Total 42 status |
Content | Wallpapers |
|
ਮੈਂ ਕਹਿੰਦਾ ਰਿਹਾ ਓਹਨੂੰ ਆਪਣੇ ਦਿਲ ਦੀਆਂ
ਪਰ ਓਹਨੇ ਖਾਬ ਪਿਆਰ ਦਾ ਬੁਨਿਆ ਨਹੀ,
ਮੈਂ ਕਿਹਾ ਇੱਕ ਵਾਰ ਮਾਫ਼ ਕਰਦੇ,
ਓਹਨੇ ਤਰਲਾ ਕੋਈ ਸੁਨਿਆ ਨਹੀਂ!!
Create Wallpaper for this quote
|
|
ਮੈਂ ਓਹਨੂੰ ਪੁੱਛਿਆ ਕਿ ਇਕ ਪਲ ਵਿਚ ਜਾਨ ਕਿਵੇ ਨਿਕਲਦੀ ਏ…? ਓਹਨੇ ਤੁਰਦੇ -ਤੁਰਦੇ ਨੇ ਮੇਰਾ ਹੱਥ ਛੱਡ ਦਿੱਤਾ…!
Create Wallpaper for this quote
|
|
ਰੱਬ ਵਰਗੀ ਮਾਂ ਮੇਰੀ ਦੇ, ਮੇਰੇ ਸਿਰ ਕਰਜ਼ ਬੜੇ ਨੇ ...
ਓਹਨੂੰ ਹਰ ਖੁਸ਼ੀ ਦਿਖਾਵਾਂ ਮੇਰੇ ਵੀ ਫਰਜ਼ ਬੜੇ ਨੀ ...
Create Wallpaper for this quote
|
|
ਸ਼ਾਇਦ ਓਹਨੂੰ ਵੀ ਪਿਆਰ ਵਾਲੀ ਮਹਿਕ ਜਿਹੀ ਆਵੇ.. ਅਸੀਂ ਫੁੱਲਾਂ ਉੱਤੇ ਤਿਤਲੀ ਬਿਠਾਈ ਜਾਣਕੇ..
Create Wallpaper for this quote
|
|
ਮੈਂ ਓਹਨੂੰ ਕਿਊਂ ਕਹਾ ਕਿ ਮੇਰੇ ਨਾਲ ਗੱਲ ਕਰੇ…
ਉਸਨੂੰ ਨਹੀਂ ਪਤਾ ਕਿ ਮੇਰਾ ਦਿਲ ❤️ ਨਹੀਂ ਲਗਦਾ ਉਸਦੇ ਬਿਨਾ..😓
Create Wallpaper for this quote
|
|
"ਛੱਡ ਦਿੱਤਾ ਰੋਣਾ ਧੋਣਾ ਹੁਣ ਅਾਪਣੀ ਹੀ ਕਰਾਂਗੇ,
ਜਦ ਓਹਨੂੰ ਨੀ ਪਰਵਾਹ ਸਾਡੀ ਫਿਰ ਅਸੀਂ ਵੀ ਕਿਉਂ ਕਰਾਂਗੇ"
Create Wallpaper for this quote
|
|
ਅੱਜ ਫੇਰ ਰੋਇਆ ਇਹ ਝੱਲਾ ਜਿਹਾ ਦਿਲ ਓਹਨੂੰ ਯਾਦ ਕਰਕੇ.
ਬੜਾ ਖੁਸ਼ ਹੈ ਕੋਈ ਚੇਹਰਾ ਅੱਜ ਸਾਨੂੰ ਬਰਬਾਦ ਕਰਕੇ....
Create Wallpaper for this quote
|
|
ਮੈਂ ਓਹਨੂੰ ਕਿਊਂ ਕਹਾ ਕਿ ਮੇਰੇ ਨਾਲ ਗੱਲ ਕਰੇ… ਉਸਨੂੰ ਨਹੀਂ ਪਤਾ ਕਿ ਮੇਰਾ ਦਿਲ ਨਹੀਂ ਲਗਦਾ ਉਸਦੇ ਬਿਨਾ
Create Wallpaper for this quote
|
|
ਜ਼ਿੰਦਗੀ ਮੇਰੀ ਏ ਮੇਰੇ ਇਕ ਦੋਸਤ ਦੀ ਅਮਾਨਤ ਰੱਖੀ ਰੱਬਾ ਮੇਰਿਆ ਸਦਾ ਉਸਨੂੰ ਸਲਾਮਤ ਦੇਵੀ ਓਹਨੂੰ ਖੁਸ਼ੀ ਪੂਰੇ ਸੰਸਾਰ ਦੀ ਬਣ ਜਾਵੇ ਓਹ ਤਾਰੀਫ਼ ਹਰ ਇਕ ਜ਼ੁਬਾਨ ਦੀ …
Create Wallpaper for this quote
|
|
ਕਈ ਵਾਰ ਚੁੱਪ ਵਿਚ ਵੀ ਜਵਾਬ ਹੁੰਦੇ ਨੇ
ਕਈ ਵਾਰ ਰੌਲਾ ਪਾ ਕੇ ਵੀ ਝੂਠ ਸੱਚ ਨੀਂ ਹੁੰਦੇ ,
ਜੀਹਦੇ ਅੰਦਰ ਚੰਗਿਆਈ ਓਹਨੂੰ ਚੰਗਾ ਦਿਸਦਾ
ਤੇ ਬੇਸਮਝਾਂ ਲਈ ਹੀਰੇ ਵੀ ਤਾਂ ਕੱਚ ਹੀ ਹੁੰਦੇ ..
"
Create Wallpaper for this quote
|
|
ਕਈ ਵਾਰ ਚੁੱਪ ਵਿਚ ਵੀ ਜਵਾਬ ਹੁੰਦੇ ਨੇ
ਕਈ ਵਾਰ ਰੌਲਾ ਪਾ ਕੇ ਵੀ ਝੂਠ ਸੱਚ ਨੀਂ ਹੁੰਦੇ ,
ਜੀਹਦੇ ਅੰਦਰ ਚੰਗਿਆਈ ਓਹਨੂੰ ਚੰਗਾ ਦਿਸਦਾ
ਤੇ ਬੇਸਮਝਾਂ ਲਈ ਹੀਰੇ ਵੀ ਤਾਂ ਕੱਚ ਹੀ ਹੁੰਦੇ ..
Create Wallpaper for this quote
|
|
ਸੰਤਾ :- ਓਏ ਤੇਰੀ ਘਰਵਾਲੀ ਕਿੱਥੇ ਗਈ ? ਬੰਤਾ:- ਉਹ ਤਾ ਪੇਕੇ ਚਲੇ ਗਈ ! ਸੰਤਾ :- ਤੂੰ ਓਹਨੂੰ ਕੁੱਟਦਾ ਹੋਵੇਗਾ ? ਬੰਤਾ :- ਨਹੀਂ ਯਾਰ, ਸਕੀ ਭੈਣ ਵਾਂਗੂ ਰੱਖਦਾ ਸੀ !!
Create Wallpaper for this quote
|
|
ਬਿਨਾਂ ਕਿਤਾਬਾਂ ਤੋਂ ਜਿਹੜੀ ਪੜਾਈ ਸਿੱਖੀ ਜਾਂਦੀ ਹੈ ਓਹਨੂੰ ਜ਼ਿੰਦਗੀ ਕਹਿੰਦੇ ਨੇ !!
Create Wallpaper for this quote
|
|
ਔਰਤ ਦੇ ਅੱਥਰੂ ਉਸਦੀ ਤਕਲੀਫ ਚ ਇਨੇ ਨਹੀਂ
ਨਿਕਲਦੇ ਜਿੰਨੇ ਓਹਨੂੰ ਉਹ ਅਲਫਾਜ਼ ਰਵਉਂਦੇ ਨੇ
ਜਿਸ ਵਿਚ ਉਸਦੀ ਬੇਇੱਜ਼ਤੀ ਕੀਤੀ ਗਯੀ ਹੋਵੇ
Create Wallpaper for this quote
|
|
♥ਓਥੇ ਲੋੜ ਕੀ ਪਿੱਪਲਾਂ ਤੇ ਬੇਰੀਆਂ ਦੀ_•ღ
ਜਿੱਥੇ ਬੋਹੜ ਦੀ ਸੰਘਣੀ ਛਾਂ ਹੋਵੇ_♥
ਓਹਨੂੰ ਲੋੜ ਕੀ ਤੀਰਥਾਂ ਤੇ ਜਾਣ ਦੀ_•ღ
ਜਿਸਦੀ ਰੱਬ ਵਰਗੀ ਘਰ ਮਾਂ ਹੋਵੇ.
Create Wallpaper for this quote
|
|
ਮੁਸਕਰਾਹਟ ਤੁਹਾਡੀ ਕੋਈ ਚੁਰਾ ਨਾ ਪਾਵੇ ਤੁਹਾਨੂੰ ਕੋਈ ਰੁਆ ਨਾ ਪਾਵੇ.
ਖੁਸ਼ੀਆਂ ਦੀ ਰੋਸ਼ਨੀ ਇਸ ਤਰਾਂ ਰੋਸ਼ਨ ਹੋਵੇ ਤੁਹਾਡੀ ਜਿੰਦਗੀ ਵਿਚ.
ਕਿ ਕੋਈ ਤੂਫ਼ਾਨ ਓਹਨੂੰ ਬੁਝਾ ਨਾ ਪਾਵੇ.
Good Morning.!!
Create Wallpaper for this quote
|
|
ਸਭ ਕੁਝ ਗਵਾ ਕੇ ਵੀ ਜੋ ਨਾ ਮਿਲੇ
ਓਹਨੂੰ ਮੁਹੱਬਤ ਕਹਿੰਦੇ ਨੇ
Create Wallpaper for this quote
|
|
ਇਸ਼ਕ ਦੀ ਕਦਰ ਓਹਨੂੰ ਕੀ ਪਤਾ
ਜਿਸ ਨੇ ਇਸ਼ਕ ਵਿੱਚ ਸਿਰਫ ਮਜੇ ਲੁੱਟੇ ਨੇ
ਸੌਂਹ ਰੱਬ ਦੀ ਇਸ਼ਕ ਦੀ ਕਦਰ ਓਹਨੂੰ ਪੁੱਛੋ
ਜਿਹਨਾ ਦੇ ਕਦੀ ਇਸ਼ਕ ਵਿੱਚ ਦਿਲ ਟੁੱਟੇ ਨੇ
Create Wallpaper for this quote
|
|
ਕਹਿੰਦੇ ਜਿਥੋਂ ਮੂਹੋਂ ਮੰਗਿਆ ਸਭ ਕੁਝ ਮਿਲ ਜਾਂਦਾ ਓਹਨੂੰ ਰੱਬ ਕਹਿੰਦੇ ਨੇ,
ਦੱਸੋ ਫਿਰ ਕਿਉਂ ਨਾਂ ਆਖਾਂ ਰੱਬ ਮੈਂ ਆਪਣੇ ਮਾਪਿਆਂ ਨੂੰ...
Create Wallpaper for this quote
|
|
ਰੱਬ ਵਰਗੀ ਮਾਂ ਮੇਰੀ ਦੇ ਮੇਰੇ ਸਿਰ ਕਰਜ ਬੜੇ ਨੇ,
ਓਹਨੂੰ ਹਰ ਖੁਸ਼ੀ ਦਿਖਾਵਾਂ ਮੇਰੇ ਵੀ ਫਰਜ਼ ਬੜੇ ਨੇ..
Create Wallpaper for this quote
|
|
ਜਿਸ ਦਰ ਤੇ ਕਦਰ ਨਾ ਹੋਵੇ
ਉਸ ਦਰ ਤੇ ਜਾ ਕੇ ਕੀ ਲੈਣਾ
ਜੋ ਦੁੱਖ ਦਰਦ ਨਾ ਵੰਡ ਸਕੇ
ਓਹਨੂੰ ਆਪਣਾ ਬਣਾ ਕੇ ਕੀ ਲੈਣਾ
Create Wallpaper for this quote
|
|
ਜਿਹੜਾ ਇਨਸਾਨ ਵੱਡਾ ਦਿਲ ਕਰਕੇ ਜ਼ਿੰਦਗੀ ਜਿਉਂਦਾ ਹੈ
ਓਹਨੂੰ ਧੋਖੇ ਵੀ ਵੱਡੇ ਹੀ ਮਿਲਦੇ ਹਨ
Create Wallpaper for this quote
|
|
ਚਿਹਰਿਆਂ ਨੂੰ ਵੇਖ ਕੇ ਜੋ ਕਿਸੇ ਤੇ ਮਰ ਜਾਂਦੇ ਨੇ
ਓਹਨੂੰ ਮਰਨਾ ਨਹੀਂ ਭਟਕਣਾ ਕਹਿੰਦੇ ਨੇ
Create Wallpaper for this quote
|
|
ਜੇ ਦੋਸਤ ਲਾਚਾਰ ਹੋ ਜਾਵੇ
ਓਹਨੂੰ ਛੱਡੀ ਦਾ ਨੀ ਸੰਭਾਲੀ ਦਾ ਹੰਦਾ
Create Wallpaper for this quote
|
|
ਪੜ੍ਹ ਕੋਈ ਮੰਤਰ ਕਰ ਕੋਈ ਟੂਣਾ
ਓਹਨੂੰ ਇਸ਼ਕ ਹੋਜੇ ਮੇਰੇ ਤੋਂ ਦੂਣਾ
Create Wallpaper for this quote
|
|
ਓਹਨੂੰ ਵੀ ਮਿਲਦੀ ਹੋਣੀ ਕੋਈ ਖੁਸ਼ੀ
ਕਈ ਵਾਰ ਦੂਜਿਆਂ ਨੂੰ ਖੁਸ਼ ਕਰਦੇ ਓਹਨੂੰ ਦੇਖਿਆ ਮੈਂ
Create Wallpaper for this quote
|
|
ਇਕ ਸੋਨੇ ਰੰਗ ਸੱਧਰਾਂ ਦਾ ਆਲ੍ਹਣਾ ਬਣਾਇਆ
ਓਹਨੂੰ ਆਸਾਂ ਵਾਲੀ ਟਾਹਣੀ ਉੱਤੇ ਟੰਗ ਵੀ ਲਿਆ
ਓਹਦੇ ਵਿਚ ਜੋ ਮਲੂਕੜ੍ਹੇ ਜਿਹੇ ਖ਼ਾਬ ਸੁੱਤੇ ਪਾਏ
ਅਸੀਂ ਓਹਨਾ ਨੂੰ ਗੁਲਾਬੀ ਜਿਹਾ ਰੰਗ ਵੀ ਲਿਆ..
Create Wallpaper for this quote
|
|
ਸ਼ਾਇਦ ਓਹਨੂੰ ਵੀ ਪਿਆਰ ਵਾਲੀ ਮਹਿਕ ਜਿਹੀ ਆਵੇ
ਅਸੀਂ ਫੁੱਲਾਂ ਉੱਤੇ ਤਿਤਲੀ ਬਿਠਾਈ ਜਾਣਕੇ
Create Wallpaper for this quote
|
|
ਕਿਸੇ ਵਿਚਾਰ ਦੀ ਕੀਮਤ
ਓਹਨੂੰ ਵਰਤੋਂ ਚ ਲਿਆਉਣ ਵਿੱਚ ਹੈ
Create Wallpaper for this quote
|
|
ਜਿਹਨੂੰ ਕਦੇ ਡਰ ਹੀ ਨਹੀਂ ਸੀ ਮੈਨੰੂ ਖੋਣ ਦਾ , ਓਹਨੂੰ ਕੀ ਅਫ਼ਸੋਸ ਹੋਣਾ ਮੇਰੇ ਨਾ ਹੋਣ ਦਾ
Create Wallpaper for this quote
|
|
ਜਿਹਨੂੰ ਕਦੇ ਡਰ ਹੀ ਨਹੀਂ ਸੀ ਮੈਨੰੂ ਖੋਣ ਦਾ , ਓਹਨੂੰ ਕੀ ਅਫ਼ਸੋਸ ਹੋਣਾ ਮੇਰੇ ਨਾ ਹੋਣ ਦਾ
Create Wallpaper for this quote
|
|
ਓਹਨੂੰ ਵਿਛੜ ਦੇ ਵਕ਼ਤ ਪੁਛ ਲਿਆ “ਕਿਸੇ ਹੋਰ ਦਾ ਹੋਣ ਲਗਿਆ ਹੈ ?” ਤਾ ਜਵਾਬ ਆਇਆ “ਪਹਿਲਾ ਤੇਰਾ ਕਦੋ ਸੀ ਮੈਂ ?”
Create Wallpaper for this quote
|
|
ਮੈਂ ਓਹਨੂੰ ਕਿਊਂ ਕਹਾ ਕਿ ਮੇਰੇ ਨਾਲ ਗੱਲ ਕਰੇ…ਉਸਨੂੰ ਨਹੀਂ ਪਤਾ ਕਿ ਮੇਰਾ ਦਿਲ ਨਹੀਂ ਲਗਦਾ ਉਸਦੇ ਬਿਨਾ
Create Wallpaper for this quote
|
|
ਮੈਂ ਓਹਨੂੰ ਕਿਹਾ ਮੇਰਾ ਦਿਲ ਨੀ ਪੜਾਈ ਵਿੱਚ ਲੱਗਦਾ, ਅੱਖਰਾਂ 'ਚ ਤੂੰ ਦਿੱਸਦੀ.... . ਕਮਲੀ ਕਹਿੰਦੀ "ਪਾਸ" ਤੁਸੀਂ ਵੈਸੇ ਨੀ ਹੋਣਾ, ,ਨਾਂ ਮੇਰਾ ਲਾਈ ਜਾਨੇ ਓ.
Create Wallpaper for this quote
|
|
ਛੱਡ ਦਿੱਤਾ ਰੋਣਾ ਧੋਣਾ ਹੁਣ ਅਾਪਣੀ ਹੀ ਕਰਾਂਗੇ ਜਦ ਓਹਨੂੰ ਨੀ ਪਰਵਾਹ ਸਾਡੀ ਫਿਰ ਅਸੀਂ ਵੀ ਕਿਉਂ ਕਰਾਂਗੇ
Create Wallpaper for this quote
|
|
ਕਹਿੰਦੇ ਜਿਥੋਂ ਮੂਹੋਂ ਮੰਗਿਆ ਸਭ ਕੁਝ ਮਿਲ ਜਾਂਦਾ ਓਹਨੂੰ ਰੱਬ ਕਹਿੰਦੇ ਨੇ. ਦੱਸੋ ਫਿਰ ਕਿਉਂ ਨਾਂ ਆਖਾਂ ਰੱਬ ਮੈਂ ਆਪਣੇ ਮਾਪਿਆਂ ਨੂੰ,
Create Wallpaper for this quote
|
|
ਛੱਲਾ Facebook ਤੇ ਆਵੇ,ਬਾਪੂ ਨਾਲ ਕੰਮ ਨਾ ਕਰਾਵੇ, ਘਰ ਬਹਿ ਕੇ ਵਿਹਲਾ ਖਾਵੇ,ਆਪ ਨੂੰ ਰਾਂਝਾ ਅਖਵਾਵੇ, ਛੱਲਾ ਲੈਂਦਾ ਨਵੇਂ ਹੀ ਪੰਗੇ,ਨਿਤ ਕਰਦਾ ਦੰਗੇ, ਕੁੜੀ ਮੁਹਰੇ ਗਾਲ੍ਹ ਕਢਣੋ ਨਾ ਸੰਗੇ,ਸਬ ਛੱਲੇ ਨੇ ਸੂਲੀ ਟੰਗੇ, ਛੱਲਾ ਪੈਸੇ ਬਾਪੂ ਦੇ ਖਰਚੇ,Software ਨਿਤ ਨਵੇ ਨਵੇ ਵਰਤੇ, ਛੱਲੇ ਤੋਂ ਸਾਰੇ ਸੜਦੇ,ਓਹਨੂੰ ਚਕਣ ਦੀਆ ਸਲਾਵਾਂ ਕਰਦੇ, ਛੱਲਾ #jass ਵਰਗਾ,ਰੋਬ ਕਿਸੇ ਦਾ ਨਾ ਜਰਦਾ, ਵੀਰਾ ਨਾਲ ਮੋਢਾ ਲਾ ਖੜਦਾ,ਜਣੀ ਖਣੀ ਤੇ ਨਹੀਂ ਮਰਦਾ,
Create Wallpaper for this quote
|
|
ਸ਼ਾਇਦ ਓਹਨੂੰ ਵੀ ਪਿਆਰ ਵਾਲੀ ਮਹਿਕ ਜਿਹੀ ਆਵੇ ਅਸੀਂ ਫੁੱਲਾਂ ਉੱਤੇ ਤਿਤਲੀ ਬਿਠਾਈ ਜਾਣਕੇ
Create Wallpaper for this quote
|
|
ਥੋੜੀ ਦੇਰ ਲੱਗਦੀ ਹੈ ਕਦੇ ਕਦੇ
ਪਰ ਵਿਸ਼ਵਾਸ ਹਮੇਸ਼ਾ ਜਿੱਤ ਜਾਂਦਾ
ਹਨੇਰਾ ਸਦਾ ਨਹੀਂ ਰਹਿੰਦਾ ਇਕਬਾਲ
ਚਾਨਣ ਓਹਨੂੰ ਹਮੇਸ਼ਾ ਕਰ ਚਿੱਤ ਜਾਂਦਾ
Create Wallpaper for this quote
|
|
ਓਹਨੂੰ ਵਿਛੜ ਦੇ ਵਕ਼ਤ ਪੁਛ ਲਿਆ
ਕਿਸੇ ਹੋਰ ਦੀ ਹੋਣ ਲੱਗੀ ਹਾਂ
ਤਾ ਜਵਾਬ ਆਇਆ “ਪਹਿਲਾ ਤੇਰੀ ਕਦੋ ਸੀ ਮੈਂ
Create Wallpaper for this quote
|
|
ਕੋਈ ਮਰਦ ਅਗੰਮੜਾ ਕਹੇ ਓਹਨੂੰ ,
ਚੜ੍ਹਦੀ ਕਲਾ ਦਾ ਕੋਈ ਅਵਤਾਰ ਕਹਿੰਦੈ।
ਬਾਜਾਂ ਵਾਲੜਾ ਕੋਈ ਪੁਕਾਰਦਾ ਏ,
ਕੋਈ ਨੀਲੇ ਦਾ ਸ਼ਾਹ ਅਸਵਾਰ ਕਹਿੰਦੈ।
ਕੋਈ ਆਖੇ 'ਤੇਗ ਦਾ ਧਨੀ'ਸੀ ਉਹ,
ਦੁਸ਼ਟ ਦਮਨ ਕੋਈ ਸਿਪਾਹੀ ਸਲਾਹ ਕਹਿੰਦੈ।
'ਦਾਤਾ ਅੰਮ੍ਰਿਤ ਦਾ'ਜਾਚਕ'ਕਹੇ ਕੋਈ,
ਸਰਬੰਸਦਾਨੀ ਤਾਂ ਸਾਰਾ ਸੰਸਾਰ ਕਹਿੰਦੈ।
Create Wallpaper for this quote
|
|
ਹੁਣ ਹਰ ਗੱਲ ਦਾ ਜਵਾਬ ਦੇਣਾ ਪਊਗਾ
ਓਹ ਜੌ ਆਪ ਗੁਲਾਬ ਹੈ ਓਹਨੂੰ ਗੁਲਾਬ ਦੇਣਾ ਪਊਗਾ..
Create Wallpaper for this quote
|
|