ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 3 status
ContentWallpapers
ਆਹਾ Semester System ਦਾ ਫਾਇਦਾ ਤਾਂ Intelligent #Students ਨੂੰ ਈ ਹੁੰਦਾ,
ਸਾਨੂੰ ਤਾਂ ਸਾਲਾ 1 ਸਾਲ ਚ' 2 ਵਾਰੀ ਗਾਲਾਂ ਨੂੰ ਥਾਂ ਹੋ ਜਾਂਦਾ....

Create Wallpaper for this quote
ਜਨਮ ਦਿੰਦੀ ਹੈ, ਪਾਲਦੀ ਹੈ, ਬੋਲਣਾ ਸਿਖਾਉਂਦੀ ਹੈ ਔਰਤ
ਅਫਸੋਸ
ਸਾਰੀਆਂ ਗਾਲਾਂ ਵਿਚ ਵੀ ਉਸੇ ਦਾ ਨਾ ਹੁੰਦਾ ਹੈ..


Create Wallpaper for this quote
ਅੱਜ ਵੀ ਚੇਤੇ ਆਂਦੇ ਨੇ ਓਹ ਦਿਨ ਪੁਰਾਣੇ
ਓਹ ਗਲੀ ਵਿਚ ਰੇਹੜੀ ਵਾਲੇ ਦੇ ਮੱਕੀ ਦੇ ਦਾਣੇ
ਓਹ ਲੁਕਣ ਮਿੱਟੀ ਦਿਯਾਂ ਖੇਡਾਂ ਅੰਤਾਕਸ਼ਰੀ ਦੇ ਗਾਣੇ
ਸ਼ਾਮ ਨੂੰ ਜਾਣਾ ਖੇਤਾਂ ਵਿਚ ਤੇ ਗੰਨੇ ਖਾਣੇ
ਓਹ ਬਾਪੂ ਦਿਯਾਂ ਗਾਲਾਂ ਤੇ ਮਾਂ ਦੇ ਲਾਡ ਲੜਾਨੇ
ਕਿੰਨਾ ਚੰਗਾ ਸੀ ਓਹ ਸਮਾਂ ਜਦੋਂ ਹੁੰਦੇ ਸੀ ਨਿਆਣੇ
ਹੁਣ ਲਗਦਾ ਹੈ ਪਤਾ ਕੇ ਓਹ ਦਿਨ ਹੁਣ ਮੁੜਕੇ ਨੀ ਆਣੇ

Create Wallpaper for this quote

Recent Punjabi Searches