Total 100 status |
Content | Wallpapers |
|
ਇਰਾਦੇ ਮੇਰੇ ਸਾਫ ਹੁੰਦੇਂ ਨੇ..ਇਸੇ ਕਰਕੇ ਅਕਸਰ ਲੋਕ ਮੇਰੇ ਖਿਲਾਫ ਹੁੰਦੇਂ ਨੇ..!
Create Wallpaper for this quote
|
|
ਅਜੇ ਕਿਸਮਤ ਖਰਾਬ ਏ ਤਾਂ ਕਰਕੇ ਚੁਪ ਹਾਂ ਮੈਂ ,,, ਜਿਸ ਦਿਨ ਦਿਮਾਗ ਖਰਾਬ ਹੋ ਗਯਾ ਫੇਰ ਤੇੈਨੁ ਦੱਸਾ ਗਏ..!!
Create Wallpaper for this quote
|
|
ਕੁਝ ਲੋਕ ਆਪਣੇ Attitude ਕਰਕੇ ਆਪਣੇ ਸੱਭ ਤੋਂ ਨੇੜਲੇ ਇਨਸਾਨ ਨੂੰ ਗਵਾ ਲੈਂਦੇ ਨੇ।
Create Wallpaper for this quote
|
|
ਇਸ ਦਿਲ ਦੀਆਂ ਸਾਰੀਆਂ ਲਾਈਨਾਂ ਵਿਅਸਤ ਹਨ 😉😉 ਕਿਰਪਾ ਕਰਕੇ ਅਗਲੇ ਜਨਮ ਵਿੱਚ ਟਰਾਈ ਕੀਤਾ ਜਾਵੇ 😋😃..!
Create Wallpaper for this quote
|
|
ਕਦੇ ਉਹਨਾਂ ਦੀ ਕਦਰ ਕਰਕੇ ਦੇਖੋ ਜੋ ਤਹਾਨੂੰ ਬਿਨਾਂ ਮਤਲਬ ਤੋਂ ਪਿਆਰ ਕਰਦੇ ਨੇਂ..!!!!
Create Wallpaper for this quote
|
|
ਪਿੰਡ ਲੈ ਜਾਣਾ ਤੈਨੂੰ ਵਿਆਹ ਕਰਕੇ, ਛੜਿਆਂ ਦੇ ਗੋਲੀ ਵੱਜੂ ਠਾਹ ਕਰਕੇ..!!
Create Wallpaper for this quote
|
|
ਕਰਦੀ ਐ CopY ਜਨਤਾ SeT ਕਰਕੇ
TrenD ਰੱਖੇ ਨੇ
ਸਿਰ ਤੇ ਐ ਓਟ ਰੱਬ ਦੀ ਸ਼ੌਂਕ ਸਾਰੇ EnĎ ਰੱਖੇ ਨੇ..!!
Create Wallpaper for this quote
|
|
ਮਾਫ 🙏 ਕਰੀ ਰੱਬਾ ਦਿਲ..💔
ਜੇ ਕਿਸੇ 😥 ਦਾ ਦੁਖਾਇਆ ਹੋਵੇ..
ਦੇ ਦੀ ਮੇਰੇ 🙇 ਹਿੱਸੇ ਦੇ ਸੁੱਖ ਜਿਸ ਦੀ ਅੱਖ' ਚ ..
ਮੇਰੇ ਕਰਕੇ ਹੰਝੂ 😢 ਆਇਆ ਹੋਵੇ..😞
Create Wallpaper for this quote
|
|
ਜਰੂਰੀ ਨਹੀਂ ਕੀ ਇਨਸਾਨ 👨🏽 ਕਮ ਕਰਕੇ ਹੀ ਥਕਦਾ ਹੈ..🙇
ਜ਼ਿੰਦਗੀ ਵਿਚ ਉਸਨੂੰ ਧੋਖਾ 💔 ਫਰੇਬ ਤੇ ਫਿਕਰ ਵੀ ਥਕਾ ਦਿੰਦੇ ਨੇ..🙇
Create Wallpaper for this quote
|
|
ਹੁੰਦੀ ਹੈ ਪਹਿਚਾਣ ਬਾਪੂ ਦੇ ਨਾਮ ਕਰਕੇ..
ਸਵਰਗਾਂ ਤੋਂ ਸੋਹਣਾ ਘਰ ਲੱਗਦਾ ਏ ਮਾਂ ਕਰਕੇ..
Create Wallpaper for this quote
|
|
ਇੱਕ ਛੋਟੀ ਜਿਹੀ ਲੜਾਈ ਕਰਕੇ ਅਸੀਂ ਪਿਆਰੇ ਜਿਹੇ ਰਿਸ਼ਤੇ ਨੂੰ ਖਰਾਬ ਕਰ ਲੈਨੇਂ ਆਂ..
ਇਸ ਤੋਂ ਚੰਗਾ ਅਸੀਂ ਪਿਆਰ ਨਾਲ ਲੜਾਈ ਖਤਮ ਕਰ ਲਈਏ..
Create Wallpaper for this quote
|
|
ਤੁਣਕਾ ਤੁਣਕਾ ਕਰਕੇ ਗੁੱਡੀ ਚੜ੍ਹਦੀ ਹੁੰਦੀ ਆ !!!
Create Wallpaper for this quote
|
|
ਤੇਰੇ ਕਰਕੇ ਮੈ broadband ਲਵਾਇਆ ਤੂੰ ਬਾਹਲਾ ਸੀ ਕਹਿਣ ਲੱਗ ਪਿਆ.. 🙂
ਮੇਰਾ net ‘ਤੇ ਕਰਾ ਕੇ ਹੁਣ ਖਰਚਾ ਤੂੰ offline ਰਹਿਣ ਲੱਗ ਪਿਆ..😕 🙁
Create Wallpaper for this quote
|
|
ਨਾ ਕਿਸੇ ਦੀਆਂ ਯਾਦਾਂ ਕਰਕੇ, ਨਾ ਹੀ ਕਿਸੇ ਫੱਟ ਕਰਕੇ,
ਪੰਜਾਬੀ ਤਾਂ ਜਾਗਦੇ ਰਾਤਾਂ ਨੂੰ, ਸਿਰਫ ਬਿਜਲੀ ਦੇ ਕੱਟ ਕਰਕੇ...
Create Wallpaper for this quote
|
|
ਅੱਜ ਵੀ ਬਚਪਨ ਚੇਤੇ ਕਰਕੇ ਵਕ਼ਤ ਰੁਕ ਜਾਂਦਾ,
ਬਾਪੂ ਤੇਰੀ ਕੀਤੀ ਮਿਹਨਤ ਕਮਾਈ ਅੱਗੇ ਮੇਰਾ ਸਿਰ ਝੁਕ ਜਾਂਦਾ..
Create Wallpaper for this quote
|
|
ਇਰਾਦੇ ਮੇਰੇ ਸਾਫ ਹੁੰਦੇਂ ਨੇ.. ਇਸੇ ਕਰਕੇ ਅਕਸਰ ਲੋਕ ਮੇਰੇ ਖਿਲਾਫ ਹੁੰਦੇਂ ਨੇ !!
Create Wallpaper for this quote
|
|
ਸਮਝਦਾਰ ਕੁੜੀ ਕਦੇ ਨਹੀਂ ਕਹਿੰਦੀ ਵੀ ਅਪਣੇ ਯਾਰਾਂ 👬 ਤੋਂ ਮੁਖ ਮੋੜ ਲਾ,
ਸਿਆਣੇ ਮਿੱਤਰ 👬 ਕਦੇ ਨਹੀਂ ਮੰਗਦੇ ਵੀ ਕੁੜੀ ਨਾਲ ਸਾਡੇ ਕਰਕੇ ਤੋੜ ਲਾ..👫
Create Wallpaper for this quote
|
|
ਜੇ ਛੱਡ ਚਲਿਆ ਏ ਤੇ ਚੁੱਪ ਕਰਕੇ ਚਲਾ ਜਾਂਵੀ..🚶 ਤੇਰਾ ਆਖਰੀ ਸ਼ਬਦ “ਅਲਵਿਦਾ” ਮੇਰੇ ਤੋਂ ਨਹੀ ਸਹਿ ਹੋਣਾ.. 🙇
Create Wallpaper for this quote
|
|
ਅੱਜ ਫੇਰ ਤੈਨੂੰ ਯਾਦ 🤔 ਕਰਕੇ ਜਦ ਕੁਛ ਲਿਖਣ ✍️ ਲੱਗੇ ਤਾ ਸ਼ਬਦ ਦੀ ਅੱਖ ਚੋ ਹੰਜੂ 😢 ਆ ਗਿਆ..
Create Wallpaper for this quote
|
|
ਕਿਸੇ ਨੂੰ ਪਿਅਾਰ ਕਰਨਾ ਹੈ ਤਾ ੲੇਸ ਤਰ੍ਹਾ ਕਰੋ ਕੀ ਤੁਹਾਡੇ ਤੋ ਬਾਅਦ ਯਾਦ ਕਰਕੇ ਅਾਖੇ ਪਿਅਾਰ ਤਾ ਬਸ ੳੁਹੀ ਕਰਦਾ ਸੀ
Create Wallpaper for this quote
|
|
ਅੈਵੇ ਨਹੀਓ ਰਹਿੰਦੀ ਕੈਮ 👌 ਸਰਦਾਰੀ ਮਿੱਤਰੋ •• ਥੋਡੇ ਕਰਕੇ ਹੀ ਗੱਲ Cra ✌ ਲਾੲੀ ਹੋੲੀ ਅਾ, •• ਯਾਰਾ 👬 ਨਾਲ ਰਹਿਣੇ ਅਾ, ਯਾਰ 👬 ਬਣ ਕੇ •• ਨਾਰਾ ਤੋ ਦੂਰੀ ਜਹੀ ਬਣਾੲੀ
Create Wallpaper for this quote
|
|
ਜੋ ਤੁਹਾਡੇ ਤੇ ਅੱਖਾਂ ਬੰਦ ਕਰਕੇ ਵਿਸ਼ਵਾਸ ਕਰਦਾ ਹੋਵੇ, ਉਸਨੂੰ ਕਦੇ ਵੀ ਧੋਖੇ ਵਿੱਚ ਨਾ ਰੱਖੋ..🙏
Create Wallpaper for this quote
|
|
ਹਾਂ ਕਰਕੇ ਨਾ 🔈ਰੋਲਾ ਪਾ ਦੀ 👩 😘😘 ਮਿਠੀਏ,👌👌
ਕੁਝ ਹੁੰਦਿਆਂ 👩👩👧 ਸਹੇਲਿਆ ਵੀ 👎ਫਿਕ ਪਾਉਣ..👋👋ਨੂੰ...
Create Wallpaper for this quote
|
|
😏 #_Nafrat #ਵੀਂ ਕਰਕੇ ਦੇਖ ਲਵੋ. ✅ ਪਰ
ਤੁਹਾਡਾ 👉 #_ਸਰਨਾ 🙋 ਨਈ ❌ ਜਦੋ ਅਸੀਂ. ❤ ਨਿਭਾਈ #_ਦਿਲੋ 😍
ਤੂਸੀਂ. 😜 #_ਜ਼ਰਨਾ. 😌 ਨਈ 💯 😘
.
Create Wallpaper for this quote
|
|
ਜਿੱਤ ਲੈਂਦੀ ਸੀ ਦਿਲ ਗੱਲਾਂ ਚਾਰ ਕਰਕੇ,
ਕਮਲਾ ਜਿਹਾ ਕਰ ਗਈ ਮੈਨੂੰ ਪਿਆਰ ਕਰਕੇ..!
Create Wallpaper for this quote
|
|
ਅੱਖਾਂ ਬੰਦ ਕਰਕੇ ਨਹੀਂਓਂ, ਮੰਜਿਲ ਵੱਲ ਦੌੜੀ ਦਾ, ਕੋਠੇ ਚੜਕੇ ਭੁੱਲੀਦਾ ਨੀ, ਪਹਿਲਾ ਡੰਡਾ ਪੌੜੀ ਦਾ..!
Create Wallpaper for this quote
|
|
ਨੀ ਤੂੰ ਤਾਂ ਕਮਲੀਏ Hmm-Hmm ਕਰਦੀ ਰਹਿ ਗਈ, ਅੱਜ ਇੱਕ ਕੁੜੀ Call ਕਰਕੇ I Love U ਵੀ ਕਹਿ ਗਈ..!
Create Wallpaper for this quote
|
|
ਹੰਜੂ ਤੇਰੇ ਡਿੱਗਣ ਅੱਖ ਮੇਰੀ ਡੁੱਲੇ, ਸੱਟ ਤੇਰੇ ਵੱਜੇ ਦਰਦ ਮੈਨੂੰ ਹੋਵੇ,
ਰੱਬ ਕਰਕੇ ਸਾਡੀ ਦੋਸਤੀ, ੲਿੰਨੀ ਗਹਿਰੀ ਹੋਵੇ,
ਜੁੱਤੀਆਂ ਤੇਰੇ ਵੱਜਣ ਗਲਤੀ ਮੇਰੀ ਹੋਵੇ !
Create Wallpaper for this quote
|
|
ਨੀ ਕਿਹੜਾ ਸਾਨੂੰ ਮੁੱਲ ਲੈ ਲਿਆ, ਕਿੰਝ ਬੋਲਦੀ ਪਈ ਏ ਸਿਰ ਚੜਕੇ,
ਨੀ ਰੂਪ ਦਾ ਤੂੰ ਮਾਣ ਨਾ ਕਰੀਂ, ਯਾਰੀ ਲਾਈ ਸੀ ਗੁਆਂਢ ਪਿੰਡ ਕਰਕੇ ।
Create Wallpaper for this quote
|
|
ਅੱਧੀ ਛੁੱਟੀ ਹੋਣ ਤੋਂ ਪਹਿਲਾ ਸਾਰੇ ਰੈ ਕਰ ਲੈਂਦੇ ਸੀ
ਰੋਟੀ ਖਾਣ ਨਾ ਅੱਜ ਕੋਇ ਜਾਇਉ ਇੱਕ-ਦੂਜੇ ਨੂੰ ਕਹਿੰਦੇ ਸੀ
ਗੁੱਲੀ-ਡੰਡਾ ਬਾਂਦਰ-ਕਿੱਲਾ ਬਹੁਤੀ ਖੇਡ ਪਿਆਰੀ ਸੀ
ਪੁੱਗ-ਪੁਗਾਟਾ ਕਰਕੇ ਲੈਂਦੇ ਆਪੋ ਆਪਣੀ ਵਾਰੀ ਸੀ
ਗੇਂਦ ਰਬੜ ਦੀ ਲੈ ਕੇ ਪਿੱਠੂ ਠਿਕਰੀਆ ਦਾ ਢਾਉਂਦੇ ਨੇ
ਬਚਪਨ ਦੇ ਕੁਝ ਬੇਲੀ ਮੈਨੂੰ ਅਜੇ ਵੀ ਚੇਤੇ ਆਉਂਦੇ ਨੇ...
Create Wallpaper for this quote
|
|
ਯਾਦ ਰੱਖੀ ਭਾਵੇਂ ਭੁੱਲ ਜਾਵੀਂ…. ਪਰ ਕਦੇ ਸਾਡੇ ਕਰਕੇ ਹੰਝੂ ਨਾ ਬਹਾਵੀ…. ਤੇਰੇ ਆਪਣੇ ਤਾਂ ਅਸੀ ਕਦੇ ਬਣ ਨਾ ਸਕੇ…. ਪਰ ਜੇ ਕਦੇ ਸਾਡੀ ਯਾਦ ਆਵੇ ਬੇਗਾਨੇ ਕਹਿ ਕੇ ਮਜਾਕ ਨਾ ਉਡਾਵੀਂ...
Create Wallpaper for this quote
|
|
ਕਹਿੰਦੀ# ਪਿਆਰ😍 ਵੀ ਆ ਪਰ ਲੜਾੲੀ🙈 ਵੀ ਤੇੇੇਰੇ ਨਾਲ ਹੀ ਕਰਨੀ ਆ....
ਮੁੱਕੇ👊🏻 ਮਾਰ ਕੇ ਤੇਰੇ ਨੱਕ👃🏻ਤੇ ਫਿਰ ਪਾਰੀ😘 ਕਰਕੇ ਤੇਰੀ ਗੱਲ🤗 ਲਾਲ ਕਰਨੀ ਆ....😋😜
Create Wallpaper for this quote
|
|
ਜਦੋਂ ਮੈਨੂੰ ਬਹੁਤ # ਗਰਮੀ ਲਗਦੀ ਆ,........
ਤਾਂ ਮੈਂ...
.
.
.
.
.
.
.
..
.
.
..
.
# Google ਤੋਂ Ac ਦੀ ਫੋਟੋ
# DowNLod ਕਰਕੇ ਦੇਖ ਲੈਨਾ,
ਗਰੀਬ ਬੰਦਾ ਹੋਰ ਕਰ ਵੀ ਕੀ ਸਕਦਾ
Create Wallpaper for this quote
|
|
ਅਸੀ ਕਰਕੇ 🚔ਫਿੱਟ ਜੁਗਾੜ ਰੱਖੀ ਦੇ
🔪ਹਥਿਆਰ ਰੱਖੀ ਦੇ 2 ਨੰਬਰੀ ਤੇ
1 ਨੰਬਰੀ ਯਾਰ ਰੱਖੀ ਦੇ🏃🚶
Create Wallpaper for this quote
|
|
# ਜੱਟਾਂ ਦੇ #ਪੁੱਤਾਂ ਦੇ # ਰੰਗ ਕਾਲੇ ਹੁੰਦੇ ਨੇ # ਗੋਰੇ ਚਿੱਟੇ # ਬੀਬਾ ਉਹ # ਲਾਲੇ ਹੁੰਦੇ ਨੇ,
ਉਹ ਰਖਦੇ ਨੇ ਕਰਕੇ # ਕਲੀਨ ਸੇਵ ਨੀ
# ਸਰਦਾਰ ਸਾਹਿਬ ਬੀਬਾ # ਪੱਗਾਂ ਵਾਲੇ # ਹੁੰਦੇ ਨੇ......
#
Create Wallpaper for this quote
|
|
ਰੱਬ ਦਾ ਭਾਣਾ ਮਿੱਠਾ ਕਰਕੇ, ਜੋ ਉਹ ਕਰਦਾ ਮੰਨੀ ਜਾ, ਗ਼ਮ ਦੇਵੇ ਜਾ ਖੁਸ਼ੀ ਦੇਵੇ, ਉਹ ਪੱਲੇ ਦੇ ਨਾਲ ਬੰਨੀ ਜਾ.. 🙏
Create Wallpaper for this quote
|
|
ੳੁੱਡੀ �ਫਿਰਦੀ ਮੰਡੀਰ ✍ ਰਾਜੀਨਾਮੇ ਕਰਕੇ
ਅਸੀ ਕਾਰਨਾਮੇ ਕਰਕੇ ਵੀਂ ਹਵਾ ਨਾ ਕਰੀ #
Create Wallpaper for this quote
|
|
ਆਜਾ ਆਪਾਂ ਦਿਲ ਦੀ ਅਦਲਾ ਬਦਲੀ ਕਰਕੇ ਦੇਖੀਏ
ਤੈਨੂੰ ਫਿਰ ਪਤਾ ਲੱਗੂਗਾ ਕਿ ਤੜਫਣ ਦੀ ਚਾਹਤ ਕੀ ਹੁੰਦੀ ਆ॥
Create Wallpaper for this quote
|
|
ਇਸ ਦਿਲ ਦੀਆਂ ਸਾਰੀਆਂ ਲਾਈਨਾਂ ਵਿਅਸਤ ਹਨ 😉😉 ਕਿਰਪਾ ਕਰਕੇ ਅਗਲੇ ਜਨਮ ਵਿੱਚ ਟਰਾਈ ਕੀਤਾ ਜਾਵੇ 😋😃
Create Wallpaper for this quote
|
|
ਇਕ ਮੰਨ ਲੈ ਤੂੰ ਸਾਡੀ ਵੀ ਅਸੀਂ ਸੌ ਮੰਨੀਆਂ ਚੁੱਪ ਕਰਕੇ
ਸਾਡੀ ਮੌਤ ਲਈ ਕਰੀਂ ਦੁਆ ਕੀ ਜੀਣਾ ਪਲ ਪਲ ਮਰਕੇ
ਜਦ ਤੱਕ ਹੋ ਸਕਿਆ ਸਾਹਾਂ ਦੀ ਅਸੀਂ ਹਾਮੀ ਭਰ ਕੇ ਵੇਖਾਂਗੇ
ਤੈਨੂੰ ਭੁੱਲਣਾ ਸੌਖਾ ਨਹੀਂ ਸੱਜਣਾ ਚੱਲ ਕੋਸ਼ਿਸ਼ ਕਰ ਕੇ ਵੇਖਾਂਗੇ...
Create Wallpaper for this quote
|
|
ਹੋਰ ਕੁੱਝ ਤਾਂ ਮੈਨੂੰ ਪਤਾ ਨੀ ਪਰ ਆ Close uP ਵਾਲੀ ਮਸ਼ੂਰੀ ਦੇਖ ਕੇ ਇੱਦਾ ਲੱਗਣ ਲੱਗ ਜਾਂਦਾ ਜਿਵੇਂ . . .?
ਅੱਜ ਤਾਂ 2-3 ਕੁੜੀਆ ਫਸਾ ਹੀ ਲੈਣੀਆ ਆ Close uP ਨਾਲ ਬੁਰਛ ਕਰਕੇ...
Create Wallpaper for this quote
|
|
👩ਕੁੜੀ: 👩ਮੈਂ 👨ਤੁਹਾਡੇ ਸੁਪਨੇ 😇ਵਿੱਚ ਆਉਣਾ 😐ਚਾਹੁੰਦੀ ਹਾਂ😊
👨ਮੈਂ😀 ਕਿਹਾ : Sorry 😐Baby ।
👨ਮੈਂ ਤਾਂ 🌃ਰਾਤ ਨੂੰ 🙏ਪਾਠ ਕਰਕੇ😇ਸੋਣਾ
😇ਸੌਹ ਰੱਬ 😊ਦੀ ਭੂਤ-😈ਚੂੜੈਲਾ ਜਮ੍ਹਾਂ 😮ਹੀ ਨੀ ਲਾਗੇ 😧ਲੱਗ ਸਕਦੀਆਂ 😂😂
Create Wallpaper for this quote
|
|
#ਚੁੱਪ ਬੈਠੇ ਹਾ👈🙏 ਕਿਸੇ ਗੱਲ ਕਰਕੇ 👻ਕਿਤੇ ਇਹ ਨਾ ਸਮਝ ਲਈ ਕਿ #ਡਰ ਗਏ💪💪
ਕਦੇ #ਹਨੇਰੇ✨ ਨੇ ਵੀ #ਸੂਰਜ 🌞ਨੂੰ ਚੜਨ ਤੋ ਰੋਕਿਆ🚫
Create Wallpaper for this quote
|
|
ਜਿੰਨੇ ਰਿਸ਼ਤੇ ਆਉਂਦੇ ਨੇ ਮੋੜੀ ਜਾਵਾਂ ਤੇਰੇ ਕਰਕੇ,
ਕਿਤੇ ਕੁਵਾਰੀ ਨਾ ਮਾਰ ਦੇਈਂ,
ਹਾਮੀ ਵਿਆਹ ਕਰਵਾਉਣ ਦੀ ਭਰਕੇ ।
Create Wallpaper for this quote
|
|
ਜਦੋ ਤੜੱਕੇ ਨੂੰ ਪਾਠੀ ਸਿੰਘ ਬੋਲਦਾ
ਤੈਨੂੰ ਸੋਹਣਿਆਂ ਉਠਾਵਾਂ ਲਾਡ ਕਰਕੇ
ਤੈਨੂੰ ਮਿੱਲ ਜਾਣ ਸੁਖ ਸਾਰੇ ਜੱਗ ਦੇ
ਤੇਰੀ ਉਮਰ ਵਧਾਵਾਂ ਪਾਠ ਕਰਕੇ।
Create Wallpaper for this quote
|
|
ਆਪਾ ਤਾਂ ਮੰਗਤੇ ਸਿਰਫ ਰੱਬ ਦੇ ਹਾਂ ਜੱਗ ਦੇ ਨਹੀ...
ਸ਼ਾਇਦ ਇਸੇ ਕਰਕੇ ਹੀ ਅਸੀਂ ਲੋਕਾਂ ਨੂੰ ਚੰਗੇ ਲੱਗਦੇ ਨਹੀ...
Create Wallpaper for this quote
|
|
ਵਾਅਦੇ ਕਰਕੇ ਨਿਭਾਉਂਣਾ ਆਦਤ ਯਾਰਾਂ ਦੀ
ਦਿਲ ਤੋੜਣ ਵਾਲੀਏ ਤੂੰ ਕੀ ਜਾਣੇ
ਕੀਮਤ ਪਿਆਰਾਂ ਦੀ.
Create Wallpaper for this quote
|
|
ਕਦੇ ਵਿਚ ਸਹੇਲੀਆਂ ਬੈਠ ਕੇ ਨੀ
ਤੂੰ ਸਿਫਤਾਂ ਮੇਰੀਆਂ ਕਰਦੀ ਸੀ
ਅੱਜ ਜਾਨ ਲੈਣ ਨੂੰ ਫਿਰਦੀ ਏ
ਕਦੇ ਸਾਡੇ ਉਤੇ ਮਰਦੀ ਸੀ
ਉਹ ਕਰਕੇ ਵੇਲਾ ਚੇਤੇ ਨੀ
ਤੂੰ ਫਿਰ ਖਾਬਾ ਵਿਚ ਖੋਵੇਂਗੀ
ਜਦ ਯਾਦ ਗੁਰੀ ਦੀ ਆਉਗੀ
ਨੀ ਤੂੰ ਅੱਖੀਆਂ ਭਰ ਭਰ ਰੋਵੇਂਗੀ...😭😭😭
Create Wallpaper for this quote
|
|
ਅਧਿਆਪਕ - ਤੂੰ ਲੇਟ ਕਿਉ ਆਇਆ ਏਂ ਸਕੂਲ?
ਕਾਕਾ - ਸੜਕ ਉੱਤੇ ਲੱਗੇ ਬੋਰਡ ਕਾਰਨ..
ਅਧਿਆਪਕ - ਕਿਸ ਬੋਰਡ ਕਾਰਨ?
ਕਾਕਾ - ਉਸ ਬੋਰਡ ਕਾਰਨ, ਜਿਸ ਉੱਤੇ ਲਿਖਿਆ ਹੈ; ਅੱਗੇ ਸਕੂਲ ਹੈ, ਕਿਰਪਾ ਕਰਕੇ ਹੌਲੀ ਚੱਲੋ..
Create Wallpaper for this quote
|
|
ਤੇਰੇ ਪਿੱਛੇ ਹੋਇਆ ਫਿਰਦਾ ਸੁਦਾਈ ਨੀ, ਹੋ ਮੈਨੂੰ ਭੁੱਲ ਗਈ ਏ ਸੋਹਣੀਏ ਪੜਾਈ ਨੀ,
ਬਸ ਕਾਲਜ਼ ਮੈਂ ਆਵਾਂ ਤੇਰੇ ਕਰਕੇ, ਹੋ ਬੜੇ ਦਿਨਾਂ ਤੋਂ ਕਲਾਸ ਕੋਈ ਲਾਈ ਨੀ..✍️
Create Wallpaper for this quote
|
|
ਪੈਸਾ ਖ਼ਰਾਬ ਹੋ ਜਾਵੇ ਤਾਂ ਮਿਹਨਤ ਕਰਕੇ ਫਿਰ ਵਾਪਸ ਕਮਾਇਆ ਜਾ ਸਕਦਾ ,
ਪਰ ਸਮਾਂ ਖ਼ਰਾਬ ਕੀਤਾ ਮੁੜ ਵਾਪਸ ਨਹੀਂ ਆਉਦਾਂ…
Create Wallpaper for this quote
|
|
ਹਥਿਆਰ ਰੱਖੇ ਨੀ ਸਟੇਜਾਂ ਤੇ ਚਲਾਉਣ ਨੂੰ
ਨਾ ਹੀ ਖੇਤਾ ਵਿੱਚੋ ਤੋਤੇ ਚਿੜੀਆਂ ਉਡੋਣ ਨੂੰ
ਇਦੇ ਵਿੱਚੋ ਗੋਲੀ ਨਿਕਲੂਗੀ ਠਾਹ ਕਰਕੇ
ਲੰਡੂ ਸਿੰਗਰਾਂ ਨੂੰ ਰੱਖੂਗੀ ਤਬਾਹ ਕਰਕੇ..
Create Wallpaper for this quote
|
|
ਸ਼ਿਮਲੇ ਨੂੰ ਹੋਗੇ ਨੇ ਫਰਾਰ ਗੱਬਰੂ, ਕਰਕੇ ਚੰਡੀਗੜ ਵਾਕਾ..🔫
Create Wallpaper for this quote
|
|
ਤੇਰਾ ਨਾਂ ਮੇਰੇ ਦਿਲ ਦੀ ਸਲੇਟ ਤੇ, ਨੀਂ ਮੈਂ ਘਰ ਹੈ ਬਣਾਇਆ ਇੱਕ ਰੇਤ ਤੇ
ਸੁਨਾਮੀ ਬਣ ਝੁੱਲ ਜਾਂਈਂ ਨਾਂ, ਏਨਾਂ ਕਰਕੇ ਪਿਆਰ ਮਰ ਜਾਣੀਏ,
ਨੀਂ ਦੇਖੀਂ ਕਿਤੇ ਭੁੱਲ ਜਾਂਈਂ ਨਾਂ..
Create Wallpaper for this quote
|
|
ਡੰਗਰਾਂ ਜੋਗੇ ਕੱਖ ਹੁੰਦੇ ਸੀ, ਤੇ ਖਾਣੇ ਜੋਗੇ ਦਾਣੇ, ਮਿੱਠੇ ਕਰਕੇ ਮੰਨਦੇ ਰਹੇ ਆਂ ਉਸ ਸਤਿਗੁਰ (ੴ) ਦੇ ਭਾਣੇ...🙏 ✍️
Create Wallpaper for this quote
|
|
ਕੀ ਮਿਲਦਾ ਕਿਸੇ ਨੂੰ ਯਾਦ ਕਰਕੇ।
ਅੱਖਾਂ 'ਚ' ਹੰਜੂ ਦਿਲ ਨਾਲ ਪਿਆਰ ਕਰਕੇ।
Create Wallpaper for this quote
|
|
ਅੱਜ ਫੇਰ ਰੋਇਆ ਇਹ ਝੱਲਾ ਜਿਹਾ ਦਿਲ ਓਹਨੂੰ ਯਾਦ ਕਰਕੇ.
ਬੜਾ ਖੁਸ਼ ਹੈ ਕੋਈ ਚੇਹਰਾ ਅੱਜ ਸਾਨੂੰ ਬਰਬਾਦ ਕਰਕੇ....
Create Wallpaper for this quote
|
|
ਇਹਨੂੰ ਮਿੰਨਤਾਂ ਕਰਕੇ ਤੇਰੇ ਵਾਂਗ ਮਨਾਉਣਾ ਨਹੀਂ ਪੈਂਦਾ, ਅੱਜ ਮਿਲਣਾ ਏ ਕਦੇ ਵੀ ਇਹ ਸਮਝਾਉਣਾ ਨਹੀਂ ਪੈਂਦਾ,
ਇਹਨੂੰ ਤੱਕ ਕੇ ਰੂਹ ਸ਼ਾਮ ਨੂੰ ਖਿਲ ਤਾਂ ਜਾਂਦੀ ਆ, ਤੇਰੇ ਨਾਲੋਂ ਚੰਗੀ ਦਾਰੂ ਰੋਜ਼ ਜਿਹੜੀ ਮਿਲ ਤਾਂ ਜਾਂਦੀ ਆ..😁
Create Wallpaper for this quote
|
|
ਯਾਰਾਂ ਕਰਕੇ ਰੱਖੀ ਦੀ ਐ ਚੜਾਈ ਸਵੈਗ ਤਾਂ ਰੱਖਣ ਨਿਆਣੇ
ਸੱਚੀ ਯਾਰੀ ਦੀ ਕਦਰ ਕੋਈ ਵਿਰਲਾ ਹੀ ਜਾਣੇ
ਅਸੀਂ ਪੈਰਾਂ ਥੱਲੇ ਦੱਬ ਰੱਖੇ ਤੇਰੇ ਜਿਹੀਆਂ ਦੇ ਘੁਮੰਡ ਨੀ
ਸਾਨੂੰ ਉਹ ਨਾਰ ਪਸੰਦ ਨਹੀਂ ਜਿਨੂੰ ਸਾਡੇ ਯਾਰ ਪਸੰਦ ਨਹੀਂ
Create Wallpaper for this quote
|
|
ਪੱਕਿਆਂ ਇਰਾਦਿਆਂ ਦੀ ਗੱਲ ਕਰਕੇ, ਛੱਡਦੇ Stand ਮੈਂ ਅਖੀਰ ਦੇਖੇ ਆ
ਥੁੱਕ ਥੁੱਕ ਦੇਖੀ ਚੱਟਦੀ ਮੈਂ ਦੁਨੀਆ, ਪੈਸੇ ਪਿੱਛੇ ਵਿਕਦੇ ਜ਼ਮੀਰ ਦੇਖੇ ਆ !!
Create Wallpaper for this quote
|
|
ਨੀ ਤੂੰ ਭੀੜ 'ਚ ਪਰਾਈ ਬਣ ਖੜਿਆਂ ਕਰੇਂਗੀ
ਭੀੜ ਖੜਿਆਂ ਕਰੂਗੀ ਤੇਰੇ ਯਾਰ ਕਰਕੇ👬👬
Create Wallpaper for this quote
|
|
ਕਿਸੇ ਨੂੰ ਝੂਠਾ ਪਿਅਾਰ ਕਰਕੇ ੳੁਸ ਦੇ ਅਰਮਾਨਾ ਨਾਲ ਨਾ ਖੇਡੋ ਕੲੀ ਵਾਰ ਟੁੱਟੇ ਦਿੱਲਾਂ ਦਿਅਾ ਬਦ ਦੁਅਾਵਾਂ ਜਿੰਦਗੀ ਨੂੰ ਲੈ ਡੁੱਬਦੀਅਾ ਨੇ
Create Wallpaper for this quote
|
|
ਜਦੋਂ ਵੀ ਹਿਚਕੀਆ ਆਉਣਗੀਆ ਤਾਂ ਕਿਰਪਾ ਕਰਕੇ ਪਾਣੀ ਪੀ ਲਾਓ,
ਇਸ ਗਲਤਫਹਿਮੀ ਵਿੱਚ ਨਾ ਰਹੋ ਕਿ ਕੋਈ ਯਾਦ ਕਰਦਾ ਹੋਵੇਗਾ ।
Create Wallpaper for this quote
|
|
☞ਜੇ ਕੋਈ ਪੱਕਾ ਯਾਰ ਕਰੇ ਯਾਰ ਮਾਰ,
ਆਸ਼ਿਕ ਕਰੇ ਮਸ਼ੂਕ ਤੇ ਅੱਖਾਂ ਬੰਦ ਕਰਕੇ ਇਤਬਾਰ,
ਤਾਂ ਅਕਸਰ
ਯਾਰਾਂ ਦੀਆਂ ਯਾਰੀਆਂ ਟੁੱਟ ਹੀ ਜਾਂਦੀਆਂ ਨੇ...
Create Wallpaper for this quote
|
|
ਕੀ ਮਿਲ ਗਿਆ ਤੈਨੂੰ ਸਦਰਾਂ ਨਾਲ ਖਿਲਵਾੜ ਕਰਕੇ,,
ਅਸੀਂ ਹਾਸੇ ਵੀ ਗਵਾਏ ਤੈਨੂੰ ਪਿਆਰ ਕਰਕੇ.......!!!!!!!!!
Create Wallpaper for this quote
|
|
ਇਹ ਦੁਨੀਆਂ ਇਸ ਲਈ ਬੁਰੀ ਨਹੀਂ ਹੈ ਕਿਉਕਿਂ ਇੱਥੇ ਬੁਰੇ ਲੋਕ ਜ਼ਿਆਦਾ ਨੇ, ਸਗੋਂ ਇਸ ਕਰਕੇ ਬੁਰੀ ਹੈ ਕਿਉਕਿਂ ਇੱਥੇ ਚੰਗੇ ਲੋਕ ਚੁੱਪ ਨੇ ..!!
Create Wallpaper for this quote
|
|
ਕਿਤਾਬੀ ਪੜਾਈ ਕਰਕੇ ਤੇ ਡਿਗਰੀਆਂ ਲੈ ਕੇ ਹਰ ਕੋਈ ਆਪਣੇ ਆਪ ਨੂੰ ਹੁਸ਼ਿਆਰ ਸਮਝਦਾ ਹੈ,
ਅਸਲੀ ਪੜਾਈ ਤਾਂ ਦੁਨੀਆਂ ਦੀਆਂ ਠੋਕਰਾਂ ਤੇ ਵਕ਼ਤ ਦੇ ਹਾਲਾਤ ਹੀ ਹੁਸ਼ਿਆਰ ਬਣਾਉਂਦੇ ਨੇ ।
Create Wallpaper for this quote
|
|
ਕੜਵਾਹਟ ਇਨਸਾਨ ਵਿੱਚ ਇਸ ਹੱਦ ਤੱਕ ਵੱਧ ਗਈ ਹੈ, ਕਿ ਸਿੱਧੇ ਮੂੰਹ ਕੋਈ ਕਿਸੇ ਨਾਲ ਗੱਲ ਕਰਕੇ ਰਾਜੀ ਨਹੀਂ !!
Create Wallpaper for this quote
|
|
" ਹੁੰਦੀ ਹੈ ਪਹਿਚਾਨ ਬਾਪ ਦੇ ਨਾਂ ਕਰਕੇ, ਸਵਰਗਾਂ ਤੋਂ ਸੋਹਣਾ ਘਰ ਲੱਗਦਾ ਏ ਮਾਂ ਕਰਕੇ "..
Create Wallpaper for this quote
|
|
ਅੱਖਾਂ ਬੰਦ ਕਰਕੇ ਨਹੀਂਓਂ ਮੰਜਿਲ ਵੱਲ ਦੌੜੀ ਦਾ,
ਕੋਠੇ ਚੜਕੇ ਭੁੱਲੀਦਾ ਨੀ ਪਹਿਲਾ ਡੰਡਾ ਪੌੜੀ ਦਾ ।
Create Wallpaper for this quote
|
|
ੲਿੱਕ ਅਕਾਲ ਨਾਲ ਲਾਈ, ਥਾਂ ਥਾਂ ਨਹੀ ਜਾਈਦਾ,
ਲੋਕ ਜੋ ਬੁੱਲੇ ੳੁਡਾਂਦੇਂ, ਅਸ਼ੀ ਬੁੱਲੇ ਨੂੰ ਉਡਾਈਦਾ,
ਜਾਗਦੀ ਅਣਖ ਵਾਲੇ, ਤੇ ਜਮੀਰ ਜਿੳੁਂਦੀ ਰੱਖੀ ਏ,
ਸੋਚ ਕੇ ਲਈ ਪੰਗਾ, ਫੌਜ ਅਕਾਲੀ ਸਵਾ ਲੱਖੀ ਏ..॥
ਸਰਦਾਰਾਂ ਨਾਲ ਜੇ ਟੱਕਰ ਲੈਣੀ ਜਿਗਰਾ ਕਰਕੇ ਆਈ,
ਦਿੱਲੀ ਜਾਂ ਬਾਹਰੋ ਕਿਤੋਂ ਇਤਿਹਾਸ ਵੀ ਪੜਕੇ ਆਈ.....।
Create Wallpaper for this quote
|
|
ਕੀ ਜੋਰ ਗਰੀਬਾ ਦਾ ਸੋਹਣੀਏ ਮਹਿਲਾ ਵਿੱਚ ਤੇਰੀ ਸਰਦਾਰੀ
ਸਾਨੂੰ ਕਰਕੇ ਪਾਗਲ ਨੀ ਸੋਹਣੀਏ ਤੂੰ ਅੰਬਾਲੇ ਬਾਜੀ ਮਾਰੀ...
😝😝😝😝😝
Create Wallpaper for this quote
|
|
ਮਾਂ ਨੂੰ ਰੱਬ ਤੋਂ ਵੱਡਾ ਔਦਾ ਇਸ ਕਰਕੇ ਪ੍ਰਾਪਤ ਹੈ ...
ਕਿਉਂਂਕਿ ਰੱਬ ਤੌਂ ਵੀ ਹਰ ਚੀਜ ਅਰਦਾਸਾਂ ਕਰਕੇ ਮਿਲਦੀ ਹੈ
ਪਰ ਇਕ ਮਾਂ ਹੀ ਹੈ ਜੋ ਪਹਿਲੇ ਬੋਲ ਤੇ ਹਰ ਮੰਗ ਪੁਗਾਹ ਦਿੰਦੀ ਹੈ.....😘😘
Create Wallpaper for this quote
|
|
ਕਿਸੇ ਨਾਲ ਵਾਅਦਾ ਕਰਕੇ ਨਿਭਾਣਾ ਕੋਈ ਕੋਈ ਜਾਣਦਾ... ਹਕ਼ ਦੀ ਕਮਾਈ ਕਰਕੇ ਰੋਟੀ ਖਾਣਾ ਕੋਈ ਕੋਈ ਜਾਣਦਾ... ਜਿਸਮ ਦੇਖ ਕੇ ਨੀਤ ਹਰ ਕਿਸੇ ਦੀ ਵਿਗੜ ਜਾਂਦੀ... ਪਰ ਰੂਹਾਂ ਵਾਲੀ ਮੋਹਬਤ ਪਾਉਣਾ ਕੋਈ ਕੋਈ ਜਾਣਦਾ . . .
Create Wallpaper for this quote
|
|
ਅੱਖਾਂ ਨੀਵਿਆਂ ਕਰਕੇ ਲੰਘ ਵੈਰੀਆਂ ਇੱਥੇ Maggie ਨਾਲੋਂ ਪਹਿਲਾਂ 26 ਬਣਦੀ ਆ 😝😜
Create Wallpaper for this quote
|
|
ਠੋਕਰਾਂ 👟ਮਾਰਨ ਵਾਲੇ ਜਿਉਦੇ ਰਹਿਣ 🚫 📛
ਇਹਨਾ ਕਰਕੇ ਹੀ ਤਰੱਕੀਆ 👑ਹੁੰਦੀਆ ਨੇ
Create Wallpaper for this quote
|
|
ਕਹਿੰਦੀ ਫੈਨ ਹੋ ਗਈ ਤੇਰੇ AttiTudE ਦੀ ਨਾਲੇ ਕਰਤਾ ਕ੍ਰੇਜ਼ੀ ਤੇਰੀ ਲੁਕ ਨੇ ਔਨਲਾਈਨ ਹੋਵਾ ਇਕ ਤੇਰੇ ਕਰਕੇ ਇੰਟਰੇਸਟ ਰਿਹਾ ਨਾ ਹੁਣ ਮੇਰਾ ਫੇਸਬੁੱਕ ਤੇ...
Create Wallpaper for this quote
|
|
ਕਿਸੇ ਹੋਰ ਦੇ ਗੁਨਾਹਾ ਦੀ ਸ਼ਜਾ ਮੈਨੂੰ ਦੇ ਚੱਲੀ ਕਰਕੇ ਟਾਇਮ
ਪਾਸ ਮੇਰੇ ਨਾਲ ਹੁਣ ਕਹਿੰਦੀ ਮੈਂ ਖੁਸ਼ ਕੱਲੀ.
Create Wallpaper for this quote
|
|
ਮੁਸ਼ਕਿਲਾਂ ਦਾ ਸਾਹਮਣਾਂ ਕਰਕੇ ਹੀ, ਜਿੱਤ ਦੀ ਖੁਸ਼ੀ ਮਿਲਦੀ ਹੈ !!
Create Wallpaper for this quote
|
|
"ਲੋਕੀ ਤੁਹਾਡੇ ਬਾਰੇ ਜਿੰਨਾ ਸੋਚਦੇ ਆ ਉਸਤੋਂ ਵੱਧ ਕਰਕੇ ਦਿਖਾਉ, ਇਹੀ ਤੁਹਾਡੀ ਸਫ਼ਲਤਾ ਏ"....
Create Wallpaper for this quote
|
|
ਜਿੱਤ ਲੈਂਦੀ ਸੀ ਦਿਲ ਗੱਲਾਂ ਚਾਰ ਕਰਕੇ,.
ਕਮਲਾ ਜਿਹਾ ਕਰ ਗਈ ਮੈਨੂੰ ਪਿਆਰ ਕਰਕੇ...
Create Wallpaper for this quote
|
|
ਪਿਛਲੀਆਂ ਸਦੀਆਂ ਨੂੰ ਚੇਤੇ ਕਰਕੇ, ਅਗਲੀਆਂ ਸਦੀਆਂ ਨੀ ਸਰ ਹੋਣੀਆਂ,
21ਵੀ ਸਦੀ ਜੁਗ ਵਿਗਿਆਨ ਦਾ ਸਾਧਾਂ ਦੀਆਂ ਚੌਂਕੀਆਂ ਨਹੀਂ ਭਰ ਹੋਣੀਆਂ..!
Create Wallpaper for this quote
|
|
ੲਿਸ਼ਕ ੲਿਸ਼ਕ ਕਰਦਾ ਹਰ ਕੋੲੀ ੲਿਸ਼ਕੇ ਦੇ ਰਾਹ ਬੜੇ ਅੌਖੇ, ਹੋ ਜਾਂਦੀ ਜਿੰਦਗੀ ਨਾਲ ਨਫਰਤ ਜਦ ਕਰਕੇ ਕੋੲੀ ਸੱਚਾ ਪ੍ਰੇਮ ਮੁੱਖ ਮੋੜ ਲਵੇ, ਹੋ ਜਾਂਦੀ ਸਾਰੀ ਕਾੲਿਨਾਤ ਸੁੰਨੀ – ਸੁੰਨੀ ਜਦ ਦੂਰ ਹੋ ਜਾਂਦਾ ਅਾਪਣਾ ਸੱਚਾ ਪਿਅਾਰ….
Create Wallpaper for this quote
|
|
ਅਮਲੀ : ਡਾਕਟਰ ਸਾਬ ਇਹ ਪਲਾਸਟਿਕ ਸਰਜਰੀ ਤੇ ਕਿੰਨੇ ਪੈਸੇ ਲੱਗਦੇ ?ਡਾਕਟਰ : 80,000ਅਮਲੀ : ਡਾਕਟਰ ਸਾਬ ਜੇ ਪਲਾਸਟਿਕ ਅਸੀਂ ਦੇ ਦਈਏ ਫਿਰ ?ਡਾਕਟਰ : ਸਾਲਿਆ ਪਲਾਸਟਿਕ ਮੈਨੂੰ ਦੇਣ ਦੀ ਕੀ ਲੋੜ। … ਤੱਤੀ ਕਰਕੇ ਆਪੇ ਹੀ ਮੂੰਹ ਤੇ ਥੱਪ ਲਵੀਂ
Create Wallpaper for this quote
|
|
ਕੁੜੀ ਆਹ ਹਿਪਨੋਟਾਈਜ਼ ਕੀ ਹੁੰਦਾ ਮੁੰਡਾ ਕਿਸੇ ਨੂੰ ਵਸ ‘ਚ ਕਰਕੇ ਉਸ ਤੋ ਮਰਜੀ ਦਾ ਕੰਮ ਕਰਵਾਉਣਾ ! ਕੁੜੀ :ਚੱਲ ਝੂਠਾ, ਉਸ ਨੂੰ ਤਾਂ Bf ਬਣਾੳੁਣਾ ਕਹਿੰਦੇ ਨੇ
Create Wallpaper for this quote
|
|
ਮਾਫ ਕਰੀ ਰੱਬਾ ,
ਦਿਲ ❤ ਜੇ ਕਿਸੇ ਦਾ ਦੁਖਾਇਅਾ ਹੋਵੇ ...
ਦੇਦੀ ਮੇਰੇ ਹਿੱਸੇ ਦੇ ਸੁੱਖ,
ਜਿਸ ਦੀ ਅੱਖ 'ਚ
ਮੇਰੇ ਕਰਕੇ ਹੰਝੂ ਅਾਇਅਾ ਹੋਵੇ !!!
Create Wallpaper for this quote
|
|
ਜ਼ਿੰਦਾਬਾਦ ਰਹਿਣ ਬਿੱਲੋ ਯਾਰੀਅਾਂ ਜਿਨਾਂ ਕਰਕੇ ਜਿੳੂਦਾ ਜੱਟ ਨੀ
Create Wallpaper for this quote
|
|
ਹਾਸਿਲ ਕਰਕੇ ਤਾਂ ਕੋਈ ਵੀ ਪਿਆਰ ਕਰ ਸਕਦਾ..ਕਿਸੇ ਨੂੰ ਨਾ ਮਿਲਣ ਦੀ ਉਮੀਦ ਚ ਵੀ ਚਾਹੁੰਦੇ ਰਹਿਨਾ ਅਸਲੀ ਪਿਆਰ ਹੈ
Create Wallpaper for this quote
|
|
"ਇਨਸਾਨ ਜੀਵਨ ਵਿੱਚ ਗਲ਼ਤੀਆਂ ਕਰਕੇ ਉਨ੍ਹਾਂ ਦੁਖੀ ਨਹੀਂ ਹੁੰਦਾ, ਜਿਨ੍ਹਾਂ ਉਹ ਬਾਰ-ਬਾਰ ਉਹਨਾਂ ਗਲ਼ਤੀਆਂ ਦੇ ਬਾਰੇ ਵਿੱਚ ਸੋਚ ਕਿ ਹੁੰਦਾ ਹੈ I"
Create Wallpaper for this quote
|
|
ਮਾਫ ਕਰੀ ਰੱਬਾ,
ਦਿੱਲ ❤ ਜੇ ਕਿਸੇ ਦਾ ਦੁਖਾਇਅਾ ਹੋਵੇ ...
ਦੇ ਦੀ ਮੇਰੇ ਹਿੱਸੇ ਦੇ ਸੁੱਖ,
ਜਿਸ ਦੀ ਅੱਖ 'ਚ
ਮੇਰੇ ਕਰਕੇ ਹੰਝੂ ਅਾਇਅਾ ਹੋਵੇ !!!
Create Wallpaper for this quote
|
|
ਕਿਸਮਤ ਉਹਨਾਂ ਦਾ ਸਾਥ ਦਿੰਦੀ ਹੈ, ਜੋ ਹਰ ਸੰਕਟ ਦਾ ਸਾਹਮਣਾ ਕਰਕੇ ਵੀ ਆਪਣੇ ਟੀਚੇ ਪ੍ਰਤੀ ਦਿਰੜ ਰਹਿੰਦੇ ਹਨ ।
Create Wallpaper for this quote
|
|
ਇਨਸਾਨ ਮੁਸੀਬਤਾਂ ਤੋਂ ਕਦੇ ਨਹੀਂ ਹਾਰਦਾ ਬੱਸ,
ਮੁਸੀਬਤ ਦੇ ਸਮੇਂ ਆਪਣਿਆ ਦਾ ਸਾਥ ਛੱਡਣ ਕਰਕੇ ਹਾਰ ਜਾਂਦਾ ਹੈ ।
Create Wallpaper for this quote
|
|
ਜਿਹਨਾਂ ਤੇ ਅਸੀਂ ਅੱਖਾਂ ਬੰਦ ਕਰਕੇ ਭਰੋਸਾ ਕਰਦੇ ਹਾਂ,
ਅਕਸਰ ਓਹੀ ਸਾਡੀਆਂ ਅੱਖਾਂ ਖੋਲ ਦਿੰਦੇ ਨੇ..
Create Wallpaper for this quote
|
|
ਟੌਰ ਦੇਖ ਕੇ ਹਿੱਕ ਲੋਕਾਂ ਦੀ ਸੜਦੀ ਹੁੰਦੀ ਆ ਤੁਣਕਾ ਤੁਣਕਾ ਕਰਕੇ ਗੁੱਡੀ ਚੜਦੀ ਹੁੰਦੀ ਆ
Create Wallpaper for this quote
|
|
ਦੋ ਚੀਜ਼ਾਂ ਨੂੰ ਯਾਦ ਕਰਕੇ ਬੰਦਾ ਸਾਰੀ ਜ਼ਿੰਦਗੀ ਮੁਸਕਰਾਉਦਾ ਰਹਿੰਦਾ ਪਹਿਲਾ ਪਿਆਰ ਤੇ ਸਕੂਲ ਵਾਲੇ ਯਾਰ 👬👬👬
Create Wallpaper for this quote
|
|
ਕਹਿੰਦੀ ਬੇਵਫਾ ਨਹੀ ਸੀ ਮੈ ਮੇਰੀ ਕੋਈ ਮਜਬੂਰੀ ਸੀ
ਇਸ ਕਰਕੇ ਹੀ ਰੱਖੀ ਆਪਣੇ ਦੋਹਾਂ ਵਿੱਚ ਦੂਰੀ ਸੀ
ਤੇਰਾ ਸੁਪਨਾ ਸੀ ਸ਼ਾਇਰ ਬਨਣ ਦਾ ਇਸ
ਲਈ ਤੇੈਨੂੰ ਧੋਖਾ ਦੇਣਾ ਜਰੂਰੀ ਸੀ ।
Create Wallpaper for this quote
|
|
ਜ਼ਜ਼ਬਾਤਾਂ ਤੇ ਕਾਬੂ ਰੱਖਿਅਾ ਕਰ ਦਿਲਾਂ ਲੋਕ ਖੇਡਾਂ ਖੇਡ ਜਾਂਦੇ ਜ਼ਜ਼ਬਾਤੀ ਕਰਕੇ.
Create Wallpaper for this quote
|
|
ਕੀ ਕਰਨੀ ਐਸੀ ਸਰਦਾਰੀ
ਜੋ ਯਾਰਾਂ ਨੂੰ ਯਾਰਾਂ ਤੋਂ ਦੂਰ ਕਰ ਦੇਵੇ
ਸਾਨੂੰ ਤਾਂ ਚਾਹੀਦੀ ਐਸੀ ਸਰਦਾਰੀ
ਜੋ ਯਾਰਾਂ ਕਰਕੇ ਯਾਰਾਂ ਨੂੰ ਮਸ਼ਹੂਰ ਕਰ ਦੇਵੇ...👬
Create Wallpaper for this quote
|
|
3 ਸਾਲ ਦੀ ਯਾਰੀ ਸਾਡੀ ਤੂੰ ਜੜਾਂ ਤੋਂ ਵੱਡਗੀ
ਨੀ ਓ ਕਿਹੜਾ ਡੀ.ਸੀ.ਆ ਜੀਹਦੇ ਕਰਕੇ ਛੱਡਗੀ....
Create Wallpaper for this quote
|
|
ਤੇਰੇ ਕੋਲ ਬੈਠਣ ਵਾਲੇ ਬੜੇ ਹੋ ਗਏ
ਏਸੇ ਕਰਕੇ ਯਾਰ ਤੈਥੋਂ ਪਰੇ ਹੋ ਗਏ.....
Create Wallpaper for this quote
|
|