ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 3 status
ContentWallpapers
ਫੁਕਰਿਆਂ ਨਾਲ ਬਹੁਤਾ ਲਾਡ ਨਾ ਕਰੀਏ
ਮਤਲਬੀ ਨੂੰ ਕਦੇ ਯਾਦ ਨਾ ਕਰੀਏ
ਵਕਤ ਪੈਣ ਤੇ ਜੋ ਹਟਜੇ ਪਿੱਛੇ ।।
ਮੁੜ ਉਹ ਦੇ ਨਾਲ ਨਾ ਖੜੀਏ ।

Create Wallpaper for this quote
ਕੁੜੀਆਂ👱 ਦੇ ਰਾਹਾਂ ਚ ਨਾ ਜਾਣ ਜਾਣ ਖੜੀਏ ਰੱਖਿਆ ☝ਅਸੂਲ ਬਿਨਾਂ ਗੱਲ ਤੋਂ ਨਾ 😎ਲੜੀਏ..

Create Wallpaper for this quote
ਆਓ ਸ਼ਹੀਦਾਂ ਅਤੇ ਯੋਧਿਆਂ ਦੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਇਕ ਭਾਰਤ ਅਤੇ ਅਜਾਦ ਭਾਰਤ ਦੀ ਕਾਮਨਾ ਕਰੀਏ।।
ਸਭ ਲੜਾਈਆਂ ਝਗੜਿਆਂ ਤੋਂ ਉੱਪਰ ਉੱਠ ਕੇ ਅੱਜ ਆਪਣੇ ਦੇਸ਼ ਲੈ ਇਕ ਹੋ ਕੇ ਖੜੀਏ।।

Create Wallpaper for this quote

Recent Punjabi Searches