Total 25 status |
Content | Wallpapers |
|
ਕਿਤੇ ਜੁੜ ਜੇ ਸੰਜੋਗ ਤੇਰਾ ਮੇਰਾ ਵੇ
ਬਸ ਏ ਹੀ ਇੱਕੋ #ਖੁਆਬ ਚੰਨਾ ਮੇਰਾ ਵੇ
ਤੇਰੀ ਬੇਬੇ ਦੀ ਮੈਂ ਨੂੰਹ ਰਾਣੀ ਬਣ ਜਾਵਾਂ
ਵੇ ਏ ਹੀ ਮੇਰਾ ਚਿੱਤ ਕਰਦਾ
ਕੋਈ ਖੋਹ ਨਾ ਲਵੇ ਤੈਨੂੰ ਚੰਨਾ ਮੈਥੋਂ,
ਵੇ ਰਹਿੰਦਾ ਮੇਰਾ ਦਿਲ ਡਰਦਾ...
Create Wallpaper for this quote
|
|
ਇੱਕ ਸ਼ਿਕਵਾ ਏ ਤੇਰੇ ਨਾਲ ਤੂੰ ਖਿਆਲਾ ਵਿੱਚ ਵੀ ਏ
ਖੁਆਬਾਂ ਵਿੱਚ ਵੀ
ਤਾਂ ਕਿਸਮਤ ਵਿੱਚ ਕਿਉਂ ਨਹੀ
Create Wallpaper for this quote
|
|
ਬੱਸ ਇਹੋ ਦੋ ਮਸਲੇ, ਨਾ ਜਿੰਦਗੀ ਭਰ ਹੱਲ ਹੋਏ..
ਨਾ ਨੀਂਦ ਹੀ ਹੋਈ ਪੂਰੀ, ਨਾ ਖੁਆਬ ਮੁਕੰਮਲ ਹੋਏ....
Create Wallpaper for this quote
|
|
ਕਿਤੇ ਜੁੜ ਜੇ ਸੰਜੋਗ ਤੇਰਾ ਮੇਰਾ ਵੇ ਬਸ ਏਹੀ ਇੱਕੋ ਖੁਆਬ ਚੰਨਾ ਮੇਰਾ ਵੇ
ਤੇਰੀ ਬੇਬੇ ਦੀ ਮੈਂ ਨੂੰਹ ਰਾਣੀ ਬਣ ਜਾਂਵਾ ਵੇ ਏਹੀ ਮੇਰਾ ਚਿੱਤ ਕਰਦਾ
ਕੋਈ ਖੋਹ ਨਾ ਲਵੇ ਤੈਨੂੰ ਚੰਨਾ ਮੈਥੋਂ, ਵੇ ਰਹਿੰਦਾ ਮੇਰਾ ਦਿਲ ਡਰਦਾ
Create Wallpaper for this quote
|
|
ਜੇ ਪੂਰਾ ਨਹੀਂ ਹੋਇਆ ਤਾਂ ਕੀ ਹੋਇਆ
ਪਰ ਜੋ ਖੁਆਬ ਤੂੰ ਦਿਖਾਇਆ ਉਹ ਸੋਹਣਾ ਬਹੁਤ ਸੀ॥
Create Wallpaper for this quote
|
|
ਸਦਾਬਹਾਰ ਨੇ ਖੁਆਬ ਤੇਰੇ☺
ਨਾ ਕੋਈ ਬਸੰਤ🌴ਨਾ ਕੋਈ ਪੱਤਝੜ🍂
Create Wallpaper for this quote
|
|
ਨੀਲੀ ਛੱਤ ਵਾਲਿਆ ਬਣਾ ਕੇ ਰੱਖੀ ਕਿਰਪਾ,
ਤੇਰੇ ਆਸਰੇ 'ਖੁਆਬ' ਵੱਡੇ ਦੇਖੀ ਬੈਠੇ ਆ
Create Wallpaper for this quote
|
|
ਬੋਹੜਾ ਤੇ ਪਿੱਪਲਾਂ ਨੂੰ ਕੌਣ ਲੈ ਗਿਆ,
ਤੀਆਂ ਤੇ ਤ੍ਰਿਂਝਣਾ ਚ ਸੋਗ ਪੈ ਗਿਆ,
ਚਰਖੇ ਦੀ ਗੁੰਜ ਸੁਣੇ ਵਿੱਚ ਖੁਆਬ ਦੇ,
ਬਦਲੇ ਨੇ ਰੰਗ ਰੰਗਲੇ ਪੰਜਾਬ ਦੇ।
Create Wallpaper for this quote
|
|
ਖੁਆਬ ਮਹਿੰਗੇ ਖਰੀਦਣੇ ਹੋਣ ਤਾਂ ਕਈ ਵਾਰ ਅੱਖਾਂ ਵੀ ਵੇਚਣੀਆਂ ਪੈਂਦੀਆਂ ਨੇ.!!
Create Wallpaper for this quote
|
|
ਨੀਲੀ ਛੱਤ ਵਾਲਿਆ ਬਣਾ ਕੇ ਰੱਖੀ ਕਿਰਪਾ ਤੇਰੇ ਆਸਰੇ ਖੁਆਬ ਵੱਡੇ ਦੇਖੀ ਬੈਠੇ ਆ.!!
Create Wallpaper for this quote
|
|
ਨੀਲੀ ਛੱਤ ਵਾਲਿਆ ਬਣਾ ਕੇ ਰੱਖੀਂ ਕਿਰਪਾ
ਤੇਰੇ ਆਸਰੇ ਖੁਆਬ ਵੱਡੇ ਵੇਖੀ ਬੈਠੇ ਆਂ।
Create Wallpaper for this quote
|
|
ਬੋਹੜਾ ਤੇ ਪਿੱਪਲਾ ਨੂੰ ਕੌਣ ਲੈ ਗਿਆ
ਤੀਆਂ ਤੇ ਤ੍ਰਿੰਝਣਾ ਚੋ ਸੋਗ ਪੈ ਗਿਆ
ਚਰਖੇ ਦੀ ਗੂੰਜ ਸੁਣੇ ਵਿਚ ਖੁਆਬ ਦੇ
ਬਦਲੇ ਨੇ ਰੰਗ ਰੰਗਲੇ ਪੰਜਾਬ ਦੇ,,,,,,
Create Wallpaper for this quote
|
|
ਮੇਰਾ ਜਾਤੀ ਐ ਖਿਆਲ ਕਿ ਖੁਆਬ ਹੁੰਦੇ ਜਿੰਦਗੀ ਦੇ ਸ਼ੀਸ਼ੇ
ਪਰ ਬੰਦੇ ਖੁਦਾ ਦੇ ਕਰੀਬ ਜੋ ਜਨਾਬ ਹੁੰਦੇ ਜਿੰਦਗੀ ਦੇ ਸ਼ੀਸ਼ੇ
Create Wallpaper for this quote
|
|
ਔਖੇ ਸੌਖੇ ਰਾਹਾਂ ਚੋਂ ਲੰਘਾਈ ਮੇਰੇ ਦਾਤਿਆ
ਸਦਾ ਹੱਕ ਸੱਚ ਦੀ ਖੁਆਈ ਮੇਰੇ ਦਾਤਿਆ,
Create Wallpaper for this quote
|
|
ਕੈਦੀ ਨੇ ਸਾਰੇ ਇੱਥੇ ਕੋਈ ਖੁਆਬਾਂ ਦਾ ਕੋਈ ਖਿਆਲਾਂ ਦਾ..
Create Wallpaper for this quote
|
|
ਆਖਦੇ ਨੇ ਆਏ-ਗਏ ਨੂੰ, ਖਾਲੀ ਨਹੀਂਓ ਮੋੜੀ ਦਾ ॥
ਤਾਂਹੀ, ਤੈਨੂੰ ਖੁਆਬਾਂ ਚੋਂ , ਪਿਆਰ ਦੇਕੇ ਤੋਰੀ ਦਾ ॥
Create Wallpaper for this quote
|
|
*ਜੇ ਇੱਕ ਕਿਰਲੀ ਇਹ ਕਰ ਸਕਦੀ ਐ ਤਾਂ ਅਸੀਂ ਕਿਉਂ ਨਹੀਂ?*
ਇਹ ਜਪਾਨ ਵਿੱਚ ਵਾਪਰੀ ਸੱਚੀ ਘਟਨਾ ਹੈ।
ਆਪਣੇ ਮਕਾਨ ਦਾ ਨਵੀਨੀਕਰਨ ਕਰਨ ਲਈ ਇੱਕ ਜਪਾਨੀ ਆਪਣੇ ਮਕਾਨ ਦੀ ਲੱਕੜੀ ਦੀ ਕੰਧ ਤੋੜ ਰਿਹਾ ਸੀ ਜੋ ਲੱਕੜ ਦੇ ਦੋ ਫੱਟਿਆਂ ਵਿਚਕਾਰ ਖਾਲੀ ਜਗ੍ਹਾ ਰੱਖ ਕੇ ਬਣਾਈ ਹੁੰਦੀ ਹੈ ਭਾਵ ਕੰਧ ਅੰਦਰ ਤੋਂ ਖਾਲੀ ਹੁੰਦੀ ਐ।
ਜਦ ਉਹ ਲੱਕੜ ਦੀ ਕੰਧ ਨੂੰ ਤੋੜਨ ਲਈ ਚੀਰ ਫਾੜ ਕਰ ਰਿਹਾ ਸੀ ਤਾਂ ਉਸ ਨੇ ਦੇਖਿਆ ਕਿ ਕੰਧ ਦੇ ਅੰਦਰ ਲੱਕੜੀ ਦੇ ਫੱਟੇ ਤੇ ਇੱਕ ਕਿਰਲੀ ਚਿਪਕੀ ਹੋਈ ਸੀ ਜਿਸ ਦੇ ਇੱਕ ਪੈਰ ਵਿੱਚ ਮੇਖ ਠੁਕੀ ਹੋਈ ਸੀ ਜੋ ਮਕਾਨ ਬਣਾਉਣ ਸਮੇਂ ਪੰਜ ਸਾਲ ਪਹਿਲਾਂ ਠੋਕੀ ਗਈ ਸੀ ਤੇ ਏਸੇ ਕਰਕੇ ਕਿਰਲੀ ਹਿੱਲ ਨਹੀਂ ਸਕਦੀ ਸੀ।
ਉਸ ਨੂੰ ਬੜੀ ਹੈਰਾਨੀ ਹੋਈ ਕਿ ਬਿਨਾਂ ਕਿਸੇ ਹਿਲਜੁਲ ਦੇ ਇਹ ਕਿਰਲੀ ਕੰਧ ਦੇ ਅੰਦਰ ਹਨੇਰੇ ਵਿੱਚ ਆਪਣੀ ਖੁਰਾਕ ਕਿੱਥੋਂ ਲੈਂਦੀ ਰਹੀ ਤੇ ਜਿਉਂਦੀ ਕਿਵੇਂ ਰਹੀ ਹੋਵੇਗੀ। ਵਾਕਿਆ ਈ ਇਹ ਜਗਿਆਸਾ ਚੌਂਕਾ ਦੇਣ ਵਾਲੀ ਸੀ ਤੇ ਸਮਝ ਤੋਂ ਪਰੇ ਸੀ।
ਹੁਣ ਉਸ ਨੇ ਇਹ ਦੇਖਣ ਲਈ ਕਿ ਇਹ ਕਿਰਲੀ ਹੁਣ ਤੱਕ ਕਿਵੇਂ ਇੱਕ ਥਾਂ ਤੇ ਰਹਿ ਕੇ ਖੁਰਾਕ ਲੈਂਦੀ ਰਹੀ ਤੇ ਕੀ ਕਰਦੀ ਰਹੀ, ਆਪਣਾ ਕੰਮ ਰੋਕ ਦਿੱਤਾ ਤੇ ਪਾਸੇ ਬੈਠ ਕੇ ਗਿਆ।
ਕੁੱਝ ਸਮੇਂ ਬਾਅਦ ਪਤਾ ਨਹੀਂ ਕਿੱਥੋਂ ਇੱਕ ਦੂਜੀ ਕਿਰਲੀ ਆਪਣੇ ਮੂੰਹ ਵਿੱਚ ਭੋਜਨ ਲੈ ਕੇ ਆਈ ਤੇ ਉਸ ਨੂੰ ਖੁਆਉਣ ਲੱਗ ਪਈ।
ਉਫ਼! ਉਹ ਸੁੰਨ ਹੋ ਗਿਆ ਤੇ ਇਹ ਦ੍ਰਿਸ਼ ਉਸ ਦੇ ਅੰਦਰ ਤੱਕ ਦਿਲ ਨੂੰ ਛੂ ਗਿਆ।
ਇਕ ਕਿਰਲੀ ਮੁਸੀਬਤ ਵਿੱਚ ਫਸੀ ਦੂਜੀ ਕਿਰਲੀ ਨੂੰ ਪਿਛਲੇ ਪੰਜਾਂ ਸਾਲਾਂ ਤੋਂ ਭੋਜਨ ਖੁਆ ਰਹੀ ਸੀ।
ਦੂਸਰੀ ਕਿਰਲੀ ਨੇ ਆਪਣੇ ਸਾਥੀ ਨੂੰ ਬਚਾਉਣ ਲਈ ਉਮੀਦ ਨਹੀਂ ਛੱਡੀ ਸੀ ਤੇ ਪਿਛਲੇ ਪੰਜ ਸਾਲਾਂ ਤੋਂ ਭੋਜਨ ਕਰਾ ਰਹੀ ਸੀ।
ਅਜੀਬ ਹੈ ਇੱਕ ਛੋਟਾ ਜਿਹਾ ਜੀਵ ਜੇ ਇਹ ਕਰ ਸਕਦਾ ਹੈ ਤਾਂ ਇੱਕ ਮਨੁੱਖ ਜਿਸ ਨੂੰ ਪ੍ਰਮਾਤਮਾ ਨੇ ਸਰਵੋਤਮ ਬਣਾਇਆ ਹੈ ਉਹ ਕਿਉਂ ਨਹੀਂ ਕਰ ਸਕਦਾ?
*ਕ੍ਰਿਪਾ ਕਰਕੇ ਆਪਣੇ ਪਿਆਰੇ ਲੋਕਾਂ ਨੂੰ ਕਦੇ ਵੀ ਨਾ ਛੱਡੋ। ਤਕਲੀਫ਼ ਸਮੇਂ ਕਿਸੇ ਨੂੰ ਪਿੱਠ ਨਾ ਦਿਖਾਓ। ਚੰਗੇ ਮਾੜੇ ਦਿਨ ਕਿਸੇ ਤੇ ਵੀ ਆ ਸਕਦੇ ਹਨ ਤੇ ਹਾਲਾਤ ਕਦੋਂ ਵੀ ਬਦਲ ਸਕਦੇ ਹਨ।*
ਕੁਦਰਤ ਨੇ ਆਪਣੀਆਂ ਉਂਗਲੀਆਂ ਤੇ ਅੰਗੂਠੇ ਵਿਚਕਾਰ ਜਗ੍ਹਾ ਸ਼ਾਇਦ ਇਸ ਲਈ ਹੀ ਛੱਡੀ ਹੈ ਤਾਂ ਕਿ ਕਿਸੇ ਲੋੜਵੰਦ ਦੀ ਬਾਂਹ ਫੜੀ ਜਾ ਸਕੇ।
ਅੱਜ ਤੁਸੀਂ ਸਾਥ ਦਿਓ ਕੱਲ੍ਹ ਨੂੰ ਕੋਈ ਤੁਹਾਨੂੰ ਵੀ ਸਾਥ ਦੇਣ ਲਈ ਆਵੇਗਾ।
*ਧਰਮ ਚਾਹੇ ਕੋਈ ਵੀ ਹੋਵੇ ਬੱਸ ਚੰਗੇ ਇਨਸਾਨ ਬਣੋ, ਪ੍ਰਮਾਤਮਾ ਆਪਣੇ ਕਰਮ ਦੇਖਦੈ ਧਰਮ ਨਹੀਂ।*
Create Wallpaper for this quote
|
|
ਤੈਨੂੰ ਵਿੱਚ ਖੁਆਬਾ ਦੇ ਨਿੱਤ ਗਲਵੱਕੜੀ ਪਾਉਨੀਂ ਆ,
ਮੈਂ ਤੈਨੂੰ ਦੱਸ ਨਹੀਂ ਸਕਦੀ ਮੈਂ ਤੈਨੂੰ ਕਿੰਨਾ ਚਾਹੁੰਦੀ ਆ
Create Wallpaper for this quote
|
|
ਤੈਨੂੰ ਵਿੱਚ ਖੁਆਬਾ ਦੇ ਨਿੱਤ ਗਲਵੱਕੜੀ ਪਾਉਨੀਂ ਆ, ਮੈਂ ਤੈਨੂੰ ਦੱਸ ਨਹੀਂ ਸਕਦੀ ਮੈਂ ਤੈਨੂੰ ਕਿੰਨਾ ਚਾਹੁੰਦੀ ਆ
Create Wallpaper for this quote
|
|
ਤੈਨੂੰ ਵਿੱਚ ਖੁਆਬਾ ਦੇ ਨਿੱਤ ਗਲਵੱਕੜੀ ਪਾਉਨੀਂ ਆ, ਮੈਂ ਤੈਨੂੰ ਦੱਸ ਨਹੀਂ ਸਕਦੀ ਮੈਂ ਤੈਨੂੰ ਕਿੰਨਾ ਚਾਹੁੰਦੀ ਆ
Create Wallpaper for this quote
|
|
ਖੁਆਇਸ਼ ਨਹੀਂ ਕਿ ਹਰ ਕੋਈ ਤਾਰੀਫ ਕਰੇ ਪਰ ਕੋਸ਼ਿਸ਼ ਹੈ ਕਿ ਕੋਈ ਮਾੜਾ ਨਾ ਕਹੇ
Create Wallpaper for this quote
|
|
ਮੈ ਤੋੜ ਲੈਂਦਾ ਜੇ ਤੂੰ ਗੁਲਾਬ ਹੁੰਦੀ,
ਮੈ ਜਵਾਬ ਬਣਦਾ ਜੇ ਤੂੰ ਸਵਾਲ ਹੁੰਦੀ,
ਮੈ ਨੀਂਦ ਕਦੇ ਨਾ ਤੋੜ ਦਾ ਜੇ ਤੂੰ ਖੁਆਬ ਹੁੰਦੀ.....
Create Wallpaper for this quote
|
|
ਤੂੰ ਮੇਰੇ ਨਾਲੋਂ ਪਹਿਲਾਂ ਹੀ ਉਹ ਜੀਅ ਲਿਆ ਸੀ
ਜੋ ਮੈਂ ਖੁਆਬ ਤੇਰੇ ਨਾਲ ਜਿਉਣਾ ਸੀ....
Create Wallpaper for this quote
|
|
ਤੇਰੇ ਸ਼ਹਿਰੋਂ 🌇 ਟੁੱਟੇ ਹੋਏ ਖੁਆਬ ਲੈ ਕੇ ਚੱਲੇ ਆਂ .....💔
ਪੈਰਾਂ ਥੱਲੇ ਮਿੱਧਿਆ ਗੁਲਾਬ 💐 ਲੈ ਕੇ ਚੱਲੇ ਆਂ ...... 💔
Create Wallpaper for this quote
|
|
ਖੁਆਬਾਂ ਦੀ ਚਿੱਟੀ ਚਾਦਰ ਤੇ
ਮੈਂ ਦਾਗ਼ ਇਸ਼ਕ ਦਾ ਲਾ ਬੈਠਾ
Create Wallpaper for this quote
|
|