ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 26 status
ContentWallpapers
ਓਹਨਾ ਦੇ ਸੁਪਨੇ ਦੇ ਵਿਚ ਆਵਾਂਗੇ ,
ਕੰਮ ਇੱਦਾਂ ਦਾ ਕਰ ਜਾਵਾਂਗੇ ,
ਦਿਨ ਤਾ ਸਭਨਾਂ ਤੇ ਆਉਂਦੇ ਹੀਰੇ ,
ਆਪਾਂ ਰਾਤਾਂ ਵੀ ਲਿਆਵਾਂਗੇ …
ਆਪਾਂ ਰਾਤਾਂ ਵੀ ਲਿਆਵਾਂਗੇ

Create Wallpaper for this quote
ਅੱਧੀ ਰਾਤ ਨੂੰ ਰਸੋਈ ‘ਚੋ ਜੇ ਕੁੱਝ ਲੈਣ ਜਾਓ ਤਾਂ..😡 ਭਾਂਡੇ ਇੱਦਾ ਖੜਕਣਗੇ ਜਿੱਦਾ...? ਸਾਲਿਆ ਦੀ ਭੈਣ ਛੇੜ ਦਿੱਤੀ ਹੋਵੇ..😜 😝

Create Wallpaper for this quote
ਜੇ ਤੇਰੇ ਨਾਲ ਲੜ੍ਹਾਈ ਨਾ ਹੋਵੇ ਤੇ ਮਜਾ ਨਹੀਂ ਆਉਂਦਾ,
ਤੂੰ 🙋 ਖਰੀ-ਖੋਟੀ ਸੁਣਈ ਨਾ ਹੋਵੇ ਮਜਾ ਨੀ ਆਉਂਦਾ..😋
ਹੁਣ ਤੇ ਆਦਤ ਪੈਗੀ ਹਰ 🌄 ਸਵੇਰ ਦੀ ਇੱਦਾਂ ਮੈਨੂੰ,
😝 ਤੂੰ ਗੋਡਾ 💃 ਨਾ ਮਾਰੇ ਤੇ ਮਜਾ ਨਹੀਂ ਆਉਂਦਾ..😉
ਗੁਡ ਮੋਰਨਿੰਗ ਜੀ

Create Wallpaper for this quote
good morning punjabi cute images
 Good Morning Punjabi wallpaper in punjabi font
 punjabi morning quotes
ਹੋਰ ਕੁੱਝ ਤਾਂ ਮੈਨੂੰ ਪਤਾ ਨੀ ਪਰ ਆ Close uP ਵਾਲੀ ਮਸ਼ੂਰੀ ਦੇਖ ਕੇ ਇੱਦਾ ਲੱਗਣ ਲੱਗ ਜਾਂਦਾ ਜਿਵੇਂ . . .?
ਅੱਜ ਤਾਂ 2-3 ਕੁੜੀਆ ਫਸਾ ਹੀ ਲੈਣੀਆ ਆ Close uP ਨਾਲ ਬੁਰਛ ਕਰਕੇ...

Create Wallpaper for this quote
ਕੁਝ ਇੱਦਾਂ ਦੇ ਵਕਤ ਵਿੱਚ ਉਹ ਮਿਲੇ ਨੇ ਮੈਨੂੰ.... ਦੂਰ ਜਾਵਾਂ ਤਾਂ ਸਜ਼ਾ... ਕੋਲ ਆਵਾਂ ਤਾਂ ਗੁਨਾਹ ਲਗਦਾ ਹੈ...!!

Create Wallpaper for this quote
ਉਹ ਪਿਆਰ ਦਾ ਨਾਟਕ ਈ ਇੱਦਾ ਕਰਦੀ ਸੀ
ਇੱਦਾ ਲੱਗਦਾ ਹੁੰਦਾ ਸੀ ਜਿਵੇ ਸੱਚੀ ਮਰਦੀ ਸੀ.😏😏

Create Wallpaper for this quote
ਪੂਰੀ ਦੁਨੀਅਾਂ ਚ ਭਾਰਤ ਹੀ ੲਿੱਕ ਇੱਦਾਂ ਦਾ ਦੇਸ਼ ਹੈ ਜਿੱਥੇ ਲੋਕਾਂ ਨੂੰ ਲਸਣ ਅਤੇ ਪਿਆਜ ਖਾਣ ਨਾਲ ਪਾਪ ਲੱਗਦਾ ਹੈ...
ਪਰ ਬੇੲੀਮਾਨੀ ਠੱਗੀ ਚੋਰੀ ਰਿਸ਼ਵਤ ਦਾ ਪੈਸਾ ਖਾਣ ਨਾਲ ਕੋੲੀ ਪਾਪ ਨਹੀ ਲੱਗਦਾ..

Create Wallpaper for this quote
Punjabi  ਘੈਂਟ ਸਟੇਟਸ  wallpaper
ਉਹ ਪਿਆਰ ਦਾ ਨਾਟਕ ਈ ਇੱਦਾ ਕਰਦੀ ਸੀ,
ਇੱਦਾਂ ਲੱਗਦਾ ਹੁੰਦਾ ਸੀ ਜਿਵੇਂ ਸੱਚੀ ਮਰਦੀ ਸੀ ।

Create Wallpaper for this quote
ਕਾਸ਼ ਕੁਝ ਇੱਦਾਂ ਦੇ ਅਲਫਾਜ ਮੈਨੂੰ ਲਿਖਣੇ ਆ ਜਾਣ
ਕਿ ਤੂੰ ਕੀ ਹੈ ਮੇਰੇ ਲਈ ਮੈਂ ਤੈਨੂੰ ਦੱਸ ਸਕਾਂ।

Create Wallpaper for this quote
ਘੈਂਟ ਸਟੇਟਸ  wallpaper
ਘੈਂਟ ਸਟੇਟਸ  wallpaper
ਵਕਤ ਤੇ ਹਾਲਾਤ ਨੇ ਇੱਦਾਂ ਦਾ ਬਣਾ ਦਿੱਤਾ ਹੈ ਕਿ,
ਕਿਸੇ ਦੇ ਲਫ਼ਜ਼ ਚੁੰਭਦੇ ਨੇ ਤੇ ਕਿਸੇ ਦੀ ਖ਼ਾਮੋਸ਼ੀ.!!

Create Wallpaper for this quote
ਕੌਣ ਕਹਿੰਦਾ ਹੈ ਕਿ ਸੰਵਰਨ ਨਾਲ ਵੱਧਦੀ ਹੈ ਖ਼ੂਬਸੂਰਤੀ, ਦਿਲਾਂ ਵਿੱਚ ਚਾਹਤ ਹੋਵੇ ਤਾਂ ਚਿਹਰੇ ਇੱਦਾ ਹੀ ਨਿੱਖਰ ਜਾਂਦੇ ਨੇ...

Create Wallpaper for this quote
ਘੈਂਟ ਸਟੇਟਸ  wallpaper
ਇੱਦਾ ਹੀ ਕਿਸੇ ਗਰੀਬ ਦੇ ਦਿਲ ਵਿੱਚ ਝਾਕੋ
ਹਜ਼ਾਰਾਂ ਸਦਰਾਂ ਇੱਥੇ ਬੇ-ਲਿਬਾਸ ਰਹਿੰਦੀਆਂ ਨੇ

Create Wallpaper for this quote
punjabi good thoughts
punjabi thoughts on time
punjabi motivational thoughts
ਗੁਜ਼ਰ ਜਾਂਦੇ ਨੇ... ਖ਼ੂਬਸੂਰਤ ਪਲ....ਇੱਦਾ ਹੀ ਮੁਸਾਫ਼ਰਾਂ ਦੇ ਵਾਂਗ......
ਯਾਦਾਂ ਉਥੇ ਹੀ ਖੜ੍ਹੀਆਂ ਰਹਿ ਜਾਂਦੀਆਂ ਨੇ....ਰੁਕੇ ਰਾਸਤਿਆ ਦੇ ਵਾਂਗ.... ❤

Create Wallpaper for this quote
ਘੈਂਟ ਸਟੇਟਸ  wallpaper
ਸੋਚਿਆ ਵੀ ਨਹੀ ਸੀ ਮੈ, ਇੱਦਾ ਦੇ ਵੀ ਜ਼ਮਾਨੇ ਹੋਣਗੇ,
ਰੋਣਾ ਵੀ ਜ਼ਰੂਰੀ ਹੋਵੇਗਾ, ਹੰਝੂ ਵੀ ਛੁਪਾਉਣੇ ਹੋਣਗੇ...!!!

Create Wallpaper for this quote
ਕੰਮ ਇੱਦਾਂ ਦਾ ਕਰੋ ਕਿ ਨਾਮ ਬਣ ਜਾਵੇ.
ਤੇ ਨਾਮ ਇੰਨਾ ਬਣਾਉ ਕਿ ਨਾਮ ਲੈਂਦੇ ਹੀ ਕੰਮ ਬਣ ਜਾਵੇ.!!

Create Wallpaper for this quote
ਜਿਸਦੇ ਲਫ਼ਜ਼ਾਂ ਵਿੱਚ ਸਾਨੂੰ ਆਪਣਾ ਅਕਸ ਮਿਲਦਾ ਹੈ.....
ਬਹੁਤ ਨਸੀਬਾਂ ਨਾਲ ਇੱਦਾ ਦਾ ਸਾਨੂੰ ਸ਼ਕਸ ਮਿਲਦਾ ਹੈ....!!!

Create Wallpaper for this quote
Romantic Status in Punjabi
ਜ਼ਿੰਦਗੀ ਵਿੱਚ ਕੁਝ ਹੁਸੀਨ ਪਲ ਬੱਸ ਇੱਦਾ ਹੀ ਗੁਜ਼ਰ ਜਾਂਦੇ ਨੇ...ਰਹਿ ਜਾਦੀਆਂ ਨੇ ਯਾਦਾਂ ਤੇ ਿੲਨਸਾਨ ਵਿੱਛੜ ਜਾਂਦੇ ਨੇ....!!! 💕

Create Wallpaper for this quote
ਜ਼ਿੰਦਗੀ ਵਿੱਚ ਕੁਝ ਹੁਸੀਨ ਪਲ ਬੱਸ ਇੱਦਾ ਹੀ ਗੁਜ਼ਰ ਜਾਂਦੇ ਨੇ...ਰਹਿ ਜਾਦੀਆਂ ਨੇ ਯਾਦਾਂ ਤੇ ਿੲਨਸਾਨ ਵਿੱਛੜ ਜਾਂਦੇ ਨੇ....!!! 💕

Create Wallpaper for this quote
ਰਿਸ਼ਤਾ ਤੇਰਾ 👉 ਜਾਨ ਮੇਰੀ 👫 , ਰੱਖੀ ਬਸ ਇੱਦਾ ਹੀ ਪੁਗਾਕੇ ਸੱਜਣਾ,
💋 ❤ ਤੇਰੇ ਹੱਥਾ ਵਿੱਚ ਹੱਥ ਮੇਰਾ 👫 , ਛੱਡੀ ਨਾ ਕਦੇ ਵੀ ਇਹ ਸਾਥ ਸੱਜਣਾ !!

Create Wallpaper for this quote
ਜਿਸਦੇ ਲਫ਼ਜ਼ਾਂ 😏ਵਿੱਚ ਸਾਨੂੰ ਆਪਣਾ ਅਕਸ ਮਿਲਦਾ ਹੈ,😍
ਬਹੁਤ ਨਸੀਬਾਂ😉 ਨਾਲ ਇੱਦਾ ਦਾ ਸਾਨੂੰ ਸ਼ਕਸ ਮਿਲਦਾ ਹੈ !!😍

Create Wallpaper for this quote
ਜਿਸਦੇ ਲਫ਼ਜ਼ਾਂ ਵਿੱਚ ਸਾਨੂੰ ਆਪਣਾ ਅਕਸ ਮਿਲਦਾ ਹੈ
  ਬਹੁਤ ਨਸੀਬਾਂ ਨਾਲ ਇੱਦਾ ਦਾ ਸਾਨੂੰ ਸ਼ਕਸ ਮਿਲਦਾ ਹੈ



Create Wallpaper for this quote
ਕਦੇ ਸੋਚਆ ਨਹੀਂ ਸੀ ਇੱਕ ਦਿਨ ਨ ਇੱਦਾਂ ਦਾ ਆਵੇਗਾ, ਦਿਨ ਜਿਉਣ ਦੇ ਤੇ ਦਿਲ ਮੌਤ ਨੂੰ ਚਾਹਵੇਗਾ,    

Create Wallpaper for this quote
ਤੇਰਾ ਜ਼ਿਕਰ ਕੀ ਸੀ ਹੋਣਾ ਜੇ ਦਿਲ ਵਿੱਚ ਨਾ ਰਹੀ ਹੁੰਦੀ
ਇੱਦਾ ਨਹੀਂ ਸੀ ਰੁਲਦੇ ਜੇ ਨਾ ਜ਼ਿੰਦਗੀ ਚੋਂ ਗਈ ਹੁੰਦੀ


Create Wallpaper for this quote
ਨਾ ਕਿਸੇ ਦਾ ਦਿਲ ਦੁਖਾਵਾਂਗੇ
ਨਾ ਕਿਸੇ ਤੇ ਹੱਕ ਜਤਾਵਾਂਗੇ
ਹੁਣ ਇੱਦਾ ਹੀ ਖ਼ਾਮੋਸ਼ ਰਹਿ ਕਿ
ਆਪਣੀ ਦੋ ਪਲ ਦੀ ਜ਼ਿੰਦਗੀ ਬਿਤਾਵਾਂਗੇ


Create Wallpaper for this quote
ਰੱਜ ਕੇ ਵੀ ਨਾ ਰੱਜਦੀ ਪਈ ਏ
ਸੱਚ ਤੋ ਦੁਨੀਆ ਭੱਜਦੀ ਪਈ ਏ
ਧੀ ਉਛਾਲੇ ਚੁੰਨੀ ਵੱਲ ਅਸਮਾਨਾ ਦੇ
ਮਾਂ ਜੱਗ ਤੋ ਪਲਾ ਕੱਝਦੀ ਪਈ ਏ
ਕੋਈ ਅਣਹੋਣੀ ਹੋ ਰਹੀ ਹੋਣੀ
ਜੋ ਇੱਦਾ ਬਿਜਲੀ ਗੱਜਦੀ ਪਈ ਏ
ਨਾ ਨਾਲ ਜੀਹਦੇ ਕੋਈ ਵਾਹ ਵਾਸਤਾ
ਸ਼ਹਿ ਬਿਨਾ ਗੱਲੋ ਵਿੱਚ ਵੱਜਦੀ ਪਈ ਏ
ਦੇਖਣ ਵਾਲੇ ਤੁਰਗੇ ਛੱਡ ਕੇ
ਹੁਣ ਕੀਹਦੀ ਖਾਤਿਰ ਸੱਜਦੀ ਪਈ ਏ

Create Wallpaper for this quote
ਜ਼ਿੰਦਗੀ ਵਿੱਚ ਕੁਝ ਹੁਸੀਨ ਪਲ ਬੱਸ ਇੱਦਾ ਹੀ ਗੁਜ਼ਰ ਜਾਂਦੇ ਨੇ...ਰਹਿ ਜਾਦੀਆਂ ਨੇ ਯਾਦਾਂ ਤੇ ਿੲਨਸਾਨ ਵਿੱਛੜ ਜਾਂਦੇ ਨੇ....!!!

Create Wallpaper for this quote

Recent Punjabi Searches