ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 10 status
ContentWallpapers
ਚਲੋ ਇਕ ਵਾਰ ਮਰ ਕੇ ਦੇਖੀਏ ਹੁੰਦਾ ਕੀ ਭਲਾ ਐ,
ਕਿਸੇ ਨੂੰ ਪਿਆਰ ਕਰ ਕੇ ਦੇਖੀਏ ਹੁੰਦਾ ਭਲਾ ਕੀ ਐ,
ਅਸੀ ਕੰਢੇ ਖਲੋਤੇ ਹੀ ਕਿਉਂ ਡਰਦੇ ਤੇ ਝੱਕਦੇ ਹਾਂ...
ਚਲੋ ਡੁੱਬ ਕੇ ਯਾ ਤਰ ਕੇ ਦੇਖੀਏ ਹੁੰਦਾ ਭਲਾ ਕੀ ਐ..

Create Wallpaper for this quote
ਜੀਹਦੇ ਹੱਥ ਫੜੇ ਅਸੀਂ ਮੰਜ਼ਿਲਾਂ ਲਈ
ਰਾਹਾਂ ਵਿਚ ਕੰਢੇ ਉਹ ਵਿਛਾਉਣ ਲੱਗ ਪਏ..
ਉਮਰਾਂ ਦੇ ਸਾਥੀ ਸਾਨੂੰ ਕਹਿਣ ਵਾਲੜੇ
ਕੇ ਗੈਰਾਂ ਦੀਆਂ ਮਹਿਫਲਾਂ ਸਜਾਉਣ ਲੱਗ ਪਏ....

Create Wallpaper for this quote
Sad Punjabi wallpaper
ਦਰਿਆ ਦੇ ਕੰਢੇ ਤੇ ਤੈਰਦੀ ਲਾਸ਼ ਦੇਖ ਕੇ ਇਹ ਗੱਲ ਸਮਝ ਆਈ ਕਿ,
ਬੋਝ ਸਰੀਰ ਦਾ ਨਹੀਂ ਸਾਹਾਂ ਦਾ ਸੀ।.

Create Wallpaper for this quote
ਮੰਜ਼ਿਲਾਂ ਤੇ ਪਹੁੰਚਣਾਂ ਹੈ ਤਾਂ ਰਾਹ ਤੇ ਕੰਢਿਆਂ ਤੋਂ ਨਾ ਘਬਰਾਓ.
ਕਿਉਂਕਿ ਕੰਢੇ ਹੀ ਤਾਂ ਵਧਾ ਦਿੰਦੇ ਹਨ ਰਫਤਾਰ ਕਦਮਾਂ ਦੀ.!!

Create Wallpaper for this quote
punjabi thoughts for school assembly
punjabi thoughts status
ਚਲੋ ਇੱਕ ਵਾਰ ਮਰ ਕੇ ਦੇਖੀਏ ਹੁੰਦਾ ਭਲਾ ਕੀ ਹੈ,ਕਿਸੇ ਨੂੰ ਪਿਆਰ ਕਰਕੇ ਵੇਖੀਏ ਹੁੰਦਾ ਭਲਾ ਕੀ ਹੈ,
ਓਏ ਅਸੀ ਕੰਢੇ ਖੜੋਤੇ ਹੀ ਕਿਉਂ ਡਰਦੇ ਤੇ ਜਕਦੇ ਹਾਂ,ਚਲੋ ਡੁੱਬ ਕੇ ਜਾਂ ਤਰ ਕੇ ਵੇਖੀਏ ਹੁੰਦਾ ਭਲਾ ਕੀ ਹੈ,

Create Wallpaper for this quote
ਸੜਕਾਂ ਤੇ ਜੋ ਰੋੜੀ ਕੁੱਟਣ
ਚੁੰਬਕਾਂ ਨਾ ਕਿਲ-ਕਾਂਟੇ ਚੁੱਕਣ
ਛੱਪੜ ਕੰਢੇ ਝੁਗੀਆਂ ਦੇ ਵਿਚ ਡੇਰੇ ਆ
ਉਹ ਵੀ ਤਾਂ ਇਨਸਾਨ ਮਾਲਕਾ ਤੇਰੇ ਆ...

Create Wallpaper for this quote
ਦਰਿਆ ਦੇ ਕੰਢੇ ਤੇ ਤੈਰਦੀ ਲਾਸ਼ ਦੇਖ ਕੇ ਇਹ ਗੱਲ ਸਮਝ ਆਈ ਕਿ, ਬੋਝ ਸਰੀਰ ਦਾ ਨਹੀਂ ਸਾਹਾਂ ਦਾ ਸੀ।

Create Wallpaper for this quote
ਅੱਜ ਤੱਕ ਉਹੀ ਕੀਤਾ ਜੋ ਮੇਰੇ ਬੇਬੇ ਬਾਪੂ ਨੇ ਸਮਝਾਇਆ। ਯਾਰੀ ਲਾ ਕੇ ਕੀਤਾ ਨਾ ਕਦੇ ਪਿੱਠ ਤੇ ਵਾਰ, ਨਾ ਹੀ ਕਦੇ ਕਿਸੇ ਦਾ ਦਿਲ ਦੁਖਾਇਆ । ਡਰ ਰਵੇ ਪੈਰੀ ਕੰਢੇ ਵੱਜਣ ਦਾ, ਨਾ ਹੀ ਬੂਟਾ ਕਦੇ ਇਹੋ ਜਿਹਾ ਵੇਹੜੇ ਲਾਇਆ। ਕਿਸੇ ਦੇ ਪੈਰੀ ਬਾਪੂ ਦੀ ਪੱਗ ਰੁਲ ਜਾਏ, ਨਾ ਕੋਈ ਐਸਾ ਕਰਮ ਕਮਾਇਆ। ਉਹ ਕਿਵੇਂ ਖੁਸ਼ ਰਹਿਣਗੇ , ਜਿਨ੍ਹਾਂ ਨੇ ਅਪਣੇ ਬੇਬੇ ਬਾਪੂ ਨੂੰ ਰੁਵਾਇਆ।

Create Wallpaper for this quote
ਅੱਜ ਤੱਕ ਉਹੀ ਕੀਤਾ ਜੋ ਮੇਰੇ ਬੇਬੇ ਬਾਪੂ ਨੇ ਸਮਝਾਇਆ
ਯਾਰੀ ਲਾ ਕੇ ਕੀਤਾ ਨਾ ਕਦੇ ਪਿੱਠ ਤੇ ਵਾਰ, ਨਾ ਹੀ ਕਦੇ ਕਿਸੇ ਦਾ ਦਿਲ ਦੁਖਾਇਆ
ਡਰ ਰਵੇ ਪੈਰੀ ਕੰਢੇ ਵੱਜਣ ਦਾ, ਨਾ ਹੀ ਬੂਟਾ ਕਦੇ ਇਹੋ ਜਿਹਾ ਵੇਹੜੇ ਲਾਇਆ
ਕਿਸੇ ਦੇ ਪੈਰੀ ਬਾਪੂ ਦੀ ਪੱਗ ਰੁਲ ਜਾਏ, ਨਾ ਕੋਈ ਐਸਾ ਕਰਮ ਕਮਾਇਆ
ਉਹ ਕਿਵੇਂ ਖੁਸ਼ ਰਹਿਣਗੇ , ਜਿਨ੍ਹਾਂ ਨੇ ਅਪਣੇ ਬੇਬੇ ਬਾਪੂ ਨੂੰ ਰੁਵਾਇਆ


Create Wallpaper for this quote
ਸੜਕਾਂ ਤੇ ਜੋ ਰੋੜੀ ਕੁੱਟਣ
ਚੁੰਬਕਾਂ ਨਾ ਕਿਲ ਕਾਂਟੇ ਚੁੱਕਣ
ਛੱਪੜ ਕੰਢੇ ਝੁਗੀਆਂ ਦੇ ਵਿਚ ਡੇਰੇ ਆ
ਉਹ ਵੀ ਤਾਂ ਇਨਸਾਨ ਮਾਲਕਾ ਤੇਰੇ ਆ

Create Wallpaper for this quote

Recent Punjabi Searches