ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 17 status
ContentWallpapers
ਆਪਣੀਆਂ ਕਮੀਆਂ ਸਭ ਤੋਂ ਛਿਪਾਓ, ਪਰ ਆਪਣੇ ਆਪ ਤੋਂ ਨਹੀਂ,
ਆਪਣੀਆਂ ਕਮੀਆਂ ਆਪਣੇ ਆਪ ਤੋਂ ਛਿਪਾਉਣ ਮਤਲਬ ਆਪ ਨੂੰ ਬਰਬਾਦ ਕਰਨਾ..

Create Wallpaper for this quote
Punjabi  ਸਿਆਣਪ ਦੀਆਂ ਗੱਲਾਂ  wallpaper
ਹੰਜੂ ਪੂੰਝ ਕੇ ਮੈਨੂੰ ਹਰ ਵਕ਼ਤ ਹਸਾਇਆ ਮੇਰੀ ਕਮੀਆਂ ਨੂੰ ਛੱਡ ਮੈਨੂੰ ਗਲ ਨਾਲ ਲਾਇਆ ਕਿੰਝ ਪਿਆਰ ਨਾ ਕਰਾਂ ਮੈਂ ਆਪਣੇ ਸੋਹਣੇ ਨੂੰ ਜੀਹਦੇ ਸਾਥ ਨੇ ਹੈ ਮੈਨੂੰ ਜੀਨਾ ਸਿਖਾਇਆ...

Create Wallpaper for this quote
ਲੋਕੀਂ ਬੰਦੇ ਦੇ ਮਰਨ ਤੋਂ ਬਾਅਦ ਹੀ ਸਿਫਤਾਂ ਕਰਦੇ ਨੇ,
ਪਹਿਲਾਂ ਤਾਂ ਸਾਰੇ ਕਮੀਆਂ ਹੀ ਦੇਖਦੇ ਨੇ !!

Create Wallpaper for this quote
ਅਸੀ ਖੋਟੇ ਸਿੱਕੇ ਖੁਦ ਨਹੀ ਚੱਲੇ ਬਜਾਰ ਚ ਅਸੀ ਕੀ ਕਮੀਆ ਕੱਢਣੀਆ ਕਿਸੇ ਦੇ ਕਿਰਦਾਰ ਚ...

Create Wallpaper for this quote
ਕਦੇ ਫੁਰਸਤ ਹੋਵੇ ਤਾਂ ਆਪਣੀਆਂ ਕਮੀਆਂ ਤੇ ਵੀ ਗੌਰ ਕਰ ਲਈਂ
ਦੂਜਿਆਂ ਦਾ ਸ਼ੀਸ਼ਾ ਬਣਨ ਦੀ ਖਵਾਹਿਸ਼ ਖਤਮ ਹੋ ਜਾਊਗੀ..

Create Wallpaper for this quote
ਰਿਸ਼ਤਿਆਂ ਚ ਸੌਦੇ ਨਹੀਂ ਹੁੰਦੇ ਦੂਜੇ ਦੀਆਂ ਖੂਬੀਆਂ ਨੂੰ ਇੱਜਤ ਦੇਣਾ,
ਅਤੇ ਆਪਣੀਆਂ ਕਮੀਆਂ ਸਵੀਕਾਰ ਕਰਨਾ ਹੀ ਅਸਲੀ ਰਿਸ਼ਤਾ ਹੈ.!!

Create Wallpaper for this quote
punjabi thoughts on time
ਜਦੋਂ ਪਿਆਰ ਰੂਹ ਅਤੇ ਦਿਲ ਤੋ ਹੋਵੇ ਤਾਂ ਫਿਰ ਸਾਹਮਣੇ.
ਵਾਲੇੇ ਦੀਆਂ ਕਮੀਆਂ ਤੇ ਰੰਗ ਰੂਪ ਮਾਇਨੇ ਨਹੀ ਰੱਖਦੇ.!!

Create Wallpaper for this quote
ਪੰਜਾਬੀ ਅੱਤ ਸਟੇਟਸ  wallpaper
ਪੰਜਾਬੀ ਅੱਤ ਸਟੇਟਸ  wallpaper
ਇੱਕ ਦੂੱਜੇ ਚ ਕਮੀਆਂ ਕੱਢਦੇ-ਕੱਢਦੇ, ਅਕਸਰ ਰਿਸ਼ਤੇ ਅਤੇ ਉਹਦੀ ਖੂਬੀਆਂ ਨੁੰ ਨਜ਼ਰਅੰਦਾਜ਼ ਕਰ ਦਿੰਦੇ ਨੇ ਲੋਕ !!!

Create Wallpaper for this quote
Punjabi Att Status wallpaper
ਦੋ ਗੱਲਾਂ ਦਾ ਧਿਆਨ ਰੱਖੋ ਇਹ ਜਿੰਦਗੀ ਅੱਗੇ ਤੋਰ ਦੀਆਂ..
ਆਪਣੇ ਆਪ ਚੋਂ ਕਮੀਆਂ ਲੱਭੋ. ਤੇ ਚੰਗਿਆਈਆਂ ਲੱਭੋ ਹੋਰ ਦੀਆਂ..

Create Wallpaper for this quote
punjabi motivational thoughts
 best advices
ਸੱਚੇ ਰਿਸ਼ਤਿਆਂ ਦੀ ਖੂਬਸੂਰਤੀ ਇਕ ਦੂਜੇ ਦੀਆਂ ਕਮੀਆਂ ਬਰਦਾਸ਼ਤ ਕਰਨ ਵਿਚ ਹੈ...
ਕਿਉਂਕਿ ਬਿਨਾ ਕਮੀ ਦੇ ਇਨਸਾਨ ਤਲਾਸ਼ ਕਰੋਗੇ ਤਾਂ ਇਕੱਲੇ ਰਹਿ ਜਾਓਗੇ..

Create Wallpaper for this quote
Good Morning Punjabi wallpaper
ਪੈਸੇ ਹੋਵੇ ਤਾਂ ਕਮੀਆਂ ਲੁਕ ਜਾਂਦੀਆਂ ਨੇ...
ਜੇ ਨਾ ਹੋਵੇ ਤਾਂ ਗੁਣ.

Create Wallpaper for this quote
Feeling Awesome wallpaper
Feeling Awesome wallpaper
ਆਪਣੇ ਆਪ ਵਿਚ ਬਹੁਤ ਸਾਰੀਆਂ ਕਮੀਆਂ
ਹੋਣ ਦੇ ਬਾਵਜੂਦ ਵੀ ਮੈਂ ਖੁਦ ਨੂੰ ਪਿਆਰ ਕਰਦਾ ਹਾਂ
ਤਾਂ ਫਿਰ ਦੁੱਜਿਆਂ ਵਿਚ ਥੋੜੀਆਂ ਬਹੁਤਈਂਆ ਕਮੀਆ
ਦੀ ਵਜਾ ਕਰਕੇ ਮੈਂ ਓਹਨਾ ਨਾਲ ਨਫਰਤ ਕਿਵੇਂ ਕਰ ਸਕਦਾ ਹਾਂ


Create Wallpaper for this quote
ਹੰਜੂ ਪੂੰਝ ਕੇ ਮੈਨੂੰ ਹਰ ਵਕ਼ਤ ਹਸਾਇਆ ਮੇਰੀ ਕਮੀਆਂ ਨੂੰ ਛੱਡ ਮੈਨੂੰ ਗਲ ਨਾਲ ਲਾਇਆ ਕਿੰਝ ਪਿਆਰ ਨਾ ਕਰਾਂ ਮੈਂ ਆਪਣੇ ਸੋਹਣੇ ਨੂੰ ਜੀਹਦੇ ਸਾਥ ਨੇ ਹੈ ਮੈਨੂੰ ਜੀਨਾ ਸਿਖਾਇਆ…

Create Wallpaper for this quote
ਕਮੀਆ ਤਾ ਸਾਡੇ ਵਿੱਚ ਬਹੁਤ ਆ “ਪਰ ਅਸੀ ਬੇਈਮਾਨ ਨਹੀ _

Create Wallpaper for this quote
ਸਭ ਛੱਡ ਜਾਂਦੇ ਨੇ ਕਮੀਆਂ ਗਿਨਾ ਕੇ,
ਨਾਲ ਤਾਂ ਬਸ ਮਾਂ-ਬਾਪ ਹੀ ਖ਼ੜਦੇ ਨੇ।

Create Wallpaper for this quote
ਕਮੀਆਂ ਸਾਰਿਆ ਚ ਹੁੰਦੀਆਂ ਨੇ
ਪਰ ਨਜ਼ਰ ਸਿਰਫ
ਦੂਸਰਿਆਂ ਚ ਆਉਂਦੀਆਂ ਨੇ

Create Wallpaper for this quote
punjabi thoughts on life
ਜ਼ਮਾਨੇ ਨੇ ਇਤਨੀ ਕਮੀਆਂ ਨਿਕਾਲ ਦੀ ਹੈ ਅਬ ਮੁਝਮੇ
ਕਿ ਕਾਬਲੀਅਤ ਕੇ ਸਿਵਾ ਅੱਬ ਕੁੱਛ ਬਚਾ ਹੀ ਨਹੀਂ ਦੇਖਨੇ ਕੋ

Create Wallpaper for this quote

Recent Punjabi Searches