Total 7 status |
Content | Wallpapers |
|
ਕਦਰ 👈 ਕਰਨੀ ਸਿੱਖ ਲਵੋ... ਕਿੳੁਂਕਿ ਨਾਂ ਜਿੰਦਗੀ ਬਾਰ ਬਾਰ ਅਾੳੁਣੀ ਅਾ... ਤੇ ਨਾਂ ਲੋਕ ਬਾਰ ਬਾਰ ਅਾੳੁਣਗੇ...👩👩👧👦
Create Wallpaper for this quote
|
|
ਅਾਪਣੇ ਬਾਰੇ ਮਾੜਾ ਨਾ ਸੋਚੋ... ਕਿੳੁਂਕਿ ੲਿਸ ਕੰਮ ਦਾ ਠੇਕਾ ਰਿਸ਼ਤੇਦਾਰਾਂ ਨੇ ਲੈ ਰੱਖਿਅਾ...😋 😜
Create Wallpaper for this quote
|
|
ਜੇ ਦਿਲ ਨੂੰ ਜਿੱਪ ਲੱਗੀ ਹੁੰਦੀ ਤਾਂ ਤੈਨੂੰ ਖੋਲ ਕੇ ਦਿਖਾ ਦਿੰਦੇ ਨੀ ੳੁੱਤੇ ਤੇਰਾ ਨਾਮ ਲਿੱਖਿਅਾ
ਤੇ ਜੇ ਦਿਲ ਨੂੰ ਲੱਗੇ ਹੁੰਦੇ ਟਿੱਚ ਬੱਟਨ ਮੈ ਅਾਪਣਾ ਦਿਲ ਖੋਲ ਕੇ ਨੲੀ ਸੀ ਦਿਖਾੳੁਣਾ ਸੱਜਣਾਂ
ਕਿੳੁਂਕਿ ਦਿਲ ਦੇ ਦਰਵਾਜੇ ਖੁੱਲੇ ਨੇ ਸੱਜਣਾਂ ਤੇਰੇ ਅਾੳੁਣ ਲੲੀ
Create Wallpaper for this quote
|
|
ਜੇਕਰ ਜਿੰਦਗੀ ਸਵਾਲ ਬਣ ਜਾਵੇ ਤਾਂ ੳੁਸ ਦਾ ਜਵਾਬ ਅਾਪ ਨੂੰ ਹੀ ਬਣਨਾ ਪੈਦਾ ਕਿੳੁਂਕਿ ਜਿੱਤ ਦਾ ੳੁਹੀ ਅਾ ਜੋ ਕਿਸਮਤ ਨੂੰ ਮਾਤ ਦਿੰਦਾ_
Create Wallpaper for this quote
|
|
ਰੱਬ ਤੇ ਡਾਕਟਰ ਨੂੰ ਕਦੀ ਨਰਾਜ ਨਾ ਕਰੋ ,
.
ਕਿੳੁਂਕਿ ਜੇ ਰੱਬ ਨਰਾਜ,ਤਾਂ, ਤੁਸੀ ਡਾਕਟਰ ਕੋਲ ਤੇ,
.
ਜੇ ਡਾਕਟਰ ਨਰਾਜ ਤਾਂ ਤੁਸੀ ਰੱਬ ਕੋਲ..😒😞😜😜😁
Create Wallpaper for this quote
|
|
ਝੂਠ ਹਮੇਸ਼ਾ ਇਸ ਲਈ ਵਿੱਕ ਜਾਂਦੇ ਹਨ ਕਿੳੁਂਕਿ ਸੱਚ ਨੂੰ ਖ੍ਰੀਦਣ ਦੀ ਕਿਸੇ ਦੀ ਅੌਕਾਤ ਨਹੀ ਹੁੰਦੀ....!!!!
Create Wallpaper for this quote
|
|
ਮਾਂ ਜੋ ਵੀ ਬਣਾੲੇ..ੳੁਸਨੂੰ ਬਿਨਾਂ ਨਖ਼ਰੇ ਕੀਤੇ ਖਾ ਲਿਅਾ ਕਰੋ...ਕਿੳੁਂਕਿ ਦੁਨੀਅਾਂ ਚ ੲਿਹੋ ਜਿਹੇ ਲੋਕ ਵੀ ਨੇ ਜਿਨਾਂ ਕੋਲ ਜਾਂ ਤਾਂ ਖਾਣਾ ਨੀ ਹੁੰਦਾ..ਜਾਂ ਮਾਂ ਨੀ ਹੁੰਦੀ...
Create Wallpaper for this quote
|
|