Total 19 status |
Content | Wallpapers |
|
ਇਸ ਚੰਦਰੀ ਜ਼ਿੰਦਗੀ ਵਿਚ ਕਿੰਨੀਆ
ਮਜਬੂਰੀਆ ਤੇ ਕਿੰਨੀ ਤੰਗੀ ਦੇਖੀ ਏ,,
ਆਪਣੇ ਦਿਲ ਦੀ ਰਾਣੀ ਲਾਲ ਚੂੁੜਾ ਪਾ
ਕਿਸੇ ਹੋਰ ਦੇ ਘਰ ਜਾਂਦੀ ਦੇਖੀ ਏ..!!
Create Wallpaper for this quote
|
|
ਸੱਚੋ ਸੱਚ ਦੱਸ ਮਾਹੀਆ.....
ਤੇਰੀਆਂ ਕਿੰਨੀਆਂ ਸਹੇਲੀਆਂ????
Create Wallpaper for this quote
|
|
ਇਸ ਚੰਦਰੀ ਜ਼ਿੰਦਗੀ ਵਿਚ ਕਿੰਨੀਆ ਮਜਬੂਰੀਆ ਤੇ ਕਿੰਨੀ ਤੰਗੀ ਦੇਖੀ ਏ,,
ਆਪਣੇ ਦਿਲ ਦੀ ਰਾਣੀ ਲਾਲ ਚੂੁੜਾ ਪਾ ਕਿਸੇ ਹੋਰ ਦੇ ਘਰ ਜਾਂਦੀ ਦੇਖੀ ਏ,,
ਲੋਕਾ ਦਾ ਕੀ ਏ ਹੱਸ ਕੇ ਭੁੱਲ ਜਾ ਕਹਿ ਜਾਂਦੇ,,
ਪਰ ਅਸੀਂ ਉਸ ਨੂੰ ਭੁਲਾਉਣ ਲਈ ਜ਼ਿੰਦਗੀ ਬਣ ਪਾਣੀ ਬੋਤਲਾ ਚ ਘੁਲ ਦੀ ਦੇਖੀ ਏ,,
Create Wallpaper for this quote
|
|
End ਮਾੜੇ ਨੇ ਮਸ਼ੂਕ ਤੇ ਬੰਦੂਕ ਦੇ ਪੁੱਤ ਕਿੰਨੀਆਂ ਮਾਵਾਂ ਦੇ ਸਿਵਿਆਂ ਚ ਫੂਕ ਤੇ ।
Create Wallpaper for this quote
|
|
ਡੋਲਿਆ ਨੀ ਦਿਲ ਤੇਰੇ ਯਾਰ ਦਾ
ਨਖਰੇ ਅਦਾਵਾ ਬੜੀਆ ਦੇ ਮੁਕਗੇ
ਇਕ ਤੇਰੀ ਹਾਂ ਦੀ ਉਡੀਕ ਬਦਲੇ
ਕਿੰਨੀਆ ਹੀ ਅਲੜਾ ਦੇ ਦਿਲ ਟੁਟ ਗੇ☆☆
Create Wallpaper for this quote
|
|
ਜ਼ਿੰਦਗੀ ਵਿੱਚ ਚਾਹੇ ਕਿੰਨੀਆਂ ਵੀ ਕਠਿਨਾਈਆਂ ਹੋਣ, ਕਦੇ ਨਿਰਾਸ਼ ਨਹੀਂ ਹੋਣਾ, ਕਿਉਂਕਿ ਧੁੱਪ ਚਾਹੇ ਕਿੰਨੀ ਵੀ ਤੇਜ਼ ਹੋਵੇ, ਸਮੁੰਦਰ ਕਦੇ ਸੁੱਕਿਆ ਨਹੀਂ ਕਰਦੇ I
Create Wallpaper for this quote
|
|
ਕਿੰਨੀਆਂ ਮਿਨਤਾਂ ਕੀਤੀਆਂ ਦਰ-ਦਰ ਦੀਆਂ ਠੋਕਰਾਂ ਖਾਧੀਆਂ ਮਾਂ ਬਾਪ ਨੇ ਕੇ ਇਕ ਮੁੰਡਾ ਹੋ ਜਾਵੇ, ਤੇ ਓਹ ਸਾਲਾ ਫੇਸਬੁੱਕ ਤੇ ਪੂਜਾ ਸ਼ਰਮਾ ਬਣਕੇ ਬੈਠਾ ਆ !!
Create Wallpaper for this quote
|
|
ਡਿਗਦਾ ਢਹਿੰਦਾ ਵੀ ਮੇਰਾ ਦਿਲ ਕਿੰਨੀਆਂ ਹੀ ਰੀਝਾਂ ਨੂੰ ਪਾਲ ਰਿਹਾ ਕਿਉਂਕਿ ਤਕਦੀਰਾਂ ਬਦਲਣੇ ਵਾਲਾ ਵਾਹਿਗੁਰੂ ਆਪੇ ਸਭ ਸੰਭਾਲ਼ ਰਿਹਾ ।।
Create Wallpaper for this quote
|
|
ਹਵਾ ਦੀ ਤਰ੍ਹਾਂ ਹੁੰਦੀਆਂ ਹਨ ਮੁਸੀਬਤਾਂ ਵੀ ਕਿੰਨੀਆਂ ਵੀ, ਖਿੜਕੀਆਂ ਬੰਦ ਕਰ ਲਵੋ ਅੰਦਰ ਆ ਹੀ ਜਾਂਦੀਆਂ ਹਨ !!
Create Wallpaper for this quote
|
|
ਮੰਜ਼ਿਲਾਂ ਕਿੰਨੀਆਂ ਵੀ ਉੱਚੀਆਂ ਹੋਣ, ਰਸਤੇ ਹਮੇਸ਼ਾ ਪੈਰਾਂ ਹੇਠਾਂ ਹੀ ਹੁੰਦੇ ਹਨ !!
Create Wallpaper for this quote
|
|
ਰਾਤੋ ਰਾਤ ਸਫਲ ਹੋਣ ਵਾਲੇ ਬੰਦੇ ਪਿੱਛੇ ਕਈ ਵਾਰ ਬੰਦੇ ਦੀਆਂ ਕਿੰਨੀਆਂ ਮਿਹਨਤ ਦੀਆਂ ਰਾਤਾਂ ਲੱਗੀਆਂ ਹੁੰਦੀਆਂ ਹਨ ਇਹ ਦੂਜਾ ਬੰਦਾ ਨਹੀਂ ਜਾਣ ਸਕਦਾ....
Create Wallpaper for this quote
|
|
ਕਿੰਨੀਆਂ ਤੇਜ਼ ਧੁੱਪਾਂ ਸਹਿ ਕੇ ਛਾਵਾਂ ਬਣੀਆਂ ਨੇ..
ਉਹਨਾਂ ਰੁੱਖਾਂ ਤੋ ਪੁੱਛੋ..
ਕਿੰਨੀਆਂ ਤਕਲੀਫ਼ਾਂ ਸਹਿ ਕੇ ਮਾਵਾਂ ਬਣੀਆਂ ਨੇ..
ਉਹਨਾਂ ਕੁੱਖਾਂ ਤੋ ਪੁੱਛੋ ...
Create Wallpaper for this quote
|
|
ਰੱਬ ਨੇ ਅੱਖਾਂ ਵੀ ਕਿੰਨੀਆ ਅਜੀਬ ਬਣਾਈਆਂ ਨੇ
ਜਦੋਂ ਏਹੇ ਖੁਲਦੀਆ ਨੇ ਤਾਂ ਦੁਨੀਆ ਏਨਾ ਨੂੰ ਰੁਵਾ ਦਿੰਦੀ ਹੈ
ਪਰ ਜਦ ਏਹੇ ਬੰਦ ਹੁੰਦੀਆ ਨੇ
ਤਾਂ ਦੁਨੀਆ ਨੂੰ ਰੁਵਾ ਦਿੰਦੀਆ ਨੇ
Create Wallpaper for this quote
|
|
ਅਸੀ ਚਾਹੇ ਕਿੰਨੀਆਂ ਵੀ ਕਿਤਾਬਾਂ ਪੜ ਲਈਏ ,, ਪਰ ਸਕੂਨ ਤਾਂ ਤੇਰੇ ਇੱਕ ਮੈਸਿਜ ਨਾਲ ਆਉਂਦਾ ..
Create Wallpaper for this quote
|
|
ਇਹ ਯਾਦਾਂ ਕਿੰਨੀਆਂ ਢੀਠ ਹੁੰਦੀਆਂ ਨੇ, ਕਿਤੇ ਵੀ ਚਲੇ ਜਾਉ ਪਿੱਛਾ ਈ ਨੀ ਛੱਡਦੀਆਂ !!
Create Wallpaper for this quote
|
|
ਕਹਿੰਦੀ ਏਨਾ ਸੋਹਣਾ ਹੋਗਿਆ. ਕਿੰਨੀਆ ਕ ਸਹੇਲੀਆਂ ਰੱਖੀਆਂ. ਮੈ ਕਿਹਾ ਕਮਲੀਏ ਸਹੇਲੀਆਂ ਤਾ ਕੁੜੀਆਂ ਦੀਆ ਹੁੰਦੀਆਂ . ਸਾਡੇ ਯਾਰ ਹੁੰਦੇ ਆ
Create Wallpaper for this quote
|
|
ਪਤਾ ਨੀ ਕਿੰਨੀਆਂ ਅਣਕਹੀਆਂ ਗੱਲਾ ਦਿੱਲ ਵਿੱਚ ਦਬਾ ਨਾਲ ਲੈ ਜਾਦੇ ਨੇ ਜਾਣ ਵਾਲੇ ਲੋਕ
ਝੂਠ ਕਹਿੰਦੇ ਨੇ ਲੋਕ ਕੀ ਖਾਲੀ ਹੱਥ ਆਏ ਸੀ ਖਾਲੀ ਹੱਥ ਜਾਣਾ
Create Wallpaper for this quote
|
|
ਅਸੀ ਚਾਹੇ ਕਿੰਨੀਆਂ ਵੀ ਕਿਤਾਬਾਂ ਪੜ ਲਈਏ
ਪਰ ਸਕੂਨ ਤਾਂ ਤੇਰੇ ਇੱਕ ਮੈਸਿਜ ਨਾਲ ਆਉਂਦਾ
Create Wallpaper for this quote
|
|
╭─────•◈ t◈•─────╮
ਕਿੰਨੀਆਂ ਹੀ ਉਲਝਣਾਂ ਨੇ....
ਮੇਰੇ ਹੱਥਾਂ ਦੀਆਂ ਲਕੀਰਾਂ ਵਿੱਚ...
ਸਫਰ ਇੰਨਾ ਤੇ ਮੰਜ਼ਿਲ ਇਕ ਵੀ ਨਹੀਂ
ਮੇਰੇ ਹੱਥਾਂ ਦੀਆਂ ਲਕੀਰਾਂ ਵਿੱਚ..!!
╰────•◈ ◈•────╯
Create Wallpaper for this quote
|
|