Total 25 status |
Content | Wallpapers |
|
ਯਾਰਾਂ ਨਾਲ ਯਾਰੀਆਂ ਪੁਗਾਈ ਜਾਨੇ ਆਂ,
ਏਰੀਏ ਚ ਅੱਤ ਕਰਵਾਈ ਜਾਨੇ ਆਂ,
ਵੈਰੀਆਂ ਦੇ ਸੀਨੇ ਅੱਗਾਂ ਲਾਈ ਜਾਨੇ ਆਂ...💪💪
Create Wallpaper for this quote
|
|
ਤੇਰਿਆਂ ਖਿਆਲਾਂ ਵਿੱਚ ਰਾਤ ਮੈਂ ਲੰਗਾਈ...
ਉੱਨੇ ਸਾਹ ਵੀ ਨਾ ਆਏ ਜਿੰਨੀ_ ਯਾਦ ਤੇਰੀ ਆਈ.
Create Wallpaper for this quote
|
|
ਮਹਿੰਗਾਈ ਚਾਹੇ ਫ਼ਰਸ਼ ਤੋਂ ਅਰਸ਼ ਤਕ ਪਹੁੰਚ ਗਈ ਹੈ ,
ਪਰ ਲੋਕਾਂ ਦੇ ਜ਼ਮੀਰ ਅੱਜ ਵੀ ਸਸਤੇ ਨੇ..
Create Wallpaper for this quote
|
|
ਯਾਰੀ ਟੁੱਟੀ ਤੋ ਬਾਦ ਵੀ ਜਿਹੜੇ ਹੱਸਕੇ ਟਾਈਮ ਲੰਗਾਈ ਜਾਂਦੇ ਨੇ.
ਹੱਸਦੇ ਨੇ ਉਹ ਦੁਨੀਆਂ ਲਈ ਪਰ ਅੰਦਰੋ ਅੰਦਰੀ ਗੱਮ ੳੁਹਨਾਂ ਨੂੰ ਖਾਈ ਜਾਦੇ ਨੇ..
Create Wallpaper for this quote
|
|
ਯਾਰਾਂ ਨਾਲ ਯਾਰੀਆਂ ਪੁਗਾਈ ਜਾਨੇ ਆਂ.
ਏਰੀਏ ਚ ਅੱਤ ਕਰਵਾਈ ਜਾਨੇ ਆਂ.
ਵੈਰੀਆਂ ਦੇ ਸੀਨੇ ਅੱਗਾਂ ਲਾਈ ਜਾਨੇ ਆਂ...
Create Wallpaper for this quote
|
|
ਜਿਸ ਦਰ ਤੋਂ ਮੂਹੋਂ ਮੰਗੀ ਖੁਸ਼ੀ ਮਿਲਦੀ
ਉਸ ਦਰ ਦੇ ਹਰ ਦਮ ਗੁਣ ਗਾਈ ਜਾਵਾ
Create Wallpaper for this quote
|
|
ਕਹਿੰਦਾ # 7-8 ਪਰੀਆਂ ਨਾਲ ਕਰਕੇ ਸਲਾਹ
♡ਮਿੱਟੀ ਚੰਨ ਤੋਂ ਮੰਗਾਈ ਹੋਣੀ ਆ
@ਨੀ ਜਦੋਂ ਤੂੰ ਬਣਾਈ☆ਹੋਣੀ ਸੋਹਣੀਏ
ਘੁੱਟ ਰੱਬ♢ਨੇ ਵੀ ਲਾਈ ਹੋਣੀ ਆ😅
Create Wallpaper for this quote
|
|
ਜ਼ਿੰਦਗੀ ਦੀ ਸ਼ੁਰੂਆਤ S ਨਾਲ ਹੁੰਦੀ ਹੈ, S ਨਾਲ ਸੂਰਜ, ਸਵੇਰ, ਸਮਾਂ... ਉਸ ਤੋਂ ਬਾਅਦ S ਨਾਲ ਸਗਾਈ, ਸੱਸ, ਸੋਹਰਾ, ਸਾਲੀ, ਸਾਲਾ...... "ਅਤੇ ਫਿਰ ਸਤਿਅਾਨਾਸ਼"
Create Wallpaper for this quote
|
|
ਤੇਰਿਆਂ ਖਿਆਲਾਂ ਵਿੱਚ ਰਾਤ ਮੈਂ ਲੰਗਾਈ
ਉੱਨੇ ਸਾਹ ਵੀ ਨਾ ਆਏ ਜਿੰਨੀ ਯਾਦ ਤੇਰੀ ਆਈ
Create Wallpaper for this quote
|
|
ਬਣ ਮਾਲੀ ਬਾਗਾਂ ਦੀ ਕਰੀਂ ਰਾਖੀ
ਬੋਈਂ ਫੁੱਲ ਕਿਤੇ ਕੰਡੇ ਉਗਾਈਂ ਨਾ
ਬੋਲੀਂ ਮਿੱਠਾ ਤੇ ਕਰੀਂ ਸਤਿਕਾਰ ਸਭ ਦਾ
ਮੰਦਾ ਬੋਲ ਕੇ ਦਿਲ ਕੋਈ ਦੁਖਾਈਂ ਨਾ
Create Wallpaper for this quote
|
|
ਇਕ ਵਾਰ ਜੱਟ ਤੁਰਿਆ ਜਾਵੇ ਤਾਂ ਕੀ ਦੇਖਦਾ ਹੈ ਕਿ ਪੀਰ ਦੀ ਮਜਾਰ ਤੇ’ ਮੇਲਾ ਲੱਗਿਆ ਹੁੰਦਾਂ,
ਜੱਟ ਨੇ ਸੋਚਿਆ ਕਿ ਚਲੋ ਕੁਝ ਖਾ ਕੇ ਚਲਦੇ ਆਂ..
ਜੱਟ ਚਾਰ ਪਲੇਟਾਂ ਚੌਲਾਂ ਦੀਆਂ ਖਾ ਕੇ ਜਦੋਂ ਜਾਣ ਲਗਦਾ ਤਾਂ ਕੀ ਦੇਖਦਾ ਕਿ ਮੌਲਵੀ ਸਾਬ ਕੋਲ ਲੋਕਾਂ ਦੀ ਭੀੜ ਬੈਠੀ ਆ
ਅਤੇ ਮੌਲਵੀ ਸਾਬ ਲੋਕਾਂ ਨੂੰ ਦੱਸ ਰਹੇ ਨੇ ਕਿ ਕਿਸਦੇ ਦਿਲ ਵਿਚ ਕੀ ਆ ..ਜੱਟ ਵੀ ਕੋਲ ਜਾ ਕੇ ਬੈਠ ਜਾਂਦੈ…
ਪੰਜ ਕੁ ਮਿੰਟ ਬਾਅਦ ਜੱਟ ਖੜਾ ਹੋ ਕੇ ਕਹਿੰਦਾ, “ਮੌਲਵੀ ਸਾਬ, ਮੈਂ ਵੀ ਦੱਸ ਸਕਦਾਂ ਕਿ ਤੁਹਾਡੇ ਦਿਲ ਵਿਚ ਕੀ ਆ..??”.
ਮੌਲਵੀ ਹੈਰਾਨ ਜਿਹਾ ਹੋ ਕੇ ਕਹਿੰਦਾ,“ ਚੱਲ ਦੱਸ..!!”
ਜੱਟ ਕਹਿੰਦਾ ,“ ਇਦਾਂ ਨਹੀਂ ਜੀ ,ਸੌ-ਸੌ ਦੀ ਸ਼ਰਤ ਲਗਾਉ..”…
ਮੌਲਵੀ ਕਹਿੰਦਾ ,“ ਚਲੋ ਸ਼ਰਤ ਵੀ ਲਗਾਈ..”..
ਜੱਟ ਕਹਿੰਦਾ,“ ਜੀ ਤੁਹਾਡੇ ਦਿਲ ਵਿਚ ਅੱਲਾ-ਤਾਲਾ ਆ .”
ਹੁਣ ਮੌਲਵੀ ਇਹ ਵੀ ਨਹੀ ਸੀ ਕਹਿ ਸਕਦਾ ਕਿ ਨਹੀ ਹੈਗਾ…
ਜੱਟ ਜਦੋਂ ਦੋ ਸੌ ਰੁਪਈਏ ਚੱਕ ਕੇ ਜਾਣ ਲਗਦਾ ਤਾਂ ਮੌਲਵੀ ਜੱਟ ਦੀ ਬਾਂਹ ਫੜ ਕੇ ਕਹਿੰਦਾ,“ ਜੱਟਾ, ਮੈਂ ਵੀ ਦੱਸ
ਸਕਦਾਂ ਕਿ ਤੇਰੇ ਦਿਲ ਵਿਚ ਕੀ ਆ ..??”
ਜੱਟ ਕਹਿੰਦਾ,“ ਚਲੋ ਠੀਕ ਆ, ਪਰ ਇਸ ਵਾਰ ਸ਼ਰਤ ਦੋ-ਦੋ ਸੌ ਦੀ ਹੋਊਗੀ..”..
ਮੌਲਵੀ ਮੰਨ ਜਾਂਦਾ..
ਮੌਲਵੀ ਕਹਿੰਦਾ,“ ਜੱਟਾ ਤੇਰੇ ਦਿਲ ਵਿਚ ਵਾਹਿਗੁਰੂ ਆ ..”.
ਜੱਟ ਕਹਿੰਦਾ,’
.‘ਇਧਰ ਫੜਾ ਓਏ ਚਾਰ ਸੌ….ਇਹ ਤਾਂ ਮੈਂ ਨਾਂ ਈ ਪਹਿਲੀ ਵਾਰ ਸੁਣਿਆ,….ਅਸੀਂ ਤਾਂ ਨੈਣਾਂ ਦੇਵੀ ਨੂੰ ਮੰਨਦੇ ਆ….
Create Wallpaper for this quote
|
|
ਰੋਟੀ ਰੁਖੀ-ਮਿਸੀ ਸਭ ਨੂੰ ਖਵਾਈਂ ਦਾਤਿਆ
ਮੰਦੇ ਬੋਲ ਨਾ ਤੂੰ ਕਿਸੇ ਨੂੰ ਬੁਲਾਈਂ ਦਾਤਿਆ
ਮਿਹਨਤ ਕਰਨੀ ਸਦਾ ਤੇਰੀ ਰਜ਼ਾ ਵਿਚ ਰਹਿ ਕੇ,
ਸਾਡੀ ਮਿਹਨਤਾਂ ਨੂੰ ਫ਼ਲ ਤੂੰ ਲਗਾਈ ਦਾਤਿਆ
Create Wallpaper for this quote
|
|
ਰੱਬ ਮੇਹਰ ਕਰੇ ਜੇ ਸਾਡੇ ਤੇ ਬਸ ਬੋਲੇ ਬੋਲ ਪੁਗਾਈਏ,
ਚੰਦਰੇ ਜੱਗ ਤੋਂ ਹੋ ਓਹਲੇ, ਆਖਰੀ ਸਾਂਹ ਤੱਕ ਪਿਆਰ ਨਿਭਾਈਏ....
Create Wallpaper for this quote
|
|
ਵਿਆਹ ਉਹ ਜਖਮ ਹੈ ਜਿਸ ਵਿੱਚ ਸੱਟ ਲਗਣ ਤੋਂ ਪਹਿਲਾ ਹਲਦੀ ਲਗਾਈ ਜਾਂਦੀ ਹੈ
Create Wallpaper for this quote
|
|
ਕੁੱਝ ਇਸ ਤਰਾਂ ਕੀਤਾ ਉਸਨੇ ਮੇਰੇ ਜ਼ਖਮਾਂ ਦਾ ਇਲਾਜ਼
ਮਰਹਮ ਵੀ ਲਗਾਈ ਓ ਵੀ ਕੰਡਿਆਂ ਦੀ ਨੋਕ ਨਾਲ
Create Wallpaper for this quote
|
|
ਜ਼ਿੰਦਗੀ ਦੀ ਸ਼ੂਰੁਆਤ S ਨਾਲ ਹੁੰਦੀ ਹੈ
S ਨਾਲ ਸੂਰਜ ਸਵੇਰ ਸਮਾਂ
ਉਸ ਤੋਂ ਬਾਅਦ S ਨਾਲ
ਸਗਾਈ ਸੱਸ ਸੋਹਰਾ ਸਾਲੀ ਸਾਲਾ ਅਤੇ ਫਿਰ ਸਤਿਆਨਾਸ਼
Create Wallpaper for this quote
|
|
ਵਿਆਹ ਉਹ ਜ਼ਖ਼ਮ ਹੈ
ਜਿਸ ਚ ਸੱਟ ਲੱਗਣ ਤੋਂ
ਪਹਿਲਾ ਹਲਦੀ ਲਗਾਈ ਜਾਂਦੀ ਹੈ
Create Wallpaper for this quote
|
|
ਅਸੀਂ ਮੌਤ ਐਵੇਂ ਨਹੀਂ ਗਲ ਲਗਾਈ
ਅਸਾਂ ਜ਼ਿੰਦਗੀ ਦੀ ਬਲਾ ਟਾਲਣੀ ਸੀ
Create Wallpaper for this quote
|
|
ਮੋਤੀਆ ਚਮੇਲੀ ਬੇਲਾ ਕੇਤਕੀ ਧਰੇਕ ਫੁੱਲ ਤਾਰਾ-ਮੀਰਾ ਸਰੋਂ ਤੇ ਫ਼ਲਾਹੀ ਦੇ
ਕੇਸੂ-ਕਚਨਾਰ ਨੀਂ ਸ਼ਰੀਂਹ ਤੇ ਅਮਲਤਾਸ ਤੇਰੇ ਲਈ ਹੀ ਖੇਤਾਂ ਚ੍ ਉਗਾਈਦੇ
Create Wallpaper for this quote
|
|
ਐਵੇਂ ਦਿਲ ਤੇ ਲਾ ਕੇ ਬਹਿ ਗਿਆ ਚਟਕੀ ਕਰ ਕੋਈ ਚਟਕ ਗਿਆ ਇਨਸਾਫ ਦੀ ਜਦੋ ਗੁਹਾਰ ਲਗਾਈ ਹਰ ਕੋਈ ਮੇਰੇ ਤੇ ਭਟਕ ਗਿਆ ਆਖਿਆ ਸੀਗਾ ਗੱਲ ਮੂੰਹ ਤੇ ਕਰੀਏ ਕਿਸੇ ਦੇ ਜੂੰ ਨਾ ਸਰਕੀ ਕੰਨੀ ਵੇਖ ਕੇ ਹਾਲ ਉਸ ਸਕੀਰੀ ਦਾ ਸਾਹ ਛਾਤੀ ਵਿਚ ਹੀ ਅਟਕ ਗਿਆ ਸੋਚਿਆ ਛੱਡ ਪਰਾ ਓਏ ਦਰਦੀ ਦੁਨੀਆਂ ਦੋ ਮੂਹੀਂ ਦਾਤੀ ਵਾਂਗਰ ਹੈ ਹੋ ਸਕਦਾ ਓਹਨਾ ਨੂੰ ਖੁਸ਼ੀ ਮਿਲੇ ਜਦ ਤੂੰ ਵੀ ਪੱਖੇ ਨਾਲ ਲਟਕ ਗਿਆ
Create Wallpaper for this quote
|
|
ਕਦੇ ਕੁੜੀਆ ਦੇ ਪਿੱਛੇ ਮੁੱਲ ਲਈਆ ਨਾ ਲੜਾਈਆ ਰਾਤਾ ਥਾਣੇਆ ਚ ਯਾਰਾ ਪਿੱਛੇ ਬਹੁਤ ਨੇ ਲੰਗਾਈਆ
Create Wallpaper for this quote
|
|
ਤੇਰਿਆਂ ਖਿਆਲਾਂ ਵਿੱਚ ਰਾਤ ਮੈਂ ਲੰਗਾਈ ਉੱਨੇ ਸਾਹ ਵੀ ਨਾ ਆਏ ਜਿੰਨੀ_ ਯਾਦ ਤੇਰੀ ਆਈ
Create Wallpaper for this quote
|
|
ਕੋਈ ਭੋਲੀ ਭਾਲੀ ਉਮਰਾਂ ਚ ਗੁੱਡੀਆਂ ਨਾਲ ਖੇਡੇ
ਕੋਈ ਉਸੇ ਹੀ ਉਮਰ ਵਿਚ ਗੱਡਾ ਹੱਕਦਾ
ਇਕ ਰੀਝ ਤਾਂ ਪੁਗਾਈ ਜਾਂਦੀ ਬੋਲਣੇ ਤੋਂ ਪਹਿਲਾਂ
ਇਕ ਰੀਝਾਂ ਭਰੀ ਅੱਖੀਆਂ ਨਾਲ ਦੂਰੋਂ ਤੱਕਦਾ
Create Wallpaper for this quote
|
|
😍ਯਾਰਾਂ ਨਾਲ ਯਾਰੀਆਂ ਪੁਗਾਈ ਜਾਨੇ ਆਂ
😎ਏਰੀਏ ਚ ਅੱਤ ਕਰਵਾਈ ਜਾਨੇ ਆਂ☑️,
💪ਵੈਰੀਆਂ ਦੇ ਸੀਨੇ ਅੱਗਾਂ🔥ਲਾਈ ਜਾਨੇ ਆਂ.💯
Create Wallpaper for this quote
|
|
ਹੈ ਕਿਸੀ ਕੋ ਹਮਾਰੀ ਤਲਬ ਤੋ ਬੋਲੀ ਲਗਾਈਏ
ਸੌਦਾ ਬੁਰਾ ਨਹੀ ਹੈ
ਬਸ ਹਾਲਾਤ ਬੁਰੇ ਹੈਂ
Create Wallpaper for this quote
|
|