ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 12 status
ContentWallpapers
ਗ਼ਲਤੀਆਂ ਨੂੰ ਮਾਫ ਕਰਨਾ ਸਿੱਖ ਸੱਜਣਾ
ਗੁੱਸੇ ਹੋ ਕੇ ਜੱਗ ਵਿਚ ਲੱਖਾਂ ਤੁਰੇ ਫਿਰਦੇ ਨੇ...!!! 👍

Create Wallpaper for this quote
ਸਭ ਨੂੰ ਦਿਖ ਰਿਹਾ ਹੈ ਮੇਰਾ ਪਿਅਾਰ ਤੇਰੇ ਲੲੀ ਸਾਇਦ
ਤੁਸੀ ਹੀ ਗ਼ਲਤ ਨੰਬਰ ਦੇ ਚਸਮੇ ਲਗਾ ਰੱਖੇ ਨੇ_😝😝

Create Wallpaper for this quote
ਉਹ ਬੰਦਾ ਹਮੇਸ਼ਾ ਖੁਸ਼ ਰਹਿੰਦਾ ਹੈ ਜੋ ਆਪਣੀਆਂ ਗ਼ਲਤੀਆਂ ਦੇਖਦਾ ਹੈ
ਉਹ ਬੰਦਾ ਹਮੇਸ਼ਾ ਦੁਖੀ ਰਹਿੰਦਾ ਹੈ ਜੋ ਦੂਸਰੇ ਦੀਆਂ ਗ਼ਲਤੀਆਂ ਦੇਖਦਾ ਰਹਿੰਦਾ ਹੈ...

Create Wallpaper for this quote
ਵੱਡਿਆਂ ਦੀ ਗੱਲ ਹਮੇਸ਼ਾ ਸੁਣੋ ..
ਇਸ ਲਈ ਨਹੀਂ ਕਿ ਉਹ ਹਮੇਸ਼ਾ ਸਹੀ ਹੁੰਦੇ ਹਨ
ਕਈ ਵਾਰ ਓਹਨਾ ਨੂੰ ਗ਼ਲਤੀਆਂ ਕਰਨ ਦਾ ਤਜਰਬਾ ਵੀ ਸਾਡੇ ਤੋਂ ਵੱਧ ਹੁੰਦਾ ਹੈ...

Create Wallpaper for this quote
punjabi thoughts for school assembly
ਜਿਹਨਾਂ ਨੇ ਤੁਹਾਨੂੰ ਗ਼ਲਤ ਸਮਝਣਾ ਹੁੰਦਾ
ਉਹ ਤੁਹਾਡੀ ਚੁੱਪ ਦਾ ਵੀ ਗ਼ਲਤ ਮਤਲਬ ਕੱਢ ਲੈਂਦੇ ਹਨ..

Create Wallpaper for this quote
punjabi ghaint couple images
ਅਕਲਮੰਦ ਵਿਅਕਤੀ ਹਰ ਛੋਟੀ ਗ਼ਲਤੀ ਤੋਂ ਬਚਣ ਦੀ ਕੋਸ਼ਿਸ਼ ਕਰਦਾ ਹੈ ਕਿਉਂਕਿ ਇਨਸਾਨ ਪਹਾੜਾਂ ਤੋਂ ਨਹੀਂ ਪੱਥਰਾਂ ਤੋਂ ਵਧੇਰੇ ਠੋਕਰਾਂ ਖਾਂਦਾ ਹੈ ।

Create Wallpaper for this quote
ਵਿਸ਼ਵਾਸ ਇਕ ਰਬੜ ਦੀ ਤਰ੍ਹਾਂ ਹੁੰਦਾ ਹੈ ਹਰ ਗ਼ਲਤੀ ਤੋਂ ਬਾਅਦ ਛੋਟੇ ਤੋਂ ਛੋਟਾ ਹੁੰਦਾ ਜਾਂਦਾ ਹੈ।

Create Wallpaper for this quote
ਮੈਂ ਚੁੱਪ ਰਿਹਾ ਤੇ ਗ਼ਲਤ-ਫ਼ਹਿਮੀਆਂ ਵਧਦੀਆਂ ਰਹੀਆਂ
ਫਿਰ ਉਸਨੇ ਉਹ ਵੀ ਸੁਣਿਆ ਜੋ ਮੈਂ ਕਦੇ ਕਿਹਾ ਹੀ ਨਹੀਂ ਸੀ

Create Wallpaper for this quote
ਜ਼ਰੂਰੀ ਨਹੀਂ ਜੇ ਤੁਸੀਂ ਸਹੀ ਓਂ
ਤਾਂ ਸਾਹਮਣੇ ਵਾਲਾ ਗ਼ਲਤ ਹੀ ਹੋਵੇ

Create Wallpaper for this quote
punjabi thoughts images
ਇਸਤਰੀ - ਪੁਰਸ ਦੇ ਰਿਸ਼ਤੇ ਵਿਚ ਤੀਜਾ ਬੰਦਾ ਕਦੇ ਗ਼ਲਤਫ਼ਹਿਮੀ ਨਹੀੰ ਉਪਜਾਉੰਦਾ , ਗ਼ਲਤਫ਼ਹਿਮੀ ਤੀਜਾ ਬੰਦਾ ਉਪਜਾਉੰਦੀ ਹੈ |

Create Wallpaper for this quote
ਮੰਜ਼ਿਲ ਮਿਲੇ ਨਾ ਮਿਲੇ ਇਹ ਮੁਕੱਦਰ ਦੀ ਗੱਲ ਹੈ
ਜੇ ਅਸੀਂ ਮਿਹਨਤ ਨਾ ਕਰੀਏ ਇਹ ਤਾਂ ਗ਼ਲਤ ਗੱਲ ਹੈ


Create Wallpaper for this quote
punjabi motivational status
ਹੋਰ ਕੋਈ ਭਾਵੇਂ ਮੇਰਾ ਹੋਵੇ ਨਾ ਹੋਵੇ
ਗ਼ਲਤੀ ਹਮੇਸ਼ਾ ਮੇਰੀ ਹੁੰਦੀ ਹੈ ||

Create Wallpaper for this quote

Recent Punjabi Searches