Total 9 status |
Content | Wallpapers |
|
ਜਿੱਥੇ 👉🏻 ਤੱਕ ਜਾਂਦੇ ਲੋਕੀ ਤੌਬਾ ⛰ ਕਰ ਜਾਂਦੇ ਅਸੀ ਉੱਥੋ 👆🏻 ਸ਼ੁਰੂਆਤ ਕਰਦੀ, ਕਰ ਦਈਏ ਨੇੜੇ 🌃 ਆਪਾਂ ਚਿੱਟਿਆਂ ਦਿਨਾਂ ਚ, ਚਿੱਟੀ 🎇 ਕਾਲੀ ਬੋਲੀ ਰਾਤ ਕਰੀ ਦੀ
Create Wallpaper for this quote
|
|
ਸਾਡੀ ਤਾਂ ਕੋਈ Friend Request ਨੀਂ,
Accept ਕਰਦੀ,
Propose ਤਾਂ ਬੜੇ ਦੂਰ ਦੀ ਗੱਲ ਆ.. 😂
Create Wallpaper for this quote
|
|
ਮੈਂ ਡਰਾਂ ਜ਼ਮਾਨੇ ਤੋਂ, ਇਜ਼ਹਾਰ ਨਹੀਂ ਕਰਦੀ, ਤੂੰ ਆਖੇਂ ਹਾਣ ਦਿਆ ਮੈਂ ਪਿਆਰ ਨਹੀਂ ਕਰਦੀ.
Create Wallpaper for this quote
|
|
ਜੱਟਾਂ ਦੇ ਰਿਕਾਰਡ ਦੀ ਕੀ ਗੱਲ ਕਰਦੀ,
ਦੁਨੀਆਂ ਏ ਸੜਦੀ ਨੀ ਫੋਟੋ ਹਾਮੀ ਭਰਦੀ...
Create Wallpaper for this quote
|
|
ਕੋਈ ਵੀ ਚੀਜ਼ ਦਿਲ ਨੂੰ ਇਂਵੇ ਜਿੰਦਾ ਨਹੀਂ ਕਰਦੀ, ਜਿਵੇ ਗੁਰਬਾਣੀ ਕਰਦੀ ਹੈ ।
Create Wallpaper for this quote
|
|
ਨਾ ਕਿਸੀ ਨੇ ਸੱਚਾ ਪਿਆਰ ਕੀਤਾ ਨਾ ਕੋਈ ਕਰਦੀ, ਘੈਂਟ ਜੱਟ ਵੇਖ ਹਰੇਕ ਪੱਲਾ ਫੜਦੀ ।
Create Wallpaper for this quote
|
|
ਕਹਿੰਦੇ ਰਿਸ਼ਤੇਦਾਰ "ਗੁੱਡੀ ਕੀ ਕਰਦੀ"??
ਮੰਮੀ ਕਹਿੰਦੇ ..." ਸਾਰਾ ਦਿਨ ਹੱਥ ਚ ਮੋਬਾਇਲ ਫੜ੍ਹਦੀ.. ਮੈਨੂੰ ਦੁੱਖੀ ਕਰਦੀ, ਕੀ ਸਵਾਹ ਕਰਦੀ .".
Create Wallpaper for this quote
|
|
ਜਿੰਦਗੀ ਜਦੋਂ ਸੁੱਖ ਦਿੰਦੀ ਹੈ ਤਾਂ ਅਹਿਸਾਨ ਨਹੀਂ ਕਰਦੀ, ਜਿੰਦਗੀ ਜਦੋਂ ਦੁੱਖ ਦਿੰਦੀ ਹੈ ਤਾਂ ਲਿਹਾਜ ਵੀ ਨਹੀਂ ਕਰਦੀ।
Create Wallpaper for this quote
|
|
ਦੁਨੀਆ ਸਾਧਾਂ ਤੇ ਯਕੀਨ ਕਰ ਸਕਦੀ ਆ. ਪਰ ਆਪਣਿਆ ਤੇ ਕਦੀ ਨੀ ਕਰਦੀ,
Create Wallpaper for this quote
|
|