ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 2 status
ContentWallpapers
ਬੈਂਕ ਗਾਹਕ : ਜੇ ਮੈਂ ਅੱਜ ਚੈੱਕ ਜਮਾਂ ਕਰਵਾਵਾਂ ਤਾਂ ਕਦੋ ਤੱਕ ਕਲੀਅਰ ਹੋਜੂ.... ਕਲਰਕ : 2 ਦਿਨਾਂ ਚ ਗਾਹਕ : ਮੇਰਾ ਚੈੱਕ ਤਾਂ ਸਾਹਮਣੇ ਵਾਲੀ ਬੈਂਕ ਦਾ ਹੀ ਆ ..ਦੋਵੇਂ ਬੈਂਕਾਂ ਆਮਣੇ-ਸਾਹਮਣੇ ਆ ਫਿਰ ਵੀ ਇੰਨਾਂ ਟੈਮ ਕਿਉਂ ? ਕਲਰਕ : ਸਰ ਪ੍ਰਸੀਜਰ ਫੋਲੋ ਕਰਨਾ ਪੈਦਾ ..ਸੋਚੋ ਤੁਸੀਂ ਕਿਤੇ ਜਾ ਰਹੇ ਹੋ ਤੇ ਨਾਲ ਹੀ ਸ਼ਮਸ਼ਾਨ ਹੈ ਤੇ ਤੁਸੀਂ ਸ਼ਮਸ਼ਾਨ ਦੇ ਬਾਹਰ ਹੀ ਮਰ ਗਏ ਫਿਰ ਤੈਨੂੰ ਘਰ ਲੈ ਕੇ ਜਾਣਗੇ ਜਾ ਸਿੱਧਾ ਫੂਕ ਦੇਣਗੇ ਗਾਹਕ ਬੇਹੋਸ

Create Wallpaper for this quote
ਇੱਕ ਵਾਰ ਇੱਕ ਮੁੰਡਾ ਆਪਣੀ ਸਹੇਲੀ ਦੀ ਭੈਣ ਨੂੰ ਬਹੁਤ #ਪਿਆਰ ਕਰਦਾ ਸੀ -
. ਪਰ ਜਦੋਂ ਕੁੜੀ ਦੇ ਚਾਚੇ ਨੂੰ ਪਤਾ ਲੱਗਦਾ ਹੈ . . .
. ਤਾਂ ਉਹ ਮੁੰਡੇ ਦੀ ਭੂਆ ਨੂੰ ਗੋਲੀ ਮਾਰ ਦਿੰਦਾ ਹੈ,
ਗੁੱਸੇ ਵਿੱਚ ਆ ਕੇ ਮੁੰਡੇ ਦਾ ਜੀਜਾ ਕੁੜੀ ਦੇ ਮਾਮੇ ਨੂੰ ਡਾਕਖਾਨੇ ' ਚ ਕਲਰਕ ਦੀ ਨੌਕਰੀ ਲਵਾ ਦਿੰਦਾ ਹੈ
. . . ਜਦੋਂ ਲੜਾਈ ਵਿੱਚ ਮੁੰਡੇ ਅਤੇ ਕੁੜੀ ਦੇ ਸਾਰੇ ਰਿਸ਼ਤੇਦਾਰ ਮਰ ਜਾਂਦੇ ਨੇ -
. ਤਾਂ ਮੁੰਡਾ ਕੁੜੀ ਨੂੰ ਤਲਾਕ ਦੇ ਦਿੰਦਾ ਹੈ . . .
. . 'ਸਿੱਖਿਆ :- ਜੋਂ ਮਰਜੀ ਲਿਖ ਦਿਉ , #ਵਿਹਲੇ ਸਬ ਕੁੱਝ ਪੜ ਲੈਂਦੇ ਨੇ ...

Create Wallpaper for this quote

Recent Punjabi Searches