Total 71 status |
Content | Wallpapers |
|
ਓਹਨਾ ਦੇ ਸੁਪਨੇ ਦੇ ਵਿਚ ਆਵਾਂਗੇ , ਕੰਮ ਇੱਦਾਂ ਦਾ ਕਰ ਜਾਵਾਂਗੇ ,
ਦਿਨ ਤਾ ਸਭਨਾਂ ਤੇ ਆਉਂਦੇ ਹੀਰੇ , ਆਪਾਂ ਰਾਤਾਂ ਵੀ ਲਿਆਵਾਂਗੇ … ਆਪਾਂ ਰਾਤਾਂ ਵੀ ਲਿਆਵਾਂਗੇ
Create Wallpaper for this quote
|
|
ਪਿਆਰ ਆਪਾਂ ਦੋਵਾਂ ਦਾ ਸੱਚਾ ਸੀ ਯਾਰਾਂ ਪਰ ਇਸ ਪਿਆਰ ਨੂੰ ਆਪਾਂ ਕਦੀ ਜਤਾ ਨਾ ਸਕੇ ਕਰਦੇ ਰਹੇ ਇੰਤਜ਼ਾਰ ਆਪਾਂ ਇਕ ਦੂਜੇ ਦਾ ਤੁਸੀਂ ਸਾਨੂੰ ਬੁਲਾ ਨਾ ਸਕੇ ਤੇ ਅਸੀ ਆ ਨਾ ਸਕੇ.!
Create Wallpaper for this quote
|
|
Petrol ਵਧੇ..ਆਪਾਂ ਚੁੱਪ ਰਹੇ Diesel ਵਧੇ..ਫਿਰ ਵੀ ਚੁੱਪ ਰਹੇ LPG ਵਧੀ..ਫਿਰ ਵੀ ਕੁੱਝ ਨਾ ਬੋਲੇ ਪਰ ਹੁੱਣ ਗੋਲਗੱਪੇ 10 ਦੇ ਸਿਰਫ 4 ਹੁੱਣ ਚੁੱਪ ਨਹੀ ਰਹਾਂਗੇ..!!
Create Wallpaper for this quote
|
|
ਆਪਾਂ ਸਿੱਧੇ ਸਾਧੇ ਬੰਦੇ ਹਾਂ, ਲੋਕੀ ਕਹਿੰਦੇ Attitude ਬੜਾ ਸੱਚੀ ਗੱਲ ਮੂੰਹ ਤੇ ਕਹਿੰਦੇ ਹਾਂ, ਲੋਕੀ ਕਹਿੰਦੇ Rude ਬੜਾ ।
Create Wallpaper for this quote
|
|
ਨਾ ਸਾਂਵਲੇ ਰੰਗ ਦਾ, ਨਾ ਗੋਰੇ ਰੰਗ ਦਾ… ਆਪਾਂ ਤਾਂ ਮੁੰਡਾ ਲਭ ਲਿਆ Family ਦੀ ਪਸੰਦ ਦਾ।
Create Wallpaper for this quote
|
|
ਆਖ਼ਿਰਕਾਰ .. !
ਆਪਾਂ ਵੀ ਕਹਿਣ ਵਾਲੇ ਹੋ ਗਏ .. ??
.
.
.
.
.
ਅੱਜ ਓਹਦੀ ਮੇਰੀ ਟੁੱਟੀ ਨੂੰ
ਤਿੰਨ ਸਾਲ ਹੋ ਗਏ ਨੇ..!!
Create Wallpaper for this quote
|
|
ਬਾਪੂ ਕੋਲੋਂ ਮਿਲੀ ਸਰਦਾਰੀ ਮਿਤਰੋ ਰੱਖੀ ਆਪਾਂ ਨੇ ਵੀ ਜਾਨ ਤੋਂ ਪਿਆਰੀ ਮਿਤਰੋ....
Create Wallpaper for this quote
|
|
ਮੁੰਡੇ ਕਹਿੰਦੇ ਪਾਉਂਦੀਆਂ ਨੇ JeaNs ਵੱਧ ਕੁੜੀਅਾਂ..👧
ਆਪਾਂ ਵੀ ਸੂਟ ਵਾਲੇ ਝੰਡੇ ਗੱਡਤੇ ਕਿਹੜਿਅਾਂ BraNd'aa ਦੀ..👧
ਤੂੰ ਗੱਲ ਕਰਦਾ ਅੱਥਰੀ ਨੇ 💃 ਤਾਂ ਅੱਤ ਵਾਲੇ ਚਿੱਭ ਕੱਡਤੇ..😉
Create Wallpaper for this quote
|
|
ਜਿੱਥੇ 👉🏻 ਤੱਕ ਜਾਂਦੇ ਲੋਕੀ ਤੌਬਾ ⛰ ਕਰ ਜਾਂਦੇ ਅਸੀ ਉੱਥੋ 👆🏻 ਸ਼ੁਰੂਆਤ ਕਰਦੀ, ਕਰ ਦਈਏ ਨੇੜੇ 🌃 ਆਪਾਂ ਚਿੱਟਿਆਂ ਦਿਨਾਂ ਚ, ਚਿੱਟੀ 🎇 ਕਾਲੀ ਬੋਲੀ ਰਾਤ ਕਰੀ ਦੀ
Create Wallpaper for this quote
|
|
ਹੋਲੀ 'ਚ ਮਿਲਦੇ ਨੇ ਸਭ ਇੱਕ ਦੂਸਰੇ ਨਾਲ,
ਮਿਲਦੇ ਨੇ ਦਿਲ ਇੱਕ ਦੂਸਰੇ ਨਾਲ,
ਆਉ ਮਿਲੀਏ ਮਿਲਾਈਏ ਆਪਾਂ ਵੀ ਸਭ ਨਾਲ,
ਮਿਲਕੇ ਮਨਾਈਏ ਰੰਗਾਂ ਦਾ ਇਹ ਤਿਉਹਾਰ!!!
Create Wallpaper for this quote
|
|
ਨਾ ਸਾਂਵਲੇ ਰੰਗ ਦਾ, ਨਾ ਗੋਰੇ ਰੰਗ ਦਾ, ਆਪਾਂ ਤਾਂ ਮੁੰਡਾ ਲਭ ਲਿਆ Family ਦੀ ਪਸੰਦ ਦਾ !!
Create Wallpaper for this quote
|
|
ਨਾ ਸਾਂਵਲੇ ਰੰਗ ਦਾ ਨਾ ਗੋਰੇ ਰੰਗ ਦਾ,
ਆਪਾਂ ਤਾਂ ਮੁੰਡਾ ਲੱਭ ਲਿਆ ਫੈਮਿਲੀ ਦੀ ਪਸੰਦ ਦਾ।
Create Wallpaper for this quote
|
|
ਤੇਰੇ ਲਯੀ ਰੋ ਰੋ ਕਟਿਆਂ ਜੋ ਰਾਤਾਂ
ਉਹਨਾਂ ਰਾਤਾਂ ਦਾ ਹਿਸਾਬ ਲਾਉ ਕੌਣ ਵੇ ,
ਆਪਾਂ ਦੋਵੇਂ ਰੁੱਸ ਗਏ ਤਾਂ ਮਨਾਊਂ ਕੌਣ ਵੇ ।।
Create Wallpaper for this quote
|
|
ਲੜਨਾ ਕੀ ਆਪਾਂ .
ਸਾਡਾ ਹੱਥ ਨਹੀਓ ਹਿੱਲਦਾ,
ਯਾਰ ਹੀ ਬਥੇਰੇ .
ਸਾਨੂੰ ਮੌਕਾ ਨਹੀਓ ਮਿਲਦਾ..
Create Wallpaper for this quote
|
|
##*👉🏼♡ ਦਿਲ ਵਿੱਚ ਖੋਟ ਨੀ ਸਿੱਧਾ ਜਾ ਹਿਸਾਬ ਐ.**😉♡ ਆਪਾਂ ਮਾੜੇ ਨੀ ਬਸ ਜ਼ਮਾਨਾਂ ਈ ਖ਼ਰਾਬ ਐ 🙄😜😂**#
Create Wallpaper for this quote
|
|
ਫੁਕਰੇ ਨੀ ਹੈਗੇ ਸ਼ੁਗਲੀ ਜਿਹੀ ਮਾਰ ਲੈਨੇ ਆਂ,
#ਸਹੇਲੀ ਕੋਈ ਹੈਨੀ ਬੱਸ ਟਾਈਮ ਸਾਰ ਲੈਨੇ ਆਂ...
ਜੀਹਨੂੰ ਲੱਗੇ ਚੰਗੇ ਆਪੇ ਭੇਜ ਲੂਗੀ ਮੈਸੇਜ,
ਇਹੀ #ਦਿਲ ਨਾਲ ਕਰ ਆਪਾਂ ਵਿਚਾਰ ਲੈਨੇ ਆਂ...
Create Wallpaper for this quote
|
|
ਆਜਾ ਆਪਾਂ ਦਿਲ ਦੀ ਅਦਲਾ ਬਦਲੀ ਕਰਕੇ ਦੇਖੀਏ
ਤੈਨੂੰ ਫਿਰ ਪਤਾ ਲੱਗੂਗਾ ਕਿ ਤੜਫਣ ਦੀ ਚਾਹਤ ਕੀ ਹੁੰਦੀ ਆ॥
Create Wallpaper for this quote
|
|
ਫੁਕਰੇ ਨੀ ਹੈਗੇ ਸ਼ੁਗਲੀ ਜਿਹੀ ਮਾਰ ਲੈਨੇ ਆਂ
ਸਹੇਲੀ ਕੋਈ ਹੈਨੀ ਬੱਸ ਟਾਈਮ ਸਾਰ ਲੈਨੇ ਆਂ
ਜੀਹਨੂੰ ਲੱਗੇ ਚੰਗੇ ਆਪੇ ਭੇਜ ਲੂ ਗੀ ਮੈਸੇਜ
ਇਹੀ ਦਿਲ ਨਾਲ ਕਰ ਆਪਾਂ ਵਿਚਾਰ ਲੈਨੇ ਆਂ...
Create Wallpaper for this quote
|
|
ਨਾਰਾਂ ਚੱਕਵੀਆਂ ਪਿੱਛੇ ਸਰਦਾਰ ਦੇ, ਆਪਾਂ ਭੁੱਲ ਕੇ ਵੀ ਝਾਤੀ ਨਈਓ ਮਾਰਦੇ..👵
Create Wallpaper for this quote
|
|
ਮਾਤਾ ਪਿਤਾ ਦੀ ਜਿੰਨੀ ਲੋੜ ਆਪਾਂ ਨੂੰ ਬਚਪਨ ਵਿੱਚ ਹੁੰਦੀ ਆ , ਓਨੀਂ ਹੀ ਜ਼ਰੂਰਤ ਉਹਨਾਂ ਨੂੰ ਸਾਡੀ ਬੁਢਾਪੇ ਵਿੱਚ ਹੁੰਦੀ ਹੈ..
Create Wallpaper for this quote
|
|
ਆਪਾਂ ਕਦੀ ਲੋਕਾਂ ਦੀ ਬਹੁਤੀ ਪਰਵਾਹ ਨਈ ਕੀਤੀ...
ਕਿਸੇ ਨੇ ਇੱਕ ਗੱਲ ਕਹੀ ਸੀ ਕਿ ਜਦੋ ਦੁਨਿਆ ਸੜਦੀ ਏ ਤਾਂ ਸਮਝ ਗੁੱਡੀ ਚੜਦੀ ਏ.......
Create Wallpaper for this quote
|
|
'ਜਿੰਦ ਚਾਰ ਦਿਨ ਸ਼ੌਕ ਦੀ ਬਸ ਐਸ਼ ਪੂਰੀ ਕਰੀ ਦੀ, ਬਥੇਰੇ ਰਹਿੰਦੇ ਭੌਕਦੇ 22 ਆਪਾਂ ਪਰਵਾਹ ਨੀ ਕਰੀ ਦੀ
Create Wallpaper for this quote
|
|
ਗੁੰਮ ਤਾਂ ਆਪਾਂ ਖੁਦ ਹਾਂ, ਤੇ ਲੱਭਦੇ ਖੁਦਾ ਨੂੰ ਹਾਂ..
Create Wallpaper for this quote
|
|
ਹਾਲੇ ਦਮ ਹੈ ਸ਼ਰੀਰ 'ਚ, ਮਰਦੇ ਨਹੀ ਆਪਾਂ,
ਜੰਗ ਹਾਰੇ ਹਾਂ, ਜਮੀਰ ਤੋਂ ਹਰਦੇ ਨਹੀ ਆਪਾਂ,
ਉਮੀਦ ਹੁਣ ਰੱਖਿਓ ਰੁੱਤ ਬਦਲਣ ਦੀ ਯਾਰੋ,
ਹਾਰਦੇ ਕਿੱਦਾਂ, ਜੇਕਰ ਲੜਦੇ ਨਹੀਂ ਆਪਾਂ।
Create Wallpaper for this quote
|
|
ਹੱਸਦੇ😃 ਵੱਸਦੇ 😘ਰਹਿਣੇ ਆਂ ,,
😭ਰੋ ਪਿੱਟ ਕੇ ਜ਼ਿੰਦਗੀ 🙏ਕੱਟਣੀ ਨੀਂ ,,
ਸਾਨੂੰ 💝ਸਾਦਗੀ ਚੰਗੀ ਲੱਗਦੀ ਏ ,,
ਕੋਈ ਫੁਕਰੀ ਜਿਹੀ ਆਪਾਂ ਪੱਟਣੀ ਨੀ !!
Create Wallpaper for this quote
|
|
ਫੁਕਰੇ ਨੀ ਹੈਗੇ ਸ਼ੁਗਲੀ ਜਿਹੀ ਮਾਰ ਲੈਨੇ ਆਂ,
ਸਹੇਲੀ ਕੋਈ ਹੈਨੀ ਬੱਸ ਟਾਈਮ ਸਾਰ ਲੈਨੇ ਆਂ..
ਜੀਹਨੂੰ ਲੱਗੇ ਚੰਗੇ ਆਪੇ ਭੇਜ ਲੂਗੀ ਮੈਸੇਜ,
ਇਹੀ ਦਿਲ ਨਾਲ ਕਰ ਆਪਾਂ ਵਿਚਾਰ ਲੈਨੇ ਆਂ...
Create Wallpaper for this quote
|
|
ਅੱਜ ਕਰਦੇ ਜਿਹੜੇ ਟਿਚਰਾਂ ਨੀ, ਫੇਰ ਮੱਥੇ ਤੇ ਵੱਟ ਪਾਉਣਗੇ ,ਜਿਹੜੇ ਮਜਬੂਰੀ ਸਾਡੀ ਤੇ ਮਾਰਨ ਤਾਹਨੇ ,ਹੱਥ ਮੱਥੇ ਰੱਖ ਪਛਤਾਉਣਗੇ ,ਓਹਨਾ ਦੇ ਸੁਪਨੇ ਦੇ ਵਿਚ ਆਵਾਂਗੇ , ਕੰਮ ਇਦਾ ਦਾ ਕਰ ਜਾਵਾਂਗੇ ,ਦਿਨ ਤਾਂ ਸਭਨਾਂ ਤੇ ਆਉਂਦੇ ਹੀਰੇ , ਆਪਾਂ ਰਾਤਾਂ ਵੀ ਲਿਆਵਾਂਗੇ …ਆਪਾਂ ਰਾਤਾਂ ਵੀ ਲਿਆਵਾਂਗੇ
Create Wallpaper for this quote
|
|
ਅੱਤ ਤਾਂ # ਲੋਕ ਕਰਾਉਂਦੇ ਹੋਣਗੇ..!!
ਆਪਾਂ ਤਾਂ ਕਾਲਜੇ ਫੂਕੀ ਦੇ ਆ..!
Create Wallpaper for this quote
|
|
ਨਾ ਸਾਂਵਲੇ ਰੰਗ ਦਾ, ਨਾ ਗੋਰੇ ਰੰਗ ਦਾ…ਆਪਾਂ ਤਾਂ ਮੁੰਡਾ ਲੱਭ ਲਿਆ ਫੈਮਿਲੀ ਦੀ ਪਸੰਦ ਦਾ।
Create Wallpaper for this quote
|
|
☺ਫੁਕਰੇ ਨੀ ਹੈਗੇ ਸ਼ੁਗਲੀ ਜਿਹੀ ਮਾਰ ਲੈਨੇ ਆਂ,
👻 ਸਹੇਲੀ ਕੋਈ ਹੈਨੀ ਬੱਸ ਟਾਈਮ ਸਾਰ ਲੈਨੇ ਆਂ ਜੀਹਨੂੰ ਲੱਗੇ ਚੰਗੇ ਆਪੇ ਭੇਜ ਲੂਗੀ ਮੈਸੇਜ, ਇਹੀ ਦਿਲ ਨਾਲ ਕਰ ਆਪਾਂ ਵਿਚਾਰ ਲੈਨੇ ਆਂ😘
Create Wallpaper for this quote
|
|
ਆਪਾਂ ਮੌਕੇ ਤੇ ਭਾਜੀ ਮੋੜੀ ਦੀ ਆ ਬੱਲੀਏ
ਟਾਇਮ ਉਡੀਕ ਦੀ ਤਾਂ ਦੁਨੀਆਂ ਬਥੇਰੀ ਹੋਰ ਫਿਰਦੀ ਐ
ਜਿਗਰਾ ਚਾਹੀਦਾ ਏ ਵੈਰੀ ਵੱਡਣੇ ਨੂੰ
ਕੁੰਡੀਆਂ ਮੁੱਛਾਂ ਰੱਖੀ ਤਾਂ ਲਗੌਂੜ ਫਿਰਦੀ ਐ ।
Create Wallpaper for this quote
|
|
ਗੱਲ ਏਥੇ ਮੁਕਦੀ ਐ ਆਪਾਂ ਵੱਖ ਹੋ ਗਏ ਆਂ..
Create Wallpaper for this quote
|
|
ਆਪਾਂ ਅੱਠਵੀਂ ਤੋ ਕੱਠੇ 💑ਰਹੇ ਪੜਦੇ ਤੂੰ ਚੰਗੀਆਂ ਨਿਭਾਈਆਂ ਯਾਰੀਆਂ👫
ਐਣ ਸਿਰੇ ਉੱਤੇ ਮਿੱਤਰਾਂ👱🏻 ਨੂੰ ਡੋਬਗੀਂ ਤੂੰ ਅੰਬਰਾਂ ਨੂੰ ਲਾਗੀਂ ਡਾਰੀਆਂ✈✈✈
Create Wallpaper for this quote
|
|
ਬੇਬੇ ਬਾਪੂ ਨੂੰ ਕਹਿੰਦੀ ਆਪਾਂ ਮੁੰਡੇ ਦਾ ਇਲਾਜ ਕਰਾ ਲਈਏ
ਆ ਮੋਬੈਲ ਜੇ ਚ ਉਂਗਲਾਂ ਮਾਰ-ਮਾਰ ਕੇ ਇਕੱਲਾ ਹੱਸਦਾ ਰਹਿੰਦਾ... 😂😂
Create Wallpaper for this quote
|
|
ਆਪਾਂ ਤਾਂ ਚੱਲੇ ਬੈਡ ਤੇ,
ਮੈਂ ਬਹੁਤ ਥੱਕ ਗਿਆ ਯਾਰ,
ਇੱਕ ਨਵਾਂ ਦਿਨ ਚਾਹੀਦਾ ਹੁਣ ਤਾਂ,
Good Night
Create Wallpaper for this quote
|
|
ਅੰਗਰੇਜ਼ਾਂ ਨੇ ਚੰਦ ਤੇ ਪਾਣੀ ਤੇ ਬਰਫ਼ ਦੀ ਖੋਜ ਕਰ ਲਈ ਹੈ, ਆਪਾਂ ਸਿਰਫ ਦਾਰੂ ਤੇ ਭੁਜੀਆਂ ਲੈ ਕੇ ਜਾਣਾ !!
Create Wallpaper for this quote
|
|
ਆਪਾਂ ਤਾਂ ਚੱਲੇ ਬੈਡ ਤੇ, ਮੈਂ ਬਹੁਤ ਥੱਕ ਗਿਆ ਯਾਰ, ਇੱਕ ਨਵਾਂ ਦਿਨ ਚਾਹੀਦਾ ਹੁਣ ਤਾਂ, Good Night
Create Wallpaper for this quote
|
|
ਡੋਰਾਂ ਉਸ ਰੱਬ ਤੇ ਨਹੀਂ ਹੁਣ ਆਪਾਂ ਦਬਦੇ...
Create Wallpaper for this quote
|
|
ਜੇ ਆਪਾਂ ਦੋਵੇਂ ਰੁਸ ਬੈਠੇ ਤਾਂ ਮਨਾਊ ਕੌਣ ਵੇ..
Create Wallpaper for this quote
|
|
ਪੈਸੇ ਇਕ ਵੀ ਨਾਜਾਇਜ਼ ਹੁੰਦਾ ਮਾੜਾ ਮਿੱਤਰਾ,
ਹਿੱਸੇ ਪਚਦੇ ਨਾ ਖਾਦੇ ਕਿਸੇ ਹਕ਼ ਦੇ,
ਚਾਰ ਛਿਲੜਾਂ ਨੂੰ ਦੇਖ ਕੇ ਜੋ ਯਾਰ ਬਣਦੇ,
ਲੋੜ ਪੈਣ ਉੱਤੇ ਫੋਨ ਵੀ ਨੀ ਚੱਕਦੇ..
ਚੰਗੇ ਦਿਨਾਂ ਨੂੰ ਨਾ ਦੇਖ ਦਿਨ ਮਾੜੇ ਭੁੱਲੀਏ,
ਯਾਰ ਯਾਰਾਂ ਨਾਲ ਬੈਠੇ ਸੋਹਣੇ ਲੱਗਦੇ,
ਡੋਰਾਂ ਉਸ ਰੱਬ ਤੇ ਨਈ ਹੁਣ ਆਪਾਂ ਦਬਦੇ..
Create Wallpaper for this quote
|
|
ਪਿਆਰੇ ਵੀਰ ਜੀ, ਅੱਜ ਰੱਖੜੀ ਹੈ ਅਤੇ ਤੁਸੀਂਂ ਏਥੇ ਨਹੀਂ ਹੋ, ਪਰ ਆਪਾਂ ਇੱਕ ਦੂਜੇ ਦੀ ਸੋਚ ਵਿੱਚ ਬਹੁਤ ਕਰੀਬ ਹਾਂ ਤੇ ਮੇਰਾ ਪਿਆਰ ਹਮੇਸ਼ਾ ਤੁਹਾਡੇ ਨਾਲ ਰਹੇਗਾ.. ਹੈਪੀ ਰੱਖੜੀ
Create Wallpaper for this quote
|
|
ਸੰਤਾ :- ਭਾਈ ਆਪਾਂ ਹਰ ਰੋਜ਼ ਮੁਰਗੇ ਨਾਲ ਰੋਟੀ ਖਾਈ ਦੀ ! ਬੰਤਾ :- ਉਹ ਕਿਵੇਂ ? ਸੰਤਾ :- ਇੱਕ ਬੁਰਕੀ ਅੱਪ ਖਾਈਦੀ ਤੇ ਇੱਕ ਮੁਰਗੇ ਨੂੰ ਪਾਈ ਦੀ !!
Create Wallpaper for this quote
|
|
ਜੇਕਰ ਕੁਝ ਦੇਣਾ ਨਹੀ ਤਾਂ ਕਿਸੇ ਮੰਗਤੇ ਨੂੰ ਝਿੜਕੋ ਨਾਂ, ਆਪਾਂ ਵੀ ਤਾਂ ਆਸ ਲੈ ਕੇ ਗੁਰੂ ਘਰ ਜਾਂਦੇ ਆਂ ||
Create Wallpaper for this quote
|
|
ਰਾਹਾਂ ਵਿਚ ਫਿਲਹਾਲ ਬੜੇ ਹੀ ਰੋੜੇ ਨੇ ਚੱਲਣ ਵਾਲੇ ਨਾਲ ਵੀ ਹਾਲੇ ਥੋੜੇ ਨੇ,
ਹੌਸਲੇ ਇੱਕ ਇੱਕ ਕਰਕੇ ਆਪਾਂ ਜੋੜੇ ਨੇ ਮੁਸ਼ਕਿਲ ਨਾਲ ਹਨੇਰੀਆਂ ਦੇ ਮੂੰਹ ਮੋੜੇ ਨੇ।
Create Wallpaper for this quote
|
|
ਰਾਹਾਂ ਵਿਚ ਫਿਲਹਾਲ ਬੜੇ ਹੀ ਰੋੜੇ ਨੇ ਚੱਲਣ ਵਾਲੇ ਨਾਲ ਵੀ ਹਾਲੇ ਥੋੜੇ ਨੇ ਹੌਸਲੇ ਇੱਕ ਇੱਕ ਕਰਕੇ ਆਪਾਂ ਜੋੜੇ ਨੇ ਮੁਸ਼ਕਿਲ ਨਾਲ ਹਨੇਰੀਆਂ ਦੇ ਮੂੰਹ ਮੋੜੇ ਨੇ
Create Wallpaper for this quote
|
|
ਇੱਕ ਦਿਨ ਸੋਨੇ ਨੇ ਲੋਹੇ ਨੂੰ ਪੁੱਛਿਆ, "ਆਪਾਂ ਦੋਹਾਂ ਨੂੰ ਲੋਹੇ ਦੀ ਹਥੌੜੀ ਨਾਲ ਕੁੱਟਿਆ ਜਾਂਦਾ ਪਰ ਤੂੰ ਐਨਾ ਚੀਕਦਾ ਕਿਉਂ ਆ ਲੋਹਾ :- " ਜਦੋਂ ਆਪਣੇ ਹੀ ਆਪਣਿਆ ਨੂੰ ਮਾਰਦੇ ਆ ਤਾਂ ਦਰਦ ਜ਼ਿਆਦਾ ਹੁੰਦਾ ਹੈ !!"
Create Wallpaper for this quote
|
|
ਬੜੇ ਛੋਟੇ ਸੀ, ਪਹਾੜਾਂ ਨਾਲ ਤਾਂ ਵੀ ਮੱਥਾ ਲਾਇਆ,
ਮਾੜਾ ਵਕਤ ਸੀ ਪਰ ਆਪਾਂ ਚਿੱਤ ਨਾ ਡੁਲਾਇਆ...
Create Wallpaper for this quote
|
|
ਆਪਾਂ ਤਾਂ ਉੱਠ ਗਏ..
ਤੁਹਾਡਾ ਪਤਾ ਨਹੀਂ..
GOOD MORNING ..
Create Wallpaper for this quote
|
|
ਸਾਲ ਬਦਲਿਆ ਕਿਸਮਤ ਉਹੀ ਆ
ਲੋਕ ਬਦਲਗੇ ਪਰ ਆਪਾਂ ਅੱਜ ਵੀ ਉਹੀ
Create Wallpaper for this quote
|
|
ਸਾਡਾ ਕੀ ਐ.. ਆਪਾਂ ਤਾਂ ਦਿਨ ਕੱਟੀ ਜਾਨੇ ਆਂ..
Create Wallpaper for this quote
|
|
ਮੁੰਡਾ.... ਜੀ ਆਪਾਂ ਦੋਸਤ ਬਣ ਸਕਦੇ ਹਾਂ ??
.
.
.
.
.
.
ਕੁੜੀ.... ਵੀਰੇ!!! ਆਪਾ ਦੁਸ਼ਮਣ ਕਦੋਂ ਸੀ...
Create Wallpaper for this quote
|
|
ਜਦੋਂ ਔਰਤਾਂ ਆਪਸ ਚ ਖੁਸਰ-ਫੁਸਰ ਕਰ ਰਹੀਆਂ ਹੋਣ,
ਤਾਂ ਸਮਝ ਜਾਉ ਕਿ Data Transfer ਹੋ ਰਿਹਾ ਹੈ
ਅਤੇ ਜਦੋਂ ਆਵਾਜ਼ ਆਵੇ ਛੱਡ ਭੈਣੇ ਆਪਾਂ ਕੀ ਲੈਣਾ ਦੇਣਾ
ਤਾਂ
ਇਸ ਦਾ ਮਤਲਬ ਕਿ Data Save ਹੋ ਚੁੱਕਿਆ ਹੈ ਅਤੇ ਹੁਣ Viral ਹੋਣ ਵਾਲਾ ਹੈ...!!!😜😜😜😜😜
Create Wallpaper for this quote
|
|
ਅੱਜਕਲ ਦੇ ਨਿਆਣੇ ਜਿੱਦ ਕਰਕੇ ਘਰਦਿਆਂ ਤੋਂ ਪੀਜ਼ਾ ਬਰਗਰ ਖਾਂਦੇ ਆ
ਤੇ
ਇੱਕ ਆਪਾਂ ਸੀ ਜੋ ਲੱਤਾਂ ਮੁੱਕੇ ਖਾਂਦੇ ਹੁੰਦੇ ਸੀ...
Create Wallpaper for this quote
|
|
ਕਮਲੀ ਕਹਿੰਦੀ ਲੜਾਈ ਨਾਲ ਪਿਆਰ ਵੱਧਦਾ
ਬੱਸ ਫੇਰ ਕਿ ਸੀ ਆਪਾਂ ਝੰਬਤੀ ਫੜ ਕੇ..😂
Create Wallpaper for this quote
|
|
ਚਾਲ ਸਮੇਂ ਦੀ ਕਹਿੰਦੀ ਹੈ ਕੋਈ ਆਪਾਂ ਵੀ ਵਲ-ਛਲ ਕਰੀਏ,
ਪਰ ਦਿਲ ਕਹਿੰਦਾ ਐ ਬੰਂਦੇ ਕੋਈ ਬੰਂਦਿਆਂ ਵਾਲੀ ਗੱਲ ਕਰੀਏ।
Create Wallpaper for this quote
|
|
ਸੁਪਨੇ ਬਹੁਤ ਹਜੇ ਰੱਬਾ ਤੋ ਹੱਥ ਨਾਂ ਛੱਡੀ ਆਪਾਂ ਮਿਹਨਤ ਨਹੀ ਛੱਡਣੀ
Create Wallpaper for this quote
|
|
ਆਪਾਂ ਮਿਲਾਂਗੇ ਚਿੱਟੇ ਧੌਲਿਆਂ ਵਿਚ ਚਮਕਦਾ ਇਸ਼ਕ ਲੈ ਕੇ
ਬੱਸ ਤੂੰ ਆਪਣੇ ਸਬਰ ਨੂੰ ਸਦਾ ਜਵਾਨ ਰੱਖੀ...
Create Wallpaper for this quote
|
|
ਮੁਸਬੀਤਾਂ ਏਨੀਆਂ ਤਾਕਤਵਰ ਨਹੀਂ ਹੁੰਦੀਆ
ਜਿੰਨੀਆਂ ਆਪਾਂ ਮੰਨ ਲੈਨੇ ਆ
ਕਦੇ ਸੁਣਿਆ ਹਨੇਰਿਆਂ ਨੇ ਸਵੇਰ ਨਾ ਹੋਣ ਦਿੱਤੀ ਹੋਵੇ
Create Wallpaper for this quote
|
|
ਕਾਸ਼
ਆਪਣੀ ਕਹਾਣੀ ਵੀ ਕੋਈ ਫਿਲਮ ਹੁੰਦੀ
ਤੈਨੂੰ ਪਤਾ
ਆਪਾਂ ਫਿਰ
ਆਖ਼ਿਰ ਤੇ ਮਿਲਣਾ ਹੀ ਸੀ
Create Wallpaper for this quote
|
|
ਜਿਹੜੇ ਡਰਾਂ ਦਾ ਆਪਾਂ ਸਾਹਮਣਾ ਨਹੀਂ ਕਰਦੇ
ਉਹ ਆਪਣੀਆ ਸੀਮਾਵਾਂ ਬਣ ਜਾਂਦੇ ਹਨ
Create Wallpaper for this quote
|
|
ਤੁਸੀ ਸਭ ਫੁੱਲ ਚੁੱਕ ਲੈਣੇ ਅਸੀਂ ਅੰਗਿਆਰ ਚੁੱਕਾਂਗੇ
ਆਪਾਂ ਮਿਲ ਮਿਲਾ ਕੇ ਜ਼ਿੰਦਗੀ ਦਾ ਭਾਰ ਚੁੱਕਾਂਗੇ
Create Wallpaper for this quote
|
|
ਲੜਾਈ ਤੇ ਸ਼ਿਕਵੇ ਤੋਂ ਬਿਨਾ ਹੋਰ ਵੀ ਗੱਲਾਂ ਹੁੰਦੀਆਂ, ਜਦ ਮਿਲੇ ਤਾਂ ਇਸ ਵਾਰ ਆਪਾਂ ਉਹ ਕਰਾਂਗੇ...
Create Wallpaper for this quote
|
|
ਜੋ ਜਿਵੇਂ ਮਿਲੇ ਸਵੀਕਾਰ ਕਰਨਾ, ਸਿੱਖ ਲਿਆ ਅਸੀਂ ਵੀ ਵਪਾਰ ਕਰਨਾ... ਉੱਤੋਂ ਉੱਤੋਂ ਕਰਾਂਗੇ #ਪਿਆਰ ਹੁਣ ਆਪਾਂ ਵੀ ਛੱਡ ਦਿੱਤਾ ਦਿਲੋਂ ਬੇਸ਼ੁਮਾਰ ਕਰਨਾ...
Create Wallpaper for this quote
|
|
ਜੋ ਜਿਵੇਂ ਮਿਲੇ ਸਵੀਕਾਰ ਕਰਨਾ ਸਿੱਖ ਲਿਆ ਅਸੀਂ ਵੀ ਵਪਾਰ ਕਰਨਾ ਉਤੋਂ ਉਤੋਂ ਕਰਾਂਗੇ ਪਿਆਰ ਹੁਣ ਆਪਾਂ ਵੀ ਛੱਡ ਦਿੱਤਾ ਦਿਲੋਂ ਬੇ-ਸ਼ੁਮਾਰ ਕਰਨਾ
Create Wallpaper for this quote
|
|
ਪਿਆਰ ਆਪਾਂ ਦੋਵਾ ਦਾ ਸੱਚਾ ਸੀ ਯਾਰਾ , ਪਰ ਇਸ ਪਿਆਰ ਨੂੰ ਆਪਾਂ ਕਦੀ ਜਤਾ ਨਾ ਸਕੇ…ਕਰਦੇ ਰਹੇ ਇੰਤੇਜ਼ਾਰ ਅਪਾ ਇਕ ਦੂਜੇ ਦਾ , ਤੁਸੀਂ ਸਾਨੂੰ ਬੁਲਾ ਨਾ ਸਕੇ ਤੇ ਅਸੀਂ ਆ ਨਾ ਸਕੇ
Create Wallpaper for this quote
|
|
ਸੂਰਜ ਨੂੰ ਧਾਗੇ 'ਚ ਪਿਰੋ ਮੈਂ ਗਲੇ ਲਮਕਾ ਲਿਆ ਐ, ਤੂੰ ਕਿਸੇ ਪਹਿਰ ਵੀ ਆ ਜਾਈੰ ਆਪਾਂ ਦਿਨ ਚੜਦਾ ਕਰ ਲਵਾਂਗੇ !!
Create Wallpaper for this quote
|
|
ਕਹਿੰਦੀ ਮੈਨੂੰ ਸੋਨੇ ਵਰਗੀ ਨੂੰ ਛੱਡਕੇ ਕਿਉਂ ਇਹਨਾਂ ਪਿੱਤਲ ਵਰਗੇ ਯਾਰਾਂ ਨਾਲ ਰਹਿਣਾ. ਫਿਰ ਆਪਾਂ ਵੀ ਸਮਝਾ ਤਾ ਸੋਨਾ ਤਾਂ ਕਮਲੀੲੇ ਵਿੰਘਾ ਹੋ ਜਾਦਾ. ਰੋਂਦ ਤਾਂ ਪਿੱਤਲ ਦੇ ਹੀ ਹਿੱਕ ਪਾੜਦੇ ਆ.
Create Wallpaper for this quote
|
|
ਆਜਾ ਆਪਾਂ ਦਿਲ ਦੀ ਅਦਲਾ ਬਦਲੀ ਕਰਕੇ ਦੇਖੀਏ ਤੈਨੂੰ ਫਿਰ ਪਤਾ ਲੱਗੂਗਾ ਕਿ ਤੜਫਣ ਦੀ ਚਾਹਤ ਕੀ ਹੁੰਦੀ ਆ
Create Wallpaper for this quote
|
|
ਪਿਆਰ ਆਪਾਂ ਦੋਵਾ ਦਾ ਸੱਚਾ ਸੀ ਯਾਰਾ ਪਰ ਇਸ ਪਿਆਰ ਨੂੰ ਆਪਾਂ ਕਦੀ ਜਤਾ ਨਾ ਸਕੇ. ਕਰਦੇ ਰਹੇ ਇੰਤੇਜ਼ਾਰ ਅਪਾ ਇਕ ਦੂਜੇ ਦਾ ਤੁਸੀਂ ਸਾਨੂੰ ਬੁਲਾ ਨਾ ਸਕੇ ਤੇ ਅਸੀਂ ਆ ਨਾ ਸਕੇ.
Create Wallpaper for this quote
|
|
'ਕੀ ਅਦਾ ਹੁੰਦੀ ਏ ਮੌਸਮ ਦੀ,
ਨਾ ਪੋਹ ਦਾ ਪਤਾ ਨਾ ਹਾੜਾਂ ਦਾ।
ਅਸੀ ਖੇਤ ਵੀ ਰੱਜ ਕੇ ਵੇਖੇ ਨਹੀਂ,
ਸਾਨੂੰ ਕੀ ਪਤਾ ਪਹਾੜਾਂ ਦਾ।
ਅਜੇ ਤੱਕਿਆ ਨਹੀਂ ਕਪੂਰਥਲਾ,
ਆਪਾਂ ਕਦ ਕੁੱਲੂ ਵੇਖਾਂਗੇ।
ਅਜੇ ਘੜਾ ਅਕਲ ਦਾ ਊਣਾ ਏ,
ਜਦ ਭਰ ਕੇ ਡੁੱਲੂ ਵੇਖਾਂਗੇ।''
Create Wallpaper for this quote
|
|
ਬਾਪੂ ਨੇ ਪੰਜ ਸੌ ਦਿੱਤਾ ਬਿਜਲੀ ਦਾ ਬਿੱਲ ਭਰਨ ਵਾਸਤੇ। ਆਪਾਂ ਪੰਜ ਸੌ ਦੀ ਲਾਟਰੀ ਪਾ ਕੇ ਘਰੇ ਆ ਗਏ।
*ਬਾਪੂ ਨੇ ਬੜਾ ਕੁੱਟਿਆ।*
ਅਗਲੇ ਮਹੀਨੇ ਘਰ ਦੇ ਅੱਗੇ ਨਵੀਂ ਨਕੋਰ *ਸਵਿਫਟ ਡਿਜ਼ਾਇਰ* ਖੜੋ ਗਈ ਆ ਕੇ, ਤਾਂ ਸਾਰੇ ਟੱਬਰ ਦੀਆਂ ਅੱਖਾਂ ਚ ਹੰਜੂ ਆ ਗਏ, ਪਰ ਮੇਰੇ ਕੁਸ਼ ਜਿਆਦਾ ਈ ਲੰਮੇ ਸੀ।
ਕਿਉਂ ਕੇ ਇਹ ਗੱਡੀ
ਬਿਜਲੀ ਮਹਿਕਮੇ ਦੇ ਕਰਮਚਾਰੀ ਦੀ ਸੀ, ਜਿਹੜਾ ਸਾਡਾ ਕੁਨੈਕਸ਼ਨ ਕੱਟਣ ਆਇਆ ਸੀ।
*ਬਾਪੂ ਨੇ ਫੇਰ ਬਹੁੱਤ ਕੁੱਟਿਆ।*
Create Wallpaper for this quote
|
|