ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 18 status
ContentWallpapers
"ਰਾਤ ਭਰ ਗਹਿਰੀ ਨੀਂਦ ਆਉਣਾ ਏਨਾਂ ਆਸਾਨ ਨਹੀਂ ਹੈ,
ਉਸਦੇ ਲਈ ਦਿਨ ਭਰ ਇਮਾਨਦਾਰੀ ਨਾਲ ਜਿਉਣਾ ਪੈਂਦਾ ਹੈ II "

Create Wallpaper for this quote
Motivational Punjabi wallpaper
Motivational Punjabi wallpaper
"ਕਿਸੇ ਵਿਅਕਤੀ ਨੂੰ ਬਹੁਤਾ ਵੀ ਇਮਾਨਦਾਰ ਨਹੀ ਹੋਣਾ ਚਾਹੀਦਾ,
ਕਿਉਂਕਿ ਅਕਸਰ ਸਿੱਧੇ ਰੁੱਖ ਜਲਦੀ ਕੱਟੇ ਜਾਂਦੇ ਹਨ I "...

Create Wallpaper for this quote
Motivational Punjabi wallpaper
Motivational Punjabi wallpaper
ਅੱਜ ਦੇ ਸਮੇ ਵਿੱਚ ਓਹੀ ਇਮਾਨਦਾਰ ਹੈ,
ਜਿਸ ਨੂੰ ਬੇਈਮਾਨੀ ਦਾ ਮੌਕਾ ਨਹੀਂ ਮਿਲਿਆਂ..

Create Wallpaper for this quote
ਯਾਰੀ ਲਾਈ ਦਾ ਕਦੀ ਏਹਸਾਨ ਨਹੀਂ ਹੁੰਦਾ,
ਯਾਰਾਂ ਨੂੰ ਯਾਰੀ ਦਾ ਗੁਮਾਨ ਨਹੀਂ ਹੁੰਦਾ,
ਯਾਰੀ ਜੇ ਲਾਈ ਹੋਵੇ ਇਮਾਨ ਰਖ ਕੇ,
ਫ਼ੇਰ ਯਾਰ ਵੀ ਕਦੇ ਬੇਇਮਾਨ ਨਹੀਂ ਹੁੰਦਾ॥

Create Wallpaper for this quote
ਆਪਣੇ ਮਿਸ਼ਨ ਵਿੱਚ ਸਫਲ ਹੋਣ ਲਈ
ਤੁਹਾਨੂੰ ਆਪਣੇ ਟੀਚੇ ਪ੍ਰਤੀ ਇਕਾਗਰਚਿੱਤ
ਅਤੇ ਇਮਾਨਦਾਰ ਹੋਣਾ ਪਵੇਗਾ ।

Create Wallpaper for this quote
"ਰੱਬ ਨੇ ਬੜੇ ਅਜੀਬ ਜਿਹੇ ਦਿਲ ਦੇ ਰਿਸ਼ਤੇ ਬਣਾਏ ਹਨ,
ਸਭ ਤੋਂ ਜ਼ਿਆਦਾ ਉਹੋ ਰੋਇਆ ਹੈ,
ਜਿਸ ਨੇ ਇਮਾਨਦਾਰੀ ਨਾਲ ਨਿਭਾਏ ਹਨ"

Create Wallpaper for this quote
ਤੁਸੀਂ ਕਿੰਨੇ ਵੀ ਇਮਾਨਦਾਰ ਤੇ ਸੱਚੇ ਕਿਓੁ ਨਾ ਹੋਵੋ,
ਦੁਨੀਆਂ ਤੁਹਾਡੀ ਬੱਸ ਇਕ ਗ਼ਲਤੀ ਦਾ ਇੰਤਜ਼ਾਰ ਕਰ ਰਹੀ ਹੁੰਦੀ ਹੈ..

Create Wallpaper for this quote
Punjabi  ਘੈਂਟ ਸਟੇਟਸ  wallpaper
ਜਿੰਦਗੀ ਵਿੱਚ ਮੈਨੂੰ ਕਿਸੇ ਘਾਟੇ ਨਾਲ ਕੋਈ ਫਰਕ ਨਹੀ ਪੈਂਦਾ ਕਿਉਂਕਿ,
ਮੈਂ ਇਮਾਨਦਾਰੀ ਨਾਲ ਆਪਣੇ ਹਿੱਸੇ ਦੇ ਫਰਜ਼ ਨਿਭਾਉਂਦਾ..

Create Wallpaper for this quote
ਘੈਂਟ ਸਟੇਟਸ  wallpaper
Ghaint messages wallpaper
ਸਚਾਈ,ਇਮਾਨਦਾਰੀ ਅਤੇ ਸਖ਼ਤ ਮਿਹਨਤ ਤੋਂ ਕਦੇ ਵੀ ਨਾ ਫਿਰੋ
ਇੱਕ ਦਿਨ ਮਾਣ ਮਹਿਸੂਸ ਕਰੋਗੇ।

Create Wallpaper for this quote
punjabi thoughts on education
ਇਮਾਨਦਾਰੀ ਬਹੁਤ ਮਹਿੰਗਾ ਤੋਹਫਾ ਹੈ.
ਇਸ ਦੀ ਉਮੀਦ ਸਸਤੇ ਲੋਕਾਂ ਤੋਂ ਨਾ ਕਰੋ.!!

Create Wallpaper for this quote
ਪੰਜਾਬੀ ਅੱਤ ਸਟੇਟਸ  wallpaper
ਜੰਮ ਗਈ ਏ ਧੂੜ ਬੇਇਮਾਨ ਨੀਤ ਵਾਲੀ ਤੋਤਲੇ ਬੋਲਾਂ ਨਾਲ ਮੈਂ ਧੋਣਾ ਚਾਹੁੰਦਾ ਹਾਂ
ਖੁੱਲ ਕੇ ਹੱਸਣਾ,ਰੱਜ ਕੇ ਰੋਣਾ ਚਾਹੁੰਦਾ ਹਾਂ ਇਕ ਦੂਜੇ ਨਾ ਲੜ ਕੇ ਫੇਰ ਦੁਬਾਰਾ ਬੋਲ ਪਈਏ
ਮੈਂ ਬੱਚਿਆਂਂ ਵਰਗਾ ਹੋਣਾ ਚਾਹੁੰਦਾ ਹਾਂ


Create Wallpaper for this quote
ਸੁਥਰਾ ਇਮਾਨ ਭਾਵੇਂ ਕੋੜੀ ਆ ਜੁਬਾਨ
ਕਦੇ ਪਿੱਠ ਪਿੱਛੇ ਚਲਾਕੀਆਂ ਨੀ ਕੀਤੀਆ


Create Wallpaper for this quote
ਇਮਾਨਦਾਰੀ ਨਾਲ ਕਮਾਈ ਕਰਨ
ਵਾਲੇ ਦੇ ਸ਼ੋਂਕ ਚਾਹੇ ਪੂਰੇ ਨਾ ਹੋਣ
ਪਰ ਨੀਂਦ ਜ਼ਰੂਰ ਪੂਰੀ ਆਉਂਦੀ ਹੈ


Create Wallpaper for this quote
 nice wordings punjabi
ਕੌਣ ਹੈ ਏਸ ਜਹਾਨ ਚ ਜਿਸਨੂੰ ਧੋਖਾ ਨੀਂ ਮਿਲਿਆ. ਸ਼ਾਇਦ ਉਹੀ ਹੈ ਇਮਾਨਦਾਰ ਜਿਸਨੂੰ ਮੌਕਾ ਨਹੀਂ ਮਿਲਿਆ,

Create Wallpaper for this quote
ਤੁਸੀ ਹਨੇਰੀਆ ਵਿੱਚ ਡਿੱਗਦੇ ਦਰਖਤ ਦੇਖੇ ਹੋਣਗੇ,ਅਸੀਂ ਈਮਾਨੌ ਡਿੱਗਦੇ ਇਨਸਾਨ ਦੇਖੇ ਨੇ,ਵਿਕਦੀ ਹਰ ਸ਼ੈਹ ਵੀ ਮੰਨਣਾ ਪੈ ਗਿਆ,
ਜਦੋ ਸ਼ਰੇਆਮ ਵਿਕਦੇ ਅਸੀਂ ਇਮਾਨ ਦੇਖੇ ਨੇ,ਗਿਰਗਿਟ ਕੀ ਏ, ਮੌਸਮ ਦੀ ਤਾਂ ਗੱਲ ਹੀ ਛੱਡੋ,,ਪੈਰ 2 ਤੇ ਬਦਲਦੇ ਅਸੀਂ ਇਨਸਾਨ ਦੇਖੇ ਨੇ

Create Wallpaper for this quote
ਦਿਲਾਂ ਵਿਚ ਬੇਇਮਾਨੀ , ਮੂੰਹਾਂ ਉੱਤੇ ਰੱਬ ਰੱਬ

Create Wallpaper for this quote
ਜਿਹੜਾ ਦੁਕਾਨਦਾਰ ਗਾਹਕਾਂ ਨੂੰ ਧੋਖਾ ਦਿੰਦਾ ਹੈ ਉਸਦੇ ਨੌਕਰ ਇਮਾਨਦਾਰ ਨਹੀਂ ਹੁੰਦੇ।

Create Wallpaper for this quote
ਰਾਤ ਨੂੰ ਗਹਿਰੀ ਨੀਦ ਆਉਣਾ ਏਨਾ ਆਸਾਨ ਨਹੀ ਜਨਾਬ
ਇਸ ਲਈ ਪੂਰਾ ਦਿਨ ਇਮਾਨਦਾਰੀ ਨਾਲ ਰਹਿਣਾ ਪੈਂਦਾ

Create Wallpaper for this quote

Recent Punjabi Searches