤਿੰਨ ਚਾਰ ਓ ਜਿਗਰੀ ਯਾਰ ਲਸਾਸੀ ਅਸਲੇ ਅੰਬਰਾ ਦੀ ਹਿੱਕ ਕੁੜੇ ਜਾਣ ਵਿਚਾਲੋ ਪਾੜੀ ਓ ਜਾਣ ਦਹਾੜੀ ਨੀ ਦੱਸ ਕੀ ਮਸਲੇ ਮਿੱਟੀ ਹੋ ਹੋ ਮੁੜੀਆ ਨੇ ਸਾਡੇ ਨਾਲ ਜਦ ਵੀ ਮਡੀਰਾ ਭਿੜੀਆ ਓ ਖਾ ਜੀਏ ਸ਼ੇਰ ਸਾਵਤਾ ਨੀ ਕਦੇ ਨਾ ਸਿੱਟੀਆ ਗਟਾਰਾ ਚਿੜੀਆ ..
😡
Create Wallpaper for this quote
|
|
ਜਿੰਦਗੀ ਯਾਰੀ ਤੇ ਸਫਰ ਮੁੱਕਦੇ ਜ਼ਰੂਰ ਨੇ ਬੱਚੇ ਨਾਲ ਬੱਚਾ ਤੀਵੀਂ ਤੋ ਆਦਮੀ ਇਸ਼ਕ ਤੋ ਹੁਸਨ ਰੁੱਸਦੇ ਜ਼ਰੂਰ ਨੇ ਅੰਬਰਾਂ ਤੋ ਤਾਰਾ,ਟਾਹਣੀ ਤੋ ਫੁੱਲ ਪਿਆਰ ਵਿੱਚ ਦਿੱਲ ਟੁੱਟਦੇ ਜ਼ਰੂਰ ਨੇ...
Create Wallpaper for this quote
|
|
ਗੁੱਡੀ ਤਾਂ ਅੰਬਰਾਂ ਨੂੰ ਆਪੇ ਚੱੜੇ,
ਜੇ ਵੱਡੇ ਵੀਰ ਨਾਲ ਛੋਟਾ ਵੀਰ ਮੋਢਾ ਜੋੜ ਖੱੜੇ..
Create Wallpaper for this quote
|
|
ਗੁੱਡੀ ਅੰਬਰਾਂ ਤੇ ੲਿੱਕ ਦਿਨ ਓੁਹਦੀ ਚੜਨੀ ਜਿਹੜਾ ਦਿਨ ਰਾਤ ਮਿਹਨਤੀ ਪੁਜ਼ਾਰੀ ਹੁੰਦਾ ਹੈ ਟਿੱਚਰਾਂ ਬਥੇਰੇ ਲੋਕੀਂ ਰਹਿੰਦੇ ਕਰਦੇ ਭਰੋਸਾ ਰੱਬ ਜਿਹੇ ਨਾਮ ਤੇ ਜੋ ਯਾਰੀ ਹੁੰਦਾ ਹੈ
Create Wallpaper for this quote
|
|
ਮੇਰਾ ਕੀ ਯਾਰਾ ਮੈਂ ਤਾਂ ਅੰਬਰੋਂ ਟੁੱਟਿਆਂ ? ਤਾਰਾ ਹਾਂ
ਮੈਂ ਕਿਸੇ ਨੂੰ ਕੀ ਸਹਾਰਾ ਦੇਣਾ ਮੈਂ ਤਾਂ ਆਪ ਬੇਸਹਾਰਾ ਹਾਂ
Create Wallpaper for this quote
|
|
ਅੰਬਰਾਂ ਤੇ ਸੋਗ ਛਾ ਗਿਆ
ਡਾਰੋਂ ਵਿੱਛੜੀ ਕੂੰਜ ਕੁਰਲਾਈ,
ਅੱਖੀਆਂ ਨਾਂ ਜਾਣ ਪੂੰਝੀਆਂ
ਤੇਰੀ ਯਾਦ ਕੀ ਬੇ ਦਰਦੇ ਆਈ....
Create Wallpaper for this quote
|
|
ਇੱਕ ਦਿਨ ਵੇਖੀਂ ਸਾਡੀ ਤਕਦੀਰ ਨੇ ਕਿਵੇਂ ਘੁੰਮਣਾ
ਅਸੀਂ ਧਰਤੀ ਤੇ ਖੜੇ ਹੋ ਕੇ ਅੰਬਰਾਂ ਨੂੰ ਚੁੰਮਣਾ👆
Create Wallpaper for this quote
|
|
ਆਪਾਂ ਅੱਠਵੀਂ ਤੋ ਕੱਠੇ 💑ਰਹੇ ਪੜਦੇ ਤੂੰ ਚੰਗੀਆਂ ਨਿਭਾਈਆਂ ਯਾਰੀਆਂ👫
ਐਣ ਸਿਰੇ ਉੱਤੇ ਮਿੱਤਰਾਂ👱🏻 ਨੂੰ ਡੋਬਗੀਂ ਤੂੰ ਅੰਬਰਾਂ ਨੂੰ ਲਾਗੀਂ ਡਾਰੀਆਂ✈✈✈
Create Wallpaper for this quote
|
|
ਅੰਬਰਾਂ ਦੇ ਤਾਰਿਆਂ ਵਿੱਚ ਗਵਾਚ ਗਈ ਦੁਨੀਆਂ, ਸਾਰਿਆਂ ਨੂੰ ਲੱਗਦਾ ਹੈ ਹਰ ਇੱਕ ਤਾਰਾ ਪਿਆਰਾ, ਉਹਨਾਂ ਤਾਰਿਆਂ ਵਿੱਚੋਂ ਖੂਬਸੂਰਤ ਹੈ ਇੱਕ, ਤਾਰਾ ਜੋ ਇਸ ਵਕ਼ਤ ਸਾਡਾ ਮੈਸਜ ਪੜ ਰਿਹਾ ਹੈ !! Good Night
Create Wallpaper for this quote
|
|
ਜੇ ਤੂੰ ਅੰਬਰਾਂ ਨੂੰ ਤੱਕੇ ਸਾਨੂੰ ਤੱਕ ਦਾ ਜਹਾਨ ਸਦਾ ਧਰਤੀ ਤੇ ਰਹੀਏ ਕਦੇ ਕਰੀਏ ਨਾ ਮਾਣ.!!
Create Wallpaper for this quote
|
|
ਨੱਕ ਵਿੱਚ ਤੇਰੇ ਲੌਂਗ ਤੇ ਮੱਛਲੀ, ਮੱਥੇ ਚਮਕੇ ਟਿੱਕਾ ਨੀ,
ਤੇਰੇ ਮੁਹਰੇ ਚੰਨ ਅੰਬਰਾਂ ਦਾ, ਲੱਗਦਾ ਫਿੱਕਾ ਫਿੱਕਾ ਨੀ....
Create Wallpaper for this quote
|
|
ਇਹ ਮੇਲਾ ਚਾਰ ਦਿਨਾਂ ਦਾ, ਆਖਰ ਮੁਕ ਜਾਣਾਂ...
ਤੁਸੀਂ🌙 ਚੰਨ ਵਾਂਗ ਅੰਬਰਾਂ 'ਚ ਰਹੋ ਵਸਦੇ...
ਸਾਡਾ ☆☆ ਤਾਰਿਆਂ ਦਾ ਕੀ ਪਤਾ ਕਦੋਂ ਟੁੱਟ ਜਾਣਾਂ
Create Wallpaper for this quote
|
|
ਸ਼ਹੀਦਾਂ ਮੁਰੀਦਾਂ ਨੂੰ ਮਨ ਕੇ ਤੁਰੇ ਹਾਂ
ਘੁਮੰਡ ਤੇ ਆਕੜ ਨੂੰ ਭੰਨ ਕੇ ਤੁਰੇ ਹਾਂ
ਸੂਰਜ ਦੀ ਕਲਗੀ ਲਗਾ ਕੇ ਤੁਰੇ ਹਾਂ
ਅੰਬਰ ਦੀ ਦਸਤਾਰ ਬੰਨ ਕੇ ਤੁਰੇ ਹਾਂ
Create Wallpaper for this quote
|
|
ਪਤਾ ਨੀ ਕਰੇਜੀ ਕਿਊ ਵਲੈਤ ਲਈ ਪੰਜਾਬ ਚ ਸਾਰੀਆ ਕੁਆਰੀਆ
ਮਿੱਤਰਾ ਦੀ ਛੱਤਰੀ ਤੋ ਉੱਡ ਗੀ ਅੰਬਰਾ ਤੇ ਲਾਉਨੀ ਏ ਉਡਾਰੀਆ
Create Wallpaper for this quote
|
|
ਜੇ ਤੂੰ ਅੰਬਰਾਂ ਨੂੰ ਤੱਕੇ ... ਸਾਨੂੰ ਤੱਕ ਦਾ ਜਹਾਨ...
ਸਦਾ ਧਰਤੀ ਤੇ ਰਹੀਏ ... ਕਦੇ ਕਰੀਏ ਨਾ ਮਾਣ ...
Create Wallpaper for this quote
|
|
ਅੰਬਰਾਂ ਦੇ ਜਿੱਡੇ ਨੇ ਇਰਾਦੇ ਬੱਲੀਏ ohve assi ਫੱਕਰ ਸੁਭਾਅ ਦੇ ਬੱਲੀਏ
Create Wallpaper for this quote
|
|
ਹੱਥ ਅੰਬਰਾਂ ਨੂੰ ਲਾੳੁਣਾ ੲਿਹ ਤਾ ਪੱਥਰ ਤੇ ਲੀਕ ਅੈ ਰੱਬ 🙏ਕਦੋਂ ਭਾਗ ਲਾੳੁਦਾ ਬੱਸ ਸਮੇ ਦੀ ੳੁਡੀਕ ਅੈ
Create Wallpaper for this quote
|
|
ਉੱਮਰਾਂ ਤੇ ਨਾ ਜਾਈ ਵੱਡੇ ਬਾਈ
ਅੰਬਰਾਂ ਟਾਕੀ ਲਾ ਦਿੰਨੇ ਆ
Create Wallpaper for this quote
|
|
ਓਸ ਨੇ ਸ਼ੀਸ਼ੇ ਵਿਚ ਢਲਦੀ ਉਮਰ ਦੇਖ ਫੈਸਲਾ ਕੀਤਾ ਕੇ ਇੱਕਠੀ ਕੀਤੀ ਦੌਲਤ ਦਾ ਅਨੰਦ ਮਾਨਣਾ ਸ਼ੁਰੂ ਕਰਨਾ ਚਾਹੀਦਾ ਹੈ !
ਸੋਚ ਹੀ ਰਿਹਾ ਸੀ ਕੇ ਅਚਾਨਕ ਬੂਹਾ ਖੜਕਿਆ ....!
ਦੋ ਅਨਜਾਣ ਚੇਹਰੇ ਅੰਦਰ ਲੰਘ ਆਏ ...!
ਕਹਿੰਦੇ ...ਬਾਪੂ ਜੀ ਚਲੋ ਤੁਹਾਡਾ ਟੈਮ ਪੂਰਾ ਹੋ ਗਿਆ ...ਤੁਰੋ ਸਾਡੇ ਨਾਲ !
ਕਹਿੰਦਾ ... ਅਜੇ ਤਾਂ ਮਰ ਮਰ ਕੇ ਇੱਕਠੀ ਕੀਤੀ ਦੌਲਤ ਦਾ ਅਨੰਦ ਹੀ ਨਹੀਂ ਮਾਣਿਆਂ ...!
ਅੱਗੋਂ ਕਹਿੰਦੇ ........ਤੁਹਾਡੀ ਇਸ ਗਲਤੀ ਵਾਸਤੇ ਅਸੀਂ ਜੁੰਮੇਵਾਰ ਨਹੀਂ !
ਥੋੜਾ ਸਹਿਮ ਜਿਹਾ ਗਿਆ ...
ਕਹਿੰਦਾ ..ਤਿੰਨ ਕੁ ਸਾਲ ਹੋਰ ਦੇ ਦਿਓ ਕਿਸੇ ਤਰਾਂ !
ਕਹਿੰਦੇ ਨਹੀਂ..........!
ਇੱਕ ਦੇ ਗੋਡੇ ਫੜ ਲਏ ਕਹਿੰਦਾ ......ਤਿੰਨ ਮਹੀਨੇ ਹੀ ਦੇ ਦਿਓਂ ਮਿਲ ਤੇ ਆਵਾਂ ਸਜਣ ਬੇਲੀਆਂ ਨੂੰ !
ਅੱਗੋਂ ਕਹਿੰਦੇ ........... ਕੋਈ ਗੁੰਜਾਇਸ਼ ਨੀ !
ਉਚੀ ਉਚੀ ਰੋਣ ਨਿੱਕਲ ਗਿਆ .. ..ਸਾਰੀ ਜਿੰਦਗੀ ਦੀ ਕਮਾਈ ਲਿਆ ਓਹਨਾ ਸਾਮਨੇ ਢੇਰੀ ਕਰ ਦਿੱਤੀ !
ਕਹਿੰਦਾ ...ਰੱਬ ਦਾ ਵਾਸਤਾ ..ਤਿੰਨ ਮਿੰਟ ਹੀ ਦੇ ਦਿਓ ਇਹਨਾ ਬਦਲੇ ...ਬਚਿਆਂ ਵਾਸਤੇ ਇੱਕ ਜਰੂਰੀ ਸੁਨੇਹਾ ਲਿਖਣਾ ਕਾਗਜ ਤੇ !
ਇੱਕ ਨੂੰ ਤਰਸ ਆ ਗਿਆ ...ਕਹਿੰਦਾ... ਢੇਰੀ ਕੀਤੀ ਦੌਲਤ ਸਾਡੇ ਕਿਸੇ ਕੰਮ ਦੀ ਨਹੀ ਪਰ ਫੇਰ ਵੀ ਰੱਬ ਦਾ ਵਾਸਤਾ ਪਾਇਆ ਈ ....ਜਾ ਦਿੱਤੇ ਤਿੰਨ ਮਿੰਟ ...ਤੂੰ ਵੀ ਕੀ ਯਾਦ ਕਰੇਂਗਾ ....!
ਛੇਤੀ ਨਾਲ ਕਾਗਜ ਕਢਿਆ ...ਕੁਝ ਲਿਖਿਆ ਤੇ ਟੇਬਲ ਤੇ ਰਖ ਜਹਾਨ ਨੂੰ ਅਲਵਿਦਾ ਆਖ ਗਿਆ !
ਕਾਗਜ ਤੇ ਲਿਖਿਆ ਸੀ ....
ਬੱਚਿਓ ਜਿੰਦਗੀ ਵਿਚ ਕਦੀ ਵੀ ਕਿਸੇ ਵੱਡੀ ਖੁਸ਼ੀ ਦੇ ਇੰਤਜਾਰ ਵਿਚ ਨਿੱਕੀਆਂ ਖੁਸ਼ੀਆਂ ਕੁਰਬਾਨ ਨਾ ਕਰਿਓ ਨਹੀਂ ਤੇ ਮੇਰੇ ਵਾਲਾ ਹਾਲ ਹੋਊ !
ਮੈਂ ਬਦਕਿਸਮਤ ਸੌ ਪਾਪੜ ਵੇਲ ਕਮਾਈ ਦੌਲਤ ਨਾਲ ਅਖੀਰ ਵਿਚ ਜਿੰਦਗੀ ਦੇ ਤਿੰਨ ਮਿੰਟ ਵੀ ਨਾ ਖਰੀਦ ਸਕਿਆ !
ਵਰਤਮਾਨ ਵਿਚ ਰਹ ਕੇ ਹਸਦਿਆ ਖੇਡਦਿਆਂ ਖੁੱਲ ਕੇ ਬਿਤਾਇਆ ਹੋਇਆ ਹਰ ਦਿਨ ਹੀ ਪੂਰੀ ਜਿੰਦਗੀ ਹੈ !
ਬਾਕੀ ਤੇ ਬਸ ਕੰਧ ਤੇ ਟੰਗੇ ਕਲੰਡਰ ਦੀਆਂ ਲੰਘ ਚੁਕੀਆਂ ਤੇ ਆਉਣ ਵਾਲੀਆਂ ਤਰੀਕਾਂ ਹੀ ਹਨ !
ਮਾਣ ਨੀ ਕਰੀਦਾ, ਗੁੱਡੀ ਅੰਬਰਾਂ 'ਤੇ ਚੜ੍ਹੀ ਦਾ !
ਉਮਰਾਂ ਦੇ ਦਾਹਵੇ ਕੀ, ਭਰੋਸਾ ਨਹੀਂ ਘੜੀ ਦਾ !
Create Wallpaper for this quote
|
|
ਮਿਲਦੇ ਜਦੋਂ ਆ ਤੂੰ ਤੇ ਮੈਂ...
ਅੰਬਰ ਨਿਓਂ ਕੇ ਸਾਨੂੰ ਦੇਖਦੇ..
Create Wallpaper for this quote
|
|
ਅੰਬਰ ਵੇਲੀ ਸੁੱਟੀ ਦੀ ਫ਼ਲਹਾਰੇ ਬੂਟੇ ਤੇ,
ਪੁੱਤ ਕਿਸੇ ਦਾ ਨਸ਼ੇ ਨਾ ਲਾਈਏ ਸੁਲਫੇ ਸੂਟੇ ਤੇ
Create Wallpaper for this quote
|
|
ਫੁੱਲ ਨਾਲ ਫਰਮਾਇਸ਼ ਦੇ ਨਈ ਖਿੜਦੇ,
ਕਹਿਣ ਨਾਲ ਨੀ ਨੱਚਦੇ ਮੋਰ ਹੁੰਦੇ,
ਨੀ ਸਾਨੂੰ ਰਹਿਣ ਦੇ ਆਸਰੇ ਅੰਬਰਾਂ ਦੇ,
ਛੱਤਰੀ ਵਾਲੇ ਕਬੂਤਰ ਤਾਂ ਹੋਰ ਹੁੰਦੇ,
Create Wallpaper for this quote
|
|
ਇੱਕ ਦਿਨ ਲਈ ਹੋ ਜਾਵੇ ਰਾਜ ਜੇ ਅੰਬਰਾਂ ☁ ਤੇ, ਸਭ ਤੋਂ ਉੱਚਾ ਕਰਦਿਆਂ ਸੱਜਣਾਂ ਥਾਂ ਤੇਰਾ...
ਚੰਨ 🌙 ਦੀ ਥਾਂ ਤੇ ਲਾ ਦੇਵਾਂ ਤਸਵੀਰ ਤੇਰੀ 🌠 ਤਾਰਿਆਂ ਦੀ ਥਾਂ ਲਿਖ ਦੇਵਾਂ ਮੈਂ ਨਾਮ ਤੇਰਾ
Create Wallpaper for this quote
|
|
ਧਰਤੀ ਧੰਨ ਹੋਈ ਧੰਨ ਹੋਏ ਅੰਬਰ
ਸਭੇ ਦੁਖੇ ਮੁਕੇ ਤੁਸੀਂ ਆਣ ਢੁੱਕੇ ਸੱਚੇ ਪਾਤਸ਼ਾਹ ਜੀ..
ਗੁਰਪੁਰਬ ਦੀ ਸਭ ਨੂੰ ਵਧਾਈ..
Create Wallpaper for this quote
|
|
ਮੁੱਕਦਰ ਚੰਗੇ ਕੀ ਕਰਨਗੇ ਜੇ ਸਾਨੂੰ ਸੱਜਣ ਭੁੱਲ ਗਏ ਨੇ ਪਹਿਲਾਂ ਸਾਨੂੰ ਅੰਬਰੀ ਚੜਾ ਕੇ ਹੁਣ ਮਿੱਟੀ ਵਿੱਚ ਰੋਲ ਗਏ ਨੇ
Create Wallpaper for this quote
|
|
ਮਾਣ ਨੀ ਕਰੀਦਾ ਗੁੱਡੀ ਅੰਬਰਾਂ ਤੇ ਚੜੀ ਦਾ ੳੁਮਰਾਂ ਦੇ ਦਾਅਵੇ ਕੀ ੲਿਥੇ ਭਰੋਸਾ ਨੀ ਘੜੀ ਦਾ
Create Wallpaper for this quote
|
|
ਸਾਗਰ ਚ ਜਿੰਨੇ ਮੋਤੀ ਅੰਬਰ ਚ ਜਿੰਨੇ ਤਾਰੇ
ਰੱਬ ਤੈਨੂੰ ਓਨੀਆਂ ਖੁਸ਼ੀਆਂ ਬਖਸ਼ੇ ਤੇ ਖਵਾਬ ਤੇਰੇ ਪੂਰੇ ਹੋਣ ਸਾਰੇ ਦੇ ਸਾਰੇ
ਜਨਮਦਿਨ ਮੁਬਾਰਕ
Create Wallpaper for this quote
|
|
ਕੋਈ ਜਖਮ ਹੁੰਦਾ ਸਮੁੰਦਰੋ ਡੂੰਘਾ
ਕੋਈ ਖੁਸ਼ੀ ਅੰਬਰੀ ਲਾ ਦਿੰਦੇ
ਕੋਈ ਸਾਥ ਹੁੰਦਾ ਸੱਤ ਜਨਮਾਂ ਦਾ
ਤੇ ਕੋਈ ਉਡੀਕ ਵਿੱਚ ਹੀ ਉਮਰ ਲੰਘਾ ਦਿੰਦੇ
Create Wallpaper for this quote
|
|
ਕੱਲੇ ਕੱਲੇ ਤਾਰੇ ਉੱਤੇ
ਅੰਬਰ ਮੈਂ ਸਾਰੇ ਉੱਤੇ ਬੱਸ ਮੇਰਾ ਚੱਲੇ
ਤੇਰਾ ਨਾਂ ਲਿਖਵਾ ਦਿਆਂ
Create Wallpaper for this quote
|
|