Total 100 status |
Content | Wallpapers |
|
ਧੋਖਾ ਦੇਣ ਵਾਲੀਆਂ ਦਾ ਸ਼ੁਕਰੀਆ ਅਦਾ ਕਰੋ ਕਿਉਂਕਿ ਜੇ ਉਹ ਤੁਹਾਡੀ ਜਿੰਦਗੀ ਵਿੱਚ ਨਾ ਆਉਂਦੇ ਤਾਂ ਤੁਹਾਨੂੰ ਦੁਨੀਆਦਾਰੀ ਕਦੇ ਸਮਝ ਨਾ ਆਉਂਦੀ !!
Create Wallpaper for this quote
|
|
... ਫੇਰ ਰੱਬ ਤੋਂ ਪਹਿਲਾਂ ਮਾਵਾਂ ਚੇਤੇ ਆਉਂਦੀਆਂ ਨੇ....
Create Wallpaper for this quote
|
|
ਤੇਰੀ ਯਾਦ ਨੂੰ ਬੁਰਾ ਕਿਉਂ ਕਹੀਏ ?
ਜਿਹੜੀ ਹਰ ਪਲ ਸਾਥ ਨਿਭਾਉਂਦੀ ਏ ,
ਤੇਰੇ ਨਾਲੋ ਤਾਂ ਤੇਰੀ ਯਾਦ ਹੀ ਚੰਗੀ,
ਜਿਹੜੀ ਹਾਲੇ ਵੀ ਸਾਨੂੰ ਮਿਲਣ ਆਉਂਦੀ ਏ,
Create Wallpaper for this quote
|
|
ਮੰਮੀ ਕਹਿੰਦੇ ਜਿਹੜੀ ਸਟਾਰ ਪਲੱਸ ਤੇ “ਦੀਆ ਔਰ ਬਾਤੀ” ‘ ਚ ਸੰਧਿਆ ਆਉਂਦੀ ਆ, ਓਹਦੇ ਅਰਗੀ “ਬਹੂ” ਲੈਣੀ ਆ..!
Create Wallpaper for this quote
|
|
ਉਸਨੇ ਪੁੱਛਿਆ ਹੁਣ ਵੀ ਮੇਰੀ ਯਾਦ ਆਉਂਦੀ ਏ?
ਮੈ ਕਿਹਾ, ਆਪਣੀ ਬਰਬਾਦੀ ਨੂੰ ਕੌਣ ਭੁੱਲ ਸਕਦਾ।
Create Wallpaper for this quote
|
|
ਬਹੁਤ Yaad ਆਉਂਦੀ ਐ Teri ਕਮਲੀਏ...
ਅਰਦਾਸ ਕਰਿਆ ਕਰ ਕੇ ਯਾਦਾਸ਼ਤ ਹੀ ਚਲੀ ਜਾਵੇ...
Create Wallpaper for this quote
|
|
ਨੀਂਦ ਤੋਂ ਕੀ 😔 ਸ਼ਿਕਵਾ ਜੋ ਆਉਂਦੀ ਨਹੀ..!!
ਕਸੂਰ ਤਾਂ ਉਸ 🤵🏽 ਚਿਹਰੇ ਦਾ ਜੋ ਸੋਣ ਨਹੀ ਦਿੰਦਾ..!!
Create Wallpaper for this quote
|
|
ਜਿੱਥੇ ਰੁੱਤ ਵਿਸਾਖੀ ਦੀ ਲੈ ਕੇ ਆਉਂਦੀ ਮਸਤ ਬਹਾਰਾਂ..🌾
ਪਾ ਭੰਗੜੇ ਨੱਚਦੇ ਨੇ ਥਾਂ-ਥਾਂ ਗੱਬਰੂ ਮੁਟਿਆਰਾਂ..💃 🕺
Create Wallpaper for this quote
|
|
ਯਾਰੀ ਤੇ ਸਰਦਾਰੀ ਆਉਂਦੀ ਕਿਸੇ ਕਿਸੇ ਨੂੰ ਰਾਸ..
Create Wallpaper for this quote
|
|
ਮੁੱਖ ਆਉਂਦੀ ਜਾਂਦੀ 👰 ਜੱਟੀਏ ਵਿਖਾ ਜਾਵੀਂ, ਪਾਉਂਦੀ ਤੱਕਲੇ ਤੇ ਤੰਦ ਮੇਰੀ ਬੇਬੇ ਨੂੰ..👪
ਕਾਪੀ 📘 ਲੈਣ ਦੇ ਬਹਾਨੇ ਗੇੜਾ 💃 ਮਾਰਜ਼ੀ, ਖੌਰੇ ਆ ਜੇ ਤੂੰ ਪਸੰਦ ਮੇਰੀ ਬੇਬੇ ਨੂੰ..👪
Create Wallpaper for this quote
|
|
ਨੀ ਤੈਂ ਲਿਆ ਸੀ ਸਕੀਮ ਵਿੱਚ ਬੱਲੀਏ, ਅੱਧ ਮੁੱਲ 'ਚ ਕਿਤਾਬਾਂ ਦੇ ਕੇ Cell ਨੀ,
ਨੀ ਮੈਨੂੰ ਪੁੱਛਦੀ ਸੀ Game ਕਿਵੇਂ ਖੇਡਣੀ, ਤੈਨੂੰ ਲਾਉਣੀ ਨਈ ਸੀ ਆਉਂਦੀ ਕੁੜੇ Bell ਨੀ
Create Wallpaper for this quote
|
|
ਚਾਹ ਦੇ ਕੱਪ ਵਿਚ ਅਕਸਰ ਤੇਰੀ ਸ਼ਕਲ ਨਜ਼ਰ ਆਉਂਦੀ ਹੈ,
ਐਦਾਂ ਖ਼ੋ ਜਾਂਦੇ ਹਨ ਤੇਰੇ ਖਿਆਲਾਂ ਵਿਚ ਕਿ ਸਾਡੀ ਚਾਹ ਵੀ ਠੰਡੀ ਹੋ ਜਾਂਦੀ ਹੈ ।
ਤੁਹਾਡਾ ਦਿਨ ਸ਼ੁਭ ਹੋਵੇ !
Create Wallpaper for this quote
|
|
ਜੋ ਖੁਸ਼ੀਆਂ ਨਾਲ ਲਿਆਉਂਦੀ ਹੈ, ਤੇਰੇ ਲਈ ਮੈਂ ਉਹ ਰੁੱਤ ਹੋਵਾਂ,
ਹਰ ਜਨਮ ਬਣੇ ਤੂੰ ਮਾਂ ਮੇਰੀ, ਹਰ ਜਨਮ ਮੈਂ ਤੇਰਾ ਪੁੱਤ ਹੋਵਾਂ..!
Create Wallpaper for this quote
|
|
ਬਹੁਤ ਯਾਦ ਆਉਂਦੀ ਆ ਤੇਰੀ ਕਮਲੀਏ, ਤੂੰ ਅਰਦਾਸ ਕਰ ਕਿ ਤੇਰੇ ਝੱਲੇ ਦੀ ਯਾਦਾਸਤ ਹੀ ਚਲੀ ਜਾਵੇ..!
Create Wallpaper for this quote
|
|
ਕੁੱਝ ਗੱਲਾਂ ਉਦੋਂ ਤੱਕ ਸਮਝ ਨਹੀਂ ਆਉਂਦੀਆਂ, ਜਦੋਂ ਤੱਕ ਆਪਣੇ ਤੇ ਨਾ ਬੀਤਣ ।
Create Wallpaper for this quote
|
|
ਨੀਂ ਅਸੀ ਮਿੱਠੇ ਹਾਂ ਗੁੜ ਦੀ ਪੇਸੀ ਜਿਹੇ,
ਫੁਕਰੀ ਤਾਂ ਸਾਨੂੰ ਮਾਰਨੀ ਨਹੀਂ ਆਉਂਦੀ,
ਅਸੀ ਤਾਂ ਬੀਬਾ ਦੇਸੀ ਜਿਹੇ !
Create Wallpaper for this quote
|
|
ਮੈਂ 'ਚੁੱਪ' ਦੇ ਸਫ਼ਰ ਵਿੱਚ ਇਹ ਵੇਖੇਆ,
ਕੇ 'ਚੁੱਪ' ਗਾਉਂਦੀ ਏ,
'ਚੁੱਪ' ਰੋਂਦੀ ਏ,
'ਚੁੱਪ' ਕਰਾਉਂਦੀ ਏ,
ਤੇ 'ਚੁੱਪ' ਨੂੰ ਬਹੁੱਤ ਸੋਹਨੀ
ਜੁਬਾਨ ਆਉਂਦੀ ਏ |💕💕
Create Wallpaper for this quote
|
|
💪ਆਉਂਦੀਆਂ ਨੀ ਲੋਟ 👉 ਬੀਬਾ ਆਕੜਾਂ ਜੋ ਤੇਰੀਆਂ ਸਾਨੂੰ ਕਿਹੜਾ, ਘਾਟਾ ਸੈਂਟੀ ਹੋਰ ਵੀ ਬਥੇਰੀਆਂ 👍
Create Wallpaper for this quote
|
|
ਜ਼ਿੰਦਗੀ ਦੀ ਹਰ ਸਵੇਰ ਕੁਝ ਸ਼ਰਤਾਂ ਲੈ ਕੇ ਆਉਂਦੀ ਹੈ,
ਅਤੇ ਸ਼ਾਮ ਤਜੁਰਬੇ ਦੇ ਕੇ ਜਾਂਦੀ ਹੈ..
A VERY GOOD MORNING ...
Create Wallpaper for this quote
|
|
ਕਈਆਂ ਨੂੰ ਲੱਗਦਾ ਕੇ ਮੈਨੂੰ ਉਹਨਾਂ ਦੀ ਚਲਾਕੀ ਨਜ਼ਰ ਨਹੀਂ ਆਉਂਦੀ, ਪਰ ਅਕਸਰ ਮੈਂ 😒 ਖ਼ਾਮੋਸ਼ ਰਹਿ ਕੇ ਉਹਨਾਂ ਨੂੰ ਦੇਖਦਾ ਹੈ ਆਪਣੀਆਂ ਨਜ਼ਰਾਂ ਤੋਂ ਗਿਰਦੇ ਹੋਏ.. 😔
Create Wallpaper for this quote
|
|
ਕੁੜੀ "ਤੂੰ ਮੈਨੂੰ ਇਕ ਰਿੰਗ ਲੈਦੇ ਓਸ ਬਹਾਨੇ ਮੈਨੂੰ ਤੇਰੀ ਯਾਦ ਆਉਂਦੀ ਰਹੂਗੀ" (ਮੁੰਡਾ ਥੋੜਾ ਕੰਜੂਸ ਸੀ ) ਕਹਿੰਦਾ "ਤੂੰ ਏ ਸੋਚ ਕੇ ਯਾਦ ਕਰਲਿਆ ਕਰੀਂ , ਕੀ ਮੈਂ ਮੰਗੀ ਸੀ ਕੰਜਰ ਨੇ ਦਿੱਤੀ ਨੀਂ"
Create Wallpaper for this quote
|
|
ਜਦ ਕਿਧਰੇ ਵੀ ਕਾਲਜ ਕੋਲੋਂ ਲੱਗਦੇ ਆਂ, ਗੱਲਾਂ ਫੇਰ ਪੁਰਾਣੀਆਂ ਚੇਤੇ ਆਉਂਦੀਆਂ ਨੇ..👬 💑
Create Wallpaper for this quote
|
|
ਮੈਂ ਅੱਜ ਵੀ ਤੈਨੂੰ ਚਾਹੁੰਦਾ ਹਾਂ, ਕਰਾਂ ਅੱਜ ਵੀ ਤੇਰੀ ਉਡੀਕ ਕੁੜੇ,
ਇੱਕ ਆਉਂਦੀ ਤੇਰੀ ਯਾਦ ਬੜੀ ਬਾਕੀ ਤਾਂ ਸਭ ਕੁਛ ਠੀਕ ਕੁੜੇ..😞
Create Wallpaper for this quote
|
|
ਨੀ ਤੈਂ ਲਿਆ ਸੀ ਸਕੀਮ ਵਿੱਚ ਬੱਲੀਏ, ਅੱਧ ਮੁੱਲ 'ਚ ਕਿਤਾਬਾਂ ਦੇ ਕੇ ਸੈੱਲ ਨੀ,
ਨੀ ਮੈਨੂੰ ਪੁੱਛਦੀ ਸੀ ਗੇਮ ਕਿਵੇਂ ਖੇਡਣੀ, ਤੈਨੂੰ ਲਾਉਣੀ ਨਈ ਸੀ ਆਉਂਦੀ ਕੁੜੇ ਬੈੱਲ ਨੀ..
Create Wallpaper for this quote
|
|
ਕੈਲੰਡਰ ਹਮੇਸ਼ਾ ਤਰੀਕਾਂ ਨੂੰ ਬਦਲਦਾ ਰਹਿੰਦਾ, ਪਰ ਇੱਕ ਦਿਨ ਅਜਿਹੀ ਤਰੀਕ ਵੀ ਆਉਂਦੀ ਆ,
ਜੋ ਕੈਲੰਡਰ ਨੂੰ ਬਦਲ ਦਿੰਦੀ ਆ, ਸਬਰ ਰੱਖੋ ਵਕਤ ਸਾਰਿਆਂ ਦਾ ਆਉਂਦਾ ।
Create Wallpaper for this quote
|
|
ਇਸ਼ਕ ਦੇ ਵਿੱਚ ਜਿੱਤ ਕਿਸਮਤ ਵਾਲੇ ਹੱਥ ਆਉਂਦੀ ਏ,
ਕਈ ਬਣ ਜਾਂਦੇ ਰਾਜੇ ਕਈਆਂ ਨੂੰ ਮੰਗਣ ਲਾਉਂਦੀ ਏ,
ਮਾਣ ਕਰੋ ਨਾਂ ਹੁਸਨ ਤੇ ਪੈਸਾ ਕਿਸੇ ਦਾ ਹੋਇਆ ਨਾ,
ਕਰਮਾਂ ਵਾਲਾ ਹੋਉ ਦਿਲ ਜਿਹੜਾ ਕਦੀ ਵੀ ਰੋਇਆ ਨਾ.....
Create Wallpaper for this quote
|
|
ਰਿਸ਼ਤੇ ਅਚਾਨਕ ਬਣ ਜਾਂਦੇ ਆ ਮੁਸ਼ਕਿਲ ਆਉਂਦੀ ਏ ਨਿਭਾਉਣ ਵਿੱਚ
ਰੁਸਣ ਵਾਲੇ ਪਲ ਵਿੱਚ ਰੁੱਸ ਜਾਂਦੇ ਉਮਰ ਬੀਤ ਜਾਂਦੀ ਏ ਮਨਾਉਂਣ
Create Wallpaper for this quote
|
|
ਬੈਠਿਆਂ ਸੁੱਤੀਆਂ ਯਾਦ ਕੋਈ ਤੜਫਾਉਂਦੀ ਰਹਿੰਦੀ ਏ,
ਇੱਕ ਕੁੜੀ ਮੈਨੂੰ ਅਜੇ ਵੀ ਚੇਤੇ ਆਉਂਦੀ ਰਹਿੰਦੀ ਏ...😒
Create Wallpaper for this quote
|
|
ਲੱਖ ਵਾਰੀ ਦਿਲ ਸਮਝਾ ਕਿ ਫਿਰ ਵੀ ਅੱਖਾਂ ਭਰ ਲੈਂਦਾ!!
ਜਦੋ ਯਾਦ ਕਿਤੇ ਤੇਰੀ ਆਉਂਦੀ ਆ "guri " ਖੁਦ ਨਾਲ ਗੱਲਾ ਕਰ ਲੈਂਦਾ !!
Create Wallpaper for this quote
|
|
ਅਸੀਂ ਪਿੰਡਾਂ ਵਾਲੇ ਦਿਲ ਦੇ ਵੀ ਖੁੱਲੇ ਆ ਸਾਨੂੰ ਆਉਂਦੀਆ ਨੀ ਬਹੁਤੀਆ ਕੰਜੂਸੀਆਂ ਜਿੰਨੀ ਲੌੜ ਹੋਵੇ ਉਹਨਾਂ ਹੀ ਆ ਬੋਲਦੇ ਗੱਲ-ਗੱਲ ਤੇ ਨੀ ਮਾਰਦੇ ਟਪੂਸੀਆਂ.....
Create Wallpaper for this quote
|
|
ਧੋਖਾ ਦੇਣ ਵਾਲ਼ਿਆਂ ਦਾ ਵੀ ਸ਼ੁਕਰੀਆ ਅਦਾ ਕਰਿਆ ਕਰੋ ਕਿਉਂਕਿ ਅਗਰ ਓਹ ਤੁਹਾਡੀ ਜ਼ਿੰਦਗੀ ਚ ਨਾ ਆਉਂਦੇ ਤਾਂ ਤੁਹਾਨੂੰ ਕਦੇ ਵੀ ਦੁਨੀਆਦਾਰੀ ਦੀ ਸਮਝ ਨਾ ਆਉਂਦੀ
Create Wallpaper for this quote
|
|
ਕਿਸੇ ਨੇ ਪੁੱਛਿਆ ਕੀ ਫੋਨ #USE ਕਰਦੇ ਨੀਂਦ ਨਹੀਂ ਆਉਂਦੀ, ਜਦੋ ਪਾਠ ਕਰੀਏ ਤਾਂ ਨੀਂਦ ਆ ਜਾਂਦੀ ਏ, ਅੱਗੋਂ ਖੂਬਸੂਰਤ ਜਵਾਬ ਮਿਲਿਆ, ਕਿ ਨੀਂਦ ਹਮੇਸ਼ਾ 🌹ਫੁੱਲਾਂ ਤੇ ਆਉਂਦੀ ਏ 🌵ਕੰਡਿਆਂ ਤੇ ਨਹੀਂ I
Create Wallpaper for this quote
|
|
ਹੋ ਜਾਂਦੀ ਹੈ ਨਫਰਤ ਮੈਨੂੰ ਆਪਣਿਆ ਹੀ ਸਾਹਾਂ ਨਾਲ
ਅਕਸਰ ਜਦੋਂ ਯਾਦਾਂ ਤੇਰੀਆਂ ਆਉਂਦੀਆ ਨੇ...
Create Wallpaper for this quote
|
|
ਇਕ ਆਦਤ ਜਹੀ ਪੇ ਗਈ ਤੇਰੀ ਜੋ ਯਾਦ ਆਉਣ ਤੇ ਬਹੁਤ ਸਤਾਉਦੀ ਏ, ਕਿਤੇ ਤੂੰ ਸਾਨੂੰ ਭੁੁੱਲ ਨਾ ਜਾਵੀ ਸੱਜਣਾ, ਮੇਰੀ ਇਹੋ ਸੋਚ ਕੇ ਅੱਖ ਭਰ ਆਉਂਦੀ ਏ
Create Wallpaper for this quote
|
|
ਓਹਦੀ ਇੱਕ ਗੱਲ ਨੇ ਮੈਨੂੰ ਖਾਮੋਸ਼ ਕਰਤਾ, ਕਹਿੰਦਾ ਜੇ ਤਕਲੀਫ ਸਹਿਣੀ ਨੀ ਆਉਂਦੀ ਤਾਂ ਪਿਆਰ ਕਿਉਂ ਕੀਤਾ।।
Create Wallpaper for this quote
|
|
ਯਾਦਾ ਉਹਨਾ ਦੀ ਆਉਂਦੀ ਆਂ ਜਿੰਨਾ ਨਾਲ ਦਿਲ ਦਾ ਰਿਸ਼ਤਾ ਹੋਵੇ..!!
ਹਰ ਕਿਸੇ ਨਾਲ ਮੁਹੱਬਤ ਹੋਵੇ ਇਹ ਜਰੂਰੀ ਤਾਂ ਨਹੀ..!!😌😌😌😌😌
Create Wallpaper for this quote
|
|
ਗੰਦਗੀ ਦੇਖਣ ਵਾਲੇ ਦੀਆਂ ਨਜ਼ਰਾਂ ਵਿੱਚ ਹੁੰਦੀ ਹੈ,
ਨਹੀਂ ਤਾਂ
ਕੂੜਾ ਚੱਕਣ ਵਾਲਿਆਂ ਨੂੰ ਵੀ ਉਸ ਵਿੱਚ ਰੋਟੀ ਨਜ਼ਰ ਆਉਂਦੀ ਹੈ..!
Create Wallpaper for this quote
|
|
ਜੋ ਇਨਸਾਨ ਤੁਹਾਨੂੰ ਸਿਰਫ ਮੁਸੀਬਤ ਵਿੱਚ ਯਾਦ ਕਰਦੇ ਨੇ, ਤਾਂ ਬੁਰਾ ਨਾ ਮੰਨੋ, ਕਿਉਂਕਿ ਮੋਮਬੱਤੀ ਦੀ ਯਾਦ ਹਮੇਸ਼ਾ ਹਨੇਰੇ ਵਿੱਚ ਹੀ ਆਉਂਦੀ ਹੈ..!
Create Wallpaper for this quote
|
|
ਜਿੰਦਗੀ ਜੋ ਵੀ ਦਿੰਦੀ ਹੈ ਓਸਨੂੰ ਖਿੜੇ ਮੱਥੇ ਸਵੀਕਾਰ ਕਰੋ,
ਕਿਉਂਕਿ ਜਦੋਂ ਜਿੰਦਗੀ ਕੁਝ ਲੈਣ ਤੇ ਆਉਂਦੀ ਹੈ ਤਾਂ ਸਾਡਾ ਆਖਰੀ ਸਾਹ ਤੱਕ ਵੀ ਲੈ ਜਾਂਦੀ ਹੈ
Create Wallpaper for this quote
|
|
ਕੁੜੀ - ਜਦੋ ਤੇੈਨੂੰ ਮੇਰੀ ਯਾਦ ਆਉਂਦੀ ਆ ਤਾਂ ਤੁਸੀ ਕੀ ਕਰਦੇ ਹੋ
ਮੁੰਡਾ - ਮੈ ਤੇਰੀ favourite ice-cream🍦 ਖਾ ਲੈਦਾ
ਜਦੋ ਤੇੈਨੂੰ ਮੇਰੀ ਯਾਦ ਆਵੇ ਤਾਂ ਤੂੰ ਕੀ ਕਰਦੀ ਆ
ਕੁੜੀ - ਮੈਂ #COOLIP ਲਾ ਲੈਂਦੀ ਆ😄😃
Create Wallpaper for this quote
|
|
ਹੱਥ ਘੁੱਟ ਕੇ ਖਰਚੀਏ ਤਾਂ, ਹੱਥ ਅੱਡ ਕੇ ਮੰਗਣ ਦੀ, ਨੌਬਤ ਨਹੀ ਆਉਂਦੀ !!
Create Wallpaper for this quote
|
|
ਬਚਪਨ ਦੀਆਂ ਯਾਦਾਂ ਹੁਣ ਵੀ ਬਹੁਤ ਸਤਾਉਂਦੀਆਂ ਨੇ, ਮਾਂ ਦੀਆਂ ਕੀਤੀਆਂ ਹੋਈਆਂ ਮਿੱਡੀਆਂ ਅੱਜ ਵੀ ਬਹੁਤ ਚੇਤੇ ਆਉਂਦੀਆਂ ਨੇ..!
Create Wallpaper for this quote
|
|
ਯਾਦ ੳੁਨਾਂ ਦੀ ਆਉਂਦੀ ਆ ਜੋ ਆਪ ਨੀ ਆਉਂਦੇ ।।
ਜਿੰਨਾ ਨੂੰ ਮਿਲਿਆਂ ਨੀ ਜਾ ਸਕਦਾ।।। ਜਿੰਨਾ ਤੋਂ ਦੂਰ ਹੁਣੇ ਆਂ ।।
#
Create Wallpaper for this quote
|
|
ਇੱਕ ਨੀਂਦ ਹੈ ਜੋ ਲੋਕਾਂ ਨੂੰ ਰਾਤ ਨਹੀਂ ਆਉਂਦੀ ਅਤੇ, ਇੱਕ ਉਹਨਾਂ ਦਾ ਜਮੀਰ ਹੈ ਜੋ ਸਦੀਆਂ ਤੋਂ ਸੁੱਤਾ ਹੈ !!
Create Wallpaper for this quote
|
|
"ਮਹਾਨਤਾ ਤਿਆਗ ਕਰਨ ਨਾਲ ਆਉਂਦੀ ਹੈ"..
Create Wallpaper for this quote
|
|
ਮੈਂ ਦਿਲ ਨੂੰ ਪੁੱਛਿਆ ਮੈਨੂੰ ਰਾਤ ਨੂੰ ਨੀਂਦ ਕਿਉਂ ਨਹੀ ਆਉਂਦੀ ਦਿਲ ਨੇ ਕਿਹਾ ਪਿਆਰ ਹੋਣ ਦੀ ਐਕਟਿੰਗ ਘੱਟ ਕਰਿਆ ਕਰ ਸਾਰਾ ਦੁਪਹਿਰਾ ਤਾਂ ਸੁੱਤਾ ਰਹਿੰਦਾ..
Create Wallpaper for this quote
|
|
ਸਮਝ ਨਹੀਂ ਆਉਂਦੀ ਸੋਹਣੀਏ ਕਿਵੇਂ ਬਣ ਗਏ ਤੇਰੇ ਮੇਰੇ Link ਸੱਚੀ ਪਰੀ ਹੀ ਹੋਣੀ ਸੀ ਜੇ ਹੁੰਦੇ ਤੇਰੇ Wings😍❤
Create Wallpaper for this quote
|
|
ਤੁੂੰ ਹਕੀਕਤ ਹੈ ਜਾਂ ਸਪਨਾ ਹੈ ਮੇਰੀਆਂ ਅੱਖਾਂ ਦਾ
ਨਾਂ ਦਿਲ ਚੋ ਨਿੱਕਲਦੀ ਹੈ ਤੇ ਨਾ ਜਿੰਦਗੀ ਚ ਆਉਂਦੀ ਹੈ।
Create Wallpaper for this quote
|
|
"ਸਫ਼ਲਤਾ ਆਪਣੇ ਆਪ ਚੱਲ ਕੇ ਨਹੀਂ ਆਉਂਦੀ, ਸਾਨੂੰ ਉਸ ਤੱਕ ਪਹੁੰਚਣਾ ਪੈਂਦਾ ਹੈ"
Create Wallpaper for this quote
|
|
"ਕਈ ਵਾਰ ਇਕੱਲੀ ਤਾਕਤ ਹੀ ਕੰਮ ਨਹੀਂ ਆਉਂਦੀ, ਉਸ ਲਈ ਦਿਮਾਗ ਵੀ ਵਰਤਨਾ ਪੈਂਦਾ ਹੈ"
Create Wallpaper for this quote
|
|
ਜੇ ਜ਼ਿੰਦਗੀ ਬੇਰੰਗ ਹੈ ਤਾਂ ਮਿਹਨਤ ਕਰੋ, ਕਿਉਂਕਿ ਮਿਹਨਤ ਹਮੇਸ਼ਾਂ ਰੰਗ ਲਿਆਉਂਦੀ ਹੈ ।
Create Wallpaper for this quote
|
|
ਤੈਨੂੰ ਭੁੱਲਾਣੇ ਦਾ ਖਿਆਲ ਕਦੇ ਭੁੱਲ ਕੇ ਵੀ ਆਇਆ ਨਹੀ
ਆਉਂਦੀ ਆ ਬਸ ਆਉਂਦੇ ਜਾਂਦੇ ਸਾਹ ਦੇ ਨਾਲ ਯਾਦ ਤੇਰੀ 👈,,,......✍✍
Create Wallpaper for this quote
|
|
ਨਾ ਵਕਤ ਹੀ ਰੁਕਿਆ ਕਰਦਾ ਏ ਨਾ ਜੋਰ ਚੱਲੇ ਤਕਦੀਰਾਂ ਤੇ,,,,
ਭੁੱਲੀਆਂ ਯਾਦਾਂ ਚੇਤੇ ਆਉਂਦੀਆਂ ਜਦ ਨਜ਼ਰ ਪਵੇ ਤਸਵੀਰਾਂ ਤੇ...
Create Wallpaper for this quote
|
|
ਕੁਝ ਗੱਲਾਂ ਉਦੋਂ ਤਕ ਸਮਝ ਨਹੀਂ ਆਉਂਦੀਆਂ ਜਦੋਂ ਤਕ ਆਪਣੇ ਤੇ ਨਾ ਬੀਤਣ।
Create Wallpaper for this quote
|
|
ਗੁੱਡ ਨਾਈਟ ਵਿਸ਼ ਕੀਤੇ ਬਿਨਾਂ ਨੀਂਦ ਨਹੀਉਂ ਆਉਂਦੀ, ਅਸੀਂ ਜਿਨਾਂ ਤੈਨੂੰ ਚਾਹੁੰਦੇ, ਤੂੰ ਉਨਾਂ ਨਹੀਉਂ ਚਾਹੁੰਦੀ
Create Wallpaper for this quote
|
|
ਨੀਂਦ ਅੱਖਾਂ ਬੰਦ ਕਰਨ ਨਾਲ ਨਈ Net ਬੰਦ ਕਰਨ ਨਾਲ ਆਉਂਦੀ ਹੈ..
Good Night
Create Wallpaper for this quote
|
|
ਨੀਂਦ ਨਹੀਂ ਆਉਂਦੀ ਰਾਤ ਨੂੰ ਚੈਨ ਨਹੀਂ ਆਉਂਦਾ ਦਿਨ ਨੂੰ, ਮੈਂ ਪੁੱਛਿਆ ਰੱਬ ਨੂੰ ਕੀ ਇਹ ਪਿਆਰ ਹੈ, ਰੱਬ ਨੇ ਕਿਹਾ :- ਨਹੀਂ ਪੁੱਤਰਾ ਵਾਲ ਕੱਟਣ ਵਾਲੀ ਚੁੜੇਲ ਆਈ ਹੈ ਸਭ ਦਾ ਇਹੀ ਹਾਲ ਹੈ...
Create Wallpaper for this quote
|
|
ਜਦੋਂ ਬੰਦੇ ਦੀ ਮਿਹਨਤ ਰੰਗ ਲਿਆਉਂਦੀ ਹੈ ਤਾਂ ਲੋਕੀ ਕਦਰ ਕਰਨਾ ਵੀ ਸ਼ੁਰੂ ਕਰ ਦਿੰਦੇ ਹਨ...
Create Wallpaper for this quote
|
|
ਭਿਖਾਰੀ :- ਸਾਬ, ਕੋਫੀ ਪੀਣ ਵਾਸਤੇ 20 ਰੁਪਏ ਦੇ ਦੋ. ਸਾਬ :- ਪਰ ਕੋਫੀ ਤਾਂ 10 ਰੁਪਏ ਦੀ ਆਉਂਦੀ ਏ ਭਿਖਾਰੀ :- ਨਾਲ ਸਹੇਲੀ ਵੀ ਏ. ਸਾਬ :- ਵਾਹ ! ਭਿਖਾਰੀ ਹੋ ਕੇ ਸਹੇਲੀ ਵੀ ਬਾਣਾ ਲਈ ? ਭਿਖਾਰੀ :- ਨਹੀਂ ਸਾਬ, ਸਹੇਲੀ ਨੇ ਭਿਖਾਰੀ ਬਾਣਾ ਦਿੱਤਾ !
Create Wallpaper for this quote
|
|
ਮੈਂ ਰੱਬ ਦੀਆਂ ਨਜਰਾਂ ਵਿਚ ਵੀ ਗੁਨਾਹਗਾਰ ਹੋ ਜਾਂਦਾ ਹਾਂ, ਜਦ ਰੱਬ ਦੇ ਘਰ ਵੀ ਮੈਨੂੰ ਉਹੀ ਯਾਦ ਆਉਂਦੀ ਹੈ।
Create Wallpaper for this quote
|
|
ਜੇਕਰ ਲੱਭੋਗੇ ਤਾਂ ਹੀ ਰਸਤੇ ਮਿਲਣਗੇ ਮੰਜ਼ਿਲਾਂ ਦੀ ਆਦਤ ਹੈ ਖੁਦ ਤੁਰ ਕੇ ਨਹੀਂ ਆਉਂਦੀਆਂ।
Create Wallpaper for this quote
|
|
ਸਮਾਂ ਅਤੇ ਸਮਝ ਇਕੱਠੇ ਖੁਸ਼ਕਿਸਮਤ ਲੋਕਾਂ ਨੂੰ ਹੀ ਮਿਲਦੇ ਹਨ, ਅਕਸਰ ਸਮੇਂ ਤੇ ਸਮਝ ਨਹੀਂ ਆਉਂਦੀ, ਤੇ ਸਮਝ ਆਉਣ ਤੇ ਸਮਾਂ ਲੰਘ ਜਾਂਦਾ ਹੈ !
Create Wallpaper for this quote
|
|
ਬਹਿਸ ਕਰਨੀ ਤਾ ਬਥੇਰਿਆਂ ਨੂੰ ਆਉਂਦੀ ਹੈ ! ਪਰ ਗੱਲਬਾਤ ਕਰਨੀ ਕਿਸੇ-ਕਿਸੇ ਨੂੰ ਆਉਂਦੀ ਹੈ !!
Create Wallpaper for this quote
|
|
ਮੇਰੇ ਸੁਪਨਿਆਂ ਵਿਚ ਸੋਹਣਿਆਂ
ਤੇਰੀ ਸਰਦਾਰੀ ਆਉਂਦੀ ਐ..
Create Wallpaper for this quote
|
|
ਸਫਲਤਾਂ ਚੱਲ ਕੇ ਨਹੀ ਆਉਂਦੀ ਸਾਨੂੰ ਉਹਦੇ ਤੱਕ ਪਹੁੰਚਣਾ ਪੈਂਦਾ ਹੈ ਠੀਕ ਉਸੇ ਤਰਾਂ.
ਜਿਸ ਤਰਾਂ ਰੱਬ ਨੇ ਹਰ ਪੰਛੀ ਲਈ ਭੋਜਨ ਤਾਂ ਦਿੱਤਾ ਪਰ ਉਹਦੇ ਆਲਣੇ ਚ ਨਹੀ.!!
Create Wallpaper for this quote
|
|
ਲੋਕ ਬਹੁਤ ਆਸਾਨੀ ਨਾਲ ਕਹਿ ਦਿੰਦੇ ਹਨ ਮੈਨੂੰ ਪਿਆਰ ਹੈ ਤੇਰੇ ਨਾਲ.
ਜਦ ਨਿਭਾਉਣ ਦੀ ਵਾਰੀ ਆਉਂਦੀ ਹੈ ਉਦੋ ਸਾਥ ਛੱਡ ਦਿੰਦੇ ਹਨ.!!
Create Wallpaper for this quote
|
|
ਨਾ ਵਕਤ ਹੀ ਰੁਕਿਆ ਕਰਦਾ ਨਾ ਜ਼ੋਰ ਚਲੇ ਤਕਦੀਰਾਂ ਤੇ ਭੁਲੀਆਂ.
ਯਾਦਾਂ ਆਉਂਦੀਆਂ ਨੇ ਜਦ ਨਜ਼ਰ ਮੇਰੀ ਪਵੇ ਤੇਰੀ ਤਸਵੀਰਾਂ ਤੇ.!!
Create Wallpaper for this quote
|
|
ਅੱਜ ਕੱਲ ਇਨਸਾਨ ਤਾਂ ਹਰ ਥਾਂ ਦਿਸਦੇ ਹਨ ਪਰ ਇਨਸਾਨੀਅਤ ਕਿਤੇ ਨਜ਼ਰ ਨਹੀਂ ਆਉਂਦੀ...
Create Wallpaper for this quote
|
|
ਅਮਲਾਂ ਬਾਝੋਂ ਕਰਮਾਂ ਬਾਝੋਂ ਬੰਦੇ ਹੱਥ ਤਕਦੀਰ ਨਾ ਆਉਂਦੀ.
ਐਨਟੀਨੇ ਤੇ ਬੈਠੇ ਕਾਂ ਦੀ TV ਤੇ ਤਸਵੀਰ ਨਾ ਆਉਂਦੀ.!!
Create Wallpaper for this quote
|
|
ਚੇਤੇ ਕਰ ਕੇ ਪਿਆਰ FACEBOOK ਤੇ ਵੇਖ ਯਾਰ ਤੇਰੀ ਅੱਖ ਭਰ ਆਉਂਦੀ ਏ ਕੇ ਨਈ.
ਨਵੇ ਯਾਰ ਦੀ ਬੁੱਕਲ ਵਿਚ ਸੋਹਣੀਏ ਸਾਡੀ ਯਾਦ ਦੱਸੀ ਆਉਂਦੀ ਏ ਕੇ ਨਈ.!!
Create Wallpaper for this quote
|
|
ਜ਼ਿੰਦਗੀ ਬਹੁਤ ਕੁਝ ਸਿਖਾਉਦੀ ਆ
ਕਦੀ ਹਸਾਉਂਦੀ ਤੇ ਕਦੀ ਰੁਆਉਂਦੀ ਆ
ਪਰ ਜੋ ਹਰ ਪਲ ਚ ਖੁਸ਼ ਰਹਿੰਦੇ
ਜ਼ਿੰਦਗੀ ਉਨਾ ਅੱਗੇ ਸਿਰ ਝੁਕਾਉਦੀ ਆ
Create Wallpaper for this quote
|
|
ਅੱਜ ਮਨ ਬੜਾ ਉਦਾਸ ਹੈ ਸਮਝ ਨੀ ਆਉਂਦੀ.!!
Create Wallpaper for this quote
|
|
ਹਿੰਮਤ ਨਾ ਕਦੇ ਵੀ ਛੱਡੀਏ, ਬਣਕੇ ਰਹੀਏ ਸ਼ੇਰ ਸਦਾ......
ਹਰ ਹਨੇਰੇ ਦੇ ਮਗਰੋਂ, ਚੜ ਕੇ ਆਉਂਦੀ ਸਵੇਰ ਸਦਾ..
Very goOD MORNING
Create Wallpaper for this quote
|
|
ਪਤਾ ਨਹੀ ਸਹੀ ਕੀਤਾ ਜਾਂ ਗਲਤ ਕੀਤਾ ਉਹਨੂੰ ਪਿਆਰ ਕਰਕੇ.
ਬੱਸ ਅੱਖ ਭਰ ਆਉਂਦੀ ਏ ਉਹਨੂੰ ਯਾਦ ਕਰਕੇ.!!
Create Wallpaper for this quote
|
|
ਮੇਰੇ ਤੋ ਦੂਰ ਜਾਣ ਵੇਲੇ ਦੁਬਾਰਾ ਮਿਲਣ ਦਾ ਕੋਈ ਲਾਰਾ ਹੀ ਲਾ ਜਾਂਦੀ.
ਭਾਂਵੇ ਵਾਪਿਸ ਵੀ ਨਾਂ ਆਉਂਦੀ ਪਰ ਮੇਰੇ ਦਿਲ ਨੂੰ ਦੁਬਾਰਾ ਮਿਲਣ ਦੀ ਆਸ ਤਾਂ ਰਹਿਣੀ ਸੀ.!!
Create Wallpaper for this quote
|
|
ਮਿੱਠੂ ਸਮੁੰਦਰ ਚ ਡੁੱਬਣ ਲੱਗਦਾ…
ਮਿੱਠੂ – ਰੱਬਾ ਮੈਨੂ ਬਚਾ ਲਾ ਮੈਂ ਭੁੱਖੇ ਲੋਕਾਂ ਨੂੰ ਪਕੌੜੇ ਖਵਾਊ ….
ਜਦੇ ਇੱਕ ਤੇਜ ਲਹਿਰ ਆਉਂਦੀ ਆ ਤੇ ਮਿੱਠੂ ਨੂੰ ਕੰਡੇ ਤੇ ਸੁੱਟ ਦਿੰਦੀ ਆ
ਮਿੱਠੂ ਓਪਰ ਨੂੰ ਮੂੰਹ ਕਰਕੇ – ਕਿਹੜੇ ਪਕੌੜੇ ?
ਜਦੇ ਇਕ ਲਹਿਰ ਫਿਰ ਆਉਂਦੀ ਆ ਤੇ ਮਿੱਠੂ ਨੂੰ ਫੇਰ ਸਮੁੰਦਰ ਚ ਲੈ ਜਾਦੀ ਆ
ਮਿੱਠੂ – ਓਹ ਰੱਬਾ ਮੈਂ ਤਾਂ ਇਹ ਪੁੱਛਿਆ ਵੀ ਪਕੌੜੇ ਕਿਹੜੇ ਖਵਾਵਾਂ ….?
ਪਨੀਰ ਆਲੇ ਕਿ ਪਾਲਕ ਆਲੇ…..?
Create Wallpaper for this quote
|
|
ਫਰਕ ਸਿਰਫ ਸੋਚ ਦਾ ਹੁੰਦਾ ਨਹੀਂ ਤਾਂ ਪੌੜੀਆਂ ਉੱਪਰ ਵੀ ਜਾਂਦੀਆਂ ਹੇਠਾਂ ਵੀ ਆਉਂਦੀਆਂ...
Create Wallpaper for this quote
|
|
ਮੋਰ ਨੱਚਦੇ ਹੋਏ ਵੀ ਰੋਦਾਂ ਏ,ਹੰਸ ਮਰਦੇ ਹੋਏ ਵੀ ਗਾਉਂਦਾ ਏ,
ਹਿਜਰ ਦੀ ਰਾਤ ਨੀਦ ਕਦ ਆਉਂਦੀ ਏ,ਵਸਲ ਦੀ ਰਾਤ ਕੌਣ ਸੌਂਦਾ ਏ…
Create Wallpaper for this quote
|
|
ਜਦੋ ਇਹ ਆਉਂਦੀ ਏ ਲੋਹੜੀ, ਬੜਾ ਜੀਅ ਲਾਉਂਦੀ ਏ ਲੋਹੜੀ,
ਇਹ ਲਾਡ ਮਲਾਰਾਂ ਦੀ ਲੋਹੜੀ, ਮੁਹੱਬਤ ਪਿਆਰਾਂ ਦੀ ਲੋਹੜੀ,
!!! ਹੈਪੀ ਲੋਹੜੀ !!!
Create Wallpaper for this quote
|
|
ਪਤਨੀ (ਫੋਨ ‘ਤੇ), ‘‘ਜਦੋਂ ਮੈਨੂੰ ਤੁਹਾਡੀ ਯਾਦ ਆਉਂਦੀ ਹੈ ਤਾਂ ਫੋਟੋਆਂ ਦੇਖ ਲੈਂਦੀ ਹਾਂ।”
ਪਤੀ, ‘‘…ਅਤੇ ਮੇਰੀ ਆਵਾਜ਼ ਸੁਣਨ ਲਈ ਕੀ ਕਰਦੀ ਏਂ?”
ਪਤਨੀ, ‘‘ਕੁੱਤੇ ਨੂੰ ਲੱਤ ਮਾਰ ਦਿੰਦੀ ਹਾਂ।”
Create Wallpaper for this quote
|
|
ਇੱਕ ਫੁਕਰੀ ਨੀ ਆਉਂਦੀ, ਦੂਜੀ ਆਉਂਦੀ ਨੀ ਚਲਾਕੀ,
ਤੀਜਾ ਆਉਂਦਾ ਨੀ ਸਾਨੂੰ ਕਿਸੇ ਦਾ ਦਿਲ ਤੋੜਨਾ
ਜਿੱਥੇ ਲਾਈ ਯਾਰੀ ਜਿੰਦ ਵਾਰ ਕੇ ਨਿਭਾਈ,
ਆਉਂਦਾ ਨੀ ਮੌਕੇ ਤੇ ਸਾਨੂੰ ਮੁੱਖ ਮੋੜਨਾ.................
Create Wallpaper for this quote
|
|
ਸਿਆਣੇ ਕਹਿੰਦੇਂ ਨੇ ਝੂਠ ਬੋਲਣਾ ਪਾਪ ਏ.
ਫ਼ੇਰ ਮੈ ਕਿੱਦਾਂ ਕਹਿ ਦੇਵਾਂ ਕਿ ਤੇਰੀ ਯਾਦ ਨਹੀਂ ਆਉਂਦੀ.!!
Create Wallpaper for this quote
|
|
ਹਰ ਸਵੇਰ ਇੱਕ ਨਵੀ ਉਮੀਦ ਲੈਕੇ ਆਉਂਦੀ ਹੈ ਨਵੀ ਜਿੰਦਗੀ ਨਵੀ ਸੋਚ ਲੈ ਕੇ ਆਉਂਦੀ ਹੈ.
ਬੀਤੇ ਹੋਏ ਕੱਲ ਦੀਆਂ ਯਾਦਾਂ ਨਾਲ ਲੇੈ ਕੇ ਆਉਂਦੀ ਹੈ.
Good Morning.!!
Create Wallpaper for this quote
|
|
ਪਹਾੜਾਂ ਦੀ ਤਰ੍ਹਾਂ ਖ਼ਾਮੋਸ਼ ਨੇ ਅੱਜ ਦੇ ਰਿਸ਼ਤੇ ਜਿਨ੍ਹਾਂ ਚਿਰ ਅਸੀਂ ਆਵਾਜ਼ ਨਾ ਮਾਰੀਏ ਉਧਰੋਂ ਆਵਾਜ਼ ਨਹੀਂ ਆਉਂਦੀ
Create Wallpaper for this quote
|
|
ਬਾਗਾਂ ਬਿਨਾਂ ਨਾ ਕਲੀਆਂ 'ਚ ਮਹਿਕ ਆਉਂਦੀ
ਫੁੱਲਾਂ ਬਿਨਾਂ ਨਾ ਹਾਰ ਪਰੋਏ ਜਾਂਦੇ
ਮਾਂ ਬਾਪ ਬਿਨਾਂ ਨਾ ਜਿੰਦਗੀ ਵਿੱਚ ਐਸ਼ ਕਰਾਏ
ਕੋਈ ਚੰਗੇ ਦੋਸਤ ਬਿਨਾਂ ਨਾ ਦੁੱਖੜੇ ਰੋਏ ਜਾਂਦੇ।
Create Wallpaper for this quote
|
|
ਜ਼ਿਦੰਗੀ ਬਹੁਤ ਕੁਝ ਸਿਖਾਉਂਦੀ ਹੈ ਕਦੀ ਹੱਸਦੀ ਹੈ ਤੇ ਕਦੀ
ਰੁਆਉਂਦੀ ਹੈ ਪਰ ਜੋ ਹਰ ਹਾਲ ਵਿਚ ਖੁਸ਼ ਰਹਿੰਦੇ ਹਨ
ਜ਼ਿੰਦਗੀ ਉਨਾ ਅਗੇ ਸਿਰ ਝੁਕਾਉਂਦੀ ਹੈ
Create Wallpaper for this quote
|
|
ਰਿਆਸਤਾਂ ਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ,
ਪਰ ਬਾਦਸ਼ਾਹੀ ਦਾ ਹੁਨਰ ਅੱਜ ਵੀ ਲੋਕ ਸਰਦਾਰਾਂ ਤੋਂ ਲੈਂਦੇ ਨੇ..
Create Wallpaper for this quote
|
|
ਦੂਰ ਬੈਠਾ ਕੋਈ ਸਾਨੂੰ ਯਾਦ ਕਰਦਾ ਏ
ਦਿਲ ਸਾਡੇ ਨੂੰ ਬੱਸ ਇਹ ਤਸੱਲੀ ਕਾਫੀ ਏ
ਸੁੱਖ ਸਾਂਦ ਉਹਦੀ ਖਬਰ ਸਾਨੂੰ ਆਉਂਦੀ ਰਹੇ
ਦੁੱਖਾਂ ਨੂੰ ਇਹ ਸਾਡੀ ਜਾਨ ਇਕੱਲੀ ਕਾਫੀ ਏ
Create Wallpaper for this quote
|
|
ਜਿਥੇ ਰੁੱਤ ਵਿਸਾਖੀ ਦੀ ਲੈ ਕੇ ਆਉਂਦੀ ਮਸਤ ਬਹਾਰਾਂ,
ਪਾ ਭੰਗੜੇ ਤੇ ਨੱਚਦੇ ਨੇ ਥਾਂ ਥਾਂ ਗੱਭਰੂ ਤੇ ਮੁਟਿਆਰਾਂ..
Create Wallpaper for this quote
|
|
ਬਾਪੂ ਤੇਰੀਆਂ ਕਹੀਆਂ ਗੱਲਾਂ ਅੱਜ ਵੀ ਚੇਤੇ ਆਉਂਦੀਆਂ ਨੇ..
Create Wallpaper for this quote
|
|
ਆਉਂਦੀ ਪਿਆਰ ਚ ਖਟਾਸ ਕਦੇ ਕਦੇ
ਫਿੱਕੀ ਹੋ ਜਾਏ ਮਿਠਾਸ ਕਦੇ ਕਦੇ
ਇਕ ਨਾਲ ਜੀਹਦਾ ਹੋਵੇ ਪਿਆਰ ਮਨ ਟਿਕਿਆ ਹੋਰਾਂ ਨੂੰ ਉਹ ਲੋਚਦੇ ਨਹੀਂ
ਜੀਹਦੇ ਦਿਲ ਵਿਚ ਵਸਦੇ ਸੱਜਣ ਉਹ ਹੋਰਾਂ ਬਾਰੇ ਸੋਚਦੇ ਨਹੀਂ..
Create Wallpaper for this quote
|
|
ਕਿਸੇ ਦੀਆਂ ਚਲਾਕੀਆਂ ਨਾ ਸਮਝ ਸਕੀਏ
ਅਸੀਂ ਇੰਨੇ ਵੀ ਅਣਜਾਣ ਨੀ....
ਫਰਕ ਸਿਰਫ ਇੰਨਾ ਹੈ ਕਿ
ਲੋਕਾਂ ਨੂੰ ਸ਼ਰਮ ਨੀ ਆਉਂਦੀ ਤੇ ਸਾਨੂੰ ਮਾਣ ਨਹੀਂ
Create Wallpaper for this quote
|
|
ਜੇਕਰ ਦਰਖ਼ਤਾਂ ਤੋਂ Wi-Fi ਸਿਗਨਲ ਮਿਲਦਾ ਤਾਂ ਅਸੀਂ ਖੂਬ ਦਰਖ਼ਤ ਲਗਾਉਂਦੇ।
ਪਰ ਅਫ਼ਸੋਸ ਹੈ ਕਿ ਉਹ ਸਾਨੂੰ ਆਕਸੀਜਨ ਦਿੰਦੇ, ਜੋ ਸਿਰਫ ਜਿਓਣ ਦੇ ਕੰਮ ਆਉਂਦੀ ਹੈ !!
Create Wallpaper for this quote
|
|
ਸਾਡੀ ਜ਼ਿੰਦਗੀ ਵਿੱਚ ਜੇਕਰ ਮੁਸ਼ਕਿਲਾਂ ਆਉਂਦੀਆਂ ਹਨ, ਤਾਂ ਇਹ ਸਾਨੂੰ ਸਖ਼ਤ ਮਿਹਨਤ ਕਰਨਾ ਸਿਖਾਉਂਦੀਆਂ ਹਨ। ਇਹਨਾਂ ਦਾ ਸਾਹਮਣਾ ਹੌਸਲੇ ਨਾਲ ਕਰਿਆ ਕਰੋ।
Create Wallpaper for this quote
|
|
ਇਹ ਇਸ਼ਕ ਮੁਹੱਬਤ ਕੀ ਚੀਜ਼ ਆ ਮੈਨੂੰ ਨਹੀ ਪਤਾ
ਬਸ ਤੇਰੀ ਯਾਦ ਬਹੁਤ ਆਉਂਦੀ ਆ ਸਿੱਧੀ ਜਿਹੀ ਗੱਲ ਆ
Create Wallpaper for this quote
|
|
ਆਟਾ ਗੁੰਨਦੇ ਨੂੰ ਬੜਾ ਯਾਦ ਆਉਂਦੀ ਬੇਬੇ ਤੇਰੀ ਆਟੇ ਦੀ ਚਿੜੀ
Create Wallpaper for this quote
|
|
ਇਮਾਨਦਾਰੀ ਨਾਲ ਕਮਾਈ ਕਰਨ
ਵਾਲੇ ਦੇ ਸ਼ੋਂਕ ਚਾਹੇ ਪੂਰੇ ਨਾ ਹੋਣ
ਪਰ ਨੀਂਦ ਜ਼ਰੂਰ ਪੂਰੀ ਆਉਂਦੀ ਹੈ
Create Wallpaper for this quote
|
|
ਜ਼ਿੰਦਗੀ ਕਿਵੇ ਜਿਉਣੀ
ਇਸ ਗੱਲ ਦੀ ਸਮਝ ਬੰਦੇ ਨੂੰ ਹੋਲੀ ਹੋਲੀ ਆਉਂਦੀ ਆ
Create Wallpaper for this quote
|
|
ਜਿਸਨੂੰ ਅੱਜ ਸਾਡੇ ਵਿੱਚ ਹਜਾਰਾਂ ਗ਼ਲਤੀਆਂ ਨਜ਼ਰ ਆਉਂਦੀਆਂ ਹਨ
ਕਦੀ ਉਸਨੇ ਕਿਹਾ ਸੀ ਤੁਸੀ ਜਿਸ ਤਰ੍ਹਾਂ ਦੇ ਵੀ ਹੋ ਸਿਰਫ ਮੇਰੇ ਹੋ
Create Wallpaper for this quote
|
|
ਜਦ ਵਿਚ ਪਰਦੇਸਾਂ ਰੱਖੜੀਓਂ ਸੁੰਨਾ ਗੁੱਟ ਹੋਵੇ
ਫਿਰ ਡਾਲਰਾਂ ਕੋਲੋਂ ਰੋਂਦਾ ਵੀਰ ਨਾ ਚੁੱਪ ਹੋਵੇ
ਜਦੋਂ ਮਾਰ ਉਡਾਰੀ ਦੂਰ ਜਾ ਡੇਰੇ ਲਾਉਂਦੀਆਂ ਨੇ
ਫਿਰ ਰੱਬ ਤੋਂ ਪਹਿਲਾ ਭੈਣਾਂ ਚੇਤੇ ਆਉਂਦੀਆਂ ਨੇ
Create Wallpaper for this quote
|
|