ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 3 status
ContentWallpapers
ਨਵੇਂ ਫਿਰਦੇ ਆ ਖਰੀਦ ਦੇ ਆ ਚਾਦਰੇ, ਤੇ ਮੁੱਛਾਂ ਕੁੰਡੀਆਂ ਕਰਾਉਂਦਾ ਫਿਰੇ ਲਾੜਾ ਨੀਂ,
ਚੜਦੇ ਸਿਆਲ ਤੈਨੂੰ ਮਿੱਠੀਏ ਜੱਟ ਨੇ ਵਿਆਹ ਕੇ ਲੈ ਜਾਣਾ ਨੀਂ..💏

Create Wallpaper for this quote
ਜਵਾਨੀ ਕਾਰੇ ਕਰਦੀ ਆ ਕੁੜੀ ਕੁੰਡੀਆਂ ਮੁੱਛਾਂ ਤੇ ਮਰਦੀ ਆ.... ණණ

Create Wallpaper for this quote
ਆਪਾਂ ਮੌਕੇ ਤੇ ਭਾਜੀ ਮੋੜੀ ਦੀ ਆ ਬੱਲੀਏ
ਟਾਇਮ ਉਡੀਕ ਦੀ ਤਾਂ ਦੁਨੀਆਂ ਬਥੇਰੀ ਹੋਰ ਫਿਰਦੀ ਐ
ਜਿਗਰਾ ਚਾਹੀਦਾ ਏ ਵੈਰੀ ਵੱਡਣੇ ਨੂੰ
ਕੁੰਡੀਆਂ ਮੁੱਛਾਂ ਰੱਖੀ ਤਾਂ ਲਗੌਂੜ ਫਿਰਦੀ ਐ ।

Create Wallpaper for this quote

Recent Punjabi Searches