ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 11 status
ContentWallpapers
ਕਿਵੇ ਦੱਸੀਏ ਕੇ ਕਿੰਨਾ ਤੈਨੂੰ ਪਿਆਰ ਕਰਦੇ ਹਾਂ,
ਰਾਹਾਂ ਵਿੱਚ ਅੱਖਾਂ ਵਿਛਾ ਕੇ ਤੇਰਾ ਇੰਤਜ਼ਾਰ ਕਰਦੇ ਹਾਂ...

Create Wallpaper for this quote
ਉਸ ਨਜ਼ਰ ਵਲ ਕਦੇ ਵੀ ਨਾ ਦੇਖੋ ਜੋ ਤਹਾਨੂੰ ਦੇਖ ਕੇ ਵੀ ਨਜ਼ਰਅੰਦਾਜ਼ ਕਰਦੇ ਨੇ,
ਉਸ ਨਜ਼ਰ ਨੂੰ ਦੇਖੋ ਜੋ ਸਿਰਫ ਤੁਹਾਡੀ ਇਕ ਨਜ਼ਰ ਦਾ ਇੰਤਜ਼ਾਰ ਕਰਦੇ ਨੇ..

Create Wallpaper for this quote
punjabi thoughts status
ਦਿਨ ਕੱਟ ਜਾਂਦਾ ਹੈ ਜੀਦੇ ਵਾਪਿਸ ਆਉਣ ਦੇ ਇੰਤਜ਼ਾਰ ਵਿੱਚ.
ਸ਼ਾਇਦ ਉਹਨੂੰ ਮੇਰੀ ਬੇੈਚੇਨੀ ਦਾ ਅਹਿਸਾਸ ਵੀ ਨਾ ਹੋਵੇ.

Create Wallpaper for this quote
Sad Punjabi wallpaper
ਬੂਹੇ ਵਿਚ ਬਹਿ ਕੇ ਤੇਰੀ ਕਰਦੀ ਉਡੀਕ ਵੇ ਦਸ ਕੇ ਗਿਆ ਨਾ ਸਾਨੂੰ ਆਉਣ ਦੀ ਤਰੀਕ ਵੇ.
ਸਾਡੇ ਨਾਲ ਰੁੱਸ ਗਈ ਬਾਹਰ ਵਾਲੀ ਰੁੱਤ ਵੇ ਬੜੀ ਲੰਮੀ ਹੋ ਗਈ ਇੰਤਜ਼ਾਰ ਵਾਲੀ ਰੁੱਤ ਵੇ.!!

Create Wallpaper for this quote
ਪੰਜਾਬੀ ਅੱਤ ਸਟੇਟਸ  wallpaper
ਆਪਣੀ ਦੁਆ ਵਿੱਚ ਹਰ ਇਕ ਨੂੰ ਸ਼ਾਮਿਲ ਕਰਿਆ ਕਰੋ ਕੀ ਪਤਾ ਕਿਸ ਦੀ
ਕਿਸਮਤ ਤੁਹਾਡੀ ਦੁਆ ਦਾ ਇੰਤਜ਼ਾਰ ਕਰ ਰਹੀ ਹੋਵੇ...
ਤੁਹਾਡਾ ਦਿਨ ਸ਼ੁਭ ਹੋਵੇ...

Create Wallpaper for this quote
Good Morning Punjabi wallpaper
punjabi m good morning
punjabi good morning hd pic
punjabi morning wish
punjabi good morning love pic
ਇੱਕ ਫਕੀਰ ਨਦੀ ਦੇ ਕਿਨਾਰੇ ਬੈਠਿਆ ਸੀ । ਕਿਸੇ ਨੇ ਪੁੱਛਿਆ, " ਬਾਬਾ ਕੀ ਕਰ ਰਹੇ ਓਂ ?"
ਫਕੀਰ ਨੇ ਕਿਹਾ : " ਇੰਤਜ਼ਾਰ ਕਰ ਰਿਹਾ ਹਾਂ ਕੀ ਪੂਰੀ ਨਦੀ ਵਹਿ ਜਾਏ ਤਾਂ ਫਿਰ ਪਾਰ ਕਰਾਂ "
ਵਿਅਕਤੀ ਨੇ ਕਿਹਾ, "ਕਿਵੇਂ ਦੀ ਗੱਲ ਕਰ ਰਹੇ ਓਂ ਬਾਬਾ, ਪੂਰੀ ਨਦੀ ਵਹਿਣ ਦੇ ਚੱਕਰ ਚ ਤੁਸੀਂ ਕਦੇ ਵੀ ਨਦੀ ਪਾਰ ਨਹੀਂ ਕਰ ਪਾਓਗੇ।"
ਫਕੀਰ ਨੇ ਕਿਹਾ, " ਕਿ ਇਹੀ ਗੱਲ ਤਾਂ ਮੈਂ ਤੁਹਾਨੂੰ ਲੋਕਾਂ ਨੂੰ ਸਮਝਾਉਣੀ ਚਾਹੁੰਦਾ ਕਿ ਤੁਸੀਂ ਲੋਕ ਜੋ ਸਦਾ ਕਹਿੰਦੇ ਰਹਿੰਦੇ ਓ ਕਿ ਇੱਕ ਵਾਰ ਕੁਝ ਬਣ ਜਾਵਾਂ, ਜਿੰਮੇਵਾਰੀਆਂ ਖਤਮ ਹੋ ਜਾਣ ਤਾਂ ਫਿਰ ਸਾਰੀ ਉਮਰ ਮੌਜ ਕਰਾਗਾਂ, ਰੱਬ ਨੂੰ ਯਾਦ ਕਰਾਂਗਾ, ਘੁੰਮਾ ਫਿਰਾਂਗਾ, ਸਭ ਨੂੰ ਮਿਲੂ ਤੇ ਸੇਵਾ ਕਰੂੰ । ਨਦੀ ਦਾ ਪਾਣੀ ਕਦੇ ਖਤਮ ਨਹੀਂ ਹੋਣਾ ਤੇ ਅਸੀਂ ਇਸ ਪਾਣੀ ਦੇ ਉਪਰੋਂ ਹੀ ਨਦੀ ਪਾਰ ਕਰਨੀ ਹੈ, ਇਸੇ ਤਰ੍ਹਾਂ ਜਿੰਦਗੀ ਇੱਕ ਦਿਨ ਮੁੱਕ ਜਾਣੀ ਪਰ ਨਦੀ ਦੇ ਵਹਿਣ ਵਾਂਗ ਕੰਮ ਕਦੇ ਨਹੀਂ ਮੁੱਕਣੇ।
ਇਸ ਲਈ ਅੱਜ ਤੋਂ ਹੀ ਜੀਓ ਜ਼ਿੰਦਗੀ।...
🌹ਸੁਭ ਸਵੇਰ 🌹

Create Wallpaper for this quote
Punjabi Long messages and Punjabi Stories wallpaper
ਚਿਹਰੇ ਤਾਂ ਸਭ ਯਾਦ ਨੇ
ਬੱਸ ਸਹੀ ਵਕ਼ਤ ਦਾ ਇੰਤਜ਼ਾਰ ਹੈ..

Create Wallpaper for this quote
Feeling Awesome wallpaper
ਦੂਰ ਜਾਣ ਵਾਲੀਏ ਨੀ ਤੇਰਾ ਇੰਤਜ਼ਾਰ ਏ. ਸਿਧੀ ਤਰ੍ਹਾਂ ਆਜਾ ਨਹੀ ਤਾ ਡੰਡਾ ਤਿਆਰ ਏ,

Create Wallpaper for this quote
ਇਕ ਮੂਰਖ ਤਿੰਨ ਮੰਜ਼ਿਲਾ ਮਕਾਨ ਦੇ ਹੇਠਾਂ ਖੜ੍ਹਾ ਉੱਪਰ ਨੂੰ ਝਾਕ ਰਿਹਾ ਸੀ।
ਰਾਹੀ – ”ਉੱਪਰ ਕੀ ਦੇਖ ਰਹੇ ਹੋ?”
ਮੂਰਖ – ”ਮੈਂ ਉੱਪਰੋਂ ਘੜੀ ਸੁੱਟ ਦਿੱਤੀ ਸੀ, ਉਸੇ ਦਾ ਇੰਤਜ਼ਾਰ ਕਰ ਰਿਹਾ ਹਾਂ।”
ਰਾਹੀ – ”ਉਹ ਤਾਂ ਕਦੋਂ ਦੀ ਡਿੱਗ ਪਈ ਹੋਵੇਗੀ?
ਮੂਰਖ – ”ਪੰਜ ਮਿੰਟ ਪਿੱਛੇ ਸੀ।”

Create Wallpaper for this quote
ਜ਼ਿੰਦਗੀ ਹਸੀਨ ਹੈ ਉਸ ਨਾਲ ਪਿਆਰ ਕਰੋ,
ਜੇ ਰਾਤ ਹੈ ਤਾਂ ਸਵੇਰ ਹੋਣ ਦਾ ਇੰਤਜ਼ਾਰ ਕਰੋ।

Create Wallpaper for this quote
ਮਿਹਨਤ ਕਰਦੇ ਕਰਦੇ ਕਦੇ ਨਿਰਾਸ਼ ਨਾ ਹੋਣਾ, ਕਿ ਪਤਾ ਕੱਲ ਦਾ ਦਿਨ ਉਹੀ ਹੋਵੇ , ਜਿਸ ਦਾ ਇੰਤਜ਼ਾਰ ਤੁਸੀ ਕਈ ਸਾਲਾਂ ਤੋਂ ਕਰ ਰਹੇ ਹੋ !

Create Wallpaper for this quote
punjabi motivational status
punjabi ghaint motivational status

Recent Punjabi Searches