ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 18 status
ContentWallpapers
ਮੇਰੀ ਅੱਖਾਂ ਚ ਬਸ ਤੇਰੇ ਖਵਾਬ ਨੇ , ਤੇ ਦਿਲ ਚ ਤੇਰੇ ਲਈ ਪਿਆਰ ਬੜਾ!

Create Wallpaper for this quote
ਕੁੜੀ ਹੋਣਾ ਅਸਾਂ ਗੱਲ ਨਹੀਂ ਹੁੰਦੀ,
ਅੱਧੇ ਖਵਾਬ ਦਿਲ ਵਿਚ ਦਫਨਾਉਣੇ ਪੈਂਦੇ ਹਨ..

Create Wallpaper for this quote
ਖਵਾਬਾਂ😌ਤੇਰਿਆਂ ਦਾ ਚੰਨ🌙ਰੋਜ ਰਹਿੰਦਾ ਚੜਦਾ ਦਿਲ❣ਨਾਲ ਚੰਦਰਾ😙ਦਿਮਾਗ🙄 ਤਾਈਓ ਲੜਦਾ💪'`¤♡-

Create Wallpaper for this quote
ਕਰਜ਼ੇ ਥੱਲੇ ਦਬੇ ਹੋਏ ਸਾਡੇ ਖਵਾਬ ਰਕਾਨੇ ਨੀਂ,
ਨੰਗ ਦੇ ਪੱਲੇ ਅਮੀਰ ਪੈ ਗਈ ਲੋਕ ਮਾਰਨਗੇ ਤਾਨੇ ਨੀ..😢

Create Wallpaper for this quote
ਤੂੰ ਹੋ ਜਾਵੇਂ ਮੇਰੀ, ਇਹ ਇੱਕੋ ਇੱਕ ਮੇਰਾ ਖਵਾਬ ਏ,
ਮੇਰੇ ਵੱਲੋਂ ਤਾਂ ਹਾਂ ਹੈ ਪੂਰੀ, ਦੱਸ ਤੇਰਾ ਕੀ ਜਵਾਬ ਏ ?

Create Wallpaper for this quote
ਮੇਰੀ ਅੱਖਾਂ ਚ ਬਸ ਤੇਰੇ ਖਵਾਬ ਨੇ, ਤੇ ਦਿਲ ਚ ਤੇਰੇ ਲਈ ਪਿਆਰ ਬੜਾ
ਤੂੰ ਯਾਰ ਬਣ ਗਿਆ ਏ ਜਾਨ ਮੇਰੀ, ਤੇੈਨੂੰ ਮਿਲਣ ਨੂੰ ਤਰਸੇ ਦਿਲ ਬੜਾ
ਦੱਸ ਕਿੰਝ ਸਮਝਾਵਾਂ ਹੁਣ ਦਿਲ ਕਮਲੇ ਨੂੰ, ਤੇੈਨੂੰ ਪਾਉਣ ਲਈ ਇਹ ਬੇ ਕਰਾਰ ਬੜਾ..

Create Wallpaper for this quote
ਕਰਮਾ ਚ ਹੋਈ ਤਾਂ ਬੇਬੇ ਆਪੇ ਲੱਭਦੂ
ਛੱਡ ਦਿੱਤੇ ਯਾਰਾਂ ਨੇ ਖਵਾਬ ਦੇਖਣੇ__

Create Wallpaper for this quote
punjabi girls attitude status
ਟੁੱਟਿਆ ਹੋਇਆ ਫਰਸ਼ ਤੇ ਗੁਲਾਬ ਮੇਰਾ ਸੀ ਮਹਿਕਦੇ ਹੋਏ ਫੁੱਲਾਂ ਦਾ ਉਹ ਬਾਗ ਮੇਰਾ ਸੀ.
ਲੱਖਾਂ ਵਿੱਚੋ ਜਿਹੜਾ ਇੱਕ ਪੂਰਾ ਨਾ ਹੋਇਆ ਬਦਕਿਸਮਤੀ ਦੇ ਨਾਲ ਉਹ ਖਵਾਬ ਮੇਰਾ ਸੀ.!!

Create Wallpaper for this quote
Ghaint messages wallpaper
ਸੋਹਣੀਏ ਨੀ ਸੋਹਣੇ ਸੋਹਣੇ ਖਵਾਬ ਰਹਿੰਦਾ ਦੇਖਦਾ,
ਬਣ ਜਾਏਂ ਨਸੀਬ ਕਿਤੇ ਜੇ ਤੂੰ ਮੇਰੇ ਲੇਖ ਦਾ..

Create Wallpaper for this quote
india punjabi valentine
ਦਿਲ ਦਾ ਬਣਾ ਕੇ ਮੈਂ, ਗੁਲਾਬ ਤੈਨੂੰ ਭੇਜਦਾਂ,
ਇਕੱਠੇ ਬਹਿ ਕੇ ਬੁਣਾਂਗੇ, ਖਵਾਬ ਤੈਨੂੰ ਭੇਜਦਾਂ,
ਦੂਰ ਰਹਿਣ ਨਾਲ, ਕੀ ਪੈ ਜਾਂਦੀਆਂ ਨੇ ਦੂਰੀਆਂ?
ਤੇਰੇ ਹਰ ਸਵਾਲ ਦਾ , ਜਵਾਬ ਤੈਨੂੰ ਭੇਜਦਾਂ,

Create Wallpaper for this quote
punjabi couple images full hd
ਜੋ ਸਜਾਏ ਸੀ ਖਵਾਬ ,ਹੰਝੂਆਂ ਚ ਬੇਹ ਗਏ, ਓਹ ਚਾਹੁੰਦੇ ਨਹੀ ਸਾਨੂ ,ਬੇਵਫ਼ਾ ਕਹਿ ਗਏ

Create Wallpaper for this quote
ਤੂੰ ਹੋ ਜਾਵੇਂ ਮੇਰੀ, ਇਹ ਇੱਕੋ ਇੱਕ ਮੇਰਾ ਖਵਾਬ ਏ,
ਮੇਰੇ ਵੱਲੋਂ ਤਾਂ ਹਾਂ ਹੈ ਪੂਰੀ, ਦੱਸ ਤੇਰਾ ਕੀ ਜਵਾਬ ਏ?

Create Wallpaper for this quote
ਮੇਰੀ ਅੱਖਾਂ ਚ ਬਸ ਤੇਰੇ ਖਵਾਬ ਨੇ, ਤੇ ਦਿਲ ਚ ਤੇਰੇ ਲਈ ਪਿਆਰ ਬੜਾ  ਤੂੰ ਯਾਰ ਬਣ ਗਿਆ ਏ ਜਾਨ ਮੇਰੀ, ਤੇੈਨੂੰ ਮਿਲਣ ਨੂੰ ਤਰਸੇ ਦਿਲ ਬੜਾ  ਦੱਸ ਕਿੰਝ ਸਮਝਾਵਾਂ ਹੁਣ ਦਿਲ ਕਮਲੇ ਨੂੰ, ਤੇੈਨੂੰ ਪਾਉਣ ਲਈ ਇਹ ਬੇ ਕਰਾਰ ਬੜਾ



Create Wallpaper for this quote
ਦਿਲ ਵਿੱਚ ਤੇਰੀ ਯਾਦ ਸੱਜਣਾ
ਅਖ੍ਹਾਂ ਵਿਸ਼ ਤੇਰਾ ਖਵਾਬ ਸੱਜਣਾਂ
ਤੈਨੂੰ ਯਾਦ ਕਰੇ ਬਿਨਾ ਨੀਂਦ ਵੀ ਨਹੀਂ ਆਉਂਦੀ
ਸਾਡੀ ਅੱਖ ਤੇਰੇ ਖਵਾਬ ਦੀ ਮੋਹਤਾਜ ਸੱਜਣਾ


Create Wallpaper for this quote
ਸਾਗਰ ਚ ਜਿੰਨੇ ਮੋਤੀ ਅੰਬਰ ਚ ਜਿੰਨੇ ਤਾਰੇ
ਰੱਬ ਤੈਨੂੰ ਓਨੀਆਂ ਖੁਸ਼ੀਆਂ ਬਖਸ਼ੇ ਤੇ ਖਵਾਬ ਤੇਰੇ ਪੂਰੇ ਹੋਣ ਸਾਰੇ ਦੇ ਸਾਰੇ
ਜਨਮਦਿਨ ਮੁਬਾਰਕ

Create Wallpaper for this quote
ਹਕੀਕਤ ਤਾਂ ਕੁੱਝ ਹੋਰ ਏ
ਅਸੀਂ ਖਵਾਬਾਂ ਸਹਾਰੇ ਚਲਦੇ ਰਹੇ
ਹੌਕੇ ਹਿੱਜਕੀਆਂ ਆਉਂਦੇ ਰਹੇ
ਦੁੱਖ ਦਿਲ ਦੇ ਅੰਦਰ ਪਲਦੇ ਰਹੇ


Create Wallpaper for this quote
ਹੁਣ ਖਵਾਬ ਸਜਾਉਣੇ ਛੱਡੇ ਆ
ਐਸੇ ਫੱਟ ਇਸ਼ਕੇ ਦੇ ਤੇਰੇ ਹੱਥੋਂ ਵੱਜੇ ਆ


Create Wallpaper for this quote
ਲ੍ਹ ਨੂੰ ਫੇਰ ਜਿੰਦਗੀ ਸ਼ੁਰੂ ਹੋਵੇਗੀ
ਕੱਲ੍ਹ ਫੇਰ ਉਸਦੀ ਯਾਦ ਆਵੇਗੀ
ਕੱਲ੍ਹ ਫੇਰ ਭੀੜ ਚ ਉਸ ਨੂੰ ਲੱਭਾਗਾ
ਕੱਲ੍ਹ ਫੇਰ ਉਹ ਗੁੰਮ ਹੋ ਜਾਵੇਗੀ
ਕੱਲ੍ਹ ਫੇਰ ਕੋਈ ਨਵਾਂ ਖਵਾਬ ਆਵੇਗਾ
ਕੱਲ੍ਹ ਫੇਰ ਕਈ ਅਜਨਬੀ ਮਿਲਣਗੇ
ਕੱਲ੍ਹ ਫੇਰ ਚਿਹਰੀਆਂ ਚ ਨਜ਼ਰ ਆਵੇਗੀ
ਕੱਲ੍ਹ ਫੇਰ ਇਕ ਸ਼ਾਮ ਆਵੇਗੀ
ਕੱਲ੍ਹ ਫੇਰ ਹਵਾਂ ਨੂੰ ਸੁਣਿਆ ਜਾਵੇਗਾ
ਕੱਲ੍ਹ ਫੇਰ ਆਸਮਾਨ ਮੇਰੇ ਵੱਲ ਵੇਖੇਗਾ
ਮੈਨੂੰ ਦੁਬਾਰਾ ਕੋਈ ਆਵਾਜ਼ ਆਵੇਗੀ
ਕੱਲ੍ਹ ਫੇਰ ਇਕ ਰਾਤ ਆਵੇਗੀ
ਕੱਲ੍ਹ ਫੇਰ ਉਸਦੀ ਯਾਦ ਆਵੇਗੀ
ਕੱਲ੍ਹ ਫੇਰ ਇਕ ਹੁਣ ਆਵੇਗੀ
ਕੱਲ੍ਹ ਫੇਰ ਨਵੀਂ ਬਾਤ ਆਵੇਗੀ

Create Wallpaper for this quote

Recent Punjabi Searches