ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 11 status
ContentWallpapers
ਖ਼ਾਮੋਸ਼ੀ ਹੀ ਬੇਹਤਰ ਹੈ.
ਅਕਸਰ ਲਫ਼ਜ਼ਾਂ ਨਾਲ ਰੁੱਸ ਜਾਂਦੇ ਨੇ ਲੋਕ....

Create Wallpaper for this quote
ਅਸੀ ਸੋਚਿਆ ਸੀ ਦੱਸਾਂਗੇ ਆਪਣਾ ਦੁੱਖ ਦਰਦ
ਪਰ ਤੂੰ ਤਾਂ ਇਹਨਾ ਵੀ ਨਹੀਂ ਪੁਛਿਆ ਕੀ ਖ਼ਾਮੋਸ਼ ਕਿਉ ਹੋ...

Create Wallpaper for this quote
ਹੱਸਣ ਦੇ ਪਿੱਛੇ ਦਾ ਦਰਦ,ਗ਼ੁੱਸੇ ਦੇ ਪਿੱਛੇ ਦਾ ਪਿਆਰ...ਤੇ ਖ਼ਾਮੋਸ਼ ਹੋ ਜਾਣ ਦੀ ਵਜ੍ਹਾ ...
ਕੋਈ-ਕੋਈ ਸਮਝ ਸਕਦਾ ਹੈ...💕

Create Wallpaper for this quote
ਵਕਤ ਤੇ ਹਾਲਾਤ ਨੇ ਇੱਦਾਂ ਦਾ ਬਣਾ ਦਿੱਤਾ ਹੈ ਕਿ,
ਕਿਸੇ ਦੇ ਲਫ਼ਜ਼ ਚੁੰਭਦੇ ਨੇ ਤੇ ਕਿਸੇ ਦੀ ਖ਼ਾਮੋਸ਼ੀ.!!

Create Wallpaper for this quote
ਰਿਸ਼ਤੇ ਮਰ ਜਾਂਦੇ ਨੇ ਅਕਸਰ ਅਹਿਸਾਸਾਂ ਦੀ ਖ਼ਾਮੋਸ਼ੀ ਨਾਲ..

Create Wallpaper for this quote
ਪਹਾੜਾਂ ਦੀ ਤਰ੍ਹਾਂ ਖ਼ਾਮੋਸ਼ ਨੇ ਅੱਜ ਦੇ ਰਿਸ਼ਤੇ ਜਿਨ੍ਹਾਂ ਚਿਰ ਅਸੀਂ ਆਵਾਜ਼ ਨਾ ਮਾਰੀਏ ਉਧਰੋਂ ਆਵਾਜ਼ ਨਹੀਂ ਆਉਂਦੀ

Create Wallpaper for this quote
Sad Punjabi wallpaper
ਉਹ ਮੇਰੀ ਖ਼ਾਮੋਸ਼ੀ ਨਹੀ ਸਮਝਦੀ
ਤੇ ਮੇਰੇ ਤੋਂ ਅਵਾਜ ਦਿੱਤੀ ਨਹੀ ਜਾਂਦੀ


Create Wallpaper for this quote
ਫੱਕਰ ਇਸ ਲਈ ਚੁੱਪ ਨਈ ਹੁੰਦੇ
ਕਿ ਉਹਨਾਂ ਨੂੰ ਕੁਝ ਪਤਾ ਨਈ ਹੁੰਦਾ,
ਉਹ ਇਸ ਲਈ ਖ਼ਾਮੋਸ਼ ਹੁੰਦੇ ਆ
ਕਿਉਂਕਿ ਉਹਨਾਂ ਨੂੰ ਹੀ ਸਭ ਕੁਝ ਪਤਾ ਹੁੰਦਾ ਆ

Create Wallpaper for this quote
ਹੱਸਣ ਦੇ ਪਿੱਛੇ ਦਾ ਦਰਦ
ਗ਼ੁੱਸੇ ਦੇ ਪਿੱਛੇ ਦਾ ਪਿਆਰ
ਖ਼ਾਮੋਸ਼ ਹੋ ਜਾਣ ਦੀ ਵਜਾਹ
ਕੋਈ ਕੋਈ ਸਮਝ ਸਕਦਾ ਹੈ


Create Wallpaper for this quote
ਨਾ ਕਿਸੇ ਦਾ ਦਿਲ ਦੁਖਾਵਾਂਗੇ
ਨਾ ਕਿਸੇ ਤੇ ਹੱਕ ਜਤਾਵਾਂਗੇ
ਹੁਣ ਇੱਦਾ ਹੀ ਖ਼ਾਮੋਸ਼ ਰਹਿ ਕਿ
ਆਪਣੀ ਦੋ ਪਲ ਦੀ ਜ਼ਿੰਦਗੀ ਬਿਤਾਵਾਂਗੇ


Create Wallpaper for this quote
ਖ਼ਾਮੋਸ਼ੀ ਬੇਵਜਾਹ ਨਹੀ ਹੁੰਦੀ
ਦਰਦ ਅਵਾਜ਼ ਖੋ ਲੈਂਦਾ ਹੈ

Create Wallpaper for this quote

Recent Punjabi Searches