ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 20 status
ContentWallpapers
ਰੋ ਰੋ ਕੇ ਮੇਰੀ ਅੱਖੀਆ ਦੇ ਅੱਥਰੂ ਵੀ ਸੁੱਕ ਗਏ, ਦਿਲ ਵਿੱਚ ਵਸੇ ਸਾਰੇ ਅਰਮਾਨ ਵੀ ਮੁੱਕ ਗਏ, ਮੇਰੇ ਯਾਰ ਨੇ ਨਾ ਕੀਤੀ ਕਦਰ ਮੇਰੀ ਯਾਰੀ ਦੀ, ਅਸੀਂ ਉਸ ਨੂੰ ਮਨਾਉਣ ਲਈ, ਉਸਦੇ ਕਦਮਾਂ ਵਿੱਚ ਝੁੱਕ ਗਏ, ਉਹ ਬਾਜ ਨਾ ਆਇਆ, ਵਾਰ ਵਾਰ ਅਜ਼ਮਾਵਣ ਤੋ ਮੈਨੂੰ, ਅਸੀਂ ਆਪਣੇ ਪਿਆਰ ਦੇ ਇਮਤਿਹਾਨ ਦਿੰਦੇ ਦਿੰਦੇ ਪੂਰੇ ਟੁੱਟ ਗਏ...

Create Wallpaper for this quote
ਤਕਦੀਰ ਦੇ ਖੇਲ ਵੀ ਅਜੀਬ ਹੁੰਦੇ ਨੇ ਅੱਖਾਂ ਨੂੰ ਅੱਥਰੂ ਹੀ ਨਸੀਬ ਹੁੰਦੇ ਨੇ , ਕੌਣ ਹੋਣਾ ਚਾਹੁੰਦਾ ਹੈ ਆਪਣਿਆਂ ਤੂੰ ਦੂਰ .. ਅਕਸਰ ਵਿਛੜ ਜਾਂਦੇ ਨੇ ਉਹ ਜੋ ਦਿਲ ਦੇ ਕਰੀਬ ਹੁੰਦੇ ਨੇ,... *****

Create Wallpaper for this quote
ਦਰਦ ਹੁੰਦਾ ਨਹੀ ਦੁਨੀਆਂ ਨੂੰ ਵਿਖਾਉਣ ਦੇ ਲਈ,
ਹਰ ਕੋਈ ਰੋਂਦਾ ਨਹੀ ਅੱਥਰੂ ਵਹਾਉਣ ਦੇ ਲਈ,
ਰੁਸਣ ਦਾ ਮਜਾ ਤਾਂ ਤੱਦ ਆਊਂਦਾ ਹੈ,
ਜਦ ਆਪਣਾ ਹੋਵੇ ਕੋਈ ਮਨਾਊਣ ਦੇ ਲਈ ।

Create Wallpaper for this quote
ਔਰਤ ਦੇ ਅੱਥਰੂ ਉਸਦੀ ਤਕਲੀਫ ਚ' ਇੰਨੇ ਨਹੀਂ ਨਿਕਲਦੇ,
ਜਿੰਨੇ ਉਸਨੂੰ ਉਹ ਅਲਫਾਜ਼ ਰਵਾਉਂਦੇ ਨੇ,,
ਜਿਸ ਵਿੱਚ ਉਸਦੀ ਬੇਇੱਜਤੀ ਕੀਤੀ ਗਈ ਹੋਵੇ !!

Create Wallpaper for this quote
ਲਿਖਣਾ ਤੇ ਸੀ ਕੇ ਖੁਸ਼ ਹਾਂ ਤੇਰੇ ਬਗੈਰ ਵੀ
ਪਰ ਅੱਥਰੂ ਕਲਮ ਤੋਂ ਪਹਿਲਾਂ ਹੀ ਡਿੱਗ ਪਏ

Create Wallpaper for this quote
ਮੇਰੇ ਬੁੱਲਾਂ ਦਾ ਹਾਸਾਂ ਤੇਰੇ ਬੁੱਲਾਂ ਤੇ ਆਵੇ, ਤੇਰੀਆਂ ਅੱਖਾਂ ਦੇ ਅੱਥਰੂ ਮੇਰੀਆ ਅੱਖਾਂ ਵਿੱਚ ਆਵੇ
ਮਰ ਕੇ ਬਣ ਜਾਵਾ ਮੈ ਉਹ ਤਾਰਾ, ਜੋ ਤੇਰੀ ਇੱਕ ਮੰਨਤ ਤੇ ਟੁੱਟ ਕੇ ਡਿੱਗ ਜਾਵੇ.

Create Wallpaper for this quote
Punjabi Romantic wallpaper
ਜਾਂਦੀ-ਜਾਂਦੀ ਅੱਖੀਆਂ ਨੂੰ ਭਰਕੇ ਵੀ ਹੱਸੀ ਸੀ ਚੇਤਾ ਭੁੱਲਿਆ ਨਹੀ
ਮੇਰੀ ਵੀ ਅੱਖ ਵਿੱਚ ਆਇਆ ਸੀ ੲਿੱਕ ਅੱਥਰੂ ਜੋ ਹਾਲੇ ਤੱਕ ਵੀ ਡੁੱਲਿਆ ਨਹੀ...

Create Wallpaper for this quote
ਜੋ ਲੋਕ ਦੂਜਿਆਂ ਦੀਆਂ ਅੱਖਾਂ ਵਿੱਚ ਅੱਥਰੂ ਭਰਦੇ ਹਨ,
ਉਹ ਇਹ ਕਿਉਂ ਭੁੱਲ ਜਾਂਦੇ ਹਨ, ਕਿ
ਉਹਨਾਂ ਕੋਲ ਵੀ ਦੋ ਅੱਖਾਂ ਹਨ ।

Create Wallpaper for this quote
ਮੇਰੇ ਬੁੱਲਾ ਦਾ ਹਾਸਾਂ ਤੇਰੇ ਬੁੱਲਾ ਤੇ ਆਵੇ
ਤੇਰੀਆ ਅੱਖਾ ਦੇ ਅੱਥਰੂ ਮੇਰੀਆ ਅੱਖਾ ਵਿੱਚ ਆਵੇ
ਮਰ ਕੇ ਬਣ ਜਾਵਾ ਮੈ ਉਹ ਤਾਰਾ ਜੋ ਤੇਰੀ ਇੱਕ ਮੰਨਤ ਤੇ ਟੁੱਟ ਕੇ ਡਿੱਗ ਜਾਵੇ


Create Wallpaper for this quote
ghaint punjabi couples
ਲਿਖਣਾ ਤੇ ਸੀ ਕੇ ਖੁਸ਼ ਹਾਂ ਤੇਰੇ ਬਗੈਰ ਵੀ
ਪਰ ਅੱਥਰੂ ਕਲਮ ਤੋਂ ਪਹਿਲਾਂ ਹੀ ਡਿੱਗ ਪਏ...

Create Wallpaper for this quote
ਸਲੀਕਾ ਹੋਵੇ ਜੇ ਭਿੱਜੀਆਂ ਅੱਖਾਂ ਪੜਨ ਦਾ,
ਤਾਂ ਵਹਿੰਦੇ ਹੋਏ ਅੱਥਰੂ ਵੀ ਅਕਸਰ ਗੱਲਾਂ ਕਰਦੇ ਆ !!

Create Wallpaper for this quote
ਸਿਆਣਪ ਦੀਆਂ ਗੱਲਾਂ  wallpaper
ਜਦੋਂ ਵੀ ਤੈਨੂੰ ਮਿਲਣ ਦੀ ਉਮੀਦ ਨਜਰ ਆਈ,
ਮੈਨੂੰ ਆਪਣੇ ਪੈਰਾਂ ਵਿੱਚ ਪਈ ਜਮੀਨ ਨਜਰ ਆਈ,
ਤੇਰੀ ਯਾਦ ਵਿੱਚ ਨਿਕਲ ਪਏ ਮੇਰੇ ਅੱਥਰੂ,
ਤੇ ਹਰ ਅੱਥਰੂ ਚ ਤੇਰੀ ਤਸਵੀਰ ਨਜਰ ਆਈ।

Create Wallpaper for this quote
ਘੈਂਟ ਸਟੇਟਸ  wallpaper
ਦੋ ਅੱਖਾਂ ਵਿੱਚ ਦੋ ਹੀ ਅੱਥਰੂ ਨੇ ਇੱਕ ਤੇਰੇ ਕਰਕੇ ਇੱਕ ਤੇਰੀ ਖਾਤਿਰ।

Create Wallpaper for this quote
ਯਾਰੀ ਦੋਸਤੀ  wallpaper
ਔਰਤ ਦੇ ਅੱਥਰੂ ਉਸਦੀ ਤਕਲੀਫ ਚ ਇਨੇ ਨਹੀਂ
ਨਿਕਲਦੇ ਜਿੰਨੇ ਓਹਨੂੰ ਉਹ ਅਲਫਾਜ਼ ਰਵਉਂਦੇ ਨੇ
ਜਿਸ ਵਿਚ ਉਸਦੀ ਬੇਇੱਜ਼ਤੀ ਕੀਤੀ ਗਯੀ ਹੋਵੇ

Create Wallpaper for this quote
Specially for Girls wallpaper
ਹੱਸਦੇ ਰਿਹਾ ਕਰੋ ਦੁਨੀਅਾਂ ਕਦਮਾਂ ਵਿੱਚ ਹੋਵੇਗੀ
ਅੱਥਰੂਅਾਂ ਨੂੰ ਤਾਂ ਅੱਖਾਂ ਵਿੱਚ ਵੀ ਥਾਂ ਨਹੀ ਮਿਲਦੀ

Create Wallpaper for this quote
thoughts punjabi vich
ਜੇ ਪਿਆਰ ਕਰੋ ਤਾਂ ਧੋਖਾ ਨਾ ਦੇਣਾ
ਕਿਸੇ ਨੂੰ ਅੱਥਰੂਆਂ ਦਾ ਤੋਹਫਾ ਨਾ ਦੇਣਾ
ਦਿਲ ਨਾ ਰੋਏ ਕਿਸੇ ਦਾ ਤਹਾਨੂੰ ਯਾਦ ਕਰਕੇ
ਇਹੋ ਜਿਹਾ ਕਿਸੇ ਨੂੰ ਮੌਕਾ ਨਾ ਦੇਣਾ


Create Wallpaper for this quote
ਅੱਖੀਏਂ ਦੇ ਅੱਥਰੂ ਤੇਰਾ ਨਾਮ ਲੈਂਦੇ ਆ


Create Wallpaper for this quote
Punjabi Songs Lines wallpaper
ਮੇਰੇ ਬੁੱਲਾ ਦਾ ਹਾਸਾਂ ਤੇਰੇ ਬੁੱਲਾ ਤੇ ਆਵੇ ,ਤੇਰੀਆ ਅੱਖਾ ਦੇ ਅੱਥਰੂ ਮੇਰੀਆ ਅੱਖਾ ਵਿੱਚ ਆਵੇ ਮਰ ਕੇ ਬਣ ਜਾਵਾ ਮੈ ਉਹ ਤਾਰਾ ,ਜੋ ਤੇਰੀ ਇੱਕ ਮੰਨਤ ਤੇ ਟੁੱਟ ਕੇ ਡਿੱਗ ਜਾਵੇ.

Create Wallpaper for this quote
ਮੇਰੇ ਬੁੱਲਾਂ ਦਾ ਹਾਸਾਂ ਤੇਰੇ ਬੁੱਲਾਂ ਤੇ ਆਵੇ, ਤੇਰੀਆਂ ਅੱਖਾਂ ਦੇ ਅੱਥਰੂ ਮੇਰੀਆ ਅੱਖਾਂ ਵਿੱਚ ਆਵੇ  ਮਰ ਕੇ ਬਣ ਜਾਵਾ ਮੈ ਉਹ ਤਾਰਾ, ਜੋ ਤੇਰੀ ਇੱਕ ਮੰਨਤ ਤੇ ਟੁੱਟ ਕੇ ਡਿੱਗ ਜਾਵੇ


Create Wallpaper for this quote
ਲਿਖਣਾ ਤੇ ਸੀ ਕੇ ਖੁਸ਼ ਹਾਂ ਤੇਰੇ ਬਗੈਰ ਵੀ. ਪਰ ਅੱਥਰੂ ਕਲਮ ਤੋਂ ਪਹਿਲਾਂ ਹੀ ਡਿੱਗ ਪਏ,    

Create Wallpaper for this quote

Recent Punjabi Searches