ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 15 status
ContentWallpapers
ਸੱਚੀਂ ਮਰਨ ਕਿਨਾਰੇ ਕਰ ਦਿੱਤਾ, ਜੀਹਨੂੰ ਮਰਜਾਣਾ ਕਹਿ- ਕਹਿ ਹੱਸਦੀ ਰਹਿੰਦੀ ਸੀ . ਹੁਣ ਆਉਂਦਾ ਨਾ ਚੇਤਾ ਉਹਦਾ, ਜੀਹਨੂੰ ਜਾਨੋ ਪਿਆਰਾ ਦੱਸਦੀ ਰਹਿੰਦੀ ਸੀ ...

Create Wallpaper for this quote
"ਸੋਚ ਨੂੰ ਬਦਲੋ, ਸਿਤਾਰੇ ⭐️ ਆਪੇ ਬਲਦ ਜਾਣਗੇ,
ਨਜ਼ਰ ਨੂੰ ਬਦਲੋ, ਨਜ਼ਾਰੇ ਆਪੇ ਬਦਲ ਜਾਣਗੇ,
ਕਿਸ਼ਤੀਆਂ ⛵️⛵️ ਬਦਲਨ ਦੀ ਜ਼ਰੂਰਤ ਨਹੀਂ,
ਦਿਸ਼ਾਵਾਂ ਨੂੰ ਬਦਲੋ, ਕਿਨਾਰੇ ਆਪੇ ਬਦਲ ਜਾਣਗੇ"..

Create Wallpaper for this quote
Punjabi  Motivational Punjabi wallpaper
“ਯਾਦਾਂ” ਸਮੁੰਦਰ ਦੀਆਂ ਉਹਨਾਂ ‘ਲਹਿਰਾਂ’ ਵਾਂਗ ਹੁੰਦੀਆਂ__ ਜੋ ‘ਕਿਨਾਰੇ’ ਤੇ ਪਏ ‘ਪੱਥਰ’ ਨੂੰ ਥੋੜਾ ਥੋੜਾ ਖੋਰਦੀਆਂ ਰਹਿੰਦੀਆਂ ਨੇ__

Create Wallpaper for this quote
Punjabi  Sad Punjabi wallpaper
ਭਲਾਈ ਕਰਦੇ ਰਹੋ ਵਹਿੰਦੇ ਪਾਣੀ ਦੀ ਤਰਾਂ,
ਬੁਰਾਈ ਆਪ ਹੀ ਕਿਨਾਰੇ ਲੱਗ ਜਾਵੇਗੀ,
ਕਚਰੇ ਦੀ ਤਰਾਂ ।

Create Wallpaper for this quote
Punjabi  ਘੈਂਟ ਸਟੇਟਸ  wallpaper
Punjabi  ਘੈਂਟ ਸਟੇਟਸ  wallpaper
ਘੈਂਟ ਸਟੇਟਸ  wallpaper
ਸਾਡੀ ਜਿਮ ਲਵਾਉਂਦਾ ਬਾਪੂ ਪੱਠਿਆਂ - ਦੱਠਿਆਂ 'ਚ
ਤੇਰਾ yoga ਹੁੰਦਾ daily ਝੀਲ ਕਿਨਾਰੇ....

Create Wallpaper for this quote
ਘੈਂਟ ਸਟੇਟਸ  wallpaper
ਓ ਰੱਬਾ ! ਤੂੰ ਕੀ ਜਾਣੇ ਦਰਦ ਸੜਕ ਕਿਨਾਰੇ ਸੋਣ ਦਾ
ਕਿਉਕਿ ਤੇਰੇ ਰਹਿਣ ਦੇ ਲਈ ਤਾ ਪੈਰ ਪੈਰ ਤੇ ਮੰਦਰ ਮਸਜਿਦ ਬਣਿਆ

Create Wallpaper for this quote
ਯਾਦਾ ਸਮੁੰਦਰ ਦੀਆਂ ਉਹਨਾ ਲਹਿਰਾਂ ਦੀ ਤਰਾਂ ਨੇ ਜੋ ਕਿਨਾਰੇ,
ਪਏ ਪੱਥਰ ਨੂੰ ਹਰ ਰੋਜ ਥੋੜਾ ਥੋੜਾ ਖੋਰਦੀਆ ਰਹਿੰਦੀਆਂ ਨੇ.

Create Wallpaper for this quote
Sad Punjabi wallpaper
ਬੁੱਲਿਅਾ...ਚਾਦਰ ਮੈਲੀ ਤੇ ਸਾਬਣ ਥੋੜਾ
ਬੈਠ ਕਿਨਾਰੇ ਧੋਵਾਂਗੇ
ਦਾਗ ਨੀ ਛੁਟਣੇ ਪਾਪਾਂ ਵਾਲੇ
ਧੋਵਾਂਗੇ ਫਿਰ ਰੋਵਾਂਗੇ

Create Wallpaper for this quote
punjabi thoughts on time
ਬੁੱਲਿਅਾ...ਚਾਦਰ ਮੈਲੀ ਤੇ ਸਾਬਣ ਥੋੜਾ
ਬੈਠ ਕਿਨਾਰੇ ਧੋਵਾਂਗੇ
ਦਾਗ ਨੀ ਛੁਟਣੇ ਪਾਪਾਂ ਵਾਲੇ
ਧੋਵਾਂਗੇ ਫਿਰ ਰੋਵਾਂਗੇ

Create Wallpaper for this quote
ਯਾਦਾਂ ਸਮੁੰਦਰ ਦੀਆਂ ਉਹਨਾਂ ਲਹਿਰਾਂ ਵਾਂਗ ਹੁੰਦੀਆਂ ਜੋ.
ਕਿਨਾਰੇ ਤੇ ਪਏ ਪੱਥਰਾਂ ਨੂੰ ਥੋੜਾ ਥੋੜਾ ਖੋਰਦੀਆਂ ਰਹਿੰਦੀਆਂ ਨੇ.!!

Create Wallpaper for this quote
Sad Punjabi wallpaper
ਇੱਕ ਫਕੀਰ ਨਦੀ ਦੇ ਕਿਨਾਰੇ ਬੈਠਿਆ ਸੀ । ਕਿਸੇ ਨੇ ਪੁੱਛਿਆ, " ਬਾਬਾ ਕੀ ਕਰ ਰਹੇ ਓਂ ?"
ਫਕੀਰ ਨੇ ਕਿਹਾ : " ਇੰਤਜ਼ਾਰ ਕਰ ਰਿਹਾ ਹਾਂ ਕੀ ਪੂਰੀ ਨਦੀ ਵਹਿ ਜਾਏ ਤਾਂ ਫਿਰ ਪਾਰ ਕਰਾਂ "
ਵਿਅਕਤੀ ਨੇ ਕਿਹਾ, "ਕਿਵੇਂ ਦੀ ਗੱਲ ਕਰ ਰਹੇ ਓਂ ਬਾਬਾ, ਪੂਰੀ ਨਦੀ ਵਹਿਣ ਦੇ ਚੱਕਰ ਚ ਤੁਸੀਂ ਕਦੇ ਵੀ ਨਦੀ ਪਾਰ ਨਹੀਂ ਕਰ ਪਾਓਗੇ।"
ਫਕੀਰ ਨੇ ਕਿਹਾ, " ਕਿ ਇਹੀ ਗੱਲ ਤਾਂ ਮੈਂ ਤੁਹਾਨੂੰ ਲੋਕਾਂ ਨੂੰ ਸਮਝਾਉਣੀ ਚਾਹੁੰਦਾ ਕਿ ਤੁਸੀਂ ਲੋਕ ਜੋ ਸਦਾ ਕਹਿੰਦੇ ਰਹਿੰਦੇ ਓ ਕਿ ਇੱਕ ਵਾਰ ਕੁਝ ਬਣ ਜਾਵਾਂ, ਜਿੰਮੇਵਾਰੀਆਂ ਖਤਮ ਹੋ ਜਾਣ ਤਾਂ ਫਿਰ ਸਾਰੀ ਉਮਰ ਮੌਜ ਕਰਾਗਾਂ, ਰੱਬ ਨੂੰ ਯਾਦ ਕਰਾਂਗਾ, ਘੁੰਮਾ ਫਿਰਾਂਗਾ, ਸਭ ਨੂੰ ਮਿਲੂ ਤੇ ਸੇਵਾ ਕਰੂੰ । ਨਦੀ ਦਾ ਪਾਣੀ ਕਦੇ ਖਤਮ ਨਹੀਂ ਹੋਣਾ ਤੇ ਅਸੀਂ ਇਸ ਪਾਣੀ ਦੇ ਉਪਰੋਂ ਹੀ ਨਦੀ ਪਾਰ ਕਰਨੀ ਹੈ, ਇਸੇ ਤਰ੍ਹਾਂ ਜਿੰਦਗੀ ਇੱਕ ਦਿਨ ਮੁੱਕ ਜਾਣੀ ਪਰ ਨਦੀ ਦੇ ਵਹਿਣ ਵਾਂਗ ਕੰਮ ਕਦੇ ਨਹੀਂ ਮੁੱਕਣੇ।
ਇਸ ਲਈ ਅੱਜ ਤੋਂ ਹੀ ਜੀਓ ਜ਼ਿੰਦਗੀ।...
🌹ਸੁਭ ਸਵੇਰ 🌹

Create Wallpaper for this quote
Punjabi Long messages and Punjabi Stories wallpaper
ਉਹ ਤਾਂ ਉਪਰੋਂ ਉਪਰੋਂ ਕਰਦੇ ਰਹੇ ਅਸੀਂ ਐਵੇਂ ਉਹਦੇ ਤੇ ਮਰਦੇ ਰਹੇ ਇੱਕ ਈਰਖਾ ਰੱਖ ਕੇ ਮਨ ਦੇ ਅੰਦਰ ਸਾਡੀ ਹਾਂ ਦੇ ਵਿਚ ਹਾਂ ਵੀ ਭਰਦੇ ਰਹੇ ਸੱਚ ਹੌਲੀ ਹੌਲੀ ਆ ਗਿਆ ਸਾਹਮਣੇ ਖੁੱਲ ਗਿਆ ਭੇਦ ਨਾ ਹੁਣ ਪਰਦੇ ਰਹੇ ਹੁਸ਼ਿਆਰੀ ਚਲਾਕੀ ਕਾਵਾਂ ਦੇ ਵਰਗੀ ਸਾਥੋਂ ਜਾਣ ਬੁੱਝ ਕੇ ਉਹ ਹਰਦੇ ਰਹੇ ਕੋਰਟ ਕਚਹਿਰੀ ਸੀ ਭਾਵੇਂ ਚੱਲਦਾ ਸਿੱਕਾ ਹੁਣ ਬਾਹਰ ਦੇ ਰਹੇ ਨਾ ਹੀ ਘਰ ਦੇ ਰਹੇ ਖੜੇ ਨਹਿਰ ਕਿਨਾਰੇ ਦੇ ਧੱਕਾ ਸੁੱਟ ਗਏ ਖੁਸ਼ ਕਿਸਮਤੀ ਸੀ ਕੇ ਅਸੀਂ ਤਰਦੇ ਰਹੇ ਗਹਿਰੇ #ਇਸ਼ਕ ਦਾ ਪਾ ਗਲ ਸਾਡੇ ਰੱਸਾ ਸਾਨੂੰ ਚਾਰਦੇ ਰਹੇ ਤੇ ਅਸੀਂ ਚਰਦੇ ਰਹੇ ਘੁੱਟਿਆ ਗਲ ਤੇ ਖੁਭਾਏ ਸੀਨੇ ਸੀ ਖੰਜਰ ਹੱਸ ਹੱਸ ਦਰਦ ਉਹਦਾ ਵੀ ਜਰਦੇ ਰਹੇ ਟੁੱਟਿਆ ਫਿਰੇ ਦਰਦੀ ਹੁਣ ਅੰਦਰੋਂ ਅੰਦਰ ਸੋਚ ਕਿਉਂ ਬੇਈਮਾਨਾਂ ਲਈ ਅਸੀਂ ਮਰਦੇ ਰਹੇ

Create Wallpaper for this quote
ਕਿਨਾਰੇ ਤੋਂ ਕੌਣ ਸਿੱਪੀਆਂ ਚੁੱਕ ਕੇ ਭੱਜ ਗਿਆ, ਅਜਿਹੀਆਂ ਗੱਲਾਂ ਨੂੰ ਸਮੁੰਦਰ ਨਹੀਂ ਗੌਲਦੇ।

Create Wallpaper for this quote
ਜ਼ਿਨੁ ਜਾਂ ਜਿਗਰ ਅਸੀ ਕਿਹੰਦੇ ਸੀ ਓ ਹੋਰ ਕਿਸੇ ਨੂ ਚਾਹੁੰਦੇ ਰਹੇ ਓ ਹਸਦੇ ਰਹੇ ਬੇਗਾਨੇਯਾ ਨਾਲ ਸਾਣੂ ਉਤਲੇ ਮਾਨੋ ਬੁਲੌਂਦੇ ਰਹੇ. ਅਸੀ ਕੀਤਿਆ ਦੁਆਵਾ ਪਿਯਾਰ ਦਿਆ ਤੇ ਓ ਦਾਗ ਇਸ਼੍ਕ਼ ਨੂ ਲੌਂਦੇ ਰਹੇ. ਓ ਦਾਗ ਮਿਟਾਯਾ ਨਈ ਮਿਟਦੇ ਅਸੀ ਹਂਜੂਆ ਨਾਲ ਮਿਟਾਔਉਂਦੇ ਰਹੇ. ਓ ਹੀ ਰਾਹ ਵਿਚ ਸਾਣੂ ਡੋਬ ਗਏ ਜ਼ਿਨੁ ਅਸੀ ਕਿਨਾਰੇ,

Create Wallpaper for this quote
ਭਲਾਈ ਕਰਦੇ ਰਹੋ ਵਹਿੰਦੇ ਪਾਣੀ ਦੀ ਤਰਾਂ, 
ਬੁਰਾਈ ਆਪ ਹੀ ਕਿਨਾਰੇ ਲੱਗ ਜਾਵੇਗੀ,  ਕਚਰੇ ਦੀ ਤਰਾਂ 

Create Wallpaper for this quote

Recent Punjabi Searches