ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 21 status
ContentWallpapers
ਜਿੱਥੋ ਆਪਣੇ ਦਿਖਾਈ ਨਾ ਦੇਣ.. ਉਹ ਉਚਾਈ ਕਿਸ ਕੰਮ ਦੀ..!!

Create Wallpaper for this quote
ਰੁਤਬਾ ਤੇ ਸਾਡਾ ਬਹੁਤ ਉਚਾ ਏ, ਕਿਉਂਕਿ 👳 ਅਸੀ ਮੂੰਹ ਚ ਪੱਗ ਦਾ ਲੜ ਪਾਉਂਦੇ ਆ ਬੀੜੀਆਂ ਨਹੀਂ...🙂

Create Wallpaper for this quote
ਪਾਣੀ ਤੋ ਕੋਈ ਸੁੱਚਾ ਨਹੀ, 😇
ਮਾਂ-ਬਾਪ 👈 ਤੋ ਕੋਈ ਉਚਾ ☝ ਨਹੀ..

Create Wallpaper for this quote
Punjabi  ਸਿਆਣਪ ਦੀਆਂ ਗੱਲਾਂ  wallpaper
ਤੁਹਾਡਾ ਹੁਨਰ ✍️ ਤੁਹਾਨੂੰ ਉਚਾਈਆਂ ਤੇ ਲੈ ਜਾਏਗਾ,
ਪਰ ਤੁਹਾਡਾ Character ਤੁਹਾਡੇ ✍️ ਹੁਨਰ ਨੂੰ ਹੋਰ ਚਮਕਾਏਗਾ..
Wishing you a GOOD MORNING..

Create Wallpaper for this quote
Good Morning Punjabi wallpaper
Punjabi Good Morning Status
ਰੁਤਬਾ ਤੇ ਸਾਡਾ ਬਹੁਤ ਉਚਾ ਏ, ਕਿਉਂਕਿ ਅਸੀ ਮੂੰਹ ਚ੍ ਪੱਗ ਦਾ ਲੜ ਪਾਉਂਦੇ ਆ ਬੀੜੀਆਂ ਨਹੀਂ...

Create Wallpaper for this quote
ਮੜਕ ਭੰਨ ਦੇਣੀ ਏ ਓੁਹਨਾਂ ਮੰਜਲਾਂ ਦੀ
ਜਿੰਨਾਂ ਨੂੰ ਗਰੂਰ ਹੈ ਆਪਣੀ ਉਚਾਈ ਦਾ ♤

Create Wallpaper for this quote
ਸਭ ਤੋ ਉਚਾ ਦਰ ਤੇਰਾ ਦਾਤਾ ਹੋਰ ਕਿਸੇ ਦਰ ਲੰਘਣਾ ਨਹੀ..... ਤੂੰ ਨਾ ਖਾਲੀ ਮੋੜੀ ਵਾਹਿਗੁਰੂ ਹੋਰ ਕਿਸੇ ਤੋ ਮੰਗਣਾ ਨਹੀ.... ਬੋਲੋ ਵਾਹਿਗੁਰੂ ਜੀ🙏🙏🙏🙏🙏

Create Wallpaper for this quote
ਮੈਂ ਨੀਵਾਂ ਮੇਰਾ ਮੁਰਸ਼ਦ ਉਚਾ ਅਸੀਂ ਉੱਚਿਆਂ ਦੇ ਸੰਗ ਲਈਆਂ
ਸਦਕੇ ਜਾਵਾਂ ਓਹਨਾ ਉੱਚਿਆਂ ਦੇ ਜਿਹਨਾਂ ਨੀਵੀਆਂ ਨਾਲ ਨਿਭਾਈਆਂ..

Create Wallpaper for this quote
ਦਰੱਖਤ ਦਾ ਪੱਤਾ ਧਰਤੀ ਤੋਂ ਕਿੰਨਾਂ ਵੀ ਉਚਾਈ ਤੇ ਚਲਾ ਜਾਵੇ ਪਰ ਉਸਨੂੰ ਇਹ ਨਹੀਂ ਭੁੱਲਣਾਂ ਚਾਹੀਦਾ ਕਿ ਖੁਰਾਕ ਹਮੇਸ਼ਾਂ ਜੜ੍ਹ ਤੋਂ ਮਿਲਦੀ ਹੈ..!!

Create Wallpaper for this quote
ਜਦੋਂ ਤੁਸੀਂ ਕਿਸੇ ਨੂੰ ਪਿਆਰ ਕਰਦੇ ਹੋ ਉਦੋਂ ਉਮਰ.
ਦੂਰੀ ਉਚਾਈ ਤੇ ਭਾਰ ਨਾਲ ਫਰਕ ਨਹੀਂ ਪੈਦਾ.!!

Create Wallpaper for this quote
Punjabi Romantic wallpaper
ਅਰਦਾਸ ਵਿਚ ਜ਼ਿਆਦਾ ਉਚਾ ਬੋਲਣ ਦੀ ਲੋੜ੍ਹ ਨਹੀ ਹੁੰਦੀ l
ਕਿਓਂਕਿ ਪਰਮਾਤਮਾ ਉਨਾ ਦੂਰ ਨਹੀਂ ਹੈ ਜਿੰਨਾ ਅਸੀਂ ਸਮਝੀ ਬੈਠੇ ਹਾਂ

Create Wallpaper for this quote
Dharmik Message wallpaper
ਜਿਥੇ ਕੋਸ਼ਿਸ਼ਾਂ ਦੀ ਉਚਾਈ ਵੱਡੀ ਹੁੰਦੀ ਹੈ,
ਉਥੇ ਕਿਸਮਤ ਨੂੰ ਵੀ ਝੁਕਣਾ ਪੈਂਦਾ ਹੈ..

Create Wallpaper for this quote
 best advices
ਪਾਣੀ ਤੋ ਕੋਈ ਸੁੱਚਾ ਨਹੀ,
ਮਾਂ-ਬਾਪ ਤੋ ਕੋਈ ਉਚਾ ਨਹੀ ♥
Happy Father's Day

Create Wallpaper for this quote
Father Day best Punjabi wallpaper
Father Day Quotes Punjabi wallpaper
ਇੱਕ ਹੀ ਸਮਾਨਤਾ ਹੈ ਪਤੰਗ ਅਤੇ ਜਿੰਦਗੀ ‘ਚ ਉਦੋਂ ਤੱਕ ਹੀ ਵਾਹ ਵਾਹ ਹੁੰਦੀ ਹੈ ਜਦ ਤੱਕ ਉਚਾਈ ਤੇ ਹੋਵੇ..

Create Wallpaper for this quote
punjabi thoughts for school students
ਚਿਹਰੇ ਦੀ ਚਮਕ ਤੇ ਘਰ ਦੀਆਂ ਉਚਾਈਆਂ ਤੇ ਨਾ ਜਾਣਾ ਜੇਕਰ ਘਰ ਦੇ ਬਜ਼ੁਰਗ ਮੁਸਕੁਰਾਉਂਦੇ ਹੋਏ ਮਿਲਣ ਤਾਂ ਸਮਝ ਲੈਣਾ ਘਰ ਅਮੀਰਾਂ ਦਾ ਹੈ..

Create Wallpaper for this quote
punjabi thoughts on life
ਆਪਣੇ ਜ਼ਮਾਨੇ ‘ਚ ਸਾਈਕਲ ਤਿੰਨ ਭਾਗਾਂ ਚ ਸਿੱਖਿਆ ਜਾਂਦਾ ਸੀ 1. ਕੈਂਚੀ 2. ਡੰਡਾ 3. ਕਾਠੀ ਉਦੋਂ ਸਾਈਕਲ ਦੀ ਉਚਾਈ ਬਹੁਤ ਜਿਆਦਾ ਹੁੰਦੀ ਸੀ ਤੇ ਚਾਚੇ ਜਾਂ ਬਾਪੂ ਦਾ ਸਾਈਕਲ ਹੱਥ ਲੱਗਣ ਸਾਰ ਹੀ ਝੂਟੇ ਲੈਣ ਚਲੇ ਜਾਂਦੇ ਸੀ ਕੈਂਚੀ ਉਹ ਕਲਾ ਸੀ ਜਦੋਂ ਸਾਈਕਲ ਦੇ ਫ਼ਰੇਮ ਵਿੱਚ ਦੀ ਲੱਤ ਲੰਘਾ ਕੇ ਕਾਠੀ ਨੂੰ ਹੱਥ ਨਾਲ ਘੁੱਟਕੇ ਫੜ ਕੇ ਸਾਈਕਲ ਚਲਾਉਂਦੇ ਸੀ ਅੱਜ ਦੇ ਜੁਆਕਾਂ ਨੂੰ ਕੀ ਪਤਾ ਕਿ ਵੱਡੇ ਸਾਈਕਲ ਦੀ ਕੈਂਚੀ ਚਲਾਉਣਾ ਜਹਾਜ਼ ਉਡਾਉਣ ਦੇ ਬਰਾਬਰ ਸਮਝਿਆ ਜਾਂਦਾ ਸੀ ਉਦੋਂ ਕੈਂਚੀ ਚਲਾਉਂਦੇ ਪਤਾ ਨਹੀਂ ਕਿੰਨੇ ਵਾਰ ਗਿੱਟੇ ਗੋਡੇ ਛਿਲਵਾਏ ਸੀ ਤੇ ਜੇਕਰ ਚੌਂਕ ਚੁਰਾਹੇ ਡਿੱਗ ਵੀ ਪੈਂਦੇ ਤਾਂ ਉੱਠ ਕੇ ਭੱਜ ਲੈਂਦੇ ...... ਵੀ ਕਿਸੇ ਨੂੰ ਪਤਾ ਨੀ ਲੱਗਿਆ ... ਕਿਸੇ ਨੂੰ ਪਤਾ ਨੀ ਲੱਗਿਆ ਪਰ ਅੱਜ ਦੇ ਨਿਆਣਿਆਂ ਕੋਲ ਤਾਂ ਫੁੱਟ ਫੁੱਟ ਦੇ ਸਾਈਕਲ ਪਹੁੰਚ ਗਏ ਹਨ ਜੋ ਦੋਵੇ ਪਾਸੇ ਟਾਇਰ (ਸਹਾਰੇ ਲਗਾਕੇ) ਬਣਾਏ ਹੁੰਦੇ ਹਨ ਪਹੁੰਚ ਚੁੱਕੇ ਹਨ ਉਨ੍ਹਾ ਨੂੰ ਕੀ ਪਤਾ ਕਿ ਵੱਡੇ ਸਾਈਕਲ ਤੇ ਸਹੀ ਸੁੰਤਲਨ ਬਨਾਉਣਾ ਜਿੰਦਗੀ ਦੀ ਪਹਿਲੀ ਸਿੱਖਿਆ ਹੁੰਦੀ ਸੀ ਕਿ ਹੁਣ ਤੁਸੀਂ ਜਿੰਮੇਵਾਰੀ ਸੰਭਾਲਣ ਜੋਗੇ ਹੋ ਗਏ ਹੋ ਬੱਸ ਉਸੇ ਸਮੇਂ ਚੱਕੀ ਤੋਂ ਆਟਾ ਪਿਸਵਾਉਣ ਦਾ ਕੰਮ ਮੋਢਿਆਂ ਤੇ ਪੈ ਜਾਣਾ ਅੱਜ ਸਮੇਂ ਦੇ ਬਦਲਾਅ ਨਾਲ ਕੈਂਚੀ ਤਾਂ ਬਿਲਕੁਲ ਖਤਮ ਹੋ ਚੁੱਕੀ ਹੈ ਆਪ ਸਭ ਦੀਆਂ ਕੋਈ ਸਾਈਕਲ ਸਿੱਖਣ ਸਮੇਂ ਯਾਦਾਂ ਜੁੜੀਆਂ ਹੋਣ ਤਾਂ ਜ਼ਰੂਰ ਸਾਂਝੀਆਂ ਕਰਿਓ ਧੰਨਵਾਦ

Create Wallpaper for this quote
ਸੱਚੀ ਘਟਨਾ: ਇਕ ਵਾਰ ਅਮਰੀਕਾ ਵਿਚ ਸ਼ੇਰ ਦੀ ਰੇਸ ਕੁੱਤਿਆਂ ਨਾਲ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ.. ਕੁੱਤਿਆਂ ਨੇ ਕਾਫੀ ਰੌਲਾ ਪਾਇਆ, ਭੋਂਕੇ ਪਰ ਸ਼ੇਰ ਚੁੱਪ ਚਾਪ ਬੈਠਾ ਰਿਹਾ | ਰੇਸ ਸ਼ੁਰੂ ਹੋ ਗਈ . ਕੁੱਤੇ ਪੂਰਾ ਜ਼ੋਰ ਲੈ ਕੇ ਭੱਜੇ ਪਰ ਸ਼ੇਰ ਆਪਣੀ ਜਗਾ ਤੋਂ ਨਾ ਹਿੱਲਿਆ | ਸ਼ੇਰ ਦੀ ਮਾਨਸਿਕ ਵਿਰਤੀ ਦੀ ਸਟੱਡੀ ਕੀਤੀ ਗਈ ਅਤੇ ਇਕ ਸਾਰ ਕੱਢਿਆ | ਸ਼ੇਰ ਦੀ ਸੋਚ ਸੀ ਕਿ ਮੇਰੀ ਔਕਾਤ ਮੈਨੂੰ ਪਤਾ ਮੈਨੂੰ ਕੁੱਤਿਆਂ ਨਾਲ ਭੱਜ ਕੇ ਕੁਝ ਸਾਬਿਤ ਕਰਨ ਦੀ ਲੋੜ ਨਹੀਂ.. ਸਿੱਟਾ: ਕਿਸੇ ਨਾਲ ਜਿੱਦੋ ਨਾ ਬਹਿਸੋ ਨਾ . ਜੇ ਤੁਸੀਂ ਕਾਬਿਲ ਹੋ ਤਾਂ ਤੁਹਾਨੂੰ ਦੱਸਣ ਦੀ ਲੋੜ ਨਹੀਂ . ਕਿਸੇ ਨਾਲ ਮੁਕਬਲਾ ਕਰ ਕੇ ਉਸ ਦਾ ਕੱਦ ਬਿਨਾ ਗੱਲੋਂ ਉਚਾ ਨਾ ਕਰੋ. ਤੁਹਾਡੀ ਖਾਮੋਸ਼ੀ ਤੁਹਾਡੀ ਚੁੱਪ ਤੁਹਾਡੀ ਮੁਸਕੁਰਾਹਟ ਅਗਲੇ ਲਈ ਜਲਾਲਤ ਭਰਿਆ ਜਵਾਬ ਬਣ ਜਾਂਦੀ ਹੈ ਪਰ ਉਹਨਾਂ ਲਈ ਜੋ ਸ਼ਰਮ ਮਹਿਸੂਸ ਕਰੇ ਜੋ ਬੇਸ਼ਰਮ ਹੋਣ ਉਹਨਾਂ ਲਈ ਨਹੀਂ ..

Create Wallpaper for this quote
Punjabi Long messages and Punjabi Stories wallpaper
ਸੁੱਤੇ ਪਿਆ ਦੇ ਮੂਰੇ ਜਿੰਨਾਂ ਦੇ ਆ ਜਾਂਦੀ ਉਹ ਕੀ ਜਾਨਣ ਸੱਜਣਾ ਕੀਮਤ ਰੋਟੀ ਦੀ ਠੋਕਰਾ ਖਾ ਖਾ ਪਹਾਉਚੇ ਜੇੜੇ ਮੰਜਲਾ ਤੇ ਓਹੀ ਜਾਣਦੇ ਉਚਾਈ ਕਿੰਨੀ ਚੋਟੀ ਦੀ

Create Wallpaper for this quote
ਮੜਕ ਭੰਨਣੀ ਉਹਨਾਂ ਮੰਜ਼ਿਲਾ ਦੀ,
ਜਿਹਨਾਂ ਨੂੰ ਮਾਣ ਆਪਣੀਆਂ ਉਚਾਈਆਂ ਦਾ

Create Wallpaper for this quote
ਜਦੋਂ ਤੁਸੀਂ ਕਿਸੇ ਨੂੰ ਪਿਆਰ ਕਰਦੇ ਹੋ ਉਦੋਂ ਉਮਰ
ਦੂਰੀ ਉਚਾਈ ਤੇ ਭਾਰ ਨਾਲ ਫਰਕ ਨਹੀਂ ਪੈਦਾ

Create Wallpaper for this quote
ਜਿੱਥੇ ਆਪਣੇ ਹੀ ਨਾ ਦਿਖਾਈ ਦੇਣ,
ਉਹ ਉਚਾਈ ਕਿਸ ਕੰਮ ਦੀ...

Create Wallpaper for this quote

Recent Punjabi Searches