ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 40 status
ContentWallpapers
ਕਮਾਲ 👌ਕਰਦੇ ਆ ਉਹ ਲੋਕ ✊ ਜੋ ਸਾਥੋ ਸੜਦੇ 🔥 ਆ, ਮਹਿਫ਼ਲਾਂ ਆਪਣੀਆਂ ਲਾਉਂਦੇ ਆ ਤੇ ਚਰਚੇ ਫੇਰ ਸਾਡੇ ਈ ਕਰਦੇ ਆ...😊 😊 😊 😊 😊

Create Wallpaper for this quote
ਬਚਪਨ ਦੇ ਗਲੀ ਤੇ ਗੁਆਂ ਨਈਓਂ ਭੁੱਲਦੇ,
ਖੇਡ ਦੇ ਸੀ ਕੱਲੀ ਜੋਟਾ ਉਹ ਥਾਂ ਨਈਓਂ ਭੁੱਲਦੇ,
ਅਸੀਂ ਆਪਣੀਆਂ ਖੁਸ਼ੀਆਂ ਨੂੰ ਤੈਥੋਂ ਵਾਰਦੇ ਰਹੇ,
ਸਾਡੇ ਹੱਥ ਵਿਚ ਹੁੰਦਾ ਸੀਗਾ ਜੋਟਾ ਤੇ ਕੱਲੀ ਕਹਿ ਕੇ ਹਾਰਦੇ ਰਹੇ..

Create Wallpaper for this quote
ਆਪਣੀਆਂ ਗ਼ਲਤੀਆਂ ਨੂੰ ਸੁਧਰਦੇ ਰਹਿਣਾ ਚਾਹੀਦਾ ਏ,
ਕਿਉਂਕਿ ਲੋਗ ਪਹਾੜਾ ਤੋਂ ਨਹੀਂ ਪੱਥਰਾਂ ਤੋਂ ਫਿਸਲਦੇ ਨੇ..
ਗੁਡ ਮੋਰਨਿੰਗ..

Create Wallpaper for this quote
good morning Punjabi wallpapers
ਕਮਾਲ 😅 ਕਰਦੇ ਆ ਉਹ ਲੋਕ 👥👤 ਜੋ ਸਾਥੋ ਸੜਦੇ ਆ,
ਮਹਿਫ਼ਲਾ 👬 ਆਪਣੀਆਂ ਲਾਉਂਦੇ ਆ ਤੇ ਚਰਚੇ ਫੇਰ ਸਾਡੇ ਈ ਕਰਦੇ ਆ..

Create Wallpaper for this quote
ਆਪਣੀਆਂ ਕਮੀਆਂ ਸਭ ਤੋਂ ਛਿਪਾਓ, ਪਰ ਆਪਣੇ ਆਪ ਤੋਂ ਨਹੀਂ,
ਆਪਣੀਆਂ ਕਮੀਆਂ ਆਪਣੇ ਆਪ ਤੋਂ ਛਿਪਾਉਣ ਮਤਲਬ ਆਪ ਨੂੰ ਬਰਬਾਦ ਕਰਨਾ..

Create Wallpaper for this quote
Punjabi  ਸਿਆਣਪ ਦੀਆਂ ਗੱਲਾਂ  wallpaper
ਜਦੋਂ ਤੱਕ ਤੁਸੀਂ ਆਪਣੀਆਂ ਸਮੱਸਿਆਵਾਂ ਤੇ ਤਕਲੀਫਾਂ ਲਈ ਦੂਜੇ ਨੂੰ ਕਸੂਰਵਾਰ ਮੰਨਦੇ ਹੋ, ਤਾਂ ਤੁਸੀਂ ਕਦੇ ਵੀ ਸਮੱਸਿਆਵਾਂ ਤੇ ਤਕਲੀਫਾਂ ਤੋਂ ਛੁਟਕਾਰਾ ਨਹੀਂ ਪਾ ਸਕਦੇ..

Create Wallpaper for this quote
ਆਪਣੀਆਂ ਗ਼ਲਤੀਆਂ ਸਾਨੂੰ ਬਹੁਤ ਵੱਡਾ ਵਕੀਲ ਬਣਾਉਂਦੀਆਂ ਹਨ, ਤੇ ਦੂਜੇ ਦੀਆਂ ਗ਼ਲਤੀਆਂ ਬਹੁਤ ਵੱਡਾ ਜੱਜ..

Create Wallpaper for this quote
punjabi shayari breakup
punjabi shayari home fb
punjabi shayari chahiye
ਕਈਆਂ ਨੂੰ ਲੱਗਦਾ ਕੇ ਮੈਨੂੰ ਉਹਨਾਂ ਦੀ ਚਲਾਕੀ ਨਜ਼ਰ ਨਹੀਂ ਆਉਂਦੀ,
ਪਰ ਅਕਸਰ ਮੈਂ 😒 ਖ਼ਾਮੋਸ਼ ਰਹਿ ਕੇ ਉਹਨਾਂ ਨੂੰ ਦੇਖਦਾ ਹੈ ਆਪਣੀਆਂ ਨਜ਼ਰਾਂ ਤੋਂ ਗਿਰਦੇ ਹੋਏ.. 😔

Create Wallpaper for this quote
ਆਪਣੀਆਂ ਧੀਆਂ ਨੂੰ ਬਾਹਰ ਨਾ ਜਾਣ ਲਈ ਕਹਿਣ ਦੀ ਬਜਾਏ,
ਆਪਣੇ ਪੁੱਤਰਾਂ ਨੂੰ ਕਿਸੇ ਧੀ-ਭੈਣ ਦੀ ਇਜ਼ੱਤ ਕਰਨ ਬਾਰੇ ਦੱਸੋ ।

Create Wallpaper for this quote
Punjabi  ਸਿਆਣਪ ਦੀਆਂ ਗੱਲਾਂ  wallpaper
Punjabi  ਸਿਆਣਪ ਦੀਆਂ ਗੱਲਾਂ  wallpaper
ਆਪਣੀਆਂ ਗ਼ਲਤੀਆਂ ਨਾਲ ਤਕਦੀਰ ਨੂੰ ਬਦਨਾਮ ਨਾ ਕਰੋ,
ਤਕਦੀਰ ਤਾਂ ਆਪ ਹਿੰਮਤ ਦੀ ਮੌਹਤਾਜ ਹੁੰਦੀ ਹੈ !!

Create Wallpaper for this quote
ਸਿਆਣਪ ਦੀਆਂ ਗੱਲਾਂ  wallpaper
ਸਿਆਣਪ ਦੀਆਂ ਗੱਲਾਂ  wallpaper
"ਖੁਸ਼ੀ ਉਹਨਾਂ ਨੂੰ ਨਹੀ ਮਿਲਦੀ ਜੋ ਜ਼ਿੰਦਗੀ ਨੂੰ ਆਪਣੀਆਂ ਸ਼ਰਤਾਂ ਨਾਲ ਜਿਉਂਦੇ ਨੇ,
ਅਸਲ ਖੁਸ਼ੀ ਤਾਂ ਉਹਨਾਂ ਨੂੰ ਮਿਲਦੀ ਹੈ,
ਜੋ ਦੂਜਿਆਂ ਦੀ ਖੁਸ਼ੀ ਲਈ ਆਪਣੀ ਜ਼ਿੰਦਗੀ ਦੀਆਂ ਸ਼ਰਤਾਂ ਬਦਲ ਦਿੰਦੇ ਨੇ"

Create Wallpaper for this quote
ਨਾ ਉਹ ਭੁੱਲਦੀ ਬਚਪਨ ਦੀ ਖੇਡ ਕਲ਼ੀ-ਜੋਟਾ,
ਅਸੀਂ ਆਪਣੀਆਂ ਖੁਸ਼ੀਆਂ ਤੇਰੇ ਉਤੋਂ ਵਾਰਦੇ ਸੀ,
ਹੱਥ ਵਿੱਚ ਹੁੰਦਾ ਜੋਟਾ ਤੇ ਕਲ਼ੀ ਕਹਿ ਕੇ ਹਾਰਦੇ ਸੀ..!

Create Wallpaper for this quote
"ਤੁਸੀਂ ਆਪਣਾ ਭਵਿੱਖ ਨਹੀਂ ਬਦਲ ਸਕਦੇ,
ਪਰ ਤੁਸੀਂ ਆਪਣੀਆਂ ਆਦਤਾਂ ਬਦਲ ਸਕਦੇ ਹੋ,
ਅਤੇ ਤੁਹਾਡੀਆਂ ਆਦਤਾਂ ਤੁਹਾਡਾ ਭਵਿੱਖ ਹੀ ਬਦਲ ਦੇਣਗੀਆਂ I"

Create Wallpaper for this quote
Punjabi  Motivational Punjabi wallpaper
"ਇਸ ਤੋਂ ਪਹਿਲਾ ਕਿ ਪ੍ਰਸਥਿੱਤੀਆਂ ਤੁਹਾਡੀ ਜ਼ਿੰਦਗੀ ਦੀ ਦਿਸ਼ਾ ਬਦਲ ਦੇਣ,
ਉਠੋ ਹੌਂਸਲਾ ਕਰੋ ਅਤੇ ਆਪਣੀਆਂ ਪ੍ਰਸਥਿੱਤੀਆਂ ਨੂੰ ਹੀ ਬਦਲ ਦਓ I"

Create Wallpaper for this quote
ਜਦ ਤੱਕ ਤੁਸੀਂ ਆਪਣੀਆਂ ਸਮੱਸਿਆਵਾਂ ਅਤੇ ਕਠਿਨਾਈਆਂ ਦੀ ਵਜ੍ਹਾ ਦੂਸਰਿਆਂ ਨੂੰ ਮੰਨਦੇ ਹੋ,
ਤਦ ਤੱਕ ਤੁਸੀਂ ਆਪਣੀਆਂ ਸਮੱਸਿਆਵਾਂ ਅਤੇ ਕਠਿਨਾਈਆਂ ਨੂੰ ਮਿਟਾ ਨਹੀਂ ਸਕਦੇ II

Create Wallpaper for this quote
ਤੁਸੀ ਕੀ ਹੋ ? ਇਹ ਤੁਸੀ ਹੀ ਜਾਣਦੇ ਹੋ ।
ਆਪਣੇ ਆਪ ਨੂੰ ਆਪਣੀਆਂ ਨਜ਼ਰਾਂ ਵਿੱਚ ਨਾ ਡਿੱਗਣ ਦਿਉ ।

Create Wallpaper for this quote
 knowledge punjabi
"ਮਨੁੱਖ ਆਪਣੇ ਦੁੱਖਾਂ ਦਾ ਕਾਰਨ ਆਪ ਹੀ ਹੁੰਦਾ ਹੈ,
ਜੇਕਰ ਉਹ ਆਪਣੀਆਂ ਗਲਤੀਆਂ ਸੁਧਾਰ ਲਵੇ ਤਾਂ ਖੁਸ਼ ਰਹਿ ਸਕਦਾ ਹੈ I"

Create Wallpaper for this quote
ਜਦੋਂ ਮੈਂ ਪਹਿਲੀ ਸਵੇਰ ਨੂੰ ਆਪਣੀਆਂ ਅੱਖਾਂ ਖੋਲ੍ਹਦਾ ਹਾਂ,
ਅਤੇ ਸੁੰਦਰ ਸੰਸਾਰ ਵੱਲ ਵੇਖਦਾ ਹਾਂ,
ਮੈਂ ਰੱਬ ਦਾ ਸ਼ੁਕਰ ਕਰਦਾ ਹਾਂ ਕਿ ਮੈਂ ਜੀਵਿਤ ਹਾਂ ।

Create Wallpaper for this quote
ਸਮੁੰਦਰ ਵੱਡਾ ਹੋ ਕਿ ਵੀ ਆਪਣੀਆਂ ਹੱਦਾਂ ਦੇ ਵਿੱਚ ਰਹਿੰਦਾ
ਇਨਸਾਨ ਛੋਟਾ ਹੋ ਕੇ ਵੀ ਆਪਣੀਂ ਔਕਾਤ ਭੁੱਲ ਜਾਂਦਾ.....

Create Wallpaper for this quote
ਤੁਸੀਂ ਹਮੇਸ਼ਾ ਮੇਰੇ ਕੋਲ ਖੜੇ ਹੋ, ਆਪਣੇ ਪ੍ਰੇਣਾਂਦਾਇਕ ਸ਼ਬਦਾਂ ਨਾਲ ਮੈਨੂੰ ਉਤਸ਼ਾਹਿਤ ਕੀਤਾ,
ਅਤੇ ਆਪਣੀਆਂ ਅਸਫਲਤਾਵਾਂ ਨੂੰ ਦੂਰ ਕਰਨ ਵਿੱਚ ਸਹਾਇਤਾ ਕੀਤੀ,
ਮੇਰੇ ਪਿਆਰੇ ਭਰਾ ਤੁਸੀ ਜੋ ਵੀ ਮੇਰੇ ਲਈ ਕੀਤਾ ਉਸ ਲਈ ਤੁਹਾਡਾ ਧੰਨਵਾਦ..!!
ਹੈਪੀ ਰੱਖੜੀ !

Create Wallpaper for this quote
ਕਦੇ ਫੁਰਸਤ ਹੋਵੇ ਤਾਂ ਆਪਣੀਆਂ ਕਮੀਆਂ ਤੇ ਵੀ ਗੌਰ ਕਰ ਲਈਂ
ਦੂਜਿਆਂ ਦਾ ਸ਼ੀਸ਼ਾ ਬਣਨ ਦੀ ਖਵਾਹਿਸ਼ ਖਤਮ ਹੋ ਜਾਊਗੀ..

Create Wallpaper for this quote
ਮਾਪੇ ਆਪਣੀਆਂ ਖੁਸ਼ੀਆਂ ਵੀ ਸਾਡੇ ਤੋਂ ਵਾਰ ਦਿੰਦੇ ਨੇ
ਤੇ ਬਾਕੀ ਦੁਨੀਆਂ ਸਾਡੇ ਤੋਂ ਸਾਡੀਆਂ
ਖੁਸ਼ੀਆਂ ਖੋਹਣ ਦੀ ਕੋਸ਼ਿਸ਼ ਕਰਦੀ ਏ !!

Create Wallpaper for this quote
punjabi thoughts for school
ਆਪਣੀਆਂ ਖੁਸ਼ੀਆਂ ਦੇ ਤਾਲੇ ਦੀ ਚਾਬੀ ਕਿਸੇ ਨੂੰ ਨਾ ਦਿਓ
ਕਿਓਂਕਿ ਲੋਕੀ ਅਕਸਰ ਚੀਜਾਂ ਗਵਾ ਦਿੰਦੇ ਹਨ..

Create Wallpaper for this quote
 knowledge punjabi
thoughts in punjabi for students
ਰਿਸ਼ਤਿਆਂ ਚ ਸੌਦੇ ਨਹੀਂ ਹੁੰਦੇ ਦੂਜੇ ਦੀਆਂ ਖੂਬੀਆਂ ਨੂੰ ਇੱਜਤ ਦੇਣਾ,
ਅਤੇ ਆਪਣੀਆਂ ਕਮੀਆਂ ਸਵੀਕਾਰ ਕਰਨਾ ਹੀ ਅਸਲੀ ਰਿਸ਼ਤਾ ਹੈ.!!

Create Wallpaper for this quote
punjabi thoughts on time
ਦਰੱਖਤ ਤੇ ਬੈਠਾ ਪੰਛੀ ਟਾਹਣੀ ਟੁੱਟਣ ਤੋਂ ਨਹੀ ਡਰਦਾ ਕਿਉਂਕਿ.
ਉਸ ਦਾ ਵਿਸਵਾਸ ਟਾਹਣੀ ਵਿੱਚ ਨਹੀਂ ਆਪਣੀਆਂ ਖੰਬਾ ਵਿੱਚ ਹੁੰਦਾ ਹੈ.!!

Create Wallpaper for this quote
punjabi thoughts in punjabi
best punjabi thoughts
punjabi and hindi thoughts
ਉਹ ਬੰਦਾ ਹਮੇਸ਼ਾ ਖੁਸ਼ ਰਹਿੰਦਾ ਹੈ ਜੋ ਆਪਣੀਆਂ ਗ਼ਲਤੀਆਂ ਦੇਖਦਾ ਹੈ
ਉਹ ਬੰਦਾ ਹਮੇਸ਼ਾ ਦੁਖੀ ਰਹਿੰਦਾ ਹੈ ਜੋ ਦੂਸਰੇ ਦੀਆਂ ਗ਼ਲਤੀਆਂ ਦੇਖਦਾ ਰਹਿੰਦਾ ਹੈ...

Create Wallpaper for this quote
ਜਦੋਂ ਕੋਈ ਬਜ਼ੁਰਗ ਆਪਣੀਆਂ ਕਹਾਣੀਆਂ ਸੁਣਾ ਰਿਹਾ ਹੋਵੇ ਤਾਂ ਉਸਨੂੰ ਕਦੇ ਨਾ ਰੋਕੋ ਸਗੋਂ ਧਿਆਨ ਨਾਲ ਸੁਣੋ ..
ਕਿਉਂਕਿ ਉਹ ਪੁਰਾਣੇ ਦਿਨ ਫੇਰ ਜੀ ਰਿਹਾ ਹੁੰਦਾ ਹੈ..

Create Wallpaper for this quote
Father Day Quotes Punjabi wallpaper
ਜਿਸਨੇ ਆਪਣੀਆਂ ਆਦਤਾਂ ਬਦਲ ਲਈਆਂ
ਉਹ ਆਪਣਾ ਭਵਿੱਖ ਵੀ ਬਦਲ ਲਵੇਗਾ
ਜੋ ਨਾ ਬਦਲ ਸਕਿਆ
ਓਹਦੇ ਨਾਲ ਕੱਲ ਨੂੰ ਵੀ ਓਹੀ ਹੋਵੇਗਾ
ਜੋ ਅੱਜ ਹੋ ਰਿਹਾ ਹੈ


Create Wallpaper for this quote
punjabi thoughts on life
*ਜੇ ਇੱਕ ਕਿਰਲੀ ਇਹ ਕਰ ਸਕਦੀ ਐ ਤਾਂ ਅਸੀਂ ਕਿਉਂ ਨਹੀਂ?*
ਇਹ ਜਪਾਨ ਵਿੱਚ ਵਾਪਰੀ ਸੱਚੀ ਘਟਨਾ ਹੈ।
ਆਪਣੇ ਮਕਾਨ ਦਾ ਨਵੀਨੀਕਰਨ ਕਰਨ ਲਈ ਇੱਕ ਜਪਾਨੀ ਆਪਣੇ ਮਕਾਨ ਦੀ ਲੱਕੜੀ ਦੀ ਕੰਧ ਤੋੜ ਰਿਹਾ ਸੀ ਜੋ ਲੱਕੜ ਦੇ ਦੋ ਫੱਟਿਆਂ ਵਿਚਕਾਰ ਖਾਲੀ ਜਗ੍ਹਾ ਰੱਖ ਕੇ ਬਣਾਈ ਹੁੰਦੀ ਹੈ ਭਾਵ ਕੰਧ ਅੰਦਰ ਤੋਂ ਖਾਲੀ ਹੁੰਦੀ ਐ।
ਜਦ ਉਹ ਲੱਕੜ ਦੀ ਕੰਧ ਨੂੰ ਤੋੜਨ ਲਈ ਚੀਰ ਫਾੜ ਕਰ ਰਿਹਾ ਸੀ ਤਾਂ ਉਸ ਨੇ ਦੇਖਿਆ ਕਿ ਕੰਧ ਦੇ ਅੰਦਰ ਲੱਕੜੀ ਦੇ ਫੱਟੇ ਤੇ ਇੱਕ ਕਿਰਲੀ ਚਿਪਕੀ ਹੋਈ ਸੀ ਜਿਸ ਦੇ ਇੱਕ ਪੈਰ ਵਿੱਚ ਮੇਖ ਠੁਕੀ ਹੋਈ ਸੀ ਜੋ ਮਕਾਨ ਬਣਾਉਣ ਸਮੇਂ ਪੰਜ ਸਾਲ ਪਹਿਲਾਂ ਠੋਕੀ ਗਈ ਸੀ ਤੇ ਏਸੇ ਕਰਕੇ ਕਿਰਲੀ ਹਿੱਲ ਨਹੀਂ ਸਕਦੀ ਸੀ।
ਉਸ ਨੂੰ ਬੜੀ ਹੈਰਾਨੀ ਹੋਈ ਕਿ ਬਿਨਾਂ ਕਿਸੇ ਹਿਲਜੁਲ ਦੇ ਇਹ ਕਿਰਲੀ ਕੰਧ ਦੇ ਅੰਦਰ ਹਨੇਰੇ ਵਿੱਚ ਆਪਣੀ ਖੁਰਾਕ ਕਿੱਥੋਂ ਲੈਂਦੀ ਰਹੀ ਤੇ ਜਿਉਂਦੀ ਕਿਵੇਂ ਰਹੀ ਹੋਵੇਗੀ। ਵਾਕਿਆ ਈ ਇਹ ਜਗਿਆਸਾ ਚੌਂਕਾ ਦੇਣ ਵਾਲੀ ਸੀ ਤੇ ਸਮਝ ਤੋਂ ਪਰੇ ਸੀ। ਹੁਣ ਉਸ ਨੇ ਇਹ ਦੇਖਣ ਲਈ ਕਿ ਇਹ ਕਿਰਲੀ ਹੁਣ ਤੱਕ ਕਿਵੇਂ ਇੱਕ ਥਾਂ ਤੇ ਰਹਿ ਕੇ ਖੁਰਾਕ ਲੈਂਦੀ ਰਹੀ ਤੇ ਕੀ ਕਰਦੀ ਰਹੀ, ਆਪਣਾ ਕੰਮ ਰੋਕ ਦਿੱਤਾ ਤੇ ਪਾਸੇ ਬੈਠ ਕੇ ਗਿਆ।
ਕੁੱਝ ਸਮੇਂ ਬਾਅਦ ਪਤਾ ਨਹੀਂ ਕਿੱਥੋਂ ਇੱਕ ਦੂਜੀ ਕਿਰਲੀ ਆਪਣੇ ਮੂੰਹ ਵਿੱਚ ਭੋਜਨ ਲੈ ਕੇ ਆਈ ਤੇ ਉਸ ਨੂੰ ਖੁਆਉਣ ਲੱਗ ਪਈ।
ਉਫ਼! ਉਹ ਸੁੰਨ ਹੋ ਗਿਆ ਤੇ ਇਹ ਦ੍ਰਿਸ਼ ਉਸ ਦੇ ਅੰਦਰ ਤੱਕ ਦਿਲ ਨੂੰ ਛੂ ਗਿਆ।
ਇਕ ਕਿਰਲੀ ਮੁਸੀਬਤ ਵਿੱਚ ਫਸੀ ਦੂਜੀ ਕਿਰਲੀ ਨੂੰ ਪਿਛਲੇ ਪੰਜਾਂ ਸਾਲਾਂ ਤੋਂ ਭੋਜਨ ਖੁਆ ਰਹੀ ਸੀ।
ਦੂਸਰੀ ਕਿਰਲੀ ਨੇ ਆਪਣੇ ਸਾਥੀ ਨੂੰ ਬਚਾਉਣ ਲਈ ਉਮੀਦ ਨਹੀਂ ਛੱਡੀ ਸੀ ਤੇ ਪਿਛਲੇ ਪੰਜ ਸਾਲਾਂ ਤੋਂ ਭੋਜਨ ਕਰਾ ਰਹੀ ਸੀ।
ਅਜੀਬ ਹੈ ਇੱਕ ਛੋਟਾ ਜਿਹਾ ਜੀਵ ਜੇ ਇਹ ਕਰ ਸਕਦਾ ਹੈ ਤਾਂ ਇੱਕ ਮਨੁੱਖ ਜਿਸ ਨੂੰ ਪ੍ਰਮਾਤਮਾ ਨੇ ਸਰਵੋਤਮ ਬਣਾਇਆ ਹੈ ਉਹ ਕਿਉਂ ਨਹੀਂ ਕਰ ਸਕਦਾ?
*ਕ੍ਰਿਪਾ ਕਰਕੇ ਆਪਣੇ ਪਿਆਰੇ ਲੋਕਾਂ ਨੂੰ ਕਦੇ ਵੀ ਨਾ ਛੱਡੋ। ਤਕਲੀਫ਼ ਸਮੇਂ ਕਿਸੇ ਨੂੰ ਪਿੱਠ ਨਾ ਦਿਖਾਓ। ਚੰਗੇ ਮਾੜੇ ਦਿਨ ਕਿਸੇ ਤੇ ਵੀ ਆ ਸਕਦੇ ਹਨ ਤੇ ਹਾਲਾਤ ਕਦੋਂ ਵੀ ਬਦਲ ਸਕਦੇ ਹਨ।*
ਕੁਦਰਤ ਨੇ ਆਪਣੀਆਂ ਉਂਗਲੀਆਂ ਤੇ ਅੰਗੂਠੇ ਵਿਚਕਾਰ ਜਗ੍ਹਾ ਸ਼ਾਇਦ ਇਸ ਲਈ ਹੀ ਛੱਡੀ ਹੈ ਤਾਂ ਕਿ ਕਿਸੇ ਲੋੜਵੰਦ ਦੀ ਬਾਂਹ ਫੜੀ ਜਾ ਸਕੇ।
ਅੱਜ ਤੁਸੀਂ ਸਾਥ ਦਿਓ ਕੱਲ੍ਹ ਨੂੰ ਕੋਈ ਤੁਹਾਨੂੰ ਵੀ ਸਾਥ ਦੇਣ ਲਈ ਆਵੇਗਾ।
*ਧਰਮ ਚਾਹੇ ਕੋਈ ਵੀ ਹੋਵੇ ਬੱਸ ਚੰਗੇ ਇਨਸਾਨ ਬਣੋ, ਪ੍ਰਮਾਤਮਾ ਆਪਣੇ ਕਰਮ ਦੇਖਦੈ ਧਰਮ ਨਹੀਂ।*

Create Wallpaper for this quote
ਗਿਆ ਸੀ ਦੋਸਤਾਂ ਕੋਲ...
ਕੇ ਕੁਝ ਗੱਲਾਂ ਬਚਪਨ ਦੀਆਂ ਹੋਣਗੀਆਂ।
ਪਰ ਓਹ ਆਪਣੀਆਂ ਤਰੱਕੀਆਂ ਸੁਣਾਉਣ ਲੱਗ ਗਏ

Create Wallpaper for this quote
ਆਓ ਆਪਣੀਆਂ ਬਾਹਰੀ ਬੁਰਾਈਆਂ ਨੂੰ ਜਿੱਤ ਕੇ ਇੱਕ ਮਹਾਨ ਜੀਵਨ ਦੀ ਸ਼ੁਰੂਆਤ ਕਰੀਏ.
ਤੁਹਾਨੂੰ ਦੁਸਹਿਰੇ ਦੀਆਂ ਲੱਖ ਲੱਖ ਵਧਾਈਆਂ ਹੋਣ

Create Wallpaper for this quote
Happy Dussehra Punjabi  wallpaper
Happy Dussehra Punjabi  wallpaper
Happy Dussehra Punjabi  wallpaper
ਤੂੰ ਐਸੀ ਤਾਂ ਨਹੀਂ ਸੀ, ਜੈਸੀ ਹੁਣ ਲੱਗਦੀ ਹੈਂ , ਦਿਲ ਤੋੜ ਕੇ ਆਪਣੀਆਂ ਦਾ ,ਗੈਰਾਂ ਨਾਲ ਹੱਸਦੀ ਐਂ |

Create Wallpaper for this quote
ਤੂੰ ਐਸੀ ਤਾਂ ਨਹੀਂ ਸੀ, ਜੈਸੀ ਹੁਣ ਲੱਗਦੀ ਹੈਂ , ਦਿਲ ਤੋੜ ਕੇ ਆਪਣੀਆਂ ਦਾ ,ਗੈਰਾਂ ਨਾਲ ਹੱਸਦੀ ਐਂ |

Create Wallpaper for this quote
ਮੈ ਆਪਣੀਆਂ ਉਮੀਦਾਂ ਦੀ ਤਰ੍ਹਾ ਟੁੱਟ ਚੁੱਕਾ ਹਾਂ ,,,, ਮਜਬੂਰੀਆਂ ਨੇ ਹੀ ਮੈਨੂੰ ਫੜਿਆ ਹੋਇਆ ਹੈ,,,

Create Wallpaper for this quote
ਸਾਨੂੰ ਵੀ ਕਦੇ ਜੱਫੀ ਪਾ ਕੇ ਮਿਲ ਜਿੱਦਾਂ ਮਿਲਦੀ ਆਪਣੀਆਂ ਸਹੇਲੀਆਂ ਨੂੰ ਸਾਡੀ ਵੀ ਕੋਈ ਹੈਗੀ ਆ ਦੱਸਣ ਜੋਗੇ ਹੋਈਏ ਆਪਣੇਂ ਯਾਰਾ ਵੈਲੀਆਂ ਨੂੰ

Create Wallpaper for this quote
ਇਸ ਨਫ਼ਰਤ ਭਰੀ ਦੁਨੀਆਂ ਵਿਚ ਕੋਈ ਹੈ ਜੋ ਮੇਰੀ ਖੁਸ਼ੀ ਦੀ ਪਰਵਾਹ ਕਰਦਾ ਹੈ, ਪ੍ਰਮਾਤਮਾ ਉਸ ਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਕਰੇ, ਜੋ ਆਪਣੀਆਂ ਪ੍ਰਾਰਥਨਾਵਾਂ ਵਿਚ ਵੀ ਮੇਰਾ ਜ਼ਿਕਰ ਕਰਦਾ ਹੈ.

Create Wallpaper for this quote
ਖੁਸ਼ੀ ਉਹਨਾਂ ਨੂੰ ਨਹੀਂ ਮਿਲਦੀ, ਜੋ ਜ਼ਿੰਦਗੀ ਨੂੰ ਆਪਣੀਆਂ ਸ਼ਰਤਾਂ ਨਾਲ ਜਿਉਂਦੇ ਨੇਂ ਖੁਸ਼ੀ ਉਹਨਾਂ ਨੂੰ ਮਿਲਦੀ ਹੈ, ਜੋ ਦੂਜਿਆਂ ਦੀ ਖੁਸ਼ੀ ਲਈ ਆਪਣੀ ਜ਼ਿੰਦਗੀ ਦੀਆਂ ਸ਼ਰਤਾਂ ਨੂੰ ਬਦਲ ਦਿੰਦੇ ਹਨ ,

Create Wallpaper for this quote
ਮੜਕ ਭੰਨਣੀ ਉਹਨਾਂ ਮੰਜ਼ਿਲਾ ਦੀ,
ਜਿਹਨਾਂ ਨੂੰ ਮਾਣ ਆਪਣੀਆਂ ਉਚਾਈਆਂ ਦਾ

Create Wallpaper for this quote
ਹਰ ਖੁਸ਼ੀ ਨਹੀਂ ਮਿਲਦੀ ਜ਼ਿੰਦਗੀ ਚ ਕਦੇ ਗਮਾਂ ਦੇ ਵਿੱਚ ਵੀ ਹੱਸ ਮਨਾਂ ਬੱਸ ਮੇਰੀਆਂ ਪੁੱਛਦਾ ਰਹਿਨਾ ਏ ਕਦੇ ਆਪਣੀਆਂ ਵੀ ਦੱਸ ਮਨਾਂ।    

Create Wallpaper for this quote
ਗੁੱਸੇ ਅਤੇ ਵਿਰੋਧ ਨੂੰ ਤਿਆਗ ਕੇ ਆਪਣੀਆਂ ਪ੍ਰੇਸ਼ਾਨੀਆਂ ਦਾ ਇਲਾਜ ਮਨੁੱਖ ਆਪ ਹੀ ਕਰ ਸਕਦਾ ਹੈ ।

Create Wallpaper for this quote

Recent Punjabi Searches