Total 35 status |
Content | Wallpapers |
|
ਮੈਂ ਪੁੱਛਿਆ ਇੰਨੇ BoyFRienD ਕਿਉਂ ਬਣਾਏ ਨੇ ? ਕਹਿੰਦੀ ਕਮਲਿਆ ਔਖੇ ਵੇਲੇ ਯਾਰ ਖੜ੍ਹਦੇ ਕੰਮ ਆਉਣ ਨਾ ਸੁਨੱਖੀਆਂ ਨਾਰਾਂ…!!
Create Wallpaper for this quote
|
|
ਔਖੇ ਵੇਲੇ ਯਾਰ ਦਾ 4 ਦਿਨਾਂ ਦੇ ਪਿਆਰ ਦਾ ਪਤਾ ਲੱਗ ਹੀ ਜਾਂਦਾ ਹੈ !
Create Wallpaper for this quote
|
|
ਔਖੇ ਵੇਲੇ ਦੁਨੀਆਂ ਤਾਂ ਬੱਸ ਪਿੱਠ ਵਿਖਾਉਦੀ ਏ, .
ਜਿਉਂਦੀ ਰਹੇ "ਮਾਂ" ਮੇਰੀ ਜੋ ਚੁੰਨੀ,
ਪਾੜ ਕੇ ਮੱਲਮ ਲਾਉਂਦੀ ਏ...!!
Create Wallpaper for this quote
|
|
ਏਹ ਔਖੇ ਲਫ਼ਜ਼ ਪਿਆਰਾਂ ਦੇ,
ਪੜਨੇ ਨੂੰ ❤ ਦਿਲ ਤਾਂ ਡਰਦਾ ਏ...❤
ਪਰ ਅੰਦਰੋਂ ਅੰਦਰੀ ਏਹ ਸੱਜ਼ਣਾ,
ਤੈਨੂੰ ਬੜੀ ਮੁਹੱਬਤ ਕਰਦਾ ਏ..❤
Create Wallpaper for this quote
|
|
ਗੱਲ ਵੱਢ ਦੇ ਨੀ ਆਪ ਤੋਂ ਜੇ ਵੱਡੇ ਦੀ ,
ਇਹ ਨਾ ਸੋਚੀ ਵੈਰੀ ਵੱਡਨਾ ਨੀ ਜਾਣਦੇ.....
ਯਾਰ ਔਖੇ ਵੇਲੇ ਖੜੁ ਦੇ ਨੇ ਜੱਟ ਦੇ
ਕੱਲਾ D J ਆਂ ਤੇ ਨੱਚਣਾ ਨੀ ਜਾਣਦੇ
Create Wallpaper for this quote
|
|
ਫੋਟੋਆਂ ਵਾਲੀ ਟੋਹਰ ਵਾਲੇ ਨੀ ਅਸੀ ਨਿਭਾਉਣ ਵਾਲੇ ਆਂ
ਔਖੇ ਟਾਈਮ ਭੱਜਣ ਵਾਲੇ ਨੀ ਹਿੱਕ ਦਾ ਜੋਰ ਦਿਖਾਉਣ ਵਾਲੇ ਆਂ
ਜਬਰਦਸਤੀ ਨੀ ਕਰਦੇ ਨਾਲ ਰਹਿਣ ਲਈ ਬਸ ਰੁਸੇ ਨੂੰ ਮਨਾਉਣ ਵਾਲੇ ਆ
Create Wallpaper for this quote
|
|
ਦਿਲ ਵਿੱਚ ਮੇਰੇ ਚਾਅ ਬੜੇ ਨੇ ਔਖੇ ਜਿੰਦਗੀ ਦੇ ਰਾਹ ਬੜੇ ਨੇ,
ਰਹਿਮਤ ਤੇਰੀ ਮੰਗਾ ਵੀ ਤਾਂ ਕਿਵੇ ਰੱਬਾ ਕੀਤੇ ਮੈਂ ਗੁਨਾਹ ਬੜੇ ਨੇ ।।👏
Create Wallpaper for this quote
|
|
ਗੋਲੀਆਂ ਚਲਾਣੀਆਂ ਤਾਂ ਔਖੀਆਂ ਨਹੀ ਹੁੰਦੀਆਂ ਕਚਹਿਰੀਆਂ ਚ ਕੇਸ ਨਿਪਟਾਉਣੇ ਔਖੇ ਹੁੰਦੇ ਨੇ …
Create Wallpaper for this quote
|
|
ਔਖੇ ਵੇਲੇ ਯਾਰ ਦਾ .. 4 ਦਿਨਾ ਦੇ ਪਿਆਰ ਦਾ .. ਪਤਾ ਲੱਗ ਹੀ ਜਾਂਦਾ ਹੈ !
Create Wallpaper for this quote
|
|
ਰਿਸ਼ਤੇ ਦੀ ਕਦਰ ਵੀ ਪੈਸੇ ਦੀ ਤਰ੍ਹਾਂ ਕਰਨੀ ਚਾਹੀਦੀ ਹੈ ☝
ਦੋਨੋਂ ਕਮਾਉਣੇ ਔਖੇ ਹਨ ਪਰ ਗਵਾਉਣੇ ਬਹੁਤ ਸੌਖੇ ਹਨ☝
Create Wallpaper for this quote
|
|
ਯਾਰੀ ਤਾਂ ਔਖੇ ਵੇਲੇ ਪਰਖੀ ਜਾਦੀ ਆ
ਰੋਜ਼ ਹੱਥ ਮਿਲਾੳਣ ਵਾਲਾ ਯਾਰ ਨਹੀ ਹੁੰਦਾ !
Create Wallpaper for this quote
|
|
ਬਹੁਤ ਲੋਕ ਸ਼ਕਾਇਤ ਕਰਦੇ ਨੇ ......
ਕੀ ਔਖੇ ਵੇਲੇ ਕੋਈ ਕੰਮ ਨੀ ਆਉਂਦਾ ...
ਕਦੇ ਆਪਣੇ ਆਪ ਨੂੰ ਵੀ ਪੁੱਛਿਆ ਤੁਸੀ
ਕਿੰਨਿਆ ਦੇ ਕੰਮ ਆਏ ।
Create Wallpaper for this quote
|
|
ਯਾਰੋ ਫੜਨੇ ਔਖੇ ਨੇ
ਉਡਣੇ ਸੱਪ , ਸ਼ੇਰ ਦੀ ਲੱਤ , ਮਿਰਗ ਦਾ ਲੱਕ, ਕਬੂਤਰ ਚੀਨੇ
Create Wallpaper for this quote
|
|
ਮੈ ਪੁੱਛਿਆ ਇੰਨੇ #BoyFRienD kYun ਬਣਾਏ ਨੇ ?
keHnDi ਕਮਲਿਆ
ਔਖੇ ਵੇਲੇ #ਯਾਰ ਖੜਦੇ
ਕੰਮ ਆਉਣ ਨਾ ਸੁਨੱਖੀਆਂ ਨਾਰਾਂ....
Create Wallpaper for this quote
|
|
ਔਖੇ ਬੜੇ ਨੇ ਵਿਛੋੜੇ ਸਹਿਨੇ ਰੱਬਾ ,
ਵਿਛੋੜਾ ਨਾ ਤੂੰ ਕਿਸੇ ਦਾ ਪਾ ਦੇਵੀ!
ਜੇ ਕੋਈ ਕਰਦਾ ਏ ਕਿਸੇ ਨੂੰ ਸੱਚੇ ਦਿਲੋ ਪਿਆਰ ,!
ਤਾਂ ਰਹਿਮ ਕਰਕੇ ਉਹਨਾਂ ਨੂੰ ਮਿਲਾ ਦੇਵੀ
Create Wallpaper for this quote
|
|
ਅਨਮੋਲ ਹੀਰੇ ! ਜੋ ਲੋਕ ਔਖੇ ਵੇਲੇ ਇੱਕ ਦੂਜੇ ਦਾ ਸਾਥ ਨਹੀਂ ਦਿੰਦੇ, ਉਹਨਾਂ ਨਾਲੋਂ ਪੰਛੀ ਚੰਗੇ ਨੇ ਜੋ ਦੁੱਖ ਵੇਲੇ ਇੱਕਠੇ ਹੋ ਜਾਂਦੇ ਨੇ.
Create Wallpaper for this quote
|
|
ਮੇਰੀ ਮੰਜ਼ਿਲ ਦੇ ਰਾਸਤੇ ਟੇਢੇ ਤੇ ਸਫਰ ਅਨੋਖੇ ਨੇ
ਨਾਮ ਲਿਖਣੇ ਸੌਖੇ ਨੇ ਪਰ ਬਣਾਉਣੇ ਔਖੇ ਨੇ।।
Create Wallpaper for this quote
|
|
ਔਖੇ ਸਮੇਂ ਤੋਂ ਵੱਧ ਕੇ ਤਜ਼ਰਬੇ ਸਿਖਾਉਣ
ਵਾਲਾ ਕੋਈ ਸਕੂਲ ਅੱਜ ਤੱਕ ਨਹੀਂ ਬਣਿਆ।
Create Wallpaper for this quote
|
|
ਸੱਪ ਉੱਡਣੇ ਨਾ ਜੋਗੀਆਂ ਤੋਂ ਕੀਲ ਹੁੰਦੇ ਨੇ
ਔਖੇ ਪੱਟਣੇ ਜੋ ਗੱਭਰੂ ਸ਼ੌਕੀਨ ਹੁੰਦੇ ਨੇ
Create Wallpaper for this quote
|
|
ਪੀੜਾਂ ਵਿਚੋਂ ਪੀੜ ਅਨੋਖੀ, ਜੀਹਦਾ ਨਾਮ ਗਰੀਬੀ
ਔਖੇ ਵੇਲੇ ਕੰਧ ਕਰ ਲੈਂਦੇ, ਰਿਸ਼ਤੇਦਾਰ ਕਰੀਬੀ
Create Wallpaper for this quote
|
|
ਰਾਹ ਔਖੇ ਨੇ ਮੰਜ਼ਿਲਾਂ ਦੇ
ਪਰ ਮੰਜਿਲ ਹਾਸਿਲ ਕਰਕੇ ਸੁਆਦ ਬੜਾ ਆਉਣਾ
Create Wallpaper for this quote
|
|
ਦਿਲ ਵਿੱਚ ਮੇਰੇ ਚਾਅ ਬੜੇ ਨੇ ਔਖੇ ਜਿੰਦਗੀ ਦੇ ਰਾਹ ਬੜੇ ਨੇ.
ਰਹਿਮਤ ਤੇਰੀ ਕਿਵੇਂ ਮੰਗਾਂ ਰੱਬਾ ਕੀਤੇ ਮੈਂ ਗੁਨਾਹ ਬੜੇ ਨੇ.!!
Create Wallpaper for this quote
|
|
ਦਿਲ ❤ ਥੋੜੇ ਕਾਲੇ ਵੀ ਨੇ,ਮਨ ਮੰਦਿਰ ਜਾਲੇ ਵੀ ਨੇ,,,
ਆਖਿਰ ਨੂੰ ਔਖੇ ਹੋਣਾ, ਹੁਣ ਤਾਂ ਸੁਖਾਲੇ ਵੀ ਨੇ,,
Create Wallpaper for this quote
|
|
ਕੁਝ ਪੰਨੇ ਤੇਰੀਆ ਯਾਦਾਂ ਦੇ
ਪੜਨੇ ਨੂੰ ਜੀਅ ਜਿਹਾ ਕਰਦਾ ਏ
ਤੇਰੇ ਬਿਨ ਜੀ ਕੇ ਦੇਖ ਲਿਆ
ਪਰ ਤੇਰੇ ਬਿਨ ਨਾ ਸਰਦਾ ਏ
ਏਹ ਔਖੇ ਲਫ਼ਜ਼ ਪਿਆਰਾਂ ਦੇ
ਪੜਨੇ ਨੂੰ ਦਿਲ ਤਾਂ ਡਰਦਾ ਏ
ਪਰ ਅੰਦਰੋਂ ਅੰਦਰੀ ਏਹ ਸੱਜ਼ਣਾ
ਤੈਨੂੰ ਬੜੀ ਮੁਹੱਬਤ ਕਰਦਾ ਏ
Create Wallpaper for this quote
|
|
ਔਖੇ ਸੌਖੇ ਰਾਹਾਂ ਚੋਂ ਲੰਘਾਈ ਮੇਰੇ ਦਾਤਿਆ
ਸਦਾ ਹੱਕ ਸੱਚ ਦੀ ਖੁਆਈ ਮੇਰੇ ਦਾਤਿਆ,
Create Wallpaper for this quote
|
|
ਜੇ ਮੰਗਣਾ ਸਹਾਰਾ,ਮੰਗ ਉਸ ਕਰਤਾਰ ਦਾ..
ਜਿਹੜਾ ਔਖੇ ਵੇਲੇ ਕਦੇ, ਪਲਟੀ ਨੀ ਮਾਰਦਾ...
Create Wallpaper for this quote
|
|
ਔਖੇ ਵੇਲੇ ਯਾਰ ਖੜ੍ਹਦੇ ਕੰਮ ਆਉਣ ਨਾ ਸੁਨੱਖੀਆਂ ਨਾਰਾਂ...
Create Wallpaper for this quote
|
|
ਕੰਡੇ ਨਾ ਬੀਜੋ
ਵੱਢਣੇ
ਔਖੇ ਹੋ ਜਾਣਗੇ
Create Wallpaper for this quote
|
|
ਜ਼ਿੰਦਗੀ ਜਦੋ ਔਖੇ ਵਕ਼ਤ ਵਿਚ ਨਾਚ ਨਚਾਉਂਦੀ ਹੈ
ਤਾ ਢੋਲ ਵਜਾਉਣ ਵਾਲੇ ਆਪਣੇ ਜਾਣ ਪਹਿਚਾਣ ਵਾਲੇ ਹੀ ਹੁੰਦੇ ਨੇ
Create Wallpaper for this quote
|
|
ਅੱਖਾਂ ਵਿੱਚ ਵੀ ਪਿਆਰ, ਸਮਝਿਆਂ ਜਾਂਦਾ ਸਿਰਫ ਮੂੰਹੋਂ ਕਹਿਣਾ ਇਜਹਾਰ ਨਹੀਂ ਹੁੰਦਾ ਯਾਰੀ ਤਾਂ ਔਖੇ ਵੇਲੇ ਪਰਖੀ ਜਾਂਦੀ ਏ ਰੋਜ਼ ਹੱਥ ਮਿਲਾਉਣ ਵਾਲਾ ਯਾਰ ਨੀਂ ਹੁੰਦਾ er kasz
Create Wallpaper for this quote
|
|
ਉੱਤੋ-ਉੱਤੋ ਤਾਂ ਪਿਆਰ ਰਹਿੰਦਾ ਮਿਲਦਾ, ਪਰ ਔਖੇ ਹੁੰਦੇ ਦਿੱਲਾ ਦੇ ਖਿਆਲ ਲੱਭਣੇ . ਪੈਸਾ ਤਾਂ ਮੁੱਕਦਰਾ ਦੇ ਨਾਲ ਮਿਲਦਾ___ਪਰ ਦਿੱਲਦਾਰ ਪੈਦੇ ਦਿੱਲਾ ਨਾਲ ਲੱਭਣੇ .
Create Wallpaper for this quote
|
|
ਜ਼ਿੰਦਗੀ ਜਦੋਂ ਔਖੇ ਸਮੇਂ ਨਾਚ ਨਚਾਉੰਦੀ ਹੈ, ਤਾਂ ਢੋਲ ਵਜਾਉਣ ਵਾਲੇ ਸਾਡੀ ਜਾਣ ਪਹਿਚਾਣ ਦੇ ਹੀ ਹੁੰਦੇ ਨੇ.....
Create Wallpaper for this quote
|
|
ਏ ਦੁਨੀਆਂ ਬਜਾਰ ਮੰਡੀ ਪੈਸੇ ਦੀ ਬਣੀ
ਟਕੇ ਟਕੇ ਵੇਖਿਆ ਪਿਆਰ ਵਿਕਦਾ
ਥੁੱਕ ਥੁੱਕ ਕੇ ਆ ਚੱਟ ਲੈਦੀਂ ਦੁਨੀਆਂ
ਔਖੇ ਵੇਲਿਆਂ ਵਿੱਚ ਕੋਈ ਨਾ ਸਹਾਰਾ ਦਿਸਦਾ
Create Wallpaper for this quote
|
|
ਔਖੇ ਸਬਕ ਅਤੇ ਔਖੇ ਹੋ ਕੇ ਸਿੱਖੇ ਸਬਕ , ਔਖੇ ਸਮਿਆਂ ਵਿੱਚ ਕੰਮ ਆਉਂਦੇ ਹਨ |
Create Wallpaper for this quote
|
|
ਰੰਗ ਦੁਨੀਆ ਦੇ ਔਨੇਖੇ ਨੇ
ਜਿਹੜੇ ਸੱਚੇ ਉਹ ਔਖੇ
ਜੋ ਬਾਤ ਬਾਤ ਪਰ ਬੋਲੇ ਝੂਠ
ਰੱਬਾ ਉਹ ਸੋਖੇ
Create Wallpaper for this quote
|
|