ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 23 status
ContentWallpapers
ਹਥਿਆਰ ਰੱਖੇ ਨੀ ਸਟੇਜਾਂ ਤੇ ਚਲਾਉਣ ਨੂੰ ਨਾ ਹੀ ਖੇਤਾ ਵਿੱਚੋ ਤੋਤੇ ਚਿੜੀਆਂ ਉਡੋਣ ਨੂੰ
ਇਦੇ ਵਿੱਚੋ ਗੋਲੀ ਨਿਕਲੂਗੀ ਠਾਹ ਕਰਕੇ ਲੰਡੂ ਸਿੰਗਰਾਂ ਨੂੰ ਰੱਖੂਗੀ ਤਬਾਹ ਕਰਕੇ..

Create Wallpaper for this quote
ਕਹਿੰਦੀਅਾ ਕਹਾੳੁਦੀਅਾ ਦਾ ਦਿਲ ਜਾਵੇ ਤੋੜਦਾ .
ਲੋਕਾ ਭਾਣੇ ਮੁੰਡਾ ਬੱਸ ਖੇਤਾ ਵਿੱਚ ਨੱਕੇ ਮੋੜਦਾ.....

Create Wallpaper for this quote
ਗੱਲ ਥੋੜੇ ਸਾਲ ਪੁਰਾਣੀ ਐਂ, ਕੋਈ ਝੂਠ ਨਾਂ ਸੱਚ ਕਹਾਣੀ ਐਂ, ਮਰਜੀ ਨਾਲ ਉਠਦੇ ਸੌਂਦੇ ਸੀ, ਮਾਣਕ ਦੀਆਂ ਕਲੀਆਂ ਗਾਉਂਦੇ ਸੀ, ਔਲੂ ਵਿੱਚ ਨੰਗੇ ਨਾਉਂਦੇ ਸੀ, ਖੇਤਾਂ ਵਿੱਚ ਐਸ਼ ਉਡਾਉਂਦੇ ਸੀ..

Create Wallpaper for this quote
ਮੈਨੂੰ ਮੇਰੇ ਖੇਤਾਂ ਵਿੱਚ ਖਿੱਚੀ ਫੋਟੋ ਠੀਕ ਐ, ਚੰਡੀਗੜ੍ਹ ਖਿੱਚਿਆ ਸਨੈਪ ਨਹੀਂਓ ਚਾਹੀਦਾ,
ਦਿਲ ਜਿੱਡੇ ਨਕਸ਼ੇ ਪੰਜਾਬ ਉੱਤੇ ਛਾ’ਜਾਂ, ਮੈਨੂੰ ਪੂਰੇ ਵਰਲਡ ਦਾ ਮੈਪ ਨਹੀਂਓ ਚਾਹੀਦਾ..

Create Wallpaper for this quote
#ਸਾਡੇ ਲਈ ਬਾਪੂ ਦੀ ਕੀਤੀ ਮੇਹਨਤ ਦਾ ਪਤਾ ਉਦੋ ਲੱਗਾ #ਜਦੋ ਖੇਤਾਂ ਵਿਚਲੀ ਮਿੱਟੀ ਚੁੱਮਣ ਤੇ, ਮਿੱਟੀ ਵਿੱਚੋ ਬਾਪੂ ਦੇ ਪਸੀਨੇ ਦੀ ਖਸ਼ਬੂ ਆਈ

Create Wallpaper for this quote
ਸੋਨੇ ਰੰਗੀ ਧਰਤੀ ਉੱਤੇ ਸੋਨਾ ਈ ਉੱਗਣ ਐ,
ਕਦੋਂ ਕਿਰਤ ਦੇ ਸੂਰਜ ਨੇ ਹਾਇ ਡੋਬਿਆਂ ਡੁੱਬਣਾ ਐ..
ਗੁਰੂ_ਨਾਨਕ ਦੇ ਖੇਤਾ ਚੋ , ਬਰਕਤ ਨੀ ਜਾ ਸਕਦੀ .
ਬਾਬਾ ਮੱਝੀਆਂ ਚਰਾਉਂਦਾ ਦਿਸਦਾ ਏ , ਪਾਣੀ ਖੇਤਾ ਨੂੰ ਲਾਉਂਦਾ ਦਿਸਦਾ ਏ

Create Wallpaper for this quote
gurpurab wallpaper
ਰਹੀਏ ਖੇਤਾਂ ਚ ਕੀ ਸ਼ਹਿਰ ਰੱਖਿਆ
ਆ ਕੇ ਪੁੱਛ ਪਿੰਡ ਕਰ ਮਿੱਤਰਾ ਨੇ ਕਹਿਰ ਰੱਖਿਆ


Create Wallpaper for this quote
ਮੋਤੀਆ ਚਮੇਲੀ ਬੇਲਾ ਕੇਤਕੀ ਧਰੇਕ ਫੁੱਲ ਤਾਰਾ-ਮੀਰਾ ਸਰੋਂ ਤੇ ਫ਼ਲਾਹੀ ਦੇ
ਕੇਸੂ-ਕਚਨਾਰ ਨੀਂ ਸ਼ਰੀਂਹ ਤੇ ਅਮਲਤਾਸ ਤੇਰੇ ਲਈ ਹੀ ਖੇਤਾਂ ਚ੍ ਉਗਾਈਦੇ

Create Wallpaper for this quote
ਸਾਡੇ ਲਈ ਬਾਪੂ ਦੀ ਕੀਤੀ ਮੇਹਨਤ ਦਾ ਪਤਾ ਉਦੋ ਲੱਗਾ ਜਦੋ ਖੇਤਾਂ ਵਿਚਲੀ ਮਿੱਟੀ ਚੁੱਮਣ ਤੇ, ਮਿੱਟੀ ਵਿੱਚੋ ਬਾਪੂ ਦੇ ਪਸੀਨੇ ਦੀ ਖਸ਼ਬੂ ਆਈ

Create Wallpaper for this quote
ਵਿਸਾਖੀ ਦਾ ਤਿਓਹਾਰ ਪੰਜਾਬ ਲਈ ਸਿਰਫ ਧਾਰਮਿਕ ਅਹਿਮੀਅਤ ਹੀ ਨਹੀਂ ਰੱਖਦਾ ਸਗੋਂ ਇਸ ਦੀ ਆਰਥਿਕ ਤੌਰ ‘ਤੇ ਵੀ ਕਾਫੀ ਅਹਿਮੀਅਤ ਹੈ। ਖੇਤਾਂ ਵਿੱਚ ਸੋਨੇ ਰੰਗੀਆਂ, ਲਹਿਰਾਉਂਦੀਆਂ, ਪੱਕੀਆਂ ਕਣਕਾਂ ਦੇਖ ਕੇ ਕਿਸਾਨ ਆਪਣੀ ਮਿਹਨਤ ਦੇ ਮੁੱਲ ਨੂੰ ਪੈਂਦਾ ਦੇਖਦੇ ਹਨ। ਵਿਸਾਖੀ ਦੇ ਇਸ ਸ਼ੁਭ ਦਿਹਾੜੇ 'ਤੇ ਆਪ ਸਭ ਨੂੰ ਲੱਖ-ਲੱਖ ਵਧਾਈਆਂ!

Create Wallpaper for this quote
ਖੇਤਾਂ ਵਿੱਚ ਮੱਕੀਆਂ ਨੇ
ਸੱਜਣ ਗਵਾਚ ਗਏ
ਤੇ ਯਾਦਾਂ ਸਾਂਭ ਕੇ ਰੱਖੀਆਂ ਨੇ


Create Wallpaper for this quote
ਕੋਈ ਸਿਆਸਤ ਵੱਟਾ ਉੱਤੇ ਅੱਕ ਨੀ ਲਾ ਸਕਦੀ
ਗੁਰੂ ਨਾਨਕ ਦੇ ਖੇਤਾਂ ਚੋ ਬਰਕਤ ਨਹੀਂ ਜਾ ਸਕਦੀ

Create Wallpaper for this quote
ਅੱਜ ਵੀ ਚੇਤੇ ਆਂਦੇ ਨੇ ਓਹ ਦਿਨ ਪੁਰਾਣੇ
ਓਹ ਗਲੀ ਵਿਚ ਰੇਹੜੀ ਵਾਲੇ ਦੇ ਮੱਕੀ ਦੇ ਦਾਣੇ
ਓਹ ਲੁਕਣ ਮਿੱਟੀ ਦਿਯਾਂ ਖੇਡਾਂ ਅੰਤਾਕਸ਼ਰੀ ਦੇ ਗਾਣੇ
ਸ਼ਾਮ ਨੂੰ ਜਾਣਾ ਖੇਤਾਂ ਵਿਚ ਤੇ ਗੰਨੇ ਖਾਣੇ
ਓਹ ਬਾਪੂ ਦਿਯਾਂ ਗਾਲਾਂ ਤੇ ਮਾਂ ਦੇ ਲਾਡ ਲੜਾਨੇ
ਕਿੰਨਾ ਚੰਗਾ ਸੀ ਓਹ ਸਮਾਂ ਜਦੋਂ ਹੁੰਦੇ ਸੀ ਨਿਆਣੇ
ਹੁਣ ਲਗਦਾ ਹੈ ਪਤਾ ਕੇ ਓਹ ਦਿਨ ਹੁਣ ਮੁੜਕੇ ਨੀ ਆਣੇ

Create Wallpaper for this quote
ਸਮਝ ਜਾਓਗੇ ਕਿਸਾਨ ਦਾ ਦਰਦ
ਇੱਕ ਬਾਰ ਖੇਤਾਂ ਵਿੱਚ ਹਲ ਚਲਾਕੇ ਤਾਂ ਦੇਖੋ ।
ਜ਼ਮੀਨ ਦੇ ਕਿਸੇ ਟੁੱਕੜੇ ਵਿੱਚ
ਕਦੇ ਅਨਾਜ ਉੱਗਾਕੇ ਤਾਂ ਦੇਖੋ ।
ਕਦੇ ਜੂਨ ਦੀ ਧੁੱਪ ਵਿੱਚ ਤੇ ਕਦੇ ਪੋਹ ਦੇ ਮਹੀਨੇ
ਇੱਕ ਬਾਰ ਖੇਤਾਂ ਵਿੱਚ ਜਾਕੇ ਤਾਂ ਦੇਖੋ ।

Create Wallpaper for this quote
ਖੇਤਾਂ ਦੇ ਪੁੱਤ ਜਿੰਦਾਬਾਦ

Create Wallpaper for this quote
ਖੇਤਾਂ ਦੇ ਰਾਜੇ ਆ ਅਸੀਂ ਪੁੱਤ ਕਿਸਾਨਾਂ ਦੇ

Create Wallpaper for this quote
ਖੇਤਾਂ ਵੱਲ ਜਾਂਦੀ ਪੈੜ ਦਾ ਨਿਸ਼ਾਨ ਹਾਂ
ਅੱਤਵਾਦੀ ਨਹੀਂ ਮੈਂ ਕਿਸਾਨ ਹਾਂ ।।

Create Wallpaper for this quote
Farmers Protest 2020
ਖੇਤਾਂ ਚ ਜੰਮੇ ਹਾਂ, ਖੇਤਾਂ ਚ ਪਲੇ ਹਾਂ,
ਕਿਸਾਨਾਂ ਦੇ ਪੁੱਤ ਹਾਂ, ਕਿਸਾਨਾਂ ਨਾਲ ਖੜੇ ਹਾਂ

Create Wallpaper for this quote
ਗੁਰੂ ਨਾਨਕ ਦੇ ਖੇਤਾਂ ਚੋਂ ਬਰਕਤ ਨਹੀਂ ਜਾ ਸਕਦੀ ...

Create Wallpaper for this quote
ਜਦ ਖੇਤਾਂ ਦੀ ਪਹੀ ਦੇ ਉੱਤੇ ਪਹਿਲਾ ਪੈਰ ਧਰੀਦਾ,
ਹਰ ਸਾਹ ਦੇ ਨਾਲ ਵਾਹਿਗੁਰੂ ਪੜੀਦਾ.!

Create Wallpaper for this quote
ਖੇਤ ਜਿਨ੍ਹਾਂ ਕਦੇ ਵੇਖੇ ਨਹੀਂ
ਨਿੱਤ ਖੇਤਾਂ ਵਾਲਿਆਂ ਨੂੰ ਠੱਗਦੇ ਨੇ

Create Wallpaper for this quote
ਖੇਤਾਂ ਦਿਆਂ ਪੁੱਤਾਂ ਦੇ,
ਪਹਾੜਾਂ ਜਿੱਡੇ ਹੌਂਸਲੇ!!!

Create Wallpaper for this quote
ਮੇਰੇ ਤੋਂ ਆਸ ਨਾ ਕਰਿਓ ਕਿ ਮੈਂ ਖੇਤਾਂ ਦਾ ਪੁੱਤ ਹੋ ਕੇ
ਤੁਹਾਡੇ ਚਗਲੇ ਹੋਏ ਸਵਾਦਾਂ ਦੀ ਗੱਲ ਕਰਾਂਗਾ
.....ਪਾਸ਼

Create Wallpaper for this quote

Recent Punjabi Searches