ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 7 status
ContentWallpapers
ਓਹੀ ਕਰਦਾ ਓਹੀ ਕਰਵਾਉਂਦਾ
ਤੂੰ ਕਿਓਂ ਬੰਦੇ ਇਤਰਾਉਂਦਾ
ਇਕ ਸਾਹ ਵੀ ਨਹੀਂ ਤੇਰੇ ਵੱਸ ਦੀ
ਓਹੀ ਸਵਾਉਂਦਾ ਓਹੀ ਜਗਾਉਂਦਾ .!


Create Wallpaper for this quote
punjabi dharmik wording images
punjabi dharmik lines
ਕਿਸੇ ਦਾ ਕਿੰਨਾ ਵੀ ਕਰ ਲਵੋ,
ਅਗਲਾ 5 ਮਿੰਟ ਨਹੀਂ ਲਗਾਉਂਦਾ ਬੇਕਦਰੀ ਕਰਨ ਚ..!

Create Wallpaper for this quote
ਜੀਂਉਦਾ ਰਹੇ ਬਾਪੂ ਜੋ ਪੁਗਾਉਂਦਾ ਹਰ ਹਿੰਢ ਨੂੰ
ਭੋਰਾ ਨਾ ਫਿਕਰ ਇਸ ਨਿੱਕੀ ਜਿਹੀ ਜਿੰਦ ਨੂੰ.

Create Wallpaper for this quote
ਘੈਂਟ ਸਟੇਟਸ  wallpaper
ਨਾ ਮੈਂ ਨਸ਼ੇ ਪੱਤੇ ਦਾ ਆਦੀ ਨਾ ਹੀ ਕਿਸੇ ਨੂੰ ਲਾਉਂਦਾ,
ਨਾ ਮੈਂ ਜਾ ਕੇ DISC ਚ ਵੜਦਾ ਨਾ ਹੀ ਰੌਲਾ ਪਾਉਂਦਾ..
ਮੇਰੀ ਮਹਿਫ਼ਿਲ ਯਾਰਾਂ ਦੇ ਵਿਚ ਯਾਰਾਂ ਵਿਚ ਹੀ ਗਾਉਂਦਾ..

Create Wallpaper for this quote
Punjabi  ਪੰਜਾਬੀ Songs Lines wallpaper
ਮੋਰ ਨੱਚਦੇ ਹੋਏ ਵੀ ਰੋਦਾਂ ਏ,ਹੰਸ ਮਰਦੇ ਹੋਏ ਵੀ ਗਾਉਂਦਾ ਏ,
ਹਿਜਰ ਦੀ ਰਾਤ ਨੀਦ ਕਦ ਆਉਂਦੀ ਏ,ਵਸਲ ਦੀ ਰਾਤ ਕੌਣ ਸੌਂਦਾ ਏ…

Create Wallpaper for this quote
punjabi status on friends
ਇੱਕ ਮੁੰਡਾ ਕਾਲਜ ਦੇ ਟਾਇਲੇਟ ਵਿੱਚ ਗਿਆ ,
ਅੰਦਰ ਟਾਇਲੇਟ ਸੀਟ ਉੱਤੇ ਬੈਠਾ ਤਾਂ ਵੇਖਿਆ
ਸਾਹਮਣੇ ਕੰਧ ਉੱਤੇ ਲਿਖਿਆ ਹੋਇਆ ਸੀ –
ਇੰਨਾ ਜ਼ੋਰ ਜੇਕਰ ਪੜਾਈ ਵਿੱਚ ਲਗਾਉਂਦਾ
ਤਾਂ ਅੱਜ ਕਿਸੇ ਚੰਗੀ ਸੀਟ ਉੱਤੇ ਬੈਠਾ ਹੁੰਦਾ !!!

Create Wallpaper for this quote
ਸੱਚਾ ਹੋਵੇ ਪਿਆਰ ਰੱਬ ਵੀ ਝੌਲੀ ਪਾਉਂਦਾਂ ਏ
ਐਵੇਂ ਨਹੀਂ ਜੱਗ ਉਸ ਦੀਆਂ ਮਿਹਰਾਂ ਨੂੰ ਨਿੱਤ ਗਾਉਂਦਾ ਏ
ਇੱਕ ਵਾਰੀ ਏਂ ਪਾਉਂਣਾ ਭਾਂਵੇ ਪਾਂਵਾਂ ਮਰਕੇ
ਚਾਹੁੰਨੇ ਆਂ ਤੈਨੂੰ ਤੇਰੇ ਪਿਆਰ ਦੇ ਕਰਕੇ


Create Wallpaper for this quote
Romantic Status in Punjabi
ghaint romantic punjabi status

Recent Punjabi Searches