ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 16 status
ContentWallpapers
ਸਾਡੀ ਤੇ ਦੁਆ ਹੈ ਕੋਈ ਗਿਲਾ ਨਹੀਂ ਉਹ ਗੁਲਾਬ 🌹ਜੋ ਅੱਜ ਤਕ ਕਦੀ ਖਿਲਿਆ,
ਤੁਹਾਨੂੰ ਉਹ ਸਭ ਕੁਝ ਮਿਲੇ ਜੋ ਅੱਜ ਤਕ ਕਦੀ ਕਿਸੇ ਨੂੰ ਮਿਲਿਆ ਨਹੀਂ...
ਜਨਮਦਿਨ ਮੁਬਾਰਕ ਜੀ..🎂

Create Wallpaper for this quote
ਹਾੜ੍ਹ 'ਚ' ਹਵਾਵਾਂ ਉੱਤੇ ਬੱਦਲ ਦੀਆ ਛਾਂਵਾ ਉੱਤੇ
ਕਾਹਦੀਆਂ ਨੇ ਦਾਵੇਦਾਰੀਆਂ ਤੇਰੇ ਤੇ ਗਿਲਾ ਏ ਸਾਨੂੰ
ਪਾਗਲਾ ਦਿਲਾ ਵੇ ਕਾਹਤੋਂ ਲਾ ਲਈਆਂ ਤੂੰ ਯਾਰੀਆਂ....

Create Wallpaper for this quote
ਕੋਈ ਗਿਲਾ ਹੈ ਦਿਲ ਵਿੱਚ ਦੱਸ ਸਾਨੂੰ?
ਕੁਝ ਫਾਇਦਾ ਹੁੰਦਾ ਲੜ ਕੇ ਨਾ
ਕਿਹਦੇ ਦਿਲ ਦੀ ਧੜਕਣ ਬਣ ਗਈ ਏਂ?
ਹੁਣ ਸਾਡੇ ਦਿਲ ਵਿੱਚ ਧੜਕੇ ਨਾ

Create Wallpaper for this quote
ਲੁੱਟਿਆ ਸਭ ਕੁੱਝ ਤੂੰ ਹੀ ਏ ਪਰ ਮਿਲਿਆ ਵੀ ਤਾਂ ਸਭ ਤੇਰੇ ਨਾਲ ਹੀ ਏ.,
ਗਿਲਾ ਤਾਂ ਏ ਯਾਰਾ ਨਾਲ ਤੇਰੇ ਪਰ ਪਿਆਰ ਵੀ ਤਾਂ ਤੇਰੇ ਨਾਲ ਹੀ ਏ...।।। @

Create Wallpaper for this quote
ਫਿਕਰ ਨਾ ਕਰ ਤੇਰੇ ਲਈ ਸਭ ਤੋਂ ਖ਼ਾਸ ਆਂ ਮੈਂ,
ਨਹੀਂ ਟੁੱਟਦਾ ਕਿਹੜਾ ਕੱਚ ਦਾ ਗਿਲਾਸ ਆਂ ਮੈਂ!

Create Wallpaper for this quote
Punjabi  ਘੈਂਟ ਸਟੇਟਸ  wallpaper
ਘੈਂਟ ਸਟੇਟਸ  wallpaper
ਪੱਤਿਆਂ ਤੇ ਲਿਖ ਸਿਰਨਾਵੇਂ, ਤੇਰੇ ਵੱਲ ਘੱਲਦੇ ਹਾਂ
ਗੁੱਸਾ ਗਿਲਾ ਛੱਡ ਦੇਈਦਾ, ਵਾਪਿਸ ਮੁੜ ਚੱਲਦੇ ਹਾਂ


Create Wallpaper for this quote
Punjabi Romantic wallpaper
ਲੁੱਕ ਕਹਿੰਦੇ ਨੇ ਕਿ ਗਿਲੇ ਸ਼ਿਕਵੇ ਆਪਣਿਆਂ ਨਾਲ ਹੀ ਹੁੰਦੇ ਨੇ
ਪਰ ਮੈਨੂੰ ਕਿਸੇ ਨਾਲ ਵੀ ਕੋਈ ਗਿਲਾ ਸਿਕਵਾ ਨਹੀਂ
ਕਿਉਂਕਿ ਮੇਰਾ ਕੋਈ ਆਪਣਾ ਬਣਿਆ ਹੀ ਨਹੀਂ


Create Wallpaper for this quote
ਪੱਤਿਆਂ ਤੇ ਲਿਖ ਸਿਰਨਾਵੇਂ ਤੇਰੇ ਵੱਲ ਘੱਲਦੇ ਹਾਂ
ਗੁੱਸਾ ਗਿਲਾ ਛੱਡ ਦੇਈ ਦਾ ਵਾਪਿਸ ਮੁੜ ਚਲਦੇ ਹਾਂ


Create Wallpaper for this quote
punjabi shayari chahiye
ਤੁਹਾਡੇ ਨਾਲ ਕੋਈ ਗਿਲਾ ਨਹੀਂ ਕਿ ਤੁਸੀਂ ਸਾਡੇ ਨਹੀਂ ਹੋਏ , ਗਿਲਾ ਤਾਂ ਆਪਣੇ ਨਾਲ ਏ ਕਿ ਅਸੀ ਕਿਸੇ ਦੇ ਨਹੀਂ ਹੋਏ ..

Create Wallpaper for this quote
ਬੰਦਿਆ ਫਜ਼ੂਲ ਗਿਲਾ ਐਵੇਂ ਤੇਰੇ ਦਿਲ ਦਾ, 🙏 ਹੁਕਮ ਬਿਨਾਂ ਤਾਂ ਪੱਤਾ ਵੀ ਨਹੀਂ ਹਿੱਲਦਾ।

Create Wallpaper for this quote
ਕਿਸੇ ਨਾਲ ਕੋਈ ਗਿਲਾ ਸ਼ਿਕਵਾ ਨਹੀਂ , ਬੱਸ ਹੁਣ ਖੁਦ ਨਾਲ ਹੀ ਨਰਾਜ਼ਗੀ ਹੈ , ਕਿ ਮੈਂ ਉਹਨਾਂ ਦਾ #ਦਿਲ ਤੋਂ ਕੀਤਾ, ਜਿੰਨਾ ਨੇ ਕਦੇ ਮੇਰਾ ਕੀਤਾ ਹੀ ਨਹੀਂ...

Create Wallpaper for this quote
ਮਿਲਿਆ ਕਰਦੇ ਸੀ ਜੋ ਕਦੇ ਚਾਵਾਂ ਦੇ ਨਾਲ , ਯਾਦ ਆਉਂਦੇ ਨੇ ਬਸ ਹੁਣ ਨਾਵਾਂ ਦੇ ਨਾਲ , ਮੰਜਿਲਾਂ ਮਹੁਤਾਜ ਨੀ ਹੁੰਦੀਆਂ ਸਾਥ ਦੀਆਂ, ਗਿਲਾ ਕਰਦੇ ਰਹੇ ਅਸੀਂ ਐਵੇ ਸਾਹ ਦੇ ਨਾਲ।

Create Wallpaper for this quote
ਦਿਲ ਮੇਰੇ ਨਾਲ ਖੇਡਦਾ ਰਿਹਾ, ਮੈ ਖਿਡੌਣਾ ਬਣਿਆ ਰਿਹਾ, ਜਦ ਜੀਅ ਭਰਿਆ ਠੋਕਰ ਮਾਰ ਕੇ ਤੁਰ ਗਿਆ, ਮਿੱਟੀ ਦਾ ਖਿਡੌਣਾ ਸੀ ਮੈ ਅੰਦਰ ਤੱਕ ਟੁੱਟ ਗਿਆ, ਗਿਲਾ ਨਹੀ ਕੋਈ ਮੈਨੂੰ ਸਮਝ ਨਹੀ ਸਕਿਆ ਉਹ, ਦੁੱਖ ਹੈ ਮੇਰੇ ਯਜ਼ਾਬਾਤਾ ਨਾਲ ਵੀ ਖੇਡ ਗਿਆ ਉਹ ।

Create Wallpaper for this quote
ਇੱਕ ਚੀਤਾ ਸਿਗਰਟ ਦਾ ਸੂਟਾ ਲਾਉਣ ਲੱਗਾ ਸੀ ਤੇ ਅਚਾਨਕ ਇੱਕ ਚੂਹਾ ਆ ਕੇ ਕਹਿੰਦਾ_ . ਜਨਾਬ ਛੱਡ ਦਿਉ ਨਸ਼ਾ ਆਉ ਮੇਰੇ ਨਾਲ ਦੇਖੋ ਇਹ ਜੰਗਲ ਕਿੰਨਾਂ ਖੂਬਸੂਰਤ ਆ_ . ਚੀਤਾ ਚੂਹੇ ਨਾਲ ਤੁਰ ਪਿਆ_ . . ਅੱਗੇ ਇੱਕ ਹਾਥੀ ਕੋਕੀਨ ਪੀ ਰਿਹਾ ਸੀ_.. . . ਚੂਹਾ ਫ਼ੇਰ ਕਹਿੰਦਾ_ ਜਨਾਬ ਛੱਡ ਦਿਉ ਨਸ਼ਾ ਆਉ ਮੇਰੇ ਨਾਲ ਦੇਖੋ ਇਹ ਜੰਗਲ ਕਿੰਨਾਂ ਖੂਬਸੂਰਤ ਆ_ . ਹਾਥੀ ਵੀ ਨਾਲ ਤੁਰ ਪਿਆ_ ਅੱਗੇ ਸ਼ੇਰ ਵਿਸਕੀ ਪੀਣ ਦੀ ਤਿਆਰੀ ਕਰ ਰਿਹਾ ਸੀ_ . . ਚੂਹੇ ਨੇ ਉਹਨੂੰ ਵੀ ਉਹੀ ਕਿਹਾ_ . . ਸ਼ੇਰ ਨੇ ਗਿਲਾਸ ਰੱਖ ਕੇ 5-6 ਛੱਡੀਆਂ ਚੂਹੇ ਦੇ_. . . ਹਾਥੀ ਕਹਿੰਦਾ ਕਿਉਂ ਮਾਰ ਰਹੇ ਆ ਇਸ ਬੇਚਾਰੇ ਨੂੰ_?. . . ਸ਼ੇਰ ਕਹਿੰਦਾ ਇਸ ਕਮੀਨੇ ਨੇ ਪਿਛਲੀ ਵਾਰੀ ਵੀ ਅਫ਼ੀਮ ਖਾ ਕੇ ਮੈਨੂੰ ਵੀ 3 ਘੰਟੇ ਜੰਗਲ ਚ ਗੇੜੇ ਕਢਾਏ ਸੀ_

Create Wallpaper for this quote
ਦਿਲ ਮੇਰੇ ਨਾਲ ਖੇਡਦਾ ਰਿਹਾ, ਮੈ ਖਿਡੌਣਾ ਬਣਿਆ ਰਿਹਾ, ਜਦ ਜੀਅ ਭਰਿਆ ਠੋਕਰ ਮਾਰ ਕੇ ਤੁਰ ਗਿਆ, ਮਿੱਟੀ ਦਾ ਖਿਡੌਣਾ ਸੀ ਮੈ ਅੰਦਰ ਤੱਕ ਟੁੱਟ ਗਿਆ, ਗਿਲਾ ਨਹੀ ਕੋਈ ਮੈਨੂੰ ਸਮਝ ਨਹੀ ਸਕਿਆ ਉਹ, ਦੁੱਖ ਹੈ ਮੇਰੇ ਯਜ਼ਾਬਾਤਾ ਨਾਲ ਵੀ ਖੇਡ ਗਿਆ ਉਹ


Create Wallpaper for this quote
ਪੱਤਿਆਂ ਤੇ ਲਿਖ ਸਿਰਨਾਵੇਂ, ਤੇਰੇ ਵੱਲ ਘੱਲਦੇ ਹਾਂ  ਗੁੱਸਾ ਗਿਲਾ ਛੱਡ ਦੇਈਦਾ, ਵਾਪਿਸ ਮੁੜ ਚੱਲਦੇ ਹਾਂ 

Create Wallpaper for this quote

Recent Punjabi Searches