Total 18 status |
Content | Wallpapers |
|
ਕਹਿੰਦੀ ਤੈਨੂੰ ਦੇਖਣਾ ਨੇ ਚਾਹੁੰਦੀਆ ਸਹੇਲੀਆ...
ਜਾਨ ਖਾਂਦੀਆਂ ਨਾ ਹੋ ਕ ਆਈਆ ਵੇਹਲੀਆਂ...
ਤੇਰਾ ਨੰਬਰ ਮਿਲਾ ਕੇ ਫੋਨ ਮੇਰੇ ਕੰਨ ਨਾਲ ਲਾ ਕੇ ਪਾ ਕੇ ਬਹਿ ਗਈਆ ਕਮਲੀਆਂ ਘੇਰਾ ......
ਮੁੱਖੜਾ ਦਿਖਾ ਜਾ ਮਿੱਤਰਾ ..ਮਾਰ ਜਾ ਗਲੀ ਵਿਚ ਗੇੜਾ:).
Create Wallpaper for this quote
|
|
ਖੁਸ਼ੀਆਂ ਭਾਂਵੇਂ ਨਿੱਕੀਆਂ ਨੇ ਪਰ ਇਹ ਅਸੀਂ ਆਪ ਕਮਾਈਆਂ ਨੇ, ਕਿੰਝ ਜੀਣਾ ਇਸ ਜੱਗ ਤੇ ਸੱਜਣਾ, ਇਹ ਅਕਲਾਂ ਸਾਨੂੰ ਠੋਕਰਾਂ ਖਾ ਕੇ ਆਈਆਂ ਨੇ !
Create Wallpaper for this quote
|
|
ਧੀਆਂ ਵਿਆਹੀਆਂ ਨੁੂਹਾਂ ਆਈਆਂ, ਘਰ ਵੰਡ ਲਿਆ ਆਪਸ ਵਿੱਚ ਭਾਈਆਂ,
ਆਏ ਬ੍ਰੇਂਡ ਤੇ ਮਖਮਲੀ ਰਜਾਈਆਂ ਹਾਸਾ ਠੱਠਾ ਛੁੱਟ ਗਿਆ,
ਵਾਣ ਵਾਲਾ ਸਾਂਝਾ ਮੰਜਾ ਨੁੱਕਰੇ ਪਿਆ ਹੀ ਟੁੱਟ ਗਿਆ।
Create Wallpaper for this quote
|
|
ਪਹਿਲਾਂ ਹੁੰਦਾ ਸੀ.. ਸੁੱਖ ਵੇਲੇ ਸ਼ੁਕਰਾਨਾ.. ਦੁੱਖ ਵੇਲੇ ਅਰਦਾਸ.. ਹਰ ਵੇਲੇ ਸਿਮਰਨ, ਅੱਜ ਕੱਲ ਹੁੰਦਾ ਏ.. ਸੁੱਖ ਵੇਲੇ ਮਠਿਆਈਆਂ.. ਦੁੱਖ ਵੇਲੇ ਦੁਹਾਈਆਂ.. ਹਰ ਵੇਲੇ ਦਵਾਈਆਂ..
Create Wallpaper for this quote
|
|
ਹਿੱਸਾ ਲੈ ਕੇ ਪੁੱਤ ਜਦੋਂ ਵੱਖ ਹੋ ਗਿਆ
ਚੇਤੇ ਆਈਆਂ ਧੀਆਂ ਕੁੱਖ ਵਿਚ ਮਾਰੀ
Create Wallpaper for this quote
|
|
ਰਾਤਾਂ ਚਾਨਣੀਆਂ ਆਈਆਂ, ਬਾਤਾਂ ਪਿਆਰ ਦੀਆਂ ਪਾਈਏ
ਜਿਥੇ ਆਸ਼ਿਕ਼ ਵੱਸਦੇ ਨੇ, ਚੱਲ ਉਸ ਦੇਸ਼ ਚਲੇ ਜਾਈਏ ..
Create Wallpaper for this quote
|
|
ਖੌਰੇ ਕਿਹੜੇ ਸ਼ੀਸ਼ੇ ਦੇ ਨਾਲ ਨਜਰਾਂ ਮੁੜ ਟਕਰਾਈਆਂ ਨੇ,
ਜਾਗ ਪਏ ਨੇ ਜਖਮ ਪੁਰਾਣੇ ਪੀੜਾਂ ਚੇਤੇ ਆਈਆਂ ਨੇ।
Create Wallpaper for this quote
|
|
ਦੀਵਾਲੀ ਮਨਾਓ ਨਵੀ ਸੋਚ ਅਪਣਾਓ
✔ਰੋਸ਼ਨੀ ਫੈਲਾਓ
❌ ਪ੍ਰਦੂਸ਼ਣ 💣💥ਨਹੀਂ
✔ ਦੀਵੇ 🔥ਜਲਾਉ
❌ਮਿਹਨਤ ਦੀ 💰ਕਮਾਈ ਨਹੀਂ
✔ਘਰ ਮਠਿਆਈਆਂ 🎂ਲਿਆਉ
❌ ਨਸ਼ੇ ਨਹੀਂ
Create Wallpaper for this quote
|
|
ਹਨੇਰਾ ਹੋ ਗਿਆ ਦੂਰ ਇਸ ਰਾਤ ਦੇ ਨਾਲ
ਨਵੀਆਂ ਖੁਸ਼ੀਆਂ ਆਈਆਂ ਇਸ ਦੀਵਾਲੀ ਦੇ ਨਾਲ
ਹੁਣ ਅੱਖਾਂ ਖੋਲੋ ਦੇਖੋ ਸਾਡਾ SCRAP ਆਇਆ ਹੈ
ਤੁਹਾਨੂੰ ਤੇ ਤੁਹਾਡੇ ਪਰਿਵਾਰ ਲਈ ਦੀਵਾਲੀ ਦੀਆਂ ਵਧਾਈਆਂ ਲਿਆਇਆ ਹੈ
Create Wallpaper for this quote
|
|
ਅਸਾਂ ਤੇ ਗੱਡੀ ਉਸ ਬਹਿਣਾ ਜਿਹੜੀ ਲੈ ਜਾਏ ਦੇਸ ਚੰਗੀਆਈਆਂ ਦੇ,
ਤੇ ਅਸੀ ਛੁੱਕ-ਛੁੱਕ ਕਰਦੇ ਲੰਘ ਜਾਇਏ Station ਸਭ ਬੁਰਾਈਆਂ ਦੇ ।।
Create Wallpaper for this quote
|
|
ਦੋ ਗੱਲਾਂ ਦਾ ਧਿਆਨ ਰੱਖੋ ਇਹ ਜਿੰਦਗੀ ਅੱਗੇ ਤੋਰ ਦੀਆਂ..
ਆਪਣੇ ਆਪ ਚੋਂ ਕਮੀਆਂ ਲੱਭੋ. ਤੇ ਚੰਗਿਆਈਆਂ ਲੱਭੋ ਹੋਰ ਦੀਆਂ..
Create Wallpaper for this quote
|
|
ਇਸ ਸੰਗਰਾਂਦ ਦੇ ਦਿਹਾੜੇ ਤੇ ਵਾਹਿਗੁਰੂ ਸਭ ਨੂੰ ਖੁਸ਼ੀਆਂ ਤੇ ਵਡਿਆਈਆਂ ਬਖ਼ਸ਼ੇ..
ਸਭ ਦਾ ਭਲਾ ਕਰੇ..
Create Wallpaper for this quote
|
|
ਅੱਜ ਪੁਰਾਣੀ ਪੇਟੀ ਚੋਂ
ਤੇਰੀਆਂ ਯਾਦਾਂ ਕੱਢ ਕੇ
ਧੁੱਪੇ ਪਾਈਆਂ ਨੇ
ਅੱਖਾਂ ਭਰ ਆਈਆਂ ਨੇ
Create Wallpaper for this quote
|
|
ਮੁੜ ਤਾ ਆਈਆਂ ਮੱਛਲੀਆਂ ਆਖ਼ਰ ਨੂੰ ਪੱਥਰ ਚੱਟ ਕੇ
ਪਰ ਓਹਨਾ ਦੇ ਮੁੜਨ ਤੱਕ ਪਾਣੀ ਵੀ ਪੱਥਰ ਹੋ ਗਿਆ ਸੀ
Create Wallpaper for this quote
|
|
ਦੁਸਹਿਰਾ ਬੁਰਾਈਆਂ ਉੱਤੇ ਚੰਗੇ ਦੀ ਜਿੱਤ ਦਾ ਸੰਕੇਤ ਦਿੰਦਾ ਹੈ.
ਤੁਹਾਡੇ ਆਲੇ ਦੁਆਲੇ ਦੀਆਂ ਸਾਰੀਆਂ ਬੁਰਾਈਆਂ ਚੰਗਿਆਈਆਂ ਦੇ ਗੁਣਾਂ ਦੁਆਰਾ ਮਿਟ ਜਾਣ.
ਤੁਹਾਨੂੰ ਦੁਸਹਿਰੇ ਦੀਆਂ ਮੁਬਾਰਕਾਂ
Create Wallpaper for this quote
|
|
ਰਾਤਾਂ ਚਾਨਣੀਆਂ ਆਈਆਂ, ਬਾਤਾਂ ਪਿਆਰ ਦੀਆਂ ਪਾਈਏ ਜਿਥੇ ਆਸ਼ਿਕ਼ ਵੱਸਦੇ ਨੇ, ਚੱਲ ਉਸ ਦੇਸ਼ ਚਲੇ ਜਾਈਏ
Create Wallpaper for this quote
|
|
ਹੱਥਾਂ ਵਿਚ ਛਾਲੇ, ਉਤੋਂ ਪੈਰਾਂ ਚ ਵਿਆਈਆਂ ਵੇ
ਹੁਣ ਪਤਾ ਲੱਗੇ, ਬੋਹਤ ਓਖੀਆਂ ਕਮਾਈਆਂ ਵੇ..
Create Wallpaper for this quote
|
|
ਅੱਜ ਪੁਰਾਣੀ ਪੇਟੀ ਚੋਂ
ਤੇਰੀਆਂ ਯਾਦਾਂ ਕੱਢ ਕੇ
ਧੁੱਪੇ ਪਾਈਆਂ ਨੇ
ਅੱਖਾਂ ਭਰ ਆਈਆਂ ਨੇ
Create Wallpaper for this quote
|
|