ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 10 status
ContentWallpapers
ਭੁਲਦੀਆਂ ਨਈ ਉਹ ਗੱਲਾਂ ਮਿੱਠੀਆਂ ਕੀਤੀਆਂ ਜੋਂ
ਰਾਤਾਂ ਜਾਗ ਜਾਗ ਕੇ ਸਾਡੀਆਂ ਬੀਤੀਆਂ ਜੋ
ਜਦੋਂ ਦੀ ਵਿੱਛੜੀ ਦਿਲ ਵੀ ਕਿੱਧਰੇ ਖੋ ਬੈਠਾ
ਤੇਰੀ ਚੈਟ ਪੁਰਾਣੀ ਪੜ ਕੇ ਦਿਲ ਰੋ ਬੈਠਾ.....

Create Wallpaper for this quote
ਭੁਲਦੀਆਂ ਨਈ ਉਹ ਗੱਲਾਂ ਮਿੱਠੀਆਂ ਕੀਤੀਆਂ
ਜੋਂ ਰਾਤਾਂ ਜਾਗ ਜਾਗ ਕੇ ਸਾਡੀਆਂ ਬੀਤੀਆਂ ਜੋ
ਜਦੋਂ ਦੀ ਵਿੱਛੜੀ ਦਿਲ ਵੀ ਕਿੱਧਰੇ ਖੋ ਬੈਠਾ
ਤੇਰੀ ਫੋਟੋ ਪੁਰਾਣੀ ਦੇਖ ਕੇ ਦਿਲ ਰੋ ਬੈਠਾ....

Create Wallpaper for this quote
ਸ਼ੱਕ ਜੇ ਕਿੱਧਰੇ ਹੋ ਜਾਣਾ ਦਿਲ ਚੰਦਰੇ ਨੂੰ,,,
ਮੇਰੇ ਸਿਰ ਦੀਆਂ ਸੋਹਾਂ ਖਾ ਖਾ ਕੇ ਭਰਮਾਉਂਦੀ ਰਹੀ,,
ਚੰਨ ਵਰਗਾ ਕੋਈ ਇੱਕੋ ਵਾਧਾ ਕਰ ਲੈਂਦੀ,,,
ਸਾਨੂੰ ਤਾਰਿਆਂ ਜਿੰਨੇ ਲਾਰੇ ਕਾਹਨੂੰ ਲਾਉਂਦੀ ਰਹੀ,,,

Create Wallpaper for this quote
ਕਣ ਕਣ ਅੰਦਰ ਬਾਬਾ ਨਾਨਕ...
ਹਰ ਦਰ ਅੰਦਰ ਬਾਬਾ ਨਾਨਕ.
ਹਵਾਵਾਂ ਅੰਦਰ ਬਾਬਾ ਨਾਨਕ
ਕਿੱਧਰ ਲੱਭਦਾ ਫਿਰਦਾ ਬੰਦਿਅਾਂ.
ਤੇਰੇ ਮਨ ਦੇ ਅੰਦਰ ਬਾਬਾ ਨਾਨਕ

Create Wallpaper for this quote
gurpurab hd wallpaper
ਜ਼ੇ ਅੰਜਾਮ ਦਾ ਅੰਦਾਜ਼ਾ ਹੁੰਦਾ,ਪਿਆਰ ਨਾ ਕਰਦੇ,ਮਰ ਮੁੱਕ ਜਾਂਦੇ।
ਮੇਰੇ ਕਿੰਨੇ ਹੀ "ਜੇ" ਤੇ "ਕਾਸ਼" ਨਾਂ ਹੁੰਦੇ, ਜੇ ਕਿੱਧਰੇ ਤੇਰੇ "ਪਰ" ਮੁੱਕ ਜਾਂਦੇ।।

Create Wallpaper for this quote
ਮਾਂ ਜਿਹਾ ਰਿਸ਼ਤਾ ਨਾ ਕੋਈ , ਬਾਪੂ ਜਿਹੀ ਹੱਲਾ ਸ਼ੇਰੀ ਨਾ ,
ਭੈਣਾ ਜਿਹਾ ਪਿਆਰ ਨਾ ਕਿੱਧਰੇ , ਭਰਾਵਾ ਬਾਝ ਦਲੇਰੀ ਨਾ..

Create Wallpaper for this quote
punjabi thoughts on parents
ਅੱਜ ਧੁੰਦ ਕਿੱਧਰ ਗਈ???

Create Wallpaper for this quote
Funny Punjabi wallpaper
ਕਣ-ਕਣ ਅੰਦਰ ਬਾਬਾ ਨਾਨਕ
ਹਰ ਦਰ ਅੰਦਰ ਬਾਬਾ ਨਾਨਕ
ਹਵਾਵਾਂ ਅੰਦਰ ਬਾਬਾ ਨਾਨਕ
ਸਾਹਾਂ ਅੰਦਰ ਬਾਬਾ ਨਾਨਕ
ਕਿੱਧਰ ਲੱਭਦਾ ਫਿਰਦਾ ਬੰਦਿਅਾ
ਤੇਰੇ ਮੰਨ ਦੇ ਅੰਦਰ ਬਾਬਾ ਨਾਨਕ।

Create Wallpaper for this quote
ਪੈ ਗਿਆ ਕਿੰਨਾ GAP
ਸਮਾਂ ਤਾਂ ਖਾ ਗਿਆ ਐ WHATSAPP
CHAT ਕੋਈ ਆ ਗਈ with SNAP
ਜਵਾਨੀ ਕਿੱਧਰ ਚੱਲੀ..

Create Wallpaper for this quote
Feeling Awesome wallpaper
ਅਮਲੀ ਜਦ ਵੀ ਕਪੜੇ ਧੋਣ ਲਗਦਾ ਤਾਂ ਉਸੇ ਸਮੇ ਮੀਹ ⛈ ਪੈਣ ਲੱਗ ਜਾਂਦਾ.. . ਇਕ ਦਿਨ 🌞 ਧੁੱਪ ਨਿਕਲੀ ਤਾਂ .....?? . . . ਅਮਲੀ ਨੇ ਸ਼ੁਕਰ ਕੀਤਾ ਤੇ ਭੱਜ ਕੇ ਦੁਕਾਨ ਤੌ 'ਸ਼ਰਫ' ਲੈਣ ਗਿਆ,.. . ਅੱਜੇ ਦੁਕਾਨ ਵਿੱਚ ਵੜਿਆ ਹੀ ਸੀ ਕਿ ⛈⛈☔ ਬੱਦਲ ਬਹੁਤ ਜੋਰ- ਜੋਰ ਦੀ ਗਰਜੇ.. . ਅਮਲੀ ਉਪਰ ਨੂੰ ਮੁੰਹ ਕਰਕੇ ਕਹਿੰਦਾ,.. . . ਕਿੱਧਰ ???? ਮੈ ਤਾਂ ਬਿਸਕੁਟ ਲੈਣ ਆਇਆ ਹਾਂ... 😝😃😄😃😄

Create Wallpaper for this quote

Recent Punjabi Searches