ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 25 status
ContentWallpapers
ਕੱਢ ਤੇ ਮਹੀਨੇ 12 ਸੰਗ ਸੰਗ ਕੇ
ਪੱਟੀ ਨਹੀਓ ਜਾਣੀ ਕੁੜੀ ਖੰਘ ਖੰਘ ਕੇ
ਦੱਸਣੀ ਵੀ ਪੈਂਦੀ ਆ ਵੇ ਗੱਲ ਦਿਲ ਦੀ
ਰੱਖੀ ਕਾਹਤੋਂ ਜਿੰਦ ਮੇਰੀ ਸੂਲੀ ਟੰਗ ਕ..!!

Create Wallpaper for this quote
ਅੱਖ ਵੈਰੀਆ ਰਤਾ ਨੀਂ ਮੇਰੀ ਲੱਗਦੀ,
ਕਾਹਤੋਂ ਨਿੰਦਿਆ 👩‍ ਸਲੇਰਾ ਰੰਗ ਵੇ,
ਮੈਂ 👸🏿 ਗੋਰੀ ਹੋਣ ਦੇ ਤਰੀਕੇ ਰਹਾਂ ਲੱਭਦੀ..💆

Create Wallpaper for this quote
ਨਾ ਨਜਾੲਿਜ ਪੋਸਟ ਪਾਈ ਕਦੇ, ਨਾ # Tag ਬਗਾਨੇ ਕਰਦੇ ਅਾ... ਆਪਣਿਆਂ ਨੂੰ *YaaR* ਕਰੇ Tag ਦੱਸ ਲੋਕੀ ਕਾਹਤੋਂ ਸੜਦੇ ਅਾਂ...

Create Wallpaper for this quote
ਕਾਹਤੋਂ ਦਿਲ ਹੋਇਆ ਚੂਰ, ਤੂੰ ਕਦੀ ਦੱਸੀ ਵੀ ਤਾ
ਕਾਹਤੋਂ ਰੋਣਾ ਏ ਹਜ਼ੂਰ , ਤੂੰ ਕਦੀ ਹੱਸੀ ਵੀ ਤਾ
ਕਾਹਤੋਂ ਹੋਣਾ ਯਾਰਾਂ ਦੂਰ, ਤੂੰ ਕੋਲ ਰੱਖੀ ਵੀ ਤਾ ..l

Create Wallpaper for this quote
ਹੋਰਾ ਕੋਲੋ ਮੇਰੇ ਬਾਰੇ ਕਾਹਤੋ ਪੁੱਛਦੀ ਰਕਾਨੇ👍
ਸਾਫ ਜਿਹਾ ਦਿਲ ੲੇ✌,ਰੱਬ ਦੇ ਕਰੀਦੇ ਸ਼ੁਕਰਾਨੇ🙏

Create Wallpaper for this quote
ਹਾੜ੍ਹ 'ਚ' ਹਵਾਵਾਂ ਉੱਤੇ ਬੱਦਲ ਦੀਆ ਛਾਂਵਾ ਉੱਤੇ
ਕਾਹਦੀਆਂ ਨੇ ਦਾਵੇਦਾਰੀਆਂ ਤੇਰੇ ਤੇ ਗਿਲਾ ਏ ਸਾਨੂੰ
ਪਾਗਲਾ ਦਿਲਾ ਵੇ ਕਾਹਤੋਂ ਲਾ ਲਈਆਂ ਤੂੰ ਯਾਰੀਆਂ....

Create Wallpaper for this quote
ਹੱਥ ਕੰਮ ਨੂੰ ਨਾ ਲਾਵਾਂ ਤੰਦ ਚਰਖ਼ੇ ਨਾ ਪਾਵਾਂ, ਕਿਵੇਂ ਦਿਲ ਨੂੰ ਮੈ ਰੋਕਾਂ ਆਉਣ ਤੇਰੀਆ ਈ ਸੋਚਾਂ
ਕਾਹਤੋਂ ਨਿੰਦਿਆਂ ਸਲੇਰਾ ਰੰਗ ਵੇ, ਮੈਂ ਗੋਰੀ ਹੋਣ ਦੇ ਤਰੀਕੇ ਰਹਾਂ ਲੱਭਦੀ...

Create Wallpaper for this quote
ਦਰਦਾਂ ਨੂੰ ਕਾਹਤੋਂ ਛੇੜੇ ਤੂੰ, ਉਹ ਵੀ ਹੋ-ਹੋ ਕੇ ਨੇੜੇ ਤੂੰ,
ਰੋਵਾਂ ਮੈਂ ਸ਼ਾਮ-ਸਵੇਰ ਨੂੰ, ਦਰਦਾਂ ਨੂੰ ਕਾਹਤੋਂ ਛੇੜੇ ਤੂੰ..

Create Wallpaper for this quote
ਪੁੱਛ ਵੀ ਨੀ ਹੋਣਾ ਤੈਥੋਂ ਦੱਸ ਵੀ ਨੀ ਹੋਣਾ, ਸਾਮਣੇ ਤਾਂ ਬਹਿ ਕੇ ਤੈਥੋਂ ਹੱਸ ਵੀ ਨੀ ਹੋਣਾ,
ਏਦਾਂ ਨਈਉਂ ਪੈਂਦੀਆਂ ਪਰੀਤਾਂ ਬਿੱਲੋ ਗੂੜੀਆਂ, ਜਾਣ ਜਾਣ ਲੰਘੇ ਛਣਕਾ ਕੇ ਕਾਹਤੋਂ ਚੂੜੀਆਂ..

Create Wallpaper for this quote
ਤੇਰਾ ਮੇਰਾ ਸੱਚੀ ਕੁੜੀਏ ਕੋਈ ਮੇਲ ਨਹੀ, ਕਾਹਤੋਂ ਲਾਉਣੀ ਏਂ ਨੀ ਐਵੇਂ ਝੂਠੇ ਲਾਰੇ,
ਤੇਰਾਂ ਯਾਰ ਤਾਂ ਵੱਡਾ ਸ਼ੌਂਕੀ ਆ ਚਮਕੀਲੇ ਦਾ, ਤੂੰ ਤਾਂ ਜਸਟਿਨ ਬੀਬਰ ਸੁਣਦੀ ਏਂ ਮੁਟਿਆਰੇ.

Create Wallpaper for this quote
ਕਾਹਤੋ ਝੱਲਿਆ ਦਿਲਾ ਰੱਖਦਾ, ਉਸ ਤੋ ਆਸ ਪਿਆਰਾ ਦੀ...
ਅਸੀ ਪੱਤੇ ਪਤਝੜ ਦੇ,ਤੇ ਉਹ ਕਲੀ ਬਹਾਰਾ ਦੀ..

Create Wallpaper for this quote
ਕਾਹਤੋ ਝੱਲਿਆ ਦਿਲਾ ਰੱਖਦਾ ਉਸ ਤੋ ਆਸ ਪਿਆਰਾ ਦੀ.
ਅਸੀ ਪੱਤੇ ਪਤਝੜ ਦੇ ਤੇ ਉਹ ਕਲੀ ਬਹਾਰਾ ਦੀ....

Create Wallpaper for this quote
ਤੇਰੀ ਵਿਕੇ ਨਾ ਫਸ਼ਲ ਕਾਹਤੋ ਭੋਲਿਅਾ ਵੇ ਜੱਟਾ
ਲੋਕ ਮਿੱਟੀ ਦਾ ਬਣਾ ਕੇ ਭਗਵਾਨ ਵੇਚ ਗੲੇ_

Create Wallpaper for this quote
ਕਦੇ ਸਾਉਣੀ ਕਦੇ ਹਾੜ੍ਹੀ ਹੁੰਦੀ ਜੱਟ ਨਾਲ ਮਾੜੀ ਕਾਹਤੋਂ ਲੇਖਾਂ ਵਿੱਚ ਧੱਕੇ ਮੜੇ ਆ
ਵੇਖੀਂ ਜੱਟਾ ਦੇ ਨਾ ਚੜ ਜਾਈਂ ਅੜਿੱਕੇ ਰੱਬਾ ਜੱਟ 👊🏻ਤੇਥੋ ਅੱਕੇ ਬੜੇ🙄🙄😡

Create Wallpaper for this quote
ਬਿਨਾਂ 👀ਤੱਕਿਆਂ ਹੀ ਕੱਲ ਕਾਹਤੋਂ ਲੰਘ ਗਈ, ਐਡਾ ਕਾਹਦਾ ਸਾੜਾ ਹੋ ਗਿਆ,
ਤੇਰੀ ਤੱਕਣੀ ਸਰੀਫ਼ਾਂ ਵਾਲੀ ਹੋ ਗਈ, ਹੁਣ ਜੱਟਾਂ ਦਾ ਪੁੱਤ ਮਾੜਾ ਹੋ ਗਿਆ! .....

Create Wallpaper for this quote
ਜੇ ਤੇਰੇ ਬਿਨਾ ਸਰਦਾ ਹੁੰਦਾ, ਕਾਹਤੋਂ ਮਿਨਤਾਂ ਤੇਰੀਆਂ ਕਰਦੇ..

Create Wallpaper for this quote
Punjabi  ਘੈਂਟ ਸਟੇਟਸ  wallpaper
ਉੱਠੋ ਵੀਰ ਜਵਾਨੋ ਓਏ ਸਾਂਭੋ ਪਿਓ ਦੀ ਅੱਜ ਸਰਦਾਰੀ ਕਿਓਂ ਲੱਗੇ ਨਸ਼ਿਆਂ ਤੇ ਕਾਹਤੋਂ ਵੇਚ ਸੁੱਟੀ ਸਰਦਾਰੀ ? ਹੱਦ ਹੋ ਗਈ ਜੁਲਮਾਂ ਦੀ ਪੱਗਾਂ ਰੁਲਣ ਦੀ ਹੈ ਵਾਰੀ ਉੱਠੋ ਵੀਰ ਜਵਾਨੋ ਓਏ ਸਾਂਭੋ ਪਿਓ ਦੀ ਅੱਜ ਸਰਦਾਰੀ...

Create Wallpaper for this quote
ਨਾਮ ਮੇਰਾ ਜਪ ਰੱਬ ਪਾਉਣ ਵਾਲਿਆਂ ਕਾਹਤੋਂ ਮਨੋਂ ਲਾਹਤੀ ਸ਼ਾਹੀ ਠਾਠ ਵਰਗੀ।। ਯਾਰੀ ਤੇਰੀ ਖਾ ਗਈ ਸਿਉਂਕ ਵਾਂਗਰਾਂ ਕੁੜੀ ਸੀ ਮੈਂ ਟਾਹਲੀ ਦੀ ਚੁਗਾਠ ਵਰਗੀ।।

Create Wallpaper for this quote
ਮੈ ਦੇਖੀਆਂ ਧੀਆਂ ਮਾਪੇ ਸਾਭਦੀਆਂ
ਜਦ ਪੁੱਤ ਨਾ ਹੱਥ ਫੜਾਉਂਦੇ ਨੇ
ਕਾਹਤੋਂ ਲੋਕੀ ਮਾਰਦੇ ਫਿਰ ਧੀਆਂ ਪੁੱਤਾ ਲਈ.


Create Wallpaper for this quote
ਰਹਿਣਾ ਤਾਂ ਜੱਗ ਤੇ ਕਿਸੇ ਨੇ ਵੀ ਨਹੀ
ਪਤਾ ਨਹੀਂ ਫਿਰ ਵੀ ਲੋਕ
ਐਨੀਆਂ ਆਕੜਾਂ ਕਾਹਤੋਂ ਚੁੱਕੀ ਫਿਰਦੇ ਨੇ


Create Wallpaper for this quote
punjabi thoughts for school
ਕੱਟੀ ਸਾਡੀ .. ਮੱਝ ਬਣ ਗਈ, ਵੱਛੀ ਬਣ ਗਈ ਰਕਾਨੇ ਸਾਡੀ ਗਾਂ .. , . ਕਿੰਨੇ ਸਾਲ ਹੋ ਗਏ ਤੇਰੇ ਪਿੱਛੇ ਫਿਰਦੇ ਨੂੰ , ਕਾਹਤੋ ਕਰਦੀ ਨੀ ਟੁੱਟਪੈਣੀਏ ਤੂੰ ਹਾਂ .

Create Wallpaper for this quote
ਮੈਂ ਰੱਬ ਨੂੰ ਪੁੱਛਿਆ ਏਨਾਂ ਹੁਸਨ ਕਾਹਤੋਂ ਦਿੱਤਾ ਕੁੜੀਆਂ ਨੂੰ, ਰੱਬ ਜੀ ਕਹਿੰਦੇ, ਕੰਜਰੋਂ ਤੁਸੀਂ ਕਿਹੜਾ ਘੱਟ ਸੋਹਣੇ ਹੋ

Create Wallpaper for this quote
ਇਹ ਪੈਸੇ ਦਾ ਕਿ ਕਰਨਾ ਜੇ ਖੁਸ਼ੀਆਂ ਕੋਲ ਨਾ ਬੜੇ ਕੀਮਤੀ ਨੇ ਪਾਲ ਫਿਕਰਾਂ ਚ ਰੋਲ ਨਾ. ਪੈਣਾ ਆਖਿਰ ਨੂੰ ਰੋਣਾ ਫੇਰ ਕਾਹਤੋਂ ਪਛਤਾਉਣਾ ਜਦੋਂ ਪਾਲ ਦੀ ਨਾ ਮਿਲੀ ਮੂੰਹੋਂ ਮੰਗੀ ਜ਼ਿੰਦਗੀ ਉਹ ਮਨਾ ਰੋਵੇਂਗਾ,

Create Wallpaper for this quote
ਕਹਿੰਦੀ ਪਿਆਰ ਕਾਹਤੋਂ ਕਰਦਾ ਏ
ਮੈਂ ਕਿਹਾ ਆਦਤ ਤੂੰ ਮੇਰੀ
ਕਹਿੰਦੀ ਭੁੱਲ ਜਾ ਵੇ ਤੂੰ ਮੈਨੂੰ
ਮੈ ਕਿਹਾ ਜਾਨ ਨਾ ਕੱਢ ਮੇਰੀ ,

Create Wallpaper for this quote
ਲੇਖਾਂ ਵਿੱਚ ਨਾ ਹੁੰਦੇ ਕਾਹਤੋਂ
ਖ਼ਵਾਬਾਂ ਦੇ ਵਿੱਚ ਆਉਂਦੇ ਜਿਹੜੇ
ਉਹ ਖੁੱਦ ਵੀ ਕਿੱਥੇ ਸੌਂਦੇ ਹੋਣੇ
ਸਾਰੀ ਰਾਤ ਜਗਾਉਂਦੇ ਜਿਹੜੇ


Create Wallpaper for this quote

Recent Punjabi Searches